Jan 03

ਤੁਰ ਗਿਆ “ਰਾਜ ਬਰਾੜ “.. ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਮ ਵਿਦਾਇਗੀ

ਮੋਗਾ: ਪੰਜਾਬੀ ਗਾਇਕ ਮਰਹੂਮ ਰਾਜ ਬਰਾੜ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਰਾਜ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਮੋਗਾ ਜਿਲੇ ਦੇ ਜੱਦੀ ਪਿੰਡ ਮੱਲਕੇ ‘ਚ ਕੀਤਾ ਗਿਆ ਹੈ। ਇਸ ਮੌਕੇ ਬਰਾੜ ਦੇ ਪਰਿਵਾਰ, ਰਿਸ਼ਤੇਦਾਰ ਤੇ ਚਾਹੁਣ ਵਾਲੇ ਵੱਡੀ ਗਿਣਤੀ ਲੋਕ ਉੱਥੇ ਮੌਜੂਦ ਰਹੇ। ਰਾਜ ਦਾ ਅੱਜ ਹੀ ਜਨਮਦਿਨ ਵੀ ਹੈ। 3 ਜਨਵਰੀ ਨੂੰ ਇਸ

ਅਲਵਿਦਾ ਰਾਜ ਬਰਾੜ

ਅਲਵਿਦਾ ਰਾਜ ਬਰਾੜ 3 ਜਨਵਰੀ 1969 ਤੋਂ 31 ਦਸਬੰਰ

ਸੁਨੰਦਾ ਦੇ ਨਵੇਂ ਗਾਣੇ ‘ਜੱਟ ਯਮਲਾ’ ਦਾ ਪੋਸਟਰ ਰਿਲੀਜ਼

‘ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਗੀਤ ਨਾਲ ਚਰਚਾ ਚ ਰਹਿਣ ਵਾਲੀ ਸੁਨੰਦਾ ਸ਼ਰਮਾ ਹੁਣ ਦੁਬਾਰਾ ਵਾਪਸੀ ਕਰ ਰਹੀ ਹੈ.. ਆਪਣੇ 2 ਹੀ ਗੀਤਾਂ ਦੀ ਵੱਡੀ ਸਫਲਤਾ ਤੋਂ ਬਾਅਦ ਸੁਨੰਦਾ ਹੁਣ ਆਪਣੇ ਸਰੋਤਿਆ ਲਈ ਸਿੰਗਲ ਟਰੈਕ ਗੀਤ ਦੇ ਰੂਪ ਵਿਚ ਇਕ ਹੋਰ ਬਹੁਤ ਹੀ ਖੂਬਸੂਰਤ ਗੀਤ ‘ਜੱਟ ਯਮਲਾ’ ਲੈ ਕੇ ਆ ਰਹੀ ਹੈ..‘ਜੱਟ ਯਮਲਾ’ ਦਾ

Ranjit_Bawa
ਗਾਇਕ ਰਣਜੀਤ ਬਾਵਾ ਨੇ ਦੂਰਦਰਸ਼ਨ ਤੇ ਵੀ ਮਾਰੀਆ ਮੱਲਾ

ਨਵੇਂ ਸਾਲ ਤੇ ਨਵਾਂ ਗਾਣਾ ‘ਕਣਕਾਂ’, ਦੂਰਦਰਸ਼ਨ ਜਲੰਧਰ ਤੇ ਹੋਇਆ ਰੀਲੀਜ਼….ਧਰਮਵੀਰ ਦੇ ਲਿਖੇ ਤੇ ਦੇਸੀ ਰੂਟਸ ਦੇ ਇਸ ਗੀਤ ਨੂੰ ਥੋੜੇ ਪੁਰਾਣੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। Lao Ji Nave Saal Da Nava Gana Doordarshan vala ??Kankan ?i love dis song ?Dharmvir thandi vere da likhya music Desi roots ?share supportVideo purane estyle di

Darshan Lakhewala
ਨਵੇਂ ਸਾਲ ਤੇ ਇਕ ਵਾਰ ਫੇਰ ਅੱਤ ਕਰਾ ਗਿਆ ਦਰਸ਼ਨ ਲੱਖੇਵਾਲ ,

ਆਪਣੇ ਵੱਖਰੇ ਅੰਦਾਜ਼ ਕਰਕੇ ਜਾਣਿਆ ਜਾਂਦਾ ਦਰਸ਼ਨ ਲੈ ਕੇ ਆਇਆ ਆਪਣਾ ਨਵਾਂ ਗਾਣਾ ‘ਮਿਸ ਇੰਡੀਆ’ । ਐਲਬਮ ‘ਆ ਚੱਕ 2017’ ਵਿਚ ਦਰਸ਼ਨ ਦਾ ਇਹ ਗੀਤ ਜਿਸਦਾ ਸੰਗੀਤ ਕੀਤਾ ਹੈ ਪ੍ਰਿੰਸ ਸੱਗੂ ਨੇ ਦੇਖੋ ਦਰਸ਼ਨ ਲੱਖੇਵਾਲਾ ਦੇ ਗੀਤ ਦਾ

Happy Birthday ‘ਦੇਸੀ ਰਾਕਸਟਾਰ’ ਗਿੱਪੀ ਗਰੇਵਾਲ

ਰੁਪਿੰਦਰ ਸਿੰਘ ਗਰੇਵਾਲ ਉਰਫ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। 2 ਜਨਵਰੀ 1983 ਨੂੰ ਕੂਮ ਕਲਾਂ, ਲੁਧਿਆਣਾ ‘ਚ ਜਨਮੇ ਗਿੱਪੀ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਨੇ। ਫੁਲਕਾਰੀ ਗਾਣੇ ਨਾਲ ਧੂਮਾ ਮਚਾਉਣ ਵਾਲੇ ਗਿੱਪੀ ਗਰੇਵਾਲ ਅੱਜ ਲੱਖਾਂ ਦਿਲਾਂ ਦੀ ਧੜਕਣ ਬਣ ਚੁੱਕੇ ਨੇ। ਗਿੱਪੀ ਗਰੇਵਾਲ ਨੂੰ ਗਾਇਕੀ, ਅਦਾਕਾਰੀ ਤੇ ਨਿਰਦੇਸ਼ਕ ਵਜੋਂ ਜਾਣਿਆ ਜਾਂਦਾ

Chann Merya
ਮਰਾਠੀ ਫ਼ਿਲਮ ‘ਸੈਰਾਟ’ ਦਾ ਪੰਜਾਬੀ ਅਨੁਵਾਦ ਫਿਲਮ ‘ਚੰਨਾ ਮੇਰਿਆ’ ਦੇ ਰੂਪ ਵਿਚ..

ਇੱਕ ਵੱਡੀ ਮਰਾਠੀ ਫ਼ਿਲਮ ‘ਸੈਰਾਟ’ ਪੰਜਾਬੀ ਵਿਚ ਰੀਮੇਕ ਹੋ ਰਹੀ ਹੈ. ਇਹ ਫ਼ਿਲਮ ਸੁਪਰ ਹਿੱਟ ਰਹੀ ਸੀ. ਹੁਣ ਸੈਰਾਟ ਦੇ ਨਿਰਮਾਤਾ ਜ਼ੀ ਸਟੂਡੀਊਸ ਪੰਜਾਬੀ ਵਿਚ ਫ਼ਿਲਮ ਰੀਮੇਕ ਕਰਨ ਲਈ  ਵ੍ਹਾਈਟ ਹਿੱਲ ਪ੍ਰੋਡਕਸ਼ਨਜ਼ ਨੂੰ ਦੇ ਰਹੀ ਹੈ. ਇਸ ਫਿਲਮ ਵਿਚ ਤਹਾਨੂੰ ਪੰਜਾਬੀ ਸੁਪਰਹਿੱਟ ਗਾਇਕ ਨਿੰਜ਼ਾ ਤੇ ਅੰਮ੍ਰਿਤ ਮਾਨ ਲੀਡ ਰੋਲ ਦੇ ਵਿਚ ਦੇਖਣ ਨੂੰ ਮਿਲਣਗੇ… ਫ਼ਿਲਮ

Raj-brar
ਜਨਮ ਦਿਨ ਵਾਲੇ ਦਿਨ ਹੋਏਗਾ ਰਾਜ ਬਰਾੜ ਦਾ ਅੰਤਿਮ ਸਸਕਾਰ

ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸਭ ਦੇ ਪਿਆਰੇ ਰਾਜ ਬਰਾੜ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ.. ਮਿਤੀ 31 ਦਸਬੰਰ 2016 ਨੂੰ ਚੰਡੀਗੜ ਦੇ ਸੈਕਟਰ 32 ਦੇ ਹਸਪਤਾਲ ਵਿਚ ਲਏ ਸੀ ਰਾਜ ਬਰਾੜ ਨੇ ਆਪਣੇ ਆਖਰੀ ਸਾਹ ਰਾਜ ਬਰਾੜ ਹੋਰਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਮਿਤੀ

ਰਾਜ ਬਰਾੜ ਦੇ ਅੰਤਿਮ ਸਸਕਾਰ ’ਚ ਹੋਵੇਗੀ ਦੇਰੀ

ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸਭ ਦੇ ਪਿਆਰੇ ਰਾਜ ਬਰਾੜ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ…ਉਹਨਾਂ ਦਾ ਅੰਤਿਮ ਸਸਕਾਰ ਸਭ ਸਕੇ ਸਬੰਧੀਆਂ ਦੇ ਪਹੁੰਚਣ ’ਤੇ ਹੁਣ ਕੁਝ ਦਿਨਾ ਵਿੱਚ ਕੀਤਾ ਜਾਵੇਗਾ 3 ਜਾਂ 4 ਜਨਵਰੀ 2017

Pollywood stars
ਪੀ-ਟਾਊਨ: 2016 ‘ਚ ਕਿਸ ਅਦਾਕਾਰ ਨੇ ਲੁੱਟਿਆ ਮੇਲਾ

ਸਾਲ 2016 ਪੰਜਾਬੀ ਫਿਲਮ ਇੰਡਸਟਰੀ ਲਈ ਵਧੀਆ ਸਾਲ ਹੋ ਗੁਜਰਿਆ। ਇਸ ਸਾਲ ਪੰਜਾਬੀ ਸਿਨੇਮਾ ਦੇ ਕਲਾਕਾਰਾਂ ਨੇ ਹਿੱਟ ਫਿਲਮਾਂ ਦੇ ਕੇ ਦਰਸ਼ਕਾਂ ਦੀ ਕਚਹਿਰੀ ‘ਚ ਮੇਲਾ ਲੁੱਟਿਆ। ਗੱਲ ਕਰਦੇ ਹਾਂ ਕੁਝ ਅਜਿਹੇ ਹੀ ਸਟਾਰ ਕਲਾਕਾਰਾਂ ਦੀ, ਜਿਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਸੁਪਰ ਹਿੱਟ ਫਿਲਮਾਂ ਦਿੱਤੀਆਂ। ਐਮੀ ਵਿਰਕ: ਐਮੀ ਵਿਰਕ ਇਕ ਪੰਜਾਬੀ ਗਾਇਕ ਅਤੇ ਅਦਾਕਾਰ

singer-raj-brar-died
ਰਾਜ ਬਰਾੜ ਦੀ ਮੌਤ ਨਾਲ ਸਦਮੇ ‘ਚ ਪੰਜਾਬੀ ਇੰਡਸਟਰੀ

ਜਲੰਧਰ: ਪੰਜਾਬ ਦੇ ਪ੍ਰਸਿੱਧ ਗਾਇਕ ਰਾਜ ਬਰਾੜ ਦੇ ਦੇਹਾਂਤ ‘ਤੇ ਪੰਜਾਬੀ ਇੰਡਸਟਰੀ ਸਦਮੇ ‘ਚ ਹੈ । ਰਾਜ ਬਰਾੜ ਦਾ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ‘ਚ ਦੇਹਾਂਤ ਹੋ ਗਿਆ । ਜਾਣਕਾਰੀ ਮੁਤਾਬਕ ਰਾਜ ਬਰਾੜ ਹੁਣ ਤੋਂ ਕਾਫੀ ਸਮਾਂ ਪਹਿਲਾਂ ਨਸ਼ੇ ਦੀ ਲਤ ਕਾਰਨ ਕਾਫੀ ਚਰਚਾ ਵਿਚ ਰਿਹਾ ਸੀ, ਤੇ ਇਸੇ ਕਾਰਨ ਉਨ੍ਹਾਂ ਦਾ

ਬਲਰਾਜ ਦਾ ‘ਤਿੰਨ ਸਾਲਾਂ ਦਾ ਪਿਆਰ’

ਬਲਰਾਜ ਦਾ ‘ਤਿੰਨ ਸਾਲਾਂ ਦਾ ਪਿਆਰ’ ਇਹ ਸੁਣ ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਅਸੀਂ ਉਹਨਾਂ ਦੇ ਪਿਆਰ ਦੀ ਗੱਲ ਕਰ ਰਹੇ ਹਾਂ ਜੀ ਨਹੀਂ ਇਹ ਤਾਂ ਉਹਨਾਂ ਦਾ ਨਵਾਂ ਗੀਤ ਜਿਸਨੇ ਰਿਲੀਜ਼ ਦੇ ਨਾਲ ਹੀ ਲੋਕਾਂ ਵਿਚ ਧੁਮਾਂ ਪਾ ਦਿਤੀਆਂ ਨੇ . ਦੱਸ ਦਈਏ ਇਕ ਬਲਰਾਜ ਕੈਨੇਡਾ` `ਓਡੀ`, `ਫੀਲ` ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ

ਨਵੇਂ ਸਾਲ ਨੂੰ ਸਮਰਪਿਤ ਸੱਭਿਆਚਾਰਿਕ ਪ੍ਰੋਗਰਾਮ “ਰਲ ਖ਼ੁਸ਼ੀ ਮਨਾਈਏ” ਕਰਵਾਇਆ

ਪੰਜਾਬੀ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਲਈ ਜਿੱਥੇ ਸਮਾਜਸੇਵੀ ਸੰਸਥਾਵਾਂ, ਖੇਡ ਕਲੱਬਾਂ ਅਤੇ ਹੋਰ ਸਮਾਜਸੇਵੀ ਲੋਕਾਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਬਣਦਾ ਸਹਿਯੋਗ ਪਾਇਆ ਜਾ ਰਿਹਾ ਹੈ। ਉਥੇ ਹੀ ਸਮੂਹ ਗ੍ਰਾਮ ਪੰਚਾਇਤ ਪਿੰਡ ਨੌਧਰਾਨੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨਵੇਂ ਸਾਲ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ “ਰਲ ਖ਼ੁਸ਼ੀ ਮਨਾਈਏ” ਕਰਵਾਇਆ ਗਿਆ । ਜਮੀਲ ਖੇੜੀ ਵਾਲਾ ਪ੍ਰਧਾਨ ਡੈਮੋਕ੍ਰੇਟਿਕ

ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਪਰ ਇੱਕ ਝਲਕ ਦਾ ਮਹਿਮਾਨ, ਕਿਉਂ?

ਪੰਜਾਬੀ ਫਿਲਮਾਂ ਦੀ ਚੋਟੀ ਦੀ ਅਦਾਕਾਰ ਜਾਂ ਇੰਝ ਕਹੀਏ ਕਿ ਪੰਜਾਬੀ ਫਿਲਮਾਂ ਦਾ ਉਹ ਅਹਿਮ ਹਿੱਸਾ, ਜੋ ਕਿ ਫਿਲਮ ‘ਚ ਆਪਣੀ ਅਦਾਕਾਰੀ ਨਾਲ ਵੱਖਰਾ ਹੀ ਸਮਾਂ ਬੰਨ੍ਹ ਦਿੰਦਾ ਹੈ । ‘ਗੁਲਾਬੋ ਮਾਸੀ’ ਉਰਫ ਨਿਰਮਲ ਰਿਸ਼ੀ ਇੱਕ ਅਜਿਹਾ ਨਾਂਅ, ਜੋ ਕਿ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਹੈ।ਹਾਲ ਹੀ ‘ਚ ਰਿਲੀਜ਼ ਹੋਈ ‘ਦੰਗਲ’ ‘ਚ ਨਿਰਮਲ ਰਿਸ਼ੀ ਨਜ਼ਰ

Amir-Gippy
‘ਦੰਗਲ’ ਦੀ ਫੈਨ ਲਿਸਟ ‘ਚ ‘ਗਿੱਪੀ’ ਵੀ ਸ਼ਾਮਲ!

ਪੰਜਾਬੀ ਦੇ ਮਸ਼ਹੂਰ ਗਾਇਕ ਤੇ ਫਿਲਮ ਅਦਾਕਾਰ ਗਿੱਪੀ ਗਰੇਵਾਲ ਵੀ ਬਾਲੀਵੁੱਡ ਦੇ ਮਿਸਟਰ ਪਰਫੈਕਸ਼ੀਨਿਸਟ ਦੇ ਬਹੁਤ ਵੱਡੇ ਫੈਨ ਨੇ।ਇੱਕ ਪਾਸੇ ਜਿੱਥੇ ਆਮਿਰ ਖਾਨ ਦੀ ‘ਦੰਗਲ’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ ੳੇੁਥੇ ਹੀ ਪੰਜਾਬੀ ਫਿਲਮਾਂ ਦੇ ਅਦਾਕਾਰ ਗਿੱਪੀ ਗਰੇਵਾਲ ਨੇ ਫਿਲਮ ‘ਦੰਗਲ’ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਫਿਲਮ ‘ਦੰਗਲ’

Diljit Dosanjh
Do you know… ਦਲਜੀਤ ਨੇ ਮਾਰੀ ਫੋਰਬਸ ‘ਚ ਬਾਜ਼ੀ

ਪੰਜਾਬ ਦਾ ਸਿਤਾਰੇ ਦਲਜੀਤ ਦੋਸਾਂਝ ਨੇ ਜਿਥੇ ਇਕ ਪਾਸੇ ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬ ਦਾ ਨਾਂ ਚਮਕਾਇਆ ਤੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਨੂੰ ਜਿੱੱਤਿਆ ਉਥੇ ਹੀ ਦੂਜੇ ਪਾਸੇ ਇਕ ਹੋਰ ਜਿੱੱਤ ਹਾਸਿਲ ਕੀਤੀ ਹੈ। ਜ਼ਿਕਰੇਖਾਸ ਹੈ ਕਿ ਦਲਜੀਤ ਨੇ ਫੋਰਬਸ ਵਿਚ ਵੀ ਮੱੱਲਾਂ ਮਾਰੀਆਂ ਜਿਸਦੇ ਨਾਲ ਹੀ ਦਲਜੀਤ ਭਾਰਤੀਆਂ ਵਿਚ 79 ਰੈਂਕ

‘ਜੱਗਾ ਜੱਟ’ ਦਰਸ਼ਕਾਂ ਦੀ ਪਹਿਲੀ ਪਸੰਦ

ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਚ ਵੱਖਰੀ ਹੀ ਛਾਪ ਛੱਡੀ ਹੈ ਤੇ ਹੁਣ ਉਹਨਾਂ ਵੱਲੋਂ ਪੇਸ਼ ਕੀਤੀ ਗਈ ਪੰਜਾਬ ਦੇ ਲੋਕ ਪਾਤਰ ਜੱਟ ਜੱਗੇ ਸੂਰਮੇ ਵਲੋਂ ਮਾਰੇ ਗਏ ਬਠਿੰਡੇ ਡਾਕੇ ਦੀ ਲੋਕ ਗਾਥਾ `ਜੱਗਾ ਜੱਟ` ਨੂੰ ਵੀ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ

ਤਿੱਕੜੀ ਦੇਖਣ ਲਈ ਹੋ ਜਾਓ ਤਿਆਰ

ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ‘ਚ ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਬੀਨੂੰ ਢਿੱਲੋਂ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਨੇ। ਜਿਸਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਫਿਲਮ ‘ਚ ਅਮਰਿੰਦਰ ਗਿੱਲ ਹਰਿਆਣਵੀ ਛੋਰੇ ਦਾ ਕਿਰਦਾਰ ਨਿਭਾ ਰਹੇ ਨੇ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨਜ਼ਦੀਕੀ ਖੇਤਰਾਂ ‘ਚ ਕੀਤੀ ਜਾ ਰਹੀ ਹੈ। ਅਮਰਿੰਦਰ ਗਿੱਲ ਤੇ ਰਣਜੀਤ ਬਾਵਾ ਦੀ ਉਂਝ

ਰੈਡ ਕਾਰਪੇਟ ‘ਤੇ ਨਜ਼ਰ ਆਏ ਪੰਜਾਬੀ ਗੱਭਰੂ ਦਿਲਜੀਤ ਦੋਸਾਂਝ

ਮੁੰਬਈ ‘ਚ ਹੋਏ ‘ਸਟਾਰਡਸਟ ਅਵਾਰਡਜ਼’ ਦੀ ਸ਼ਾਮ ਬਾਲੀਵੁੱਡ ਦੇ ਸਿਤਾਰਿਆਂ ਦੇ ਨਾਂਅ ਰਹੀ। ਇਸ ਮੌਕੇ ਜਿੱਥੇ ਬਾਲੀਵੁੱਡ ਸਿਤਾਰੇ ਸ਼ਾਮ ਨੂੰ ਚਾਰ ਚੰਨ ਲਾ ਰਹੇ ਸੀ, ਉਥੇ ਹੀ ਪੰਜਾਬੀ ਮਸ਼ਹੂਰ ਗਾਇਕ ਤੇ ਬਾਲੀਵੁੱਡ ਅਦਾਕਾਰਾ ਦਿਲਜੀਤ ਦੋਸਾਂਝ ਵੀ ਪਹੁੰਚੇ। ਅਵਾਰਡਜ਼ ਸਮਾਰੋਹ ਦੌਰਾਨ ਦਿਲਜੀਤ ਰੈਡ ਕਾਰਪੇਟ ‘ਤੇ ਨਜ਼ਰ ਆਏ।ਚਿੱਟੇ ਕੋਟ ‘ਚ ਦਿਲਜੀਤ ਬਹੁਤ ਸ਼ਾਨਦਾਰ ਲੱਗ ਰਹੇ। ਇਸ ਮੌਕੇ

ਯਮਲੇ ਜੱਟ ਨੂੰ ਯਾਦ ਕਰਦਿਆਂ….

ਤੇਰੇ ਨੀ ਕਰਾਰਾਂ ਮੈਂਨੂੰ ਪੱਟਿਆ……ਜੱਦ ਵੀ ਇਹ ਗਾਣਾ ਵਜਦਾ ਹੈ ਤਾਂ ਹਰ ਪੰਜਾਬੀ , ਭਾਵੇਂ ਉਹ ਦੁਨੀਆ ਦੇ ਕਿਸੇ ਕੌਨੇ ‘ਚ ਵੀ ਵਸਦਾ ਹੋਵੇ , ਉਸਤਾਦ ਲਾਲ ਚੰਦ ਯਮਲਾ ਜੱਦ ਨੂੰ ਯਾਦ ਕੀਤੇ ਬਿਨਾਂ ਨਹੀਂ ਰਹਿ ਸਕਦਾ। ਅੱਜ ਉਹਨਾਂ ਦੀ ਬਰਸੀ ਹੈ। ਸਾਲ 1991 ‘ਚ ਉਹ ਇਸ ਫਾਨੀ ਸ਼ੰਸਾਰ ਨੂੰ ਅਲਵਿਦਾ ਕਹਿ ਗਏ ਸਨ।ਲ਼ਾਲ ਚੰਦ