ਰਾਣੀ ਮੁਖਰਜੀ ਦੀ ‘ਹਿਚਕੀ’ ਦੇਖਣ ਆਏ ਕਈ ਬਾਲੀਵੁੱਡ ਸਿਤਾਰੇ , ਵੇਖੋ ਤਸਵੀਰਾਂ

Rani Mukerji Hichki screening of Rani Mukerji’s new film Hichki

1 of 10

Rani Mukerji Hichki screening :ਰਾਣੀ ਮੁਖਰਜੀ ਦੀ ਫਿਲਮ ‘ਹਿਚਕੀ’ ਅਗਲੇ ਸ਼ੁਕਰਵਾਰ ਯਾਨੀ 23 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਵੱਡੇ ਪਰਦੇ ਤੇ ਚਾਰ ਸਾਲ ਦੇ ਲੰਬੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਰਾਣੀ ਮੁਖਰਜੀ ਆਪਣਾ ਜਾਦੂ ਦਿਖਾਉਣ ਦੇ ਲਈ ਤਿਆਰ ਹੈ।

Rani Mukerji Hichki screening

Rani Mukerji Hichki screening

ਇਸ ਵਿੱਚ ਵੀਰਵਾਰ ਰਾਤ ਨੂੰ ਯਸ਼ਰਾਜ ਸਟੂਡਿਓ ਵਿੱਚ ਉਨ੍ਹਾਂ ਦੀ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ, ਜਿਸ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਮੌਜੂਦ ਨਜ਼ਰ ਆਏ।

Rani Mukerji Hichki screening

‘ਹਿਚਕੀ’ ਦੀ ਸਕ੍ਰੀਨਿੰਗ ਵਿੱਚ ਅਭਿਨੇਤਾਵਾਂ ਤੋਂ ਜ਼ਿਆਦਾ ਅਭਿਨੇਤਰੀਆਂ ਦੀ ਰਹੀ ਪਰ ਸਭ ਤੋਂ ਜ਼ਿਆਦਾ ਧਿਆਨ ਬੋਨੀ ਕਪੂਰ ਅਤੇ ਉਨ੍ਹਾਂ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੇ ਖਿੱਚਿਆ।

Rani Mukerji Hichki screening

ਇੱਕ ਹੀ ਕਾਰ ਤੋਂ ਇਹ ਦੋਵੇਂ ਬਾਪ-ਬੇਟੀ ‘ਹਿਚਕੀ’ ਦੀ ਸਕ੍ਰੀਨਿੰਗ ਵਿੱਚ ਪਹੁੰਚੇ।

Rani Mukerji Hichki screening

ਦੱਸ ਦੇਈਏ ਕਿ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਇਹ ਪਰਿਵਾਰ ਲਗਾਤਾਰ ਸੁਰਖੀਆਂ ਵਿੱਚ ਹੈ ਅਤੇ ਇਨ੍ਹਾਂ ਸਭ ਦੇ ਵਿੱਚ ਇਸ ਤਰ੍ਹਾਂ ਕਈ ਤਸਵੀਰਾਂ ਦੱਸੀ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਹੁਣ ਕਿਸ ਤਰ੍ਹਾਂ ਇਹ ਪਰਿਵਾਰ ਸਭ ਕੁੱਝ ਨਾਰਮਲ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ।

Rani Mukerji Hichki screening

ਮਸ਼ਹੂਰ ਅਦਾਕਾਰ ਜਿਤੇਂਦਰ ਵੀ ਆਪਣੇ ਬੇਟੇ ਤੁਸ਼ਾਰ ਕਪੂਰ ਦੇ ਨਾਲ ਰਾਣੀ ਦੀ ਫਿਲਮ ‘ਹਿਚਕੀ’ ਦੇਖਣ ਪਹੁੰਚੇ ਸਨ।

Rani Mukerji Hichki screening

ਸੁਸ਼ਮਿਤਾ ਸੇਨ ਵੀ ਇਸ ਮੌਕੇ ‘ਤੇ ਨਜ਼ਰ ਆਈ। ਉਨ੍ਹਾਂ ਨੇ ਫਿਲਮ ਦੇਖਣ ਤੋਂ ਬਾਅਦ ਫਿਲਮ ਦੀ ਤਾਰੀਫ ਕਰਦੇ ਹੋਏ ਸੋਸ਼ਲ ਮੀਡੀਆ ਤੇ ਇਹ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਰੇਖਾ ਅਤੇ ਕਰਨ ਜੌਹਰ ਦੇ ਨਾਲ ਸੁਸ਼ਮਿਤਾ ਵੀ ਆਪਣੀ ਬੇਟੀਆਂ ਨਾਲ ਨਜ਼ਰ ਆ ਰਹੀ ਹੈ।

Rani Mukerji Hichki screening

ਇਨ੍ਹਾਂ ਸਭ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਸ਼ਮਿਤਾ ਸ਼ੈੱਟੀ, ਮਾਧੁਰੀ ਦਿਕਸ਼ਿਤ ਵਰਗੀਆਂ ਅਦਾਕਾਰਾਂ ਵੀ ‘ ਹਿਚਕੀ’ ਦੇਖਣ ਪਹੁੰਚੀਆਂ ਸਨ।ਨੀਲ ਨਿਤਿਨ ਮੁਕੇਸ਼ ਆਪਣੀ ਪਤਨੀ ਰੁਕਮਣੀ ਸਹਾਏ ਨਾਲ ਇਸ ਮੌਕੇ ਤੇ ਨਜ਼ਰ ਆਏ।

Rani Mukerji Hichki screening

ਹਾਲਾਂਕਿ ‘ਹਿਚਕੀ’ ਤਾਂ ਅਗਲਾ ਸ਼ੁਕਰਵਾਰ ਨੂੰ ਰਿਲੀਜ਼ ਹੋ ਰਹੀ ਹੈ ਪਰ ਦੱਸ ਦੇਈਏ ਕਿ ਇਸ ਸ਼ੁਕਰਵਾਰ ਬਾਕਸ ਆਫਿਸ ‘ਤੇ ਅਜੇ ਦੇਵਗਨ ਅਤੇ ਇਲਿਆਨਾ ਡੀ ਕਰੂਜ਼ ਦੀ ਫਿਲਮ ‘ ਰੇਡ’ ਪ੍ਰਦਰਸ਼ਨ ਦੇ ਲਈ ਤਿਆਰ ਹੈ।

Rani Mukerji Hichki screening