80 ਦੇ ਦਹਾਕੇ ਦੀ ਲੁਕ ‘ਚ ਸਿੰਮੀ ਚਾਹਲ ਨੇ ਕਰਵਾਇਆ ਫੋਟੋਸ਼ੂਟ, ਵੇਖੋ ਤਸਵੀਰਾਂ

Simi Chahal instagram pics Simi Chahal movies along with photos,

1 of 20

Simi Chahal instagram pics: ਸਿੰਮੀ ਚਾਹਲ ਪਾਲੀਵੁਡ ਦੀ ਸਭ ਤੋਂ ਘੱਟ ਉਮਰ ‘ਚ ਪ੍ਰਸਿੱਧੀ ਹਾਸਿਲ ਕਰਨ ਵਾਲੀਆਂ ਅਦਾਕਾਰਾਂ ‘ਚੋਂ ਇੱਕ ਹੈ।

Simi Chahal instagram pics

Simi Chahal instagram pics

ਸਿੰਮੀ ਚਾਹਲ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ।

Simi Chahal instagram pics

ਸਿੰਮੀ ਚਾਹਲ ਨੇ ਥੋੜ੍ਹੇ ਹੀ ਸਮੇਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਕਾਮਯਾਬੀ ਦਾ ਸਿਹਰਾ ਆਪਣੇ ਸਿਰ ਬੰਨਿਆ ਹੈ।

Simi Chahal instagram pics

ਇਹ ਸਭ ਉਹਨਾਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ। ਸਿੰਮੀ ਚਾਹਲ ਅਦਾਕਾਰੀ ਦੇ ਤਾਂ ਵੱਟ ਕੱਢ ਦਿੰਦੀ ਹੈ।

Simi Chahal instagram pics

 ਜਿਸ ਦੇ ਕਰਕੇ ਸਿੰਮੀ ਦੇ ਫੈਨਜ਼ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਸਿੰਮੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।

Simi Chahal instagram pics

ਨਾਲ ਹੀ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈ। 

Simi Chahal instagram pics

 ਇਸ ਵਾਰ ਉਹਨਾਂ ਨੇ ਆਪਣੀ ਲੁੱਕ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ ਕਿ,  ‘ 80 ਦੇ ਸਮੇਂ ਨੂੰ ਵਾਪਿਸ ਲਿਆਉਂਦਾ’।

Simi Chahal instagram pics

ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਸਿੰਮੀ ਨੇ 80 ਦੇ ਦਹਾਕੇ ‘ਚ ਚਲਦੇ ਫੈਸ਼ਨ ਦੇ ਕੱਪੜੇ ਪਾ ਕੇ ਤਸਵੀਰਾਂ ਖਿੱਚਵਾਈਆਂ ਹਨ। 

Simi Chahal instagram pics

ਇਹਨਾਂ ਤਸਵੀਰਾਂ ‘ਚ ਉਹਨਾਂ ਨੇ 80 ਦੇ ਸਮੇਂ ਦੀ ਹਲਕੇ ਨੀਲੇ ਰੰਗ ਦੀਆਂ ਲਾਈਨਾਂ ਵਾਲੀ ਜੀਨ ਪਾਈ ਹੋਈ ਹੈ ਤੇ ਨਾਲ ਬਲਿਊ ਰੰਗ ਦੀ ਡੈਨਿਮ ਸ਼ਰਟ ਪਾਈ ਹੋਈ ਹੈ ਤੇ ਨਾਲ ਦੋ ਗੁੱਤਾਂ ਕੀਤੀਆਂ ਹੋਈਆਂ ਹਨ।

Simi Chahal instagram pics

80 ਵਾਲੇ ਲੁੱਕ ‘ਚ ਸਿੰਮੀ ਬਹੁਤ ਸੋਹਣੀ ਲੱਗ ਰਹੀ ਹੈ।

Simi Chahal instagram pics

ਉਹਨਾਂ ਦੇ ਚੁਲਬੁਲੇਪਨ ਦੀਆਂ ਜਿੰਨੀਆਂ ਤਾਰਿਫਾਂ ਕੀਤੀਆਂ ਜਾਣ ਉਨੀਆਂ ਹੀ ਘੱਟ ਹਨ।

Simi Chahal instagram pics