Dec 13

ਨਹੀਂ ਰਹੇ ‘ਨਿੱਕਾ ਜੈਲਦਾਰ’ ਦੇ ਦਾਦਾ, ਪੰਜਾਬੀ ਇੰਡਸਟਰੀ ਨੇ ਦਿੱਤੀ ਕਿਸ਼ੋਰ ਸ਼ਰਮਾ ਨੂੰ ਵਿਦਾਇਗੀ

ਪੰਜਾਬੀ ਫਿਲਮ ਇੰਡਸਟਰੀ ਦੇ ਉਸ ਕਲਾਕਾਰ ਨੇ ਦੁਨੀਆ ਨੂੰ ਅਲਿਵਦਾ ਆਖੀ ਹੈ, ਜਿਸ ਦੀ ਅਦਾਕਾਰੀ ਹੋਰਨਾਂ ਲਈ ਵੀ ਮਿਸਾਲ ਸੀ। ਪੰਜਾਬੀ ਫਿਲਮ ਇੰਡਸਟਰੀ ਦੇ ਸੀਨੀਅਰ ਪੰਜਾਬੀ ਅਦਾਕਾਰ ਕਿਸ਼ੋਰ ਸ਼ਰਮਾ ਦਾ ਦੇਹਾਂਤ ਹੋ ਗਿਆ । ਉਹ ਰੋਪੜ ‘ਚ ਕਪਿਲ ਸ਼ਰਮਾ ਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਸ਼ੂਟਿੰਗ ਦੌਰਾਨ ਹੀ ਅਚਾਨਕ ਕਿਸ਼ੋਰ ਸ਼ਰਮਾ ਦੀ ਮੌਤ

ਰੈਪਰ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ, ਕੌਣ ਨਿਭਏਗਾ ਮੁੱਖ ਕਿਰਦਾਰ?

ਹਿੰਦੀ ਫਿਲਮ ਇੰਡਸਟਰੀ ‘ਚ ਫਿਲਮਕਾਰਾਂ ਨੇ ਕਈ ਬਾਓਪਿਕ ਫਿਲਮਾਂ ਨੂੰ ਬਣਾ ਕੇ ਸਫਲਤਾ ਹਾਸਲ ਕੀਤੀ ਹੈ।‘ਭਾਗ ਮਿਲਖਾ ਭਾਗ’, ਧੋਨੀ ਦ ਅਨਟੋਲਡ ਸਟੋਰੀ, ਮੈਰੀਕਾਮ ਤੇ ‘ਦ ਡਰਟੀ ਪਿਕਚਰਸ’ ਜਿਹੀਆਂ ਕਈਆਂ ਫਿਲਮਾਂ ਨੂੰ ਫਿਲਮਕਾਰਾਂ ਨੇ ਪਰਦੇ ‘ਤੇ ਉਤਾਰਿਆ ਹੈ, ਜਿਸ ਨੂੰ ਦਰਸ਼ਕਾਂ ਨੇ ਵੀ ਬੇਹਦ ਪਸੰਦ ਕੀਤਾ ਹੈ।ਇਸੀ ਕਾਰਨ ਨਿਰਦੇਸ਼ਕ ਤੇ ਨਿਰਮਾਤਾ ਅਜਿਹੀਆਂ ਫਿਲਮਾਂ ਨੂੰ ਉਤਸ਼ਾਹਿਤ ਵੀ

‘ਨਾਂਹ ਕਰ ਗਈ’ 12 ਦਸੰਬਰ ਨੂੰ ਰਿਲੀਜ਼

ਪੰਜਾਬੀ ਫਿਲਮ ਇੰਡਸਟਰੀ ‘ਚ ਪੰਜਾਬੀ ਗਾਇਕ ਬੱਬਲ ਰਾਏ ਗਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਦਰਸ਼ਕਾਂ ‘ਚ ਆਪਣੀ ਪਛਾਣ ਬਨਾਉਣ ‘ਚ ਕਾਮਯਾਬ ਰਹੇ ਨੇ।ਬੱਬਲ ਰਾਏ ਦੇ ਗੀਤਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਬੱਬਲ ਰਾਏ ਇੱਕ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇੱਕ ਲੇਖਰ ਤੇ ਚੰਗੇ ਅਦਾਕਾਰ ਵੀ ਨੇ। ਹੁਣ ਉਹਨਾਂ ਦੀ ਨਵੀਂ ਐਲਬਮ ‘ਜੰਪ ਟੂ ਭੰਗੜਾ’

ਹਰਿਆਣਵੀ ਛੋਰੇ ਦੇ ਕਿਰਦਾਰ ‘ਚ ਅਮਰਿੰਦਰ ਗਿੱਲ!

ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਹੁਣ ਕੁਝ ਨਵਾਂ ਕਰਨ ਜਾ ਰਹੇ ਨੇ।ਜੀ ਹਾਂ ‘ਸਰਵਣ’ ਫਿਲਮ ‘ਚ ਇੱਕ ਵੱਖਰਾ ਕਿਰਦਾਰ ਨਿਭਾਉਣ ਤੋਂ ਬਾਅਦ ਅਮਰਿੰਦਰ ਦਰਸ਼ਕਾਂ ਲਈ ਕੁਝ ਨਵਾਂ ਤੇ ਮਜ਼ੇਦਾਰ ਲੈ ਕੇ ਆ ਰਹੇ ਨੇ। ਖਬਰਾਂ ਮੁਤਾਬਕ ਅਮਰਿੰਦਰ ਆਪਣੀ ਅਗਲੀ ਫਿਲਮ ‘ਚ ਇੱਕ ਹਰਿਆਣਵੀ

‘ਤੇ ਜਦ ਸੋਸ਼ਲ ਮੀਡੀਆ ਤੇ ਫੈਲੀ ਪੰਜਾਬੀ ਗਾਇਕ ਨਿੰਜਾ ਦੀ ਮੌਤ ਦੀ ਖਬਰ..!

ਮਸ਼ਹੂਰ ਪੰਜਾਬੀ ਗਾਇਕ ਨਿੰਜਾ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਇਕ ਖਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ ਪਰ ਇਸ ਖਬਰ ਦਾ ਅਸਲ ਸੱਚ ਕੁਝ ਹੋਰ ਹੀ ਹੈ। ਜੀ ਹਾਂ, ਨਿੰਜਾ ਬਿਲਕੁਲ ਤੰਦਰੁਸਤ ਹਨ ਤੇ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ ਪੇਜ ‘ਤੇ ਸ਼ੁੱਕਰਵਾਰ ਨੂੰ ਇਕ ਪੋਸਟ ਅਪਲੋਡ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਗਿੱਪੀ ਦੇ ਮੰਜੇ ਬਿਸਤਰੇ ਦੀ ਸ਼ੁਰੂਆਤ

ਪੰਜਾਬੀ ਜਗਤ ਦੇ ਮਸ਼ਹੂਰ ਅਭਿਨੇਤਾ ਆਪਣੇ ਫੈਨਜ਼ ਲਈ ਨਵੀਂ ਫਿਲਮ ‘ਮੰਜੇ ਬਿਸਤਰੇ’ ਲੈ ਕੇ ਆ ਰਹੇ ਹਨ ਜੋ ਕਿ ਇਕ ਕਮੇਡੀ ਫਿਲਮ ਹੈ।ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ,ਹਾਲ ਹੀ ਗਾਇਕ ਗਿੱਪੀ ਗਰੇਵਾਲ ਨੇ ਇਸ ਫਿਲਮ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਦਿੱਤੀ ਹੈ। ਦਸ ਦਈਏ ਕਿ ਫਿਲਮ ‘ ਮੰਜੇ ਬਿਸਤਰੇ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ

ਜੈਜ਼ੀ ਬੀ ਦਾ ਨਵਾਂ ਗੀਤ ‘ਟਰੈਂਡਸੈਟਰ’

ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਆਪਣੇ ਫੈਨਜ਼ ਲਈ ਇਕ ਨਵਾਂ ਗੀਤ ‘ਟਰੈਂਡਸੈਟਰ’  ਲੈ ਕੇ ਆਏ ਹਨ।ਇਸ ਗੀਤ ਦਾ ਵੀਡੀਓ ਕਾਫੀ ਵੱਖਰੇ ਸਟਾਈਲ ‘ਚ ਬਣਾਇਆ ਗਿਆ ਹੈ।ਜੈਜ਼ੀ ਦੇ ਇਸ ਗੀਤ ਨਵੇਂ ਗੀਤ ਵਿਚ ਨਿਊ ਕਮਰ ਰੈਪਰ ਗੈਂਗੀਸ ਖਾਨ ਵੀ ਨਜ਼ਰ ਆ ਰਹੇ ਹਨ।ਇਸ ਗੀਤ ਵਿਚ ਜੈਜ਼ੀ ਆਪਣੀ ਚੜ੍ਹਾਈ ਦੀ ਗੱਲ ਕਰ ਰਿਹਾ ਹੈ ਤੇ

ਹੁਣ ‘ਲੋਹੜੀ’ ਦੇ ਤਿਓਹਾਰ ‘ਤੇ ‘ਸਰਵਨ’

ਹਿੰਦੀ ਸਿਨੇਮਾ ਤੇ ਹਾਲੀਵੁੱਡ ‘ਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਇੱਕ ਖਾਸ ਥਾਂ ਬਣਾ ਲਈ ਹੈ। ਕੁਝ ਸਮਾਂ ਪਹਿਲਾਂ ਹੀ ਉਹਨਾਂ ਮਰਾਠੀ ਫਿਲਮ ਜਗਤ ‘ਚ ਵੀ ਕਦਮ ਰੱਖਿਆ ਸੀ ਤੇ ਹੁਣ ਉਹਨਾਂ ਦੀ ਪੰਜਾਬੀ ਫਿਲਮ ਵੀ ਰਿਲੀਜ਼ ਦੇ ਲਈ ਬਿਲਕੁਲ ਤਿਆਰ ਹੈ। ਪ੍ਰਿਯੰਕਾ ਦੀ ਆਉਣ ਵਾਲੀ ਪੰਜਾਬੀ ਫਿਲਮ

ਵੀਰ ਦਵਿੰਦਰ ਦਾ ‘ਵੈਲੀ ਦੀ ਯਾਰੀ’ ਰਿਲੀਜ਼

ਆਪਣੇ ਡਿਊਟ ਹਿੱਟ ਨਾਲ ਚਰਚਾ ‘ਚ ਆਏ ਗਾਇਕ ਵੀਰ ਦਵਿੰਦਰ ਦਾ ਸਿੰਗਲ ਟਰੈਕ ‘ਵੈਲੀ ਦੀ ਯਾਰੀ’ ਪੰਜਾਬ ਦੀ ਮਸ਼ਹੂਰ ਕੰਪਨੀ ਗੋਇਲ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੁਨੀਸ਼ ਗੋਇਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ, ਮਿਊਜ਼ਿਕ ਅੰਪਾਇਰ ਨੇ ਦਿੱਤਾ ਹੈ, ਜਿਸ ਨੂੰ ਗੁਰੇਤਜ ਉਗੋਕੋ ਨੇ ਲਿਖਿਆ ਹੈ। ਗਾਇਕ ਦੀਪਕ ਢਿੱਲੋਂ ਨੇ ਇਸ ਡਿਊਟ

1 ਦਸੰਬਰ ਨੂੰ ਕਿਸ ਰੈਪਰ ਦਾ ਵਿਆਹ?

ਆਪਣੀ ਸ਼ਾਨਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰੈਪਰ ਰਫਤਾਰ ਉਰਫ ਦਿਲਿਨ ਨਾਇਰ ਜਲਦ ਵਿਆਹ ਕਰਨ ਵਾਲੇ ਹਨ।ਰਫਤਾਰ ਨੇ ਕੋਮਲ ਵੋਹਰਾ ਨਾਲ ਮੰਗਣੀ ਕਰ ਲਈ ਹੈ।ਕੋਮਲ ਟੀਵੀ ਦੇ ਪ੍ਰਸਿੱਧ ਐਕਟਰ ਕੁਨਾਲ ਤੇ ਕਰਨ ਵੋਹਰਾ ਦੀ ਭੈਣ ਹੈ। ਸੋਸ਼ਲ ਮੀਡੀਆ ‘ਤੇ ਰਫਤਾਰ ਨੇ ਆਪ ਸਟੇਟਸ ਤੇ ਤਸਵੀਰ ਸਾਂਝੀ ਕਰ ਕੇ ਮੰਗਣੀ ਬਾਰੇ ਜਾਣਕਾਰੀ

13 ਦਸੰਬਰ ਨੂੰ ਹੋਵੇਗਾ ਨਿੰਜਾ ਦੀ ਨਵੀਂ ਐਲਬਮ ਦਾ ਪਹਿਲਾ ਗਾਣਾ ਰਿਲੀਜ਼

ਪੰਜਾਬੀ ਇੰਡਸਟਰੀ ‘ਚ ਆਪਣੀ ਗਾਇਕੀ ਨਾਲ ਗਾਇਕਾਂ ਨੇ ਲੱਖਾਂ ਲੋਕਾਂ ਨੂੰ ਆਪਣਾ ਫੈਨਜ਼ ਬਣਾ ਦਿੱਤਾ ਹੈ, ਇਸੇ ਲਿਸਟ ‘ਚ ਪੰਜਾਬੀ ਗਾਇਕ ਨਿੰਜਾ ਵੀ ਸ਼ਾਮਿਲ ਹਨ,ਜਿਹਨਾਂ ਨੇ ਲੋਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾ ਲਈ ਹੈ।ਉਹ ਅਕਸਰ ਆਪਣੀ ਤਸਵੀਰਾਂ ਇੰਸਟਾਗ੍ਰਾਮ ‘ਤੇੇ ਸ਼ੇਅਰ ਕਰਦੇ ਹਨ ਅਤੇ ਇਸ ਵਾਰ ਵੀ ਨਿੰਜਾ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕਰ

 ਸੁਖਜਿੰਦਰ ਸ਼ਿੰਦਾ ਦਾ ਨਵਾਂ ਟਰੈਕ ‘ਰੈੱਡ ਰੋਜ਼’

ਸੁਖਜਿੰਦਰ ਸ਼ਿੰਦਾ ਆਪਣੇ ਫੈਨਜ਼ ਲਈ ਨਵਾਂ ਸਿੰਗਲ ਟਰੈਕ ‘ਰੈੱਡ ਰੋਜ਼’ਲੈ ਕੇ ਆਏ ਹਨ ,ਜਿਸ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਮੂਵੀ ਬਾਕਸ ਵਲੋਂ ਰਿਲੀਜ਼ ਕੀਤਾ ਗਿਆ ਹੈ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੇ ਸਿੰਗਲ ਟਰੈਕ’ਸੈਲਫੀ ਕਰੇਜ਼’ਲਈ ਚਰਚਾ ਵਿਚ ਆ ਚੁੱਕੇ ਹਨ।ਬੱਲੀ ਜੇਧਵਾਲੂ ਦਾ ਕਹਿਣਾ ਹੈ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਹਰਜ ਨਾਗਰਾ ਵਲੋਂ

ਹਰਭਜਨ ਮਾਨ ਦਾ ਨਵਾਂ ਗੀਤ ‘ਸ਼ੇਰ’ਦਰਸ਼ਕਾਂ ਨੂੰ ਆਇਆ ਖੂਬ ਪਸੰਦ

ਹਰਭਜਨ ਮਾਨ ਆਪਣੇ ਫੈਨਜ਼ ਲਈ ਕਾਫੀ ਦੇਰ ਤੋਂ ਬਾਅਦ ਇਕ ਨਵਾਂ ਗੀਤ ‘ਸ਼ੇਰ’ਲੈ ਕੇ ਆਏ ਹਨ ,ਜਿਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸੁਰਭੀ ਸਿੰਘਵਾਲ ਅਤੇ ਹਰਭਜਨ ਮਾਨ ਤੇ ਫਿਲਮਾਇਆ ਗਿਆ ਹੈ।ਇਸ ਗੀਤ ਦੇ ਬੋਲ ਬਾਬੂ ਮਾਨ ਸਿੰਘ ਨੇ ਲਿਖੇ ਹਨ ਅਤੇ ਸੰਗੀਤ ਟਾਈਗਰਸਟਾਈਲ ਨੇ ਕੀਤਾ ਹੈ। ਇਸ ਗੀਤ

ਨੌਜਵਾਨ ਦਿਲਾਂ ਦੀ ਧੜਕਨ ਜੱਸੀ ਗਿੱਲ ਦਾ ਅੱਜ ਜਨਮਦਿਨ

ਨੌਜਵਾਨ ਦਿਲਾਂ ਦੀ ਧੜਕਨ ਅਤੇ ਪੰਜਾਬੀ ਇੰਡਸਟਰੀ ਦੇ ਪਾਪੁਲਰ ਗਾਇਕ ‘ ਜੱਸੀ ਗਿੱਲ’ ਦਾ ਅੱਜ ਜਨਮਦਿਨ ਹੈ। ਸ਼ਹਿਰ ਖੰਨਾ ਵਿਚ ਜਨਮ ਲੈਣ ਵਾਲੇ ਜੱਸੀ ਗਿੱਲ ਦੀ ਸ਼ੁਰੂ ਤੋਂ ਹੀ ਰੁਚੀ ਸੰਗੀਤ ਵੱਲ ਸੀ। ਸਾਲ 2011 ਵਿਚ ਉਨ੍ਹਾਂ ਨੇ ਆਪਣੀ ਐਲਬਮ ‘ ਬੈਚਮੇਟ ‘ ਨਾਲ ਡੈਬਿਊ ਕੀਤਾ ਅਤੇ 2013 ਨੂੰ ਰਿਲੀਜ਼ ਹੋਇਆ। ਉਨ੍ਹਾਂ ਦਾ ਦੂਜਾ ‘

ਵਿਕਰਮ ਸਿੰਘ ਦੀ ਪੰਜਾਬੀ ਫਿਲਮ ‘ਚ ਐਂਟਰੀ

ਬਾਲੀਵੁੱਡ ‘ਚ ਆਪਣੇ ਨਟਖਟ ਅਤੇ ਚੁਲਬੁਲੇ ਅੰਦਾਜ਼ ਨਾਲ ਕਮਾਲ ਕਰ ਚੁੱਕੇ ਅਭਿਨੇਤਾ ਵਿਕਰਮ ਸਿੰਘ ਦੇ ਘਰ ਦਾ ਨਾਂ ਰਾਂਝਾ ਹੈ ਅਤੇ ਹੁਣ ਇਹ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿਚ ਹੈ ।ਹੀਰੋਪੰਤੀ ਵਿਚ ਉਨ੍ਹਾਂ ਦਾ ਹਰੀਆਨਵੀ ਜਾਟ ਦਾ ਅੰਦਾਜ਼ ਲੋਕਾਂ ਨੂੰ ਅੱਜ ਵੀ ਯਾਦ ਹੈ ਅਤੇ ਅੱਜ ਕੱਲ ਉਹ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਮੋਟਰ ਮਿਤਰਾ

ਰੈਪਰ ਰਫਤਾਰ ਕਰਵਾਉਣ ਜਾ ਰਹੇ ਹਨ ਵਿਆਹ

ਦੇਸ਼ ਦੇ ਮਸ਼ਹੂਰ ਰੈਪਰ ਰਫਤਾਰ ,ਜਿਨ੍ਹਾਂ ਦਾ ਅਸਲੀ ਨਾਂ ਦਿਲਨਿ ਨਾਇਰ ਹੈ।ਖਬਰ ਹੈ ਕਿ ਰਫਤਾਰ ਬਹੁਤ ਜਲਦ ਵਿਆਹ ਦੇ ਬੰਧਨ ਵਿਚ ਬੰਧਨ ਜਾ ਰਹੇ ਹਨ ,ਉਹ ਜਲਦ ਹੀ ਕੋਮਲ ਵੋਹਰਤ ਨਾਂ ਦੀ ਕੁੜੀ ਨਾਲ ਵਿਆਹ ਕਰਵਾਉਣਗੇ।ਜਾਣਕਾਰੀ ਮੁਤਾਬਕ ਰਫਤਾਰ ਅਤੇ ਕੋਮਲ 28 ਨਵੰਬਰ ਨੂੰ ਮੰਗਣੀ ਕਰਨਗੇ ਅਤੇ 1 ਦਸੰਬਰ ਨੂੰ ਵਿਆਹ ਦੇ ਬੰਧਨ ਵਿਚ ਬੰਧ ਜਾਣਗੇ।

‘ਜੱਟ 24 ਕੈਰੇਟ’ ਨੂੰ ਯੂ ਟਿਊਬ ਤੇ ਮਿਲਿਆ ਬੇਸ਼ੁਮਾਰ ਪਿਆਰ

ਪੰਜਾਬੀ ਗਾਇਕ ਹਰਜੀਤ ਹਰਮਨ ਆਪਣੇ ਦਰਸ਼ਕਾਂ ਲਈ ਨਵਾਂ ਟਾਈਟਲ ਗੀਤ ‘ਜੱਟ 24 ਕੈਰੇਟ ਦਾ’ਲੈ ਕੇ ਆਏ ਹਨ।ਜਿਸ ਨੂੰ ਯੂ ਟਿਊਬ ਤੇ 2 ਮਿਲੀਅਨ ਤੋਂ ਵੱਧ ਦਰਸ਼ਕ ਦੇਖ ਚੁੱਕੇ ਹਨ।ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ‘ਪੰਜੇਬਾਂ’,’ਮੁੰਦਰੀ,’ਝਾਂਜਰ’ ਤੋਂ ਇਲਾਵਾ ਕਈ ਹਿੱਟ ਗੀਤ ਦੇ ਚੁੱਕੇ ਹਨ।   ਗੀਤਕਾਰ ਪਰਗਟ ਸਿੰਘ ਦਾ ਕਹਿਣਾ ਹੈ ਕਿ “ ਇਸ ਗੀਤ ਦੇ

ਪੰਜਾਬੀ ਫਿਲਮ ‘ਸਰਵਣ’ ਦਾ ਕੈਨੇਡਾ ‘ਚ ਟ੍ਰੇਲਰ ਲਾਂਚ

‘ਨਵਾਂ ਦੇਸ਼ ਨਵੀਂ ਜ਼ਿੰਦਗੀ’ ਥੀਮ ਬਾਲੀਵੁੱਡ ਆਈਕਨ ਪ੍ਰਿਯੰਕਾ ਚੋਪੜਾ ਦੀ ਨਵੀਂ ਪੰਜਾਬੀ ਫਿਲਮ ‘ਸਰਵਣ’ ਦਾ ਹੈ। ਪ੍ਰਿਯੰਕਾ ਚੋਪੜਾ ਆਪਣੀ ਪੰਜਾਬੀ ਫਿਲਮ ‘ਸਰਵਣ’ ਦੇ ਇੰਟਰਨੈਸ਼ਨ ਲਾਂਚ ਤੇ ਕੈਨੇਡਾ ਪਹੁੰਚੀ। ਪ੍ਰਿਯੰਕਾ ਚੋਪੜਾ ਦੀ ਇਸ ਫਿਲਮ ਦੇ ਟ੍ਰੇਲਰ ਅਤੇ ਪੋਸਟਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਲੀਜ਼ ਕੀਤਾ।ਜੋ ਕਿ ਪੰਜਾਬੀ ਇਤਿਹਾਸ ਵਿਚ ਪਹਿਲੀ ਵਾਰ ਦੇਖਣ ਨੂੰ

ਹੈਰੀ ਬਵੇਜਾ ਦੀ ਹੋਈ ਐਸਜੀਪੀਸੀ ਦੇ ਪ੍ਰਧਾਨ ਨਾਲ ਖਾਸ ਮੁਲਾਕਾਤ

ਨੋਟ ਬੰਦੀ ਦਾ ਅਸਰ ਬਾਲੀਵੁੱਡ ਦੀ ਫ਼ਿਲਮਾਂ ’ਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਕਾਰਣ ਪਿਛਲੇ ਹਫਤੇ ਰਿਲੀਜ਼ ਹੋਈਆਂ ਫ਼ਿਲਮਾਂ ਬੁਰੇ ਦੌਰ ਤੋਂ ਗੁਜ਼ਰ ਰਹੀਆਂ ਹਨ। ਐਨੀਮੇਸ਼ਨ ਫ਼ਿਲਮ ਚਾਰ ਸਾਹਿਬਜ਼ਾਦੇ ਪਾਰਟ -2 ਦੇ ਡਾਇਰੈਕਟਰ ਹੈਰੀ ਬਵੇਜਾ ਦੇ ਅਨੁਸਾਰ ਜੇਕਰ ਉਹਨਾਂ ਦੀ ਫ਼ਿਲਮ ਅਗਲੇ 2 ਹਫਤਿਆਂ ਤੱਕ ਟਿਕੀ ਰਹਿੰਦੀ ਹੈ ਤਾਂ ਉਹ ਜ਼ਰੂਰ ਵੱਡਾ

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਲਾਂਚ ਕਰਨਗੇ ਅਮਰਿੰਦਰ ਗਿੱਲ ਦੀ ਫਿਲਮ ‘ਸਰਵਣ’

ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਪੰਜਾਬੀ ਫਿਲਮ ਵਿਦੇਸ਼ਾਂ ਵਿਚ ਲਾਂਚਿੰਗ ਲਈ ਪੂਰੀ ਤਿਆਰ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਫਿਲਮ ਦਾ ਪੋਸਟਰ ਅਤੇ ਟੇ੍ਰਲਰ ਰਿਲੀਜ਼ ਕਰਨਗੇ।   ਇਹ ਫਿਲਮ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪੇਬਲ ਪਿਚਰਜ਼ ਅਤੇ ਪੂਜਾ ਫਿਲਮਜ਼ ਵਲੋਂ ਬਣਾਈ ਗਈ ਹੈ।ਇਸ ਪੰਜਾਬੀ ਫਿਲਮ ‘ਸਰਵਣ’ਚ ਪੰਜਾਬੀ ਅਭਿਨੇਤਾ