ਸਲਮਾਨ ਖਾਨ ਬਰਥਡੇ: ਦਬੰਗ ਖਾਨ ਦੀ ਪਾਰਟੀ ਵਿੱਚ ਪਹੁੰਚੇ ਇਹ ਸਿਤਾਰੇ

Salman Khan Birthday Bash: Katrina, Sonakshi, Jacqueline Have a Blast

1 of 11

Salman Khan Birthday Bash: ਬਾਲੀਵੁਡ ਦੇ ਦਬੰਗ ਖਾਨ ਸਲਮਾਨ ਦਾ ਬਰਥਡੇ ਸੈਲੀਬ੍ਰੇਸ਼ਨ ਜਾਰੀ ਹੈ। ਉਹ ਆਪਣੇ ਮੁੰਬਈ ਦੇ ਪਨਵੇਲਫਾਰਮ ਹਾਊਸ ਵਿੱਚ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਬੁਧਵਾਰ ਰਾਤ ਬਾਲੀਵੁਡ ਸਿਤਾਰਿਆਂ ਅਤੇ ਖਾਨ ਫੈਮਿਲੀ ਪਨਵੇਲ ਫਾਰਮ ਹਾਊਸ ਪਹੁੰਚੇ। 

Salman Khan Birthday Bash

 

Salman Khan Birthday Bash

ਅਦਾਕਾਰ ਨੇ ਪਹਿਲਾ ਕੇਕ ਮੀਡੀਆ ਦੇ ਨਾਲ ਕੱਟਿਆ। ਇਸ ਤੋਂ ਬਾਅਦ ਉਨ੍ਹਾਂ ਨੇ ਭਾਣਜੇ ਆਹਿਲ ਦੇ ਨਾਲ ਬਰਥਡੇ ਕੇਕ ਕੱਟਿਆ। ਆਹਿਲ ਨੂੰ ਗੋਦ ਵਿੱਚ ਲੈ ਕੇ ਕੇਕ ਕੱਟਦੇ ਹੋਏ ਅਦਾਕਾਰ ਦਾ ਵੀਡੀਓ ਚਾਇਰਲ ਹੋ ਰਿਹਾ ਹੈ।ਜਾਣਦੇ ਹਾਂ ਕੌਣ ਕੌਣ ਸਿਤਾਰਾ ਦਬੰਗ ਖਾਨ ਦੇ ਸੈਲੀਬ੍ਰੇਸ਼ਨ ਵਿੱਚ ਪਹੁੰਚਿਆ।

Salman Khan Birthday Bash
ਮੀਡੀਆ ਦੇ ਨਾਲ ਕੇਕ ਕੱਟਦੇ ਹੋਏ ਸਲਮਾਨ ਖਾਨ , ਤਸਵੀਰ ਵਿੱਚ ਅਦਾਕਾਰ ਦੇ ਬਾਡੀਗਾਰਡ ਸ਼ੇਰਾ ਵੀ ਮੌਜੂਦ ਹਨ।
Salman Khan Birthday Bash
ਅਦਾਕਾਰ ਮੌਨੀ ਰਾਏ ਦੇ ਨਾਲ ਸਲਮਾਨ ਖਾਨ , ਮੌਨੀ ਨੇ ਇਸ ਸਾਲ ਅਕਸ਼ੇ ਕੁਮਾਰ ਦੇ ਓਪੋਜਿਟ ਗੋਲਡ ਤੋਂ ਡੈਬਿਊ ਕੀਤਾ ਸੀ।
 
Salman Khan Birthday Bash
ਇਸ ਨਾਲ ਹੀ ਦੀਆ ਮਿਰਜ਼ਾ ਆਪਣੇ ਪਤੀ ਦੇ ਨਾਲ ਪਹੁੰਚੀ।
Salman Khan Birthday Bash
ਸੰਜੇ ਲੀਲਾ ਭੰਸਾਲੀ ਵੀ ਸਲਮਾਨ ਦੇ ਬਰਥਡੇ ਸੈਲੀਬੇ੍ਰਸ਼ਨ ਦਾ ਹਿੱਸਾ ਰਹੇ।
 
Salman Khan Birthday Bash
ਇਸ ਨਾਲ ਜਿੰਮੀ ਸ਼ੇਰਗਿਲ ਵੀ ਕੈਜ਼ੁਅਲ ਲੁਕ ਵਿੱਚ ਪਹੁੰਚੇ।ਮਹੇਸ਼ ਮਾਂਜੇਰਕਰ ਮਹੇਸ਼ ਮਰਾਠੀ ਬਿੱਗ ਬੌਸ ਹੋਸਟ ਕਰਦੇ ਹਨ। ਉਸ ਦੀ ਸਲਮਾਨ ਨਾਲ ਚੰਗੀ ਬਾਂਡਿੰਗ ਹੈ।
Salman Khan Birthday Bash
ਸੋਹੇਲ ਖਾਨ ਆਪਣੀ ਪਤਨੀ ਦੇ ਨਾਲ ਭਾਈਜਾਨ ਦੇ ਬਰਥਡੇ ਵਿੱਚ ਪਹੁੰਚੇ।
Salman Khan Birthday Bash
ਅਰਬਾਜ਼ ਖਾਨ ਆਪਣੀ ਗਰਲਫ੍ਰੈਂਡ ਦੇ ਨਾਲ ਦਿਖਾਈ ਦਿੱਤੇ। ਮਲਾਇਕਾ ਅਰੋੜਾ ਨਾਲ ਤਲਾਕ ਤੋਂ ਬਾਅਦ ਉਸ ਦੇ ਦੂਜੇ ਵਿਆਹ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।
Salman Khan Birthday Bash
ਸਲਮਾਨ ਦੀ ਭੈਣ ਅਰਪਿਤਾ ਦੇ ਪਤੀ ਆਯੁਸ਼ ਸ਼ਰਮਾ। ਇਸ ਸਾਲ ਉਨ੍ਹਾਂ ਨੇ ਫਿਲਮ ਲਵਯਾਤਰੀ ਤੋਂ ਡੈਬਿਊ ਕੀਤਾ ਸੀ।ਹਾਲਾਂਕਿ ਫਿਲਮ ਬਾਕਸ ਆਫਿਸ ਤੇ ਮੁੰਹ ਭਾਰ ਡਿੱਗੀ।
Salman Khan Birthday Bash
ਇਸ ਨਾਲ ਅਦਾਕਾਰ ਡਿਨੋ ਮੋਰਿਆ ਵੀ ਨਜ਼ਰ ਆਏ। 
Salman Khan Birthday Bash

ਮਲਾਇਕਾ ਅਰੋੜਾ ਦੀ ਭੈਣ ਅਰਪਿਤਾ ਵੀ ਇਸ ਪਾਰਟੀ ਦਾ ਹਿੱਸਾ ਰਹੀ ਅਤੇ ਪਤੀ ਨਾਲ ਪਹੁੰਚੀ।

Salman Khan Birthday Bash
ਕ੍ਰਿਤੀ ਸੈਨਨ ਵੀ ਸਲਮਾਨ ਖਾਨ ਦੀ ਪਾਰਟੀ ਵਿੱਚ ਸ਼ਾਮਿਲ ਹੋਈ।
Salman Khan Birthday Bash
ਇਸ ਨਾਲ ਹੀ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਵੀ ਨਜ਼ਰ ਆਏ।ਉਹ ਸਲਮਾਨ ਖਾਨ ਦੇ ਪ੍ਰੋਡਕਸ਼ਨ ਹੇਠਾਂ ਬਣੀ ਫਿਲਮ ਹੀਰੋ ਤੋਂ ਬਾਲੀਵੁਡ ਵਿੱਚ ਐਂਟਰੀ ਕਰ ਚੁੱਕੇ ਹਨ।
Salman Khan Birthday Bash