ਰਿਸੈਪਸ਼ਨ ਪਾਰਟੀ ‘ਚ ਰਾਇਲ ਲੁਕ ‘ਚ ਨਜ਼ਰ ਆਏ ਪ੍ਰਿੰਸ ਅਤੇ ਯੁਵਿਕਾ

Prince Yuvika Reception wedding reception perfect

1 of 12

Prince Yuvika Reception : ਤੁਸੀ ਸਾਰੇ ਜਾਣਦੇ ਹੀ ਹੋ ਕਿ ਕਦੇ ਬਿੱਗ ਬੌਸ – 9 ਵਿੱਚ ਆਪਣੇ ਪਿਆਰ ਦੀ ਸ਼ੁਰੂਆਤ ਕਰਨ ਵਾਲੇ ਬਿੱਗ ਬੌਸ 9 ਦੇ ਵਿਨਰ ਪ੍ਰਿੰਸ ਨਰੂਲਾ ਨੇ ਆਪਣੀ ਗਰਲਫ੍ਰੈਂਡ ਯੁਵਿਕਾ ਚੌਧਰੀ ਨਾਲ ਹਾਲ ਹੀ ਵਿੱਚ ਵਿਆਹ ਕੀਤਾ ਹੈ।Prince Yuvika Reception ਜੀ ਹਾਂ , ਹੁਣ ਦੋਨੋਂ ਵਿਆਹ ਦੇ ਬੰਧਨ ਵਿੱਚ ਬੰਨ ਗਏ ਹਨ। ਉੱਥੇ ਹੀ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੋਵੇਗਾ ਕਿ ਵਿਆਹ ਤੋਂ ਬਾਅਦ ਹੁਣ ਚੰਡੀਗੜ ਵਿੱਚ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਰਿਸੇਪਸ਼ਨ ਪਾਰਟੀ ਰੱਖੀ ਗਈ ਸੀ ਜੋ ਕੱਲ੍ਹ ਮਤਲਬ ਕਿ 21 ਅਕਤੂਬਰ ਨੂੰ ਸੀ।Prince Yuvika Reception ਉਸ ਦੌਰਾਨ ਪਾਰਟੀ ਵਿੱਚ ਪ੍ਰਿੰਸ ਨਰੂਲਾ – ਯੁਵਿਕਾ ਚੌਧਰੀ ਦੋਨੋਂ ਕਾਫ਼ੀ ਖੂਬਸੂਰਤ ਵਿੱਖ ਰਹੇ ਸਨ।Prince Yuvika Reception ਦੋਨੋਂ ਕਿਸੇ ਪ੍ਰਿੰਸ ਅਤੇ ਪ੍ਰਿੰਸੇਸ ਤੋਂ ਘੱਟ ਨਹੀਂ ਲੱਗ ਰਹੇ ਸਨ।Prince Yuvika Reception ਤੁਹਾਨੂੰ ਦਸ ਦੇਈਏ ਕਿ ਉਨ੍ਹਾਂ ਦੀ ਡ੍ਰੈੱੱਸ ਖੂਬ ਬਹੁਤ ਹੀ ਸੋਹਣੀ ਲੱਗ ਰਹੀ ਸੀPrince Yuvika Reception

Prince Yuvika Reception

ਅਤੇ ਯੁਵਿਕਾ ਤਾਂ ਇੱਕ ਪ੍ਰਿੰਸੇਸ ਦੀ ਤਰ੍ਹਾਂ ਹੀ ਨਜ਼ਰ ਆ ਰਹੀ ਸੀ।Prince Yuvika Reception ਇਸ ਪਾਰਟੀ ਵਿੱਚ ਕ੍ਰਿਕਟਰ ਹਰਭਜਨ ਸਿੰਘ , ਬਿੰਦੂ ਦਾਰਾ ਸਿੰਘ, ਕੀਸ਼ਵਰ ਮਰਚੈਂਟ ਅਤੇ ਪੰਜਾਬੀ ਸਿੰਗਰ ਕੁਲਵਿੰਦਰ ਬਿੱਲਾ ਵੀ ਨਜ਼ਰ ਆਏ ਸਨ।Prince Yuvika Receptionਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਇਹ ਦੋਨੋਂ ਸੈਲੇਬ੍ਰੇਟੀ ਆਪਣੇ ਵਿਆਹ ਵਿੱਚ ਕਾਫ਼ੀ ਖੂਬਸੂਰਤ ਨਜ਼ਰ ਆ ਰਹੇ ਸਨ।Prince Yuvika Receptionਹੁਣ ਇਹਨਾਂ ਦੀ ਰਿਸੈਪਸ਼ਨ ਪਾਰਟੀ ਵਿੱਚ ਵੀ ਦੋਨਾਂ ਦਾ ਅੰਦਾਜ ਲਾਜਵਾਬ ਰਿਹਾ।Prince Yuvika Reception ਤਸਵੀਰਾਂ ਨੂੰ ਵੇਖਿਆ ਜਾਵੇ ਤਾਂ ਦੋਨੋਂ ਕਾਫ਼ੀ ਰਾਇਲ ਅੰਦਾਜ਼ ਵਿੱਚ ਵਿੱਖ ਰਹੇ ਹਨ ਅਤੇ ਨਾਲ ਹੀ ਆਕਰਸ਼ਕ ਵੀ।Prince Yuvika Reception ਪ੍ਰਿੰਸ – ਯੁਵਿਕਾ ਦੇ ਵਿਆਹ ਵਿੱਚ ਸੁਨੀਲ ਸ਼ੈੱਟੀ ਵੀ ਪਹੁੰਚੇ ਸਨ।Prince Yuvika Reception