ਇਸ ਵਜ੍ਹਾ ਕਰਕੇ ਵੀ ਸੁਰਖੀਆਂ ‘ਚ ਛਾਈ ਹੈ ‘ਚੱਲ ਮੇਰਾ ਪੁੱਤ’ ਦੀ ਅਦਾਕਾਰਾ

Simi Chahal bold look chal mera putt actress photoshoot

1 of 10

Simi Chahal bold look : ਪਾਲੀਵੁਡ ਦੀ ਮਸ਼ਹੂਰ ਅਦਾਕਾਰਾ ਸਿੰਮੀ ਚਾਹਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

Simi Chahal bold look
Simi Chahal bold look

ਰੱਬ ਦਾ ਰੇਡੀਓ, ਭੱਜੋ ਵੀਰੋ ਵੇ, ਮੰਜੇ ਬਿਸਤਰੇ 2, ਸਰਵਣ ਅਤੇ ਬੰਬੂਕਾਟ ਵਰਗੀਆਂ ਫਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਸਿੰਮੀ ਚਾਹਲ ਅੱਜ ਕੱਲ੍ਹ ਖੂਬ ਸੁਰਖੀਆਂ ਬਟੋਰ ਰਹੀ ਹੈ।

Simi Chahal bold look

ਸਿੰਮੀ ਚਾਹਲ ਦੇ ਸੁਰਖੀਆਂ ‘ਚ ਆਉਣ ਦੇ ਕਾਰਨ ਹਨ। 

Simi Chahal bold look

ਇਕ ਉਨ੍ਹਾਂ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਚੱਲ ਮੇਰਾ ਪੁੱਤ’ ਅਤੇ ਦੂਜਾ ਕਾਰਨ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਹਨ। 

Simi Chahal bold look

ਹਾਲ ਹੀ ‘ਚ ਸਿੰਮੀ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।

Simi Chahal bold look
Simi Chahal bold look

ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। 

Simi Chahal bold look
Simi Chahal bold look

ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

Simi Chahal bold look

ਸਿੰਮੀ ਚਾਹਲ ਇਨ੍ਹਾਂ ਤਸਵੀਰਾਂ ‘ਚ ਕਾਫੀ ਕੂਲ ਨਜ਼ਰ ਆ ਰਹੀ ਹੈ। 

Simi Chahal bold look
Simi Chahal bold look

ਦੱਸ ਦਈਏ ਕਿ ਸਿੰਮੀ ਚਾਹਲ ਨੇ ਇਨ੍ਹਾਂ ਤਸਵੀਰਾਂ ‘ਚ ਲੌਂਗ ਡਰੈੱਸ ਪਾਈ ਹੈ। 

Simi Chahal bold look

ਜਿਸ ਦੇ ਸਾਈਡ ‘ਤੇ ਇਕ ਕੱਟ ਲੱਗਾ ਹੋਇਆ ਹੈ। ਜੋ ਉਨ੍ਹਾਂ ਦੀ ਲੁੱਕ ਹੋਰ ਵੀ ਬੋਲਡ ਬਣਾ ਰਿਹਾ ਹੈ।

Simi Chahal bold look
Simi Chahal bold look