ਛੋਟੀ ਸਰਦਾਰਨੀ ਦੇ ਅਦਾਕਾਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਕੁੰਡਲੀ ਭਾਗਿਆ ਦੀ ਅਦਾਕਾਰਾ

Ruhi Chaturvedi knot Shivendraa Choti Sardarni actor see pics

1 of 10

 Ruhi Chaturvedi knot Shivendraa : ਟੈਲੀ ਵਰਲਡ ਵਿੱਚ ਵਿਆਹ ਦਾ ਸੀਜਨ ਸ਼ੁਰੂ ਹੋ ਗਿਆ ਹੈ।ਅਦਾਕਾਰਾ ਮੋਹਿਨਾ ਕੁਮਾਰੀ ਦੇ ਵਿਆਹ ਤੋਂ ਬਾਅਦ ਹੁਣ ਟੀਵੀ ਦਾ ਇੱਕ ਹੋਰ ਕਪਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ।

Ruhi Chaturvedi knot Shivendraa

ਕੁੰਡਲੀ ਭਾਗਿਆ ਦੀ ਅਦਾਕਾਰਾ ਰੂਹੀ ਚਤੁਰਵੇਦੀ ਅਤੇ ਛੋਟੀ ਸਰਦਾਰਨੀ ਦਾ ਅਦਾਕਾਰ ਸ਼ਿਵੇਂਦਰ ਓਮ ਸਾਈਨਿਓਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

Ruhi Chaturvedi knot Shivendraa

ਕਪਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

Ruhi Chaturvedi knot Shivendraa

ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਤੋਂ ਸਾਫ ਹੈ ਕਿ ਕਪਲ ਨੇ ਵਿਆਹ ਵਿੱਚ ਖੂਬ ਇੰਨਜੁਆਏ ਕੀਤਾ।

Ruhi Chaturvedi knot Shivendraa
Ruhi Chaturvedi knot Shivendraa

ਕਪਲ ਦੇ ਡਾਂਸ ਕਰਦੇ ਹੋਏ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

 Ruhi Chaturvedi knot Shivendraa

ਕਪਲ ਦਾ ਵਿਆਹ ਜੈਅਪੁਰ ਵਿੱਚ ਪੂਰਾ ਹੋਇਆ। ਉਨ੍ਹਾਂ ਦਾ ਟ੍ਰੈਡਿਸ਼ਨਲ ਮਰਵਾਡੀ ਤਰੀਕੇ ਨਾਲ ਹੋਇਆ।ਵਿਆਹ ਵਿੱਚ ਕਲੋਜ ਫ੍ਰੈਂਡ ਅਤੇ ਪਰਿਵਾਰਵਾਲੇ ਸ਼ਾਮਿਲ ਹੋਏ।

ਤੁਹਾਨੂੰ ਦੱਸ ਦੇਈਏ ਕਿ ਕਪਲ ਦੀ ਮੰਗਣੀ 17 ਅਗਸਤ ਨੂੰ ਹੋਈ ਸੀ।

ਦੋਵੇਂ ਇੱਕ ਦੂਜੇ ਨੂੰ ਪਿਛਲੇ 13 ਸਾਲਾਂ ਤੋਂ ਜਾਣਦੇ ਹਨ। ਦੋਹਾਂ ਦੀ ਸ਼ਾਨਦਾਰ ਬਾਂਡਿੰਗ ਨੂੰ ਤਸਵੀਰਾਂ ਵਿੱਚ ਵੀ ਸਾਫ ਵੇਖਿਆ ਜਾ ਸਕਦਾ ਹੈ।

ਸ਼ੋਅ ਦੀ ਇਸ ਨਾਲ ਜੇਕਰ ਗੱਲ ਕਰੀਏ ਤਾਂ ਦੱਸ ਦੇਈਏ ਕਿ ਰੂਹੀ ਕੁੰਡਲੀ ਭਾਗਿਆ ਵਿੱਚ ਸ਼ਰਲਿਨ ਦੇ ਰੋਲ ਵਿੱਚ ਹੈ।

ਸ਼ੋਅ ਵਿੱਚ ਉਨ੍ਹਾਂ ਦਾ ਕਿਰਦਾਰ ਨੈਗੇਟਿਵ ਹੈ।ਉੱਥੇ ਹੀ ਸ਼ਿਵੇਂਦਰ ਛੋਟੀ ਸਰਦਾਰਨੀ ਵਿੱਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਵਿਕਰਮ ਬੇਤਾਲ ਵਿੱਚ ਵੀ ਦਿਖਾਈ ਦੇ ਚੁੱਕੇ ਹਨ।ਤੁਹਾਨੂੰ ਦੱਸ ਦੇਈਏ ਕਿ ਇਹ ਕਪਲ ਇੱਕ ਦੂਜੇ ਨੂੰ ਪਿਛਲੇ 13 ਸਾਲਾਂ ਤੋਂ ਜਾਣਦਾ ਸੀ ਅਤੇ ਦੋਹਾਂ ਦੀਆਂ ਤਸਵੀਰਾਂ ਨੂੰ ਵੇਖ ਕੇ ਇਨ੍ਹਾਂ ਦੇ ਪਿਆਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।