71 ਸਾਲ ਦੇ ਹੋਏ ਰਣਧੀਰ ਕਪੂਰ, ਇਹ ਸਿਤਾਰੇ ਹੋਏ ਪਾਰਟੀ ਵਿੱਚ ਸ਼ਾਮਿਲ

Randhir Kapoor 71st Birthday Kareena Kapoor Saif Ali Khan Celebrate

1 of 10

Randhir Kapoor 71st Birthday :15 ਫਰਵਰੀ ਨੂੰ ਰਾਜ ਕਪੂਰ ਦੇ ਤਿੰਨੋਂ ਅਦਾਕਾਰ ਬੱਚਿਆਂ ਵਿੱਚੋਂ ਸਭ ਤੋਂ ਵੱਡੇ ਰਣਧੀਰ ਕਪੂਰ ਦਾ ਬਰਥਡੇ ਮਨਾਇਆ ਗਿਆ।

Randhir Kapoor 71st Birthday

Randhir Kapoor 71st Birthday

ਇਸ ਮੌਕੇ ‘ਤੇ ਸਾਰੇ ਕਪੂਰ ਖਾਨਦਾਨ ਨੇ ਮਿਲ ਕੇ ਇੱਕ ਜ਼ਬਰਦਸਤ ਪਾਰਟੀ ਕੀਤੀ।

Randhir Kapoor 71st Birthday

ਇਸ ਪਾਰਟੀ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਇਨ੍ਹਾਂ ਦੇ ਜਸ਼ਨ ਦਾ ਅੰਦਾਜ਼ਾ ਲਗਾ ਸਕਦੇ ਹੋ। ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖਾਨ ਇਨ੍ਹਾਂ ਦਿਨੀਂ ਭੈਣਾਂ ਨੇ ਮਿਲ ਕੇ ਆਪਣੇ ਪਾਪਾ ਦਾ ਬਰਥਡੇ ਸੈਲੀਬ੍ਰੇਟ ਕੀਤਾ।

Randhir Kapoor 71st Birthday

ਦੱਸ ਦੇਈਏ ਕਿ ਇਸ ਸਾਲ ਰਣਧੀਰ ਕਪੂਰ ਆਪਣਾ 71ਵਾਂ ਬਰਥਡੇ ਮਨਾ ਰਹੇ ਹਨ।

Randhir Kapoor 71st Birthday

ਅੱਜ ਦੀ ਪੀੜੀ ਉਨ੍ਹਾਂ ਨੂੰ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਦੇ ਪਿਤਾ ਦੇ ਰੂਪ ਤੋਂ ਜਾਣਦੀ ਹੈ ਤਾਂ ਪੁਰਾਣੇ ਲੋਕ ਉਨ੍ਹਾਂ ਨੂੰ ਰਾਜ ਕਪੂਰ ਦੇ ਬੇਟੇ ਅਤੇ ਪ੍ਰਥਿਵੀ ਰਾਜ ਕਪੂਰ ਦੇ ਪੋਤੇ ਦੇ ਰੂਪ ਵਿੱਚ ਵੀ ਪਹਿਚਾਣਦੇ ਹਨ।

Randhir Kapoor 71st Birthday

ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਡੀ ਪਹਿਚਾਣ ਉਨ੍ਹਾਂ ਦੇ ਅਦਾਕਾਰੀ ਤੋਂ ਵੀ ਹੋ ਰਹੀ ਹੈ।

Randhir Kapoor 71st Birthday

ਰਾਜ ਕਪੂਰ ਦੀ ਫਿਲਮ ‘ ਸ਼੍ਰੀ 420’ ਨਾਲ ਬਤੌਰ ਬਾਲ ਕਲਾਕਾਰ ਆਪਣਾ ਫਿਲਮੀ ਪਾਰੀ ਸ਼ੁਰੂ ਕਰਨ ਵਾਲੇ ਰਣਧੀਰ ਕਪੂਰ ਨੇ ‘ ਦੋ ਉਸਤਾਦ’ ਕਲ, ਆਜ ਔਰ ਕਲ, ਹਮਰਾਹੀ, ਚਾਚਾ ਭਤੀਜਾ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।

Randhir Kapoor 71st Birthday

ਦੱਸ ਦੇਈਏ ਕਿ ਇਸ ਤਸਵੀਰ ਵਿੱਚ ਤੁਸੀਂ ਰਣਧੀਰ ਕਪੂਰ ਨੂੰ ਵੱਡੀ ਬੇਟੀ ਕਰਿਸ਼ਮਾ ਕਪੂਰ ਅਤੇ ਪਤਨੀ ਬਬੀਤਾ ਦੇ ਨਾਲ ਦੇਖ ਸਕਦੇ ਹੋ।

Randhir Kapoor 71st Birthday

ਦੱਸ ਦੇਈਏ ਕਿ ਰਣਧੀਰ ਕਪੂਰ ਨੇ ਅਦਾਕਾਰਾ ਬਬੀਤਾ ਦੇ ਪਰਿਵਾਰ ਵਾਲਿਆਂ ਦੀ ਨਾਰਾਜ਼ਗੀ ਝੇਲਣ ਤੋਂ ਬਾਅਦ ਵੀ ਵਿਆਹ ਕਰ ਲਿਆ ਸੀ।

Randhir Kapoor 71st Birthday

ਬਾਅਦ ਵਿੱਚ ਦੋਹਾਂ ਦੇ ਵਿੱਚ ਮਨਮੁਟਾਅ ਹੋਇਆ ਅਤੇ ਦੋਵੇਂ ਅਲੱਗ-ਅਲੱਗ ਰਹਿਣ ਲੱਗ ਪਏ ਪਰ ਬਾਅਦ ਵਿੱਚ ਸਾਲਾਂ ਵਿੱਚ ਰਣਧੀਰ ਕਪੂਰ ਅਤੇ ਬਬੀਤਾ ਫਿਰ ਤੋਂ ਇਕੱਠੇ ਆ ਗਏ।

Randhir Kapoor 71st Birthday

Randhir Kapoor 71st Birthday

 

ਦੱਸ ਦੇਈਏ ਕਿ ਬਰਥਡੇ ਪਾਰਟੀ ਦੀ ਗੱਲ ਕਰੀਏ ਤਾਂ ਕਰਿਸ਼ਮਾ ਇਸ ਪਾਰਟੀ ਵਿੱਚ ਆਪਣੇ ਦੋਵੇਂ ਬੱਚਿਆਂ ਨਾਲ ਪਹੁੰਚੀ ਸੀ।

Randhir Kapoor 71st Birthday