ਸੋਨਮ ਕਪੂਰ ਦੇ ਸੰਗੀਤ ਦੀਆਂ ਤਿਆਰੀਆਂ ਸ਼ੁਰੂ, ਪਾਪਾ ਅਨਿਲ ਕਪੂਰ ਕਰਨਗੇ ਡਾਂਸ

Sonam Kapoor sangeet: Farah Khan choreographing performances

1 of 10

Sonam Kapoor sangeet: ਸੋਨਮ ਕਪੂਰ ਅਤੇ ਆਨੰਦ ਆਹੂਜਾ ਅਗਲੇ ਮਹੀਨੇ ਵਿਆਹ ਕਰਨ ਜਾ ਰਹੇ ਹਨ।

Sonam Kapoor sangeetSonam Kapoor sangeet

ਵਿਆਹ ਪਹਿਲਾ ਜੇਨੇਵਾ ‘ਚ ਹੋਣਾ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ

Sonam Kapoor sangeet

ਕਿ ਵਿਆਹ ਮੁੰਬਈ ‘ਚ ਹੀ ਅਗਲੇ ਮਹੀਨੇ ਹੋਵੇਗਾ।

Sonam Kapoor sangeet

ਇਸ ਵਿਆਹ ਨੂੰ ਖਾਸ ਬਣਾਉਣ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆ ਹਨ।

Sonam Kapoor sangeet

ਰਿਪੋਰਟਸ ਦੇ ਮੁਤਾਬਿਕ ਸੰਗੀਤ ਸੈਰੇਮਨੀ ਦੀਆਂ ਤਿਆਰੀਆਂ ‘ਚ ਕਪੂਰ ਪਰਿਵਾਰ ਜੁੱਟ ਗਿਆ ਹੈ।

Sonam Kapoor sangeet

ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਦੇ ਸੰਗੀਤ ਨੂੰ ਫਰਾਹ ਖਾਨ ਕੋਰਿਓਗ੍ਰਾਫ ਕਰੇਗੀ।

Sonam Kapoor sangeet

ਇਸ ਸੈਰੇਮਨੀ ‘ਚ ਸੋਨਮ ਕਪੂਰ ਦੇ ਪਾਪਾ ਬਾਲੀਵੁੱਡ ਸਟਾਰ ਅਨਿਲ ਕਪੂਰ ਪਤਨੀ ਸੁਨੀਤਾ ਦੇ ਨਾਲ ਸਪੈਸ਼ਲ ਪ੍ਰਫਾਰਮੈਂਸ ਹੋਵੇਗੀ।

Sonam Kapoor sangeet

ਅੱਜ ਕੱਲ੍ਹ ਅਨਿਲ ਕਪੂਰ ਦੇ ਜੁਹੂ ‘ਚ ਬਣੇ ਬੰਗਲੇ ‘ਚ ਕਪੂਰ ਫੈਮਿਲੀ ਸੰਗੀਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

Sonam Kapoor sangeet

ਸੋਨਮ ਕਪੂਰ ਦੇ ਭਰਾ-ਭੈਣਾਂ ਵੀ ਇਸ ਮੌਕੇ ‘ਚ ਖਾਸ ਪ੍ਰਫਾਰਮੈਂਸ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ।

Sonam Kapoor sangeetSonam Kapoor sangeet

ਤੁਹਾਨੂੰ ਦੱਸ ਦੇਈਏ ਕਿ ਸਾਰੇ ਹੀ ਸੋਨਮ ਕਪੂਰ ਦੇ ਹਿੱਟ ਗਾਣਿਆਂ ‘ਤੇ ਡਾਂਸ ਕਰਨਗੇ।

Sonam Kapoor sangeet