ਦੋਸਤ ਦੇ ਜਨਮਦਿਨ ਤੇ ਪਹੁੰਚੇ ਕਰੀਨਾ-ਰਣਵੀਰ, ਦੋਵੇਂ ਹੱਥ ਫੜੇ ਹੋਏ ਆਏ ਨਜ਼ਰ

Ritesh Sidhwani birthday: Ranveer Singh, Kareena Kapoor Khan glam up

1 of 10

Ritesh Sidhwani birthday: ਫਿਲਮੇਕਰ ਰਿਤੇਸ਼ ਸਿਧਵਾਨੀ ਨੇ 1 ਜੂਨ ਨੂੰ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ। ਉਹ 46 ਸਾਲ ਦੇ ਹੋ ਗਏ ਹਨ।

Ritesh Sidhwani birthday

ਉਨ੍ਹਾਂ ਦੇ ਬਰਥਡੇ ਪਾਰਟੀ ਵਿੱਚ ਬਾਲੀਵੁੱਡ ਦੇ ਕੁੱਝ ਸਿਤਾਰ ਪਹੁੰਚੇ।

Ritesh Sidhwani birthday

ਪਾਰਟੀ ਤੋਂ ਬਾਅਦ ਕਰੀਨਾ ਕਪੂਰ ਖਾਨ ਅਤੇ ਰਣਵੀਰ ਸਿੰਘ ਇੱਕ ਦੂਜੇ ਦਾ ਹੱਥ ਫੜ ਕੇ ਬਾਹਰ ਨਿਕਲੇ।

Ritesh Sidhwani birthday

ਰਣਵੀਰ ਨੇ ਇੱਕ ਜੈਂਟਲਮੈਨ ਦੀ ਤਰ੍ਹਾਂ ਕਰੀਨਾ ਨੂੰ ਉਨ੍ਹਾਂ ਦੀ ਗੱਡੀ ਤੱਕ ਛੱਡਿਆ।

Ritesh Sidhwani birthday

ਕਰੀਨਾ ਪਿੰਕ ਵਨ ਪੀਸ ਵਿੱਚ ਨਜ਼ਰ ਆਈ। ਉਨ੍ਹਾਂ ਦੀ ਫਿਲਮ ‘ ਵੀਰੇ ਦੀ ਵੈਡਿੰਗ’ 1 ਜੂਨ ਨੂੰ ਰਿਲੀਜ਼ ਹੋਈ ਹੈ ਅਤੇ ਪਹਿਲੇ ਦਿਨ ਫਿਲਮ ਨੂੰ ਬਹੁਤ ਚੰਗਾ ਰਿਸਪਾਂਸ ਮਿਲਿਆ ਹੈ।

Ritesh Sidhwani birthday

ਹੁਣ ਤੱਕ ਕਰੀਨਾ ਫਿਲਮ ਦੇ ਪ੍ਰਮੋਸ਼ਨ ਵਿੱਚ ਬਿਜੀ ਸੀ ਪਰ ਹੁਣ ਉਹ ਥੋੜੀ ਪਾਰਟੀ ਕਰ ਦੋਸਤਾਂ ਦੇ ਨਾਲ ਸਮਾਂ ਵਤੀਤ ਕਰ ਰਹੀ ਹੈ।

Ritesh Sidhwani birthday

ਪਾਰਟੀ ਵਿੱਚ ਕਰਿਸ਼ਮਾ ਕਪੂਰ ਅਤੇ ਮਲਾਇਕਾ ਅਰੋੜਾ ਵੀ ਪਹੁੰਚੀ ਸੀ।

Ritesh Sidhwani birthday

ਮਲਾਇਕਾ ਬਲੈਕ ਆਊਟਫਿਟ ਵਿੱਚ ਨਜ਼ਰ ਆਈ। ਅਮ੍ਰਿਤਾ ਅਰੋੜਾ ਵੀ ਪਾਰਟੀ ਵਿੱਚ ਪਹੁੰਚੀ ਸੀ। ਇਸ ਤੋਂ ਇਲਾਵਾ ਪਾਰਟੀ ਵਿੱਚ ਸੋਨਮ ਕਪੂਰ, ਕਰਨ ਜੌਹਰ, ਸੰਜੇ ਕਪੂਰ ਸਨ ਵੀ ਨਜ਼ਰ ਆਏ।

Ritesh Sidhwani birthday

ਦੱਸ ਦੇਈਏ ਕਿ ਪਹਿਲੇ ਹੀ ਦਿਨ ਬਾਕਸ ਆਫਿਸ ਤੇ 10 ਕਰੋੜ ਰੁਪਤੇ ਤੋਂ ਜਿਆਦਾ ਕਮਾਈ ਕਰ ਫਿਲਮ ਵੀਰੇ ਦੀ ਵੈਡਿੰਗ ਨੇ ਕਈ ਫਿਲਮਾਂ ਦੀ ਓਪਨਿੰਗ ਕਲੈਕਸ਼ਨ ਦੇ ਰਿਕਾਰਡਜ਼ ਤੋੜ ਦਿੱਤੇ ਹਨ।

Ritesh Sidhwani birthday

ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਦੀ ਇਸ ਫਿਲਮ ਨੂੰ ਨਾ ਕੇਵਲ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

Ritesh Sidhwani birthday