ਵੈਸਟਰਨ ਲੁਕ ‘ਚ ਕੌਰ ਬੀ ਨੇ ਪਾਈਆਂ ਧਮਾਲਾਂ, ਵੇਖੋ ਤਸਵੀਰਾਂ

Pollywood singer KAUR B PHOTOSHOOT STUNS LATEST photoshoot

1 of 10

Pollywood singer KAUR B PHOTOSHOOT :’ਪਰਾਂਦਾ’, ‘ਐਨਗੇਜਡ ਜੱਟੀ’, ‘ਤੇਰੀ ਵੇਟ’ ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ, ਪਾਲੀਵੁਡ ਦੀ ਜੱਟੀ ਨੇ ਜਿਸ ਦਾ ਨਾਂਅ ਹੈ ‘ਕੌਰ ਬੀ’ ।

Pollywood singer KAUR B PHOTOSHOOT

Pollywood singer KAUR B PHOTOSHOOT

ਕੌਰ ਬੀ ਨੇ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿੱਚ ਗਾਏ ਹਨ, ਉਹ ਸਭ ਬਹੁਤ ਹੀ ਸੁਪਰ ਹਿੱਟ ਰਹੇ ਹਨ।

Pollywood singer KAUR B PHOTOSHOOT

ਜੇਕਰ ਦੇਖਿਆ ਜਾਵੇਂ ਤਾਂ ‘ਕੌਰ ਬੀ’ ਨੂੰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ।

Pollywood singer KAUR B PHOTOSHOOT

ਹਾਲ ਹੀ ਵਿੱਚ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆ ਹਨ ਜੋ ਕਿ ਕਹਿਰ ਢਾਹ ਰਹੀਆਂ ਹਨ।

Pollywood singer KAUR B PHOTOSHOOT

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅਕਸਰ ਹੀ ਕੌਰ ਬੀ ਆਪਣੀਆਂ ਸੂਟ ‘ਚ ਤਸਵੀਰਾਂ ਸ਼ੇਅਰ ਕਰਦੀ ਹੈ।

Pollywood singer KAUR B PHOTOSHOOT

ਪਰ ਹੁਣ ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਉਹ ਵੈਸਟਰਨ ਲੁਕ ‘ਚ ਹਨ। ਜੋ ਕਿ ਬਹੁਤ ਹੀ ਖੂਬਸੂਰਤ ਹਨ।

Pollywood singer KAUR B PHOTOSHOOT

ਕੌਰ ਬੀ ਅਜਿਹੀ ਗਾਇਕਾ ਹੈ ਜਿਸ ਦੇ ਫੇਸਬੁੱਕ ਅਤੇ ਟਵਿੱਟਰ ਵਰਗੇ ਪਲੇਟਫਾਰਮ ‘ਤੇ ਲੱਖਾਂ ਦੀ ਗਿਣਤੀ ‘ਚ ਪ੍ਰਸ਼ੰਸਕ ਹਨ।

Pollywood singer KAUR B PHOTOSHOOT

ਕੌਰ ਬੀ ਦਾ ਜਨਮ ਪਾਤੜਾਂ ‘ਚ ਹੋਇਆ ਸੀ ਜੋ ਪਟਿਆਲਾ ਜ਼ਿਲ੍ਹੇ ‘ਚ ਪੈਂਦਾ ਹੈ।

Pollywood singer KAUR B PHOTOSHOOT

ਉਨ੍ਹਾਂ ਦਾ ਅਸਲੀ ਨਾਂਅ ਬਲਜਿੰਦਰ ਕੌਰ ਹੈ ਅਤੇ ਉਨ੍ਹਾਂ ਨੂੰ ਕੌਰ ਬੀ ਨਾਂਅ ਰੱਖਣ ਦਾ ਸੁਝਾਅ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ।

Pollywood singer KAUR B PHOTOSHOOT

ਕੌਰ ਬੀ ਨੇ ਬੀਏ ਆਰਟਸ ਡਿਗਰੀ ‘ਚ ਕੀਤੀ ਹੈ ਅਤੇ ਸਕੂਲ ਦੇ ਸਮੇਂ ਦੌਰਾਨ ਹੀ ਹਰ ਮੁਕਾਬਲੇ ‘ਚ ਹਿੱਸਾ ਲੈਣ ਵਾਲੀ ਕੌਰ ਬੀ ਹੁਣ ਇੱਕ ਕਾਮਯਾਬ ਗਾਇਕਾ ਦੇ ਤੌਰ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਜਾਣੀ ਜਾਂਦੀ ਹੈ।

Pollywood singer KAUR B PHOTOSHOOT