ਮੰਮੀ ਗੌਰੀ ਖਾਨ ਨਾਲ ਤਾਜਮਹਲ ਪਹੁੰਚੀ ਸੁਹਾਨਾ ਖਾਨ

Suhana Khan Taj Mahal spotted with her friends, see pics

1 of 10

Suhana Khan Taj Mahal: ਬਾਲੀਵੁੱਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।

Suhana Khan Taj MahalSuhana Khan Taj Mahal

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹੁਣ ਅਸਕਰ ਹੀ ਇਹਨਾਂ ਸਿਤਾਰਿਆ ਦੇ ਕਿਡਜ਼ ਨੂੰ ਸੋਸ਼ਲ ਮੀਡਆ ‘ਤੇ ਦੇਖਿਆ ਜਾਂਦਾ ਹੈ।

Suhana Khan Taj Mahal

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਸੁਹਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

Suhana Khan Taj Mahal

ਜਾਣਕਾਰੀ ਮੁਤਾਬਿਕ ਸੁਹਾਨਾ ਖਾਨ ਇਨ੍ਹੀਂ ਦਿਨੀਂ ਛੁੱਟੀਆਂ ਲਈ ਭਾਰਤ ਆਈ ਹੋਈ ਹੈ।

Suhana Khan Taj Mahal

ਉਹਨਾਂ ਦੇ ਕੁਝ ਦੋਸਤ ਵੀ ਲੰਦਨ ਤੋਂ ਭਾਰਤ ਦਰਸ਼ਨ ਲਈ ਆਏ ਹੋਏ ਹਨ।

Suhana Khan Taj Mahal

ਸੁਹਾਨਾ ਆਪਣੀ ਮੰਮੀ ਗੌਰੀ ਅਤੇ ਫ੍ਰੈਂਡਜ਼ ਨਾਲ ਆਗਰਾ ਤਾਜਮਹੱਲ ਦੇਖਣ ਲਈ ਪਹੁੰਚੀ ਹੈ।

Suhana Khan Taj Mahal

ਇੰਸਟਾਗ੍ਰਾਮ ਤਸਵੀਰਾਂ ‘ਚ ਸੁਹਾਨਾ ਆਪਣੇ ਫ੍ਰੈਂਡਜ਼ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

Suhana Khan Taj Mahal

ਸੁਹਾਨਾ ਨੇ ਜੀਨਸ ਅਤੇ ਕੁੜਤਾ ਪਾਇਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਲੰਦਨ ‘ਚ ਪੜਾਈ ਕਰਦੀ ਹੈ।

Suhana Khan Taj Mahal

ਜਾਣਕਾਰੀ ਮੁਤਾਬਿਕ ਹਾਲ ਹੀ ‘ਚ ਉਹਨਾਂ ਦੀਆਂ ਬਿਕਿਨੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ।

Suhana Khan Taj MahalSuhana Khan Taj Mahal

ਸੁਹਾਨਾ ਬਹੁਤ ਹੀ ਪਾਪੁਲਰ ਸਟਾਰ ਕਿਡ ਹੈ। ਸੁਹਾਨਾ ਦੀਆਂ ਤਸਵੀਰਾਂ ਹਮੇਸ਼ਾ ਹੀ ਵਾਇਰਲ ਹੁੰਦੀਆ ਰਹਿੰਦੀਆਂ ਹਨ।

Suhana Khan Taj Mahal