ਇੱਕ ਵਾਰ ਫਿਰ ਬੋਲਡ ਅੰਦਾਜ਼ ਵਿੱਚ ਨਜ਼ਰ ਆਈ ਪ੍ਰਿਯੰਕਾ ਚੋਪੜਾ, ਵੇਖੋ ਤਸਵੀਰਾਂ

Priyanka Chopra latest photo shoot for Haper’s Bazaar Vietnam: See Pics

1 of 10

Priyanka Chopra latest photo shoot:ਅਦਾਕਾਰਾ ਪ੍ਰਿਯੰਕਾ ਚੋਪੜਾ ਪਿਛਲੇ ਕੁੱਝ ਸਮੇਂ ਤੋਂ ਆਪਣੇ ਅਮਰੀਕਾ ਟੀਵੀ ਸ਼ੋਅ ‘ਕੁਆਂਟਿਕੋ’ ਸੀਜ਼ਨ 3 ਦੀ ਸ਼ੂਟਿੰਗ ਵਿੱਚ ਬਿਜ਼ੀ ਹੈ।

Priyanka Chopra latest photo shoot

Priyanka Chopra latest photo shoot

ਉਹ ਅਕਸਰ ਆਪਣੇ ਬੋਲਡ ਲੁਕ ਦੇ ਕਾਰਨ ਤੋਂ ਸੋਸ਼ਲ ਮੀਡੀਆ ਤੇ ਚਰਚਾ ਬਟੋਰਦੀ ਰਹਿੰਦੀ ਹੈ। ਉੱਥੇ ਹੁਣ ਪ੍ਰਿਯੰਕਾ ਦਾ ਇੱਕ ਬੋਲਡ ਫੋਟੋਸ਼ੁਟ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਇਹ ਫੋਟੋਸ਼ੂਟ ਫੇਮਸ ਮੈਗਜੀਨ ਹਾਰਪਰ ਬਾਜਾਰ ਦੇ ਲਈ ਕਰਵਾਇਆ ਹੈ।

Priyanka Chopra latest photo shoot

ਇਸ ਫੋਟੋਸ਼ੂਟ ਦੀਆਂ ਕੁੱਝ ਤਸਵੀਰਾਂ ਨੂੰ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ।

Priyanka Chopra latest photo shoot

ਜਿਸ ਵਿੱਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਪ੍ਰਿਯੰਕਾ ਪਿਛਲੇ ਕੁੱਝ ਸਮੇਂ ਤੋਂ ਬਾਲੀਵੁੱਡ ਤੋਂ ਜ਼ਿਆਦਾ ਹਾਲੀਵੁੁੱਡ ਵਿੱਚ ਕੰਮ ਕਰਨ ਵਿੱਚ ਬਿਜ਼ੀ ਹੈ।

Priyanka Chopra latest photo shoot

ਇੱਕ ਤਸਵੀਰ ਵਿੱਚ ਪ੍ਰਿਯੰਕਾ ਚੋਪੜਾ ਨੇ ਪਿੰਕ ਡ੍ਰੈੱਸ ਪਾਈ ਹੈ। ਪ੍ਰਿਯੰਕਾ ਨੇ ਆਪਣੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ ਕੀ ਤੁਸੀਂ ਮੇਰੇ ਵੈਲੇਂਟਾਈਨ ਬਣੋਗੇ’।

Priyanka Chopra latest photo shoot
ਪ੍ਰਿਯੰਕਾ ਦੇ ਇਸ ਫੋਟੋਸ਼ੂਟ ਵਿੱਚ ਉਹ ਕਾਫੀ ਖੂਬਸੂਰਤ ਦਿਖਾਏ ਦੇ ਰਹੀ ਹੈ। ਉਹ ਤਸਵੀਰਾਂ ਵਿੱਚ ਬੇਹੱਦ ਸੈਕਸੀ ਨਜ਼ਰ ਆ ਰਹੀ ਹੈ।

Priyanka Chopra latest photo shoot

ਮੈਗਜੀਨ ਦੇ ਕਵਰ ਪੇਜ਼ ਤੇ ਪ੍ਰਿਯੰਕਾ ਕਾਫੀ ਅਲੱਗ ਲੁਕ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਵਿੱਚ ਸਿਰ ਤੇ ਕੈਪ ਵੀ ਪਾ ਕੇ ਰੱਖੀ ਹੈ।

Priyanka Chopra latest photo shoot

ਇੱਕ ਤਸਵੀਰ ਵਿੱਚ ਪ੍ਰਿਯੰਕਾ ਸਲਿਟ ਗਾਊਨ ਵਿੱਚ ਵੀ ਨਜ਼ਰ ਆ ਰਹੀ ਹੈ।ਇਸ ਫੋਟੋਸ਼ੂਟ ਵਿੱਚ ਪ੍ਰਿਯੰਕਾ ਨਾ ਕੇਵਲ ਹੌਟ ਅਤੇ ਸੈਕਸੀ ਨਜ਼ਰ ਆ ਰਹੀ ਹੈ ਬਲਕਿ ਉਹ ਇਸ ਵਿੱਚ ਕਾਫੀ ਐਲੀਗੈਂਟ ਵੀ ਦਿਖਾਈ ਦੇ ਰਹੀ ਹੈ।

Priyanka Chopra latest photo shoot

ਪ੍ਰਿਯੰਕਾ ਨੇ ਲੈਟੇਸਟ ਫੋਟੋਸ਼ੂਟ ਵਿੱਚ ਬੇਹੱਦ ਸੈਕਸੀ ਅਵਤਾਰ ਲਿਆ ਹੋਇਆ ਹੈ।ਪ੍ਰਿਯੰਕਾ ਦਾ ਇਹ ਸੈਕਸੀ ਅਵਤਾਰ ਦੇਖ ਉਨ੍ਹਾਂ ਦੇ ਫੈਨਜ਼ ਥੋੜਾ ਹੈਰਾਨ ਜ਼ਰੂਰ ਹੋਣਗੇ। ਪ੍ਰਿਯੰਕਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਅਤੇ ਅਕਸਟ ਆਪਣੀ ਬੋਲਡ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ।

Priyanka Chopra latest photo shoot

Priyanka Chopra latest photo shoot

 

ਪ੍ਰਿਯੰਕਾ ਕੁਆਂਟਿਕੋ ਦੇ ਨਾਲ-ਨਾਲ ਕੁੱਝ ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ। ਉਹ ਬਹੁਤ ਜਲਦ ‘ਅ ਕਿਡ ਲਾਈਕ ਜੈਕ’ ਅਤੇ ‘ਇਜੰਟ ਇਟ ਰੋਮਾਂਟਿਕ’ ਵਿੱਚ ਨਜ਼ਰ ਆਉਣਗੇ।

Priyanka Chopra latest photo shoot