‘ਦਬੰਗ ਗਰਲ’ ਅਜਿਹੀ ਦਿਖਦੀ ਸੀ ਬਚਪਨ ‘ਚ, ਵੇਖੋ ਕਿਊਟ ਤਸਵੀਰਾਂ

Sonakshi Sinha childhood revisit her through pictures

1 of 10

Sonakshi Sinha childhood: ਬਾਲੀਵੁੱਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।

Sonakshi Sinha childhoodSonakshi Sinha childhood

ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਨ ਦੇ ਨਾਲ-ਨਾਲ ਆਪਣੇ ਫੇਵਰਟ ਦਰਸ਼ਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਝੀਆਂ ਕਰਦੇ ਰਹਿੰਦੇ ਹਨ।

Sonakshi Sinha childhood

ਬਾਲੀਵੁੱਡ ‘ਚ ‘ਦਬੰਗ ਗਰਲ’ ਦੇ ਨਾਂਅ ਨਾਲ ਮਸ਼ਹੂਰ ਸੋਨਾਕਸ਼ੀ ਸਿਨਹਾ ਨੇ ਕੱਲ੍ਹ ਆਪਣਾ 31ਵਾਂ ਜਨਮਦਿਨ ਮਨਾਇਆ।

Sonakshi Sinha childhood

ਇਕ ਕਾਸਟਿਊਮ ਡਿਜ਼ਾਈਨਰ ਤੋਂ ਲੈ ਕੇ ਟਾਪ ਅਦਾਕਾਰਾਂ ਦੀਆਂ ਲਿਸਟ ‘ਚ ਆਪਣਾ ਨਾਂਅ ਦਰਜ ਕਰਵਾਉਣ ਦਾ ਸੋਨਾਕਸ਼ੀ ਦਾ ਹੁਣ ਤੱਕ ਦਾ ਸਫਰ ਬੇਹੱਦ ਖੂਬਸੂਰਤ ਰਿਹਾ ਹੈ।

Sonakshi Sinha childhood

ਸੋਨਾਕਸ਼ੀ ਉਨ੍ਹਾਂ ਅਦਾਕਾਰਾਂ ‘ਚੋਂ ਇਕ ਹੈ ਜਿਸ ਨੇ ਆਪਣੀ ਪਹਿਲੀ ਫਿਲਮ ਨਾਲ ਹੀ ਬਾਕਸ ਆਫਿਸ ‘ਤੇ ਧਮਾਲਾਂ ਮਚਾ ਦਿੱਤੀਆਂ ਸਨ।

Sonakshi Sinha childhood

ਸੋਨਾਕਸ਼ੀ ਦਾ ਬਾਲੀਵੁੱਡ ‘ਚ ਹੁਣ ਤੱਕ ਦਾ ਸਫਰ ਕਾਫੀ ਸ਼ਾਨਦਾਰ ਰਿਹਾ ਹੈ।

Sonakshi Sinha childhood

ਤੁਹਾਨੂੰ ਦੱਸ ਦੇਈਏ ਸੋਨਾਕਸ਼ੀ ਦਿਗਜ ਅਦਾਕਾਰ ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਦੀ ਬੇਟੀ ਹੈ।

Sonakshi Sinha childhood

ਸੋਨਾਕਸ਼ੀ ਦਾ ਜਨਮ ਸਾਲ 1987 ‘ਚ ਬਿਹਾਰ ਦੀ ਰਾਜਧਾਨੀ ਪਟਨਾ ‘ਚ ਹੋਇਆ ਸੀ।

Sonakshi Sinha childhood

ਸੋਨਾਕਸ਼ੀ ਨੇ ਆਪਣੀ ਪੜ੍ਹਾਈ ਮੁੰਬਈ ‘ਚ ਹੀ ਪੂਰੀ ਕੀਤੀ ਸੀ। ਇਸ ਤੋਂ ਬਾਅਦ ਸੋਨਾਕਸ਼ੀ ਇਕ ਫੈਸ਼ਨ ਡਿਜ਼ਾਈਨਰ ਦੇ ਤੌਰ ‘ਤੇ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ।

Sonakshi Sinha childhoodSonakshi Sinha childhood

ਸੋਨਾਕਸ਼ੀ ਦੇ 31ਵੇਂ ਜਨਮਦਿਨ ‘ਤੇ ਅਸੀਂ ਤੁਹਾਨੂੰ ਉਸ ਦੀਆਂ ਬਚਪਨ ਦੀਆਂ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਨ।

Sonakshi Sinha childhood