Feb 14

ਦੇਸੀ ਕਰਿਊ ਵਾਲੇ ਗੋਲਡੀ ਦਾ ਗੀਤ ‘ਕਮਲੀ’ ਰਿਲੀਜ਼

ਪੰਜਾਬੀ ਗਾਇਕ ਤੇ ਸੰਗੀਤਕਾਰ ਗੋਲਡੀ ਦਾ ਨਵਾਂ ਗੀਤ ‘ਤੇਰੀ ਕਮਲੀ’ ਹਾਲ ਹੀ `ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੋਲਡੀ ਦੇ ਇਸ ਗੀਤ ਨੂੰ ਯੂ-ਟਿਊਬ `ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤਕਾਰ ਨਰਿੰਦਰ ਬਾਠ ਨੇ ਇਹ ਗੀਤ ਲਿਖਿਆ ਅਤੇ ਇਸ ਦਾ ਮਿਊਜ਼ਿਕ ਖੁਦ ਗੋਲਡੀ (ਦੇਸੀ ਕਰਿਊ )

ਦੇਖੋ ਕਿਸਨੇ ਲਗਾਇਆ ਸੁੱਖੀ ਤੇ ਚੋਰੀ ਕਰਕੇ ਗੀਤ ਗਾਉਣ ਦਾ ਆਰੋਪ

ਆਪਣੇ ਨਵੇਂ ਗੀਤ `ਐਸ਼ ਕਰਦਾ` ਨਾਲ ਸੁੱਖੀ ਮਿਊਜ਼ੀਕਲ ਇਕ ਵਾਰ ਫੇਰ ਚਰਚਾ ਵਿਚ ਹੈ।ਪਰ ਪੰਜਾਬ ਦੇ ਮਸ਼ਹੂਰ ਗਾਇਕ ਕੇ.ਐਸ ਮੱਖਣ ਦੇ ਭਰਾ ਕਿੰਗ-ਬੀ ਮੁਤਾਬਕ ਉਸ ਨੇ ਇਹ ਗੀਤ ਜੂਨ 2016 ਵਿੱਚ ਗੀਤਕਾਰ ਹੈਪੀ ਟਿੱਬੇਵਾਲ ਤੋਂ ਲਿਆ ਅਤੇ 2 ਜੁਲਾਈ ਨੂੰ ਇਹ ਗੀਤ ਕਾਨੂੰਨੀ ਤੌਰ `ਤੇ ਰਜਿਸਟਰ ਵੀ ਕਰਵਾਇਆ ਸੀ। ਕਿੰਗ-ਬੀ ਮੁਤਾਬਕ ਗੜਸ਼ੰਕਰ ਦੇ ਰਹਿਣ ਵਾਲੇ

Gurdas Maan
‘ਪੰਜਾਬ’ ਦੀ ਤਸਵੀਰ… 8 ਦਿਨਾਂ ‘ਚ !

ਹਾਲ ਹੀ ‘ਚ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ, ਗਾਣੇ ਨੂੰ ਦਰਸ਼ਕਾਂ ਦਾ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ। ‘ਪੰਜਾਬ’ ਗੀਤ ‘ਚ ਭਗਤ ਸਿੰਘ ਦੇ ਬਚਪਨ ਅਰਥਾਤ ਬਾਲ ਭਗਤ ਸਿੰਘ ਨੂੰ ਦਿਖਾਇਆ ਗਿਆ ਹੈ। ਗੁਰਦਾਸ ਮਾਨ ਇਸ ਗੀਤ ‘ਚ ਭਗਤ ਸਿੰਘ ਨੂੰ ਆਜ਼ਾਦੀ ਤੋਂ ਬਾਅਦ ਦੀ ਸਥਿਤੀ ਨੂੰ

ਗੁਰਦਾਸ ਮਾਨ ਪਹੁੰਚੇ ਕਪਿਲ ਦੇ ਸ਼ੋਅ ‘ਚ

ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਸੈਟ ‘ਤੇ ਲਗਾਤਾਰ ਮਹਿਮਾਨਾਂ ਦਾ ਤਾਂਤਾ ਲੱਗਿਆ ਹੀ ਰਹਿੰਦਾ ਹੈ। ਗੁਰਦਾਸ ਮਾਨ ਆਪਣੀ ਨਵੀਂ ਐਲਬਮ ‘ਪੰਜਾਬ’ ਦੀ ਪ੍ਰਮੋਸ਼ਨ ਲਈ ਅੱਜ ‘ਦ ਕਪਿਲ ਸ਼ਰਮਾ ਸ਼ੋਅ’ ਵਿੱਚ ਨਜ਼ਰ ਆਉਣਗੇ। ਗੁਰਦਾਸ ਮਾਨ ਦੀਆਂ ਸ਼ੋਅ ਦੇ ਕਲਾਕਾਰਾਂ ਨਾਲ ਮਸਤੀ ਭਰੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਗੁਰਦਾਸ ਮਾਨ ਨੇ ਕਪਿਲ ਸ਼ਰਮਾ ਨਾਲ

ਬਾਦਸ਼ਾਹ ਛੇਤੀ ਨਜ਼ਰ ਆਉਣਗੇ ਹੁਣ Koffee With Karan ‘ਚ

ਰੈਪਰ ਬਾਦਸ਼ਾਹ ਛੇਤੀ ਹੀ ਕਰਨ ਜੌਹਰ ਨਾਲ `ਕੌਫੀ ਵਿਦ ਕਰਨ` ਸੀਜ਼ਨ 5 `ਚ ਨਜ਼ਰ ਆਉਣਗੇ। ਖਬਰਾਂ ਹਨ ਕਿ ਕਰਨ ਨੇ ਆਪਣੇ ਅਗਲੇ ਮਹਿਮਾਨ ਦੇ ਤੌਰ `ਤੇ ਬਾਦਸ਼ਾਹ ਨੂੰ ਸਿਲੈਕਟ ਕੀਤਾ ਹੈ। ਕਰਨ ਨੇ ਬਾਦਸ਼ਾਹ ਨੂੰ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ ਹੈ। ਹਾਲਾਂਕਿ ਸ਼ੋਅ `ਚ ਬਾਦਸ਼ਾਹ ਇਕੱਲੇ ਆਉਣਗੇ ਜਾਂ ਕਿਸੇ ਦੇ

ਲਾਂਚ ਹੁੰਦਿਆਂ ਹੀ ਲੱਖਾਂ ਲੋਕਾਂ ਨੇ ਦੇਖਿਆ ਗੁਰਦਾਸ ਮਾਨ ਦਾ “ਪੰਜਾਬ”

ਚੰਡੀਗੜ੍ਹ: ਪੰਜਾਬ ਦੇ ਪ੍ਰਸਿੱਧ ਗਇਕ ਗੁਰਦਾਸ ਮਾਨ ਇਕ ਵਾਰ ਫਿਰ ਲੋਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੇ ਹਨ। ਹਾਲ ਹੀ ਵਿਚ ਰਿਲੀਜ਼ ਹੋਏ ਉਹਨਾਂ ਦੇ ਗਾਣੇ “ਪੰਜਾਬ” ਨੂੰ ਲਾਂਚ ਹੁੰਦਿਆਂ ਹੀ ਲੱਖਾਂ ਲੋਕਾਂ ਨੇ ਯੂਟਿਊਬ ਤੇ ਦੇਖਿਆ । ਗੁਰਦਾਸ ਮਾਨ ਦੇ ਇਸ ਨਵੇਂ ਗਾਣੇ ਨੂੰ ਉਹਨਾਂ ਦੇ ਪੁੱਤਰ ਗੁਰੀਕ ਮਾਨ ਨੇ ਨਿਰਦੇਸ਼ਨ ਦਿੱਤਾ ਹੈ। ਗੁਰਦਾਸ

ਜਾਣੋ ਦਿਲਜੀਤ ਦੋਸਾਂਝ ਦਾ ਖ਼ਾਸ ਰਿਸ਼ਤਾ ਹੈ ‘ਫਿਲੌਰੀ’ ਦੇ ਨਾਲ

ਹਾਲ ਹੀ ਵਿਚ ਦਿਲਜੀਤ ਦੋਸਾਂਝ ਤੇ ਅਨੁਸ਼ਕਾ ਸ਼ਰਮਾ ਦੀ ਫ਼ਿੳਮਪ;ਲਮ `ਫਿਲੌਰੀ` ਦਾ ਟ੍ਰੇਲਰ ਰਿਲੀਜ਼ ਹੋਇਆ ਹੈ।ਇਸ ਫਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਦਿਲਜੀਤ ਦੁਸਾਂਝ ਨੇ ਦੱਸਿਆ ਕਿ ਆਖਿਰ ਕਿਉਂ ਉਨ੍ਹਾਂ ਲਈ `ਫਿਲੌਰੀ` ਇੰਨੀ ਖਾਸ ਹੈ। ਫਿਲੌਰ ਪੰਜਾਬ ਦਾ ਇਕ ਸ਼ਹਿਰ ਹੈ। ਦਿਲਜੀਤ ਨੇ ਫਿਲੌਰ ਬਾਰੇ ਗੱਲਬਾਤ ਕਰਦੇ ਦੱਸਿਆ , ਕਿ `ਮੇਰੀ ਭੈਣ ਦਾ

Sharry mann
ਰਣਜੀਤ ਬਾਵੇ ਤੋਂ ਬਾਅਦ ਸ਼ੈਰੀ ਮਾਨ ਦਾ Shaadi.com  ਗੀਤ ਰੀਲੀਜ਼

ਯਾਰ ਅਣਮੁੱਲੇ ਗੀਤ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਸ਼ੈਰੀ ਮਾਨ , ਇਨੀਂ ਦਿਨੀ ਫੇਰ ਚਰਚਾ ਵਿਚ ਨੇ ਆਪਣੇ ਗੀਤਾਂ ਦੇ ਨਾਲ। ਸ਼ੈਰੀ ਮਾਨ ਦਾ ਨਵਾਂ ਗੀਤ Shaadi.com  ਰੀਲੀਜ਼ ਹੋ ਚੁੱਕਾ ਹੈ। ਗਾਣੇ ਦੇ ਰੀਲੀਜ਼ ਹੋਣ ਤੋਂ ਪਹਿਲਾ ਹੀ ਲੋਕਾਂ ਨੇ Shaadi.com  ਦੇ ਆਡੀਓ ਨੂੰ ਕਾਫੀ ਪਿਆਰ ਦਿੱਤਾ ਸੀ। ਇਸ ਗੀਤ ਨੂੰ ਰਵੀ ਰਾਜ ਨੇ ਲਿਖਿਆ ਹੈ ਅਤੇ

ਦੇਖੋ ਯੁਵਰਾਜ ਹੰਸ ਨੇ ਕਿਸ ਅਦਾਕਾਰਾ ਨਾਲ ਕਰਵਾਈ ਮੰਗਣੀ..??

ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਦੇ ਛੋਟੇ ਬੇਟੇ ਯੁਵਰਾਜ ਹੰਸ ਨੇ ਆਪਣੀ ਪ੍ਰੇਮਿਕਾ ਮਾਨਸੀ ਸ਼ਰਮਾ ਨਾਲ ਮੰਗਣੀ ਕਰਵਾ ਲਈ ਹੈ।ਮਾਨਸੀ ਪੇਸ਼ੇ ਤੋਂ ਮਾਡਲ ਤੇ ਅਦਾਕਾਰਾ ਹੈ। ਦੋਵਾਂ ਦਾ ਵਿਆਹ ਛੇਤੀ ਹੋਣ ਦੀ ਸੰਭਾਵਨਾ ਹੈ। ਯੁਵਰਾਜ ਤੇ ਮਾਨਸੀ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ `ਚ ਸਨ। ਪੰਜਾਬੀ ਮਿਊਜ਼ਿਕ ਵੀਡੀਓਜ਼ `ਚ ਬਤੌਰ ਮਾਡਲ ਕੰਮ ਕਰ ਚੁੱਕੀ ਮਾਨਸੀ

ਜੱਸੀ ਬੱਬਲ ਦੀ ਐਲਬਮ Jump 2 Bhangraa ਰਿਲੀਜ਼

ਟੀਮ ਜੇ.ਬੀ ਜਾਣੀ ਕਿ ਜੱਸੀ ਗਿੱਲ ਤੇ ਬੱਬਲ ਰਾਏ ਦੀ ਜੋੜੀ ਦੀ ਨਵੀਂ ਐਲਬਮ Jump 2 Bhangraa ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ਵਿਚ ਜੱਸੀ ਬੱਬਲ ਦੇ ਕੁੱਲ 11 ਗੀਤ ਨੇ , ਜਿਨ੍ਹਾਂ ਦਾ ਮਿਊਜ਼ਿਕ ਪ੍ਰੀਤ ਹੁੰਦਲ , ਦੇਸੀ ਰੂਟਜ , ਡੀ.ਜੇ ਫਲੋਵ , ਦੇਸੀ ਕਰਿਊ ਅਤੇ ਮੋਫੋਲੈਕਟਿਕ ਨੇ ਕੀਤਾ ਹੈ। ਇਸ ਐਲਬਮ ਦੇ ਗੀਤ

ਦਿਲਜੀਤ ਦੋਸਾਂਝ ਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ ‘ਫ਼ਿਲੌਰੀ’ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਫਿਲਮ `ਫਿਲੌਰੀ` ਦੀ ਨਿਰਮਾਤਾ ਹੈ। ਹਾਲ ਹੀ `ਚ ਅਨੁਸ਼ਕਾ ਨੇ ਫ਼ਿਲਮ ਦਾ ਲੋਗੋ ਜ਼ਾਰੀ ਕੀਤਾ ਸੀ ਅਤੇ ਅੱਜ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਰੋਮਾਂਟਿਕ ਕਾਮੇਡੀ ਫਿਲਮ `ਚ ਅਨੁਸ਼ਕਾ ਨਾਲ ਦਿਲਜੀਤ ਦੋਸਾਂਝ ਅਤੇ `ਲਾਈਫ ਆਫ ਪਾਈ` ਫੇਮ ਦੇ ਸੂਰਜ ਸ਼ਰਮਾ ਵੀ ਨਜ਼ਰ ਆ ਰਹੇ ਹਨ। ਫਿਲਮ ਨੂੰ ਅਨੁਸ਼ਕਾ

ਇੰਨ੍ਹਾਂ ਪੰਜਾਬੀ ਸਿਤਾਰਿਆਂ ਨੇ ਵੀ ਪਾਈ ਆਪਣੀ ਵੋਟ

ਪੰਜਾਬ ‘ਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ। ਪੂਰੇ ਪੰਜਾਬ ‘ਚ 67 ਫੀਸਦੀ ਵੋਟਾਂ ਪਈਆਂ। ਇਸ ਦੌਰਾਨ ਪੰਜਾਬੀ ਸਿਤਾਰਿਆਂ ਨੇ ਵੀ ਵੋਟ ਪਾ ਆਪਣੀ ਜ਼ਿੰਮੇਵਾਰੀ ਨਿਭਾਈ। ਜਿਨ੍ਹਾਂ ਸਿਤਾਰਿਆਂ ਨੇ ਵੋਟਾਂ ਪਾਈਆਂ, ਉਨ੍ਹਾਂ ‘ਚ ਬੀਨੂੰ ਢਿੱਲੋਂ, ਹਰਭਜਨ ਮਾਨ, ਦੀਪ ਢਿੱਲੋਂ ਤੇ ਉਨ੍ਹਾਂ ਦੀ ਪਤਨੀ, ਰੌਸ਼ਨ ਪ੍ਰਿੰਸ, ਸ਼ੈਰੀ ਮਾਨ, ਕਰਮਜੀਤ ਅਨਮੋਲ, ਬੱਬਲ ਰਾਏ, ਜੱਸੀ ਗਿੱਲ ਤੇ ਬੰਟੀ

ਕਾਮੇਡੀਅਨ ਬੀਨੂੰ ਢਿੱਲੋਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੋਟ ਜ਼ਰੂਰ ਪਾਉਣ ਲਈ ਕਿਹਾ

ਬੀਨੂੰ ਢਿੱਲੋਂ ਨੇ ਪੰਜਾਬੀ ਇੰਡਸਟਰੀ `ਚ ਬਤੋਰ ਕਾਮੇਡੀਅਨ ਤੋਂ ਆਪਣੀ ਪਛਾਣ ਬਣਾਈ ਹੈ। ਅੱਜ ਆਪਣਾ ਕੀਮਤੀ ਵੋਟ ਪਾ ਕੇ ਬੀਨੂੰ ਢਿੱਲੋਂ ਨੇ ਆਦਰਸ਼ ਨਾਗਰਿਕ ਦਾ ਫਰਜ ਨਿਭਾਇਆ ਹੈ । ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ, ਤੁਸੀਂ ਵੀ ਆਪਣਾ-ਆਪਣਾ ਫਰਜ ਨਿਭਾਅ ਕੇ ਆਉ। ਅਤੇ ਆਪਣੀ ਫੇਸਬੁੱਕ ਲਾਈਵ ਵਿਚ ਕਿਹਾ ਕਿ ਤੁਸੀਂ ਸਾਰੇ ਆਪਣੇ ਪਸੰਦੀਦਾ

Punjabi-singer-Jashandeep
ਪੰਜਾਬੀ ਗਾਇਕ ਜਸ਼ਨਦੀਪ ਦਾ ਹੋਇਆ ਦੇਹਾਂਤ

ਗਾਇਕ ਜਸ਼ਨਦੀਪ ਦਾ ਅੱਜ ਕੈਨੇਡਾ ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਸ਼ਨਦੀਪ ਨੂੰ ਆਪਣੀ ਐਲਬਮ ‘ਛੁੱਟੀਆਂ’ ਤੋਂ ਪਹਿਚਾਣ ਮਿਲੀ ਸੀ ਅਤੇ ਲੋਕਾਂ ਨੇ ਛੁੱਟੀਆਂ ਗੀਤ ਨੂੰ ਬੇਹੱਦ ਪਿਆਰ ਵੀ ਦਿੱਤਾ ਸੀ । ਦੱਸ ਦੇਈਏ ਜਸ਼ਨਦੀਪ ਪੰਜਾਬੀ ਲੋਕ ਗਾਇਕ ਰਣਜੀਤ ਮਨੀ ਦਾ ਸ਼ਾਗਿਰਦ ਸੀ ਤੇ ਉਸਨੇ ਗਾਇਕਾ ਪ੍ਰਵੀਨ ਭਾਰਟਾ ਨਾਲ ਵੀ ਕਾਫੀ

Kaur B song In bollywood movie
ਫ਼ਿਲਮ ਇਰਾਦਾ ਵਿਚ ਸ਼ਾਮਿਲ ਹੋਇਆ ਕੌਰ-ਬੀ ਦਾ ਦੂਸਰਾ ਬਾਲੀਵੁੱਡ ਗੀਤ

ਆਏ ਦਿਨ ਪੰਜਾਬੀ ਇੰਡਸਟਰੀ ਦੇ ਗਾਇਕਾਂ ਦੇ ਗੀਤ ਬਾਲੀਵੁੱਡ ਵਿਚ ਸ਼ਾਮਿਲ ਹੋ ਰਹੇ ਹਨ। ਕੌਰ ਬੀ ਦਾ ਬਾਲੀਵੁੱਡ ਵਿਚ ਪਹਿਲਾ ਗੀਤ Bam Bam Bhole ਇਕ ਵੱਡਾ ਹਿੱਟ ਗੀਤ ਸੀ ਤੇ ਹੁਣ ਇਕ ਵਾਰ ਫੇਰ ਕੌਰ-ਬੀ ਦਾ ਮਾਸਟਰ ਸਲੀਮ ਦੇ ਨਾਲ ਬਾਲੀਵੁੱਡ ਵਿਚ ਦੂਸਰਾ ਗੀਤ ਆ ਰਿਹਾ ਹੈ। ਇਹ ਦੂਸਰਾ ਗੀਤ ਬਾਲੀਵੁੱਡ ਫ਼ਿਲਮ ਇਰਾਦਾ ਵਿਚ ਸ਼ਾਮਿਲ

Jasmine Sandlas
ਜਾਣੋ ਗੈਰੀ ਸੰਧੂ ਤੋਂ ਬਾਅਦ ਹੁਣ ਜੈਸਮੀਨ ਸੈਂਡਲਸ ਕਿਸ ਨਾਲ ਆਵੇਗੀ ਨਜ਼ਰ..??

ਹਾਲ ਹੀ ਵਿਚ ਜੈਸਮੀਨ ਸੈਂਡਲਸ ਦਾ ਗਾਇਕ ਗੈਰੀ ਸੰਧੂ ਨਾਲ ਗੀਤ ਆਇਆ ਸੀ, ‘ਲੱਡੂ’ ਜਿਸਨੂੰ ਦਰਸ਼ਕਾਂ ਵਲੋ ਭਰਵਾਂ ਹੁੰਗਾਰਾ ਮਿਲਿਆ ਤੇ ਹੁਣ ਗੈਰੀ ਸੰਧੂ ਤੋਂ ਬਾਅਦ ਜੈਸਮੀਨ ਸੈਂਡਲਸ ਗਾਇਕ ਤੇ ਗੀਤਕਾਰ ਅੰਮ੍ਰਿਤ ਨਾਲ ਨਜ਼ਰ ਆਵੇਗੀ ।  ਅੰਮ੍ਰਿਤ ਮਾਨ ਤੇ ਜੈਸਮੀਨ ਦਾ ਨਵਾਂ ਗਾਣਾ ਆ ਰਿਹਾ ਜਿਸਦਾ ਨਾਮ ਹੈ ‘ਬੰਬ ਜੱਟ’ ਅਤੇ ਇਹ ਗੀਤ ਲਿਖਿਆ ਵੀ

ਜਾਣੋ ਕਿਸ ਬਾਲੀਵੁੱਡ ਫ਼ਿਲਮ ਵਿਚ ਨਜ਼ਰ ਆਉਣਗੇ ‘ਗਿੱਪੀ ਗਰੇਵਾਲ’…??

ਪੰਜਾਬੀ ਦੇ ਸਾਰੇ ਸਿਤਾਰੇ ਅਦਾਕਾਰੀ ਤੇ ਗਾਇਕੀ ਨਾਲ ਬਾਲੀਵੁੱਡ ਵਿਚ ਜਾ ਰਹੇ ਹਨ। ਹਾਲ ਹੀ ਵਿਚ ਖ਼ਬਰ ਸੀ ਕਿ ਦਿਲਜੀਤ ਏਕਤਾ ਕਪੂਰ ਦੀ ਫ਼ਿਲਮ ਕਰ ਰਹੇ ਨੇ ਉੱਥੇ ਹੀ ਹੁਣ ਦੇਸੀ ਰੋਕਸਟਾਰ ਜਾਣੀ ਕਿ ਗਿੱਪੀ ਗਰੇਵਾਲ ਨਿਖਿਲ ਅਡਵਾਨੀ ਦੀ ਆਉਣ ਵਾਲੀ ਫ਼ਿਲਮ ‘ਲਖਨਊ ਸੈਂਟਰਲ’ ਵਿਚ ਨਜ਼ਰ ਆਉਣਗੇ। ਪੰਜਾਬ ਦੇ ਸੁਪਰਸਟਾਰ ਗਿੱਪੀ ਗਰੇਵਾਲ ਅਭਿਨੇਤਾ ਫਰਹਾਨ ਅਖਤਰ

ਇਕ ਵਾਰ ਫੇਰ ਆ ਰਿਹਾ ਹੈ ‘ਨਿੱਕਾ ਜ਼ੈਲਦਾਰ’

ਦਰਸ਼ਕਾਂ ਕੋਲੋਂ ਫ਼ਿਲਮ ‘ਨਿੱਕਾ ਜ਼ੈਲਦਾਰ’ ਦੀ ਬਹੁਤ ਵੱਡੀ ਪ੍ਰਸਿੱਧੀ ਪ੍ਰਾਪਤ ਹੋਣ ਦੇ ਬਾਅਦ, ਫ਼ਿਲਮ ਦੇ ਨਿਰਮਾਤਾ ਨਿੱਕਾ ਜ਼ੈਲਦਾਰ-2 ਬਣਾਉਣ ਜਾ ਰਹੇ ਹਨ।ਫ਼ਿਲਮ ‘ਨਿੱਕਾ ਜ਼ੈਲਦਾਰ’ ਇੱਕ ਹਾਸੇ-ਮਖੌਲ ਤੇ ਅਧਾਰਿਤ ਸੀ ਅਤੇ ਸਭ ਨੇ ਫ਼ਿਲਮ ਦੀ ਸ਼ਲਾਘਾ ਕੀਤੀ ਸੀ।   Patiala Motion Pictures ਦੀ ਫ਼ਿਲਮ ਨਿੱਕਾ ਜ਼ੈਲਦਾਰ-2 ਵਿਚ ਐਮੀ ਵਿਰਕ, ਸੋਨਮ ਬਾਜਵਾ, ਵਾਮੀਕਾ ਗੱਬੀ, ਰਾਣਾ ਰਣਬੀਰ ਅਤੇ ਨਿਰਮਲ

Guru-Randhawa
ਸੋਸ਼ਲ ਸਾਈਟਸ ਤੇ ਛਾਇਆ GURU RANDHAWA ਦਾ ਨਵਾਂ ਗੀਤ ‘ਤਾਰੇ’

30 ਤਾਰੀਕ ਨੂੰ ਰਿਲੀਜ਼ ਹੋਏ ਗੁਰੂ ਦੇ ਗੀਤ ‘ਤਾਰੇ’ ਦੀ ਸੋਸ਼ਲ ਸਾਈਟਸ ਤੇ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ। ‘ਤਾਰੇ’ ਗੀਤ ਨੂੰ ਗੁਰੂ ਨੇ ਆਪ ਲਿਖਿਆ ਹੈ ਅਤੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਰਜਤ ਨਾਗਪਾਲ ਨੇ | ਇਸ ਗੀਤ ਦੀ ਵੀਡੀਓ ਨੂੰ ਬਹੁਤ ਖੂਬਸੂਰਤੀ ਨਾਲ ਬਲੈਕ ਐਂਡ ਵ੍ਹਾਈਟ ਵਿਚ ਫਿਲਮਾਇਆ ਗਿਆ ਹੈ। ਦੱਸ ਦੇਈਏ

Sargi Punjabi Movie
ਫ਼ਿਲਮ ‘ਸਰਗੀ’ ਦਾ ਪਹਿਲਾ ਗੀਤ ‘ਫੇਰ ਓਹੀ ਹੋਇਆ’ ਰਿਲੀਜ਼

ਜੱਸੀ ਗਿੱਲ ਤੇ ਬੱਬਲ ਰਾਏ ਦੀ ਫ਼ਿਲਮ ਸਰਗੀ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ।ਜਿਸਨੂੰ ਜੱਸੀ ਗਿੱਲ ਤੇ ਰੁਬੀਨਾ ਬਾਜਵਾ ਤੇ ਫਿਲਮਾਇਆ ਗਿਆ ਹੈ।ਇਸ ਗੀਤ ਨੂੰ ‘ਜਾਨੀ’ ਨੇ ਲਿਖਿਆ ਤੇ ‘ਬੀ-ਪ੍ਰੈਕ’ ਨੇ ਮਿਊਜ਼ਿਕ ਦਿੱਤਾ ਹੈ। ਦੱਸ ਦੇਈਏ ਫ਼ਿਲਮ ਸਰਗੀ ਨੂੰ ਨੀਰੂ ਬਾਜਵਾ ਨੇ ਡਾਇਰੈਕਟ ਕੀਤਾ ਹੈ,ਜੋ ਕਿ 24 ਫਰਵਰੀ 2017 ਨੂੰ ਵੱਡੇ ਪਰਦੇ ਤੇ ਰਿਲੀਜ਼