Nov 06

ਸਪੀਡ ਰਿਕਾਰਡਸ ਦਾ ਗਾਣਾ  “ਨਵੰਬਰ ”  ਹੋਇਆ ਲਾਂਚ

ਸਪੀਡ ਰਿਕਾਰਡਸ ਦਾ ਗਾਣਾ  “ਨਵੰਬਰ ”  ਅੱਜ ਹੀ ਲਾਂਚ ਹੋਇਆ ਹੈ ।  ਇਸ ਗਾਣੇ ਨੂੰ ਆਵਾਜ਼ ਦਿਤੀ ਹੈ ਗਾਇਕ ਅਕਾਲ ਨੇ ਤੇ ਸੰਗੀਤ ਦੇਸੀ ਰੂਟਜ਼ ਨੇ ਦਿੱਤਾ ਹੈ ।  ਇਸ ਗਾਣੇ ਦੇ ਬੋਲ ਬਿੱਟੂ ਚੀਮਾ ਵਲੋਂ ਲਿਖੇ ਗਏ ਹਨ ਤੇ ਇਸ ਨੂੰ ਨਿਰਦੇਸ਼ਨ ਪਰਮੀਸ਼ ਵਰਮਾ ਵਲੋਂ ਦਿੱਤੀ ਗਈ ਹੈ ।  ਨਵੰਬਰ ਗਾਣੇ ‘ਚ ਕਲਾਕਾਰ ਅਕਾਲ

ਹਾਰਡੀ ਸੰਧੂ ਦੀ ਹੋਈ ਬਾਲੀਵੁੱਡ ‘ਚ ਐਂਟਰੀ

ਪੰਜਾਬੀ ਗਾਇਕ ਹਾਰਡੀ ਸੰਧੂ ਦੇ ਫੈਨਜ਼ ਲਈ ਇਕ ਵਧੀਆ ਖਬਰ ਹੈ ।ਜੀ ਹਾਂ ਗਾਇਕੀ ਦੇ ਖੇਤਰ ਵਿਚ ਵੱਡੀਆਂ ਮਲ੍ਹਾਂ ਮਾਰ ਰਹੇ ਹਾਰਡੀ ਸੰਦੂ ਹੁਣ ਬਾਲੀਵੁੱਡ ਵਿਚ ਧਮਾਲ ਕਰਨ ਜਾ ਰਹੇ ਹਨ।ਹਾਲ ਹੀ ਹਾਰਡੀ ਵਲੋਂ ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਨੂੰ ਜਣ ਤਕ ਕੀਤਾ ਗਿਆ,ਜਿਸ ਵਿਚ ਉਹ ਕੋਰੀਓਗ੍ਰਾਫਰ ਤੇ ਡਾਇਰੈਕਟਰ ਰੈਮੋ ਡਿਸੂਜ਼ਾ ਨਾਲ ਖੜ੍ਹੇ ਨਜ਼ਰ ਆ

‘ਨਿੱਕਾ’ ਜ਼ੈਲਦਾਰ 2’ ਦੀ ਰਿਲੀਜ਼ਿੰਗ ਡੇਟ ਦਾ ਹੋਇਆ ਐਲਾਨ

ਐਮੀ ਵਿਰਕ ਨੇ ਹਾਲ ਹੀ ‘ਨਿੱਕਾ ਜ਼ੈਲਦਾਰ 2’ ਦਾ ਐਲਾਨ ਕਰ ਦਿੱਤਾ ਹੈ।‘ਨਿੱਕਾ ਜ਼ੈਲਦਾਰ 2 ’20 ਸਤੰਬਰ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਈ ’ਨਿੱਕਾ ਜ਼ੈਲਦਾਰ’ ਕਾਫੀ ਹਿੱਟ ਹੋਈ ਸੀ। ਹਾਲ ਹੀ ਚੰਡੀਗੜ੍ਹ ਵਿਚ ਹੋਈ ਪ੍ਰੈਸ ਕਾਨਫਰੈਂਸ ਦੌਰਾਨ ‘ਨਿੱਕਾ ਜ਼ੈਲਦਾਰ 2’ ਬਾਰੇ ਜਾਣਕਾਰੀ ਦਿੱਤੀ ਗਈ। ਫਿਲਮ ਦੀ ਕਾਸਟ

ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਘੱਟ ਬੋਲਦੀ’ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ

ਗਿੱਪੀ ਗਰੇਵਾਲ ਨੇ ਆਪਣੇ ਆਉਣ ਵਾਲੇ ਗੀਤ ਨੂੰ ਰਿਲੀਜ਼ ਕਰਨ ਲਈ ਕਾਫੀ ਵੱਖਰੀ ਤਾਰੀਕ ਅਤੇ ਸਮੇਂ ਦੀ ਚੋਣ ਕੀਤੀ ਹੈ। ਜੀ ਹਾਂ ਗਿੱਪੀ ਗਰੇਵਾਲ ਦਾ ਸਿੰਗਲ ਟਰੈਕ ‘ਘੱਟ ਬੋਲਦੀ ’11 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਲਈ ਇਸ ਨੂੰ11 ਵੇਂ ਮਹੀਨੇ , ਠੀਕ 11 ਵਜੇ ਰਿਲੀਜ਼ ਕੀਤਾ ਜਾਵੇਗਾ। ‘ ਘੱਟ ਬੋਲਦੀ’ਦੇ ਬੋਲ ਜਾਨੀ ਨੇ ਲਿਖੇ

ਜੱਸੀ ਗਿੱਲ ਅਤੇ ਬੱਬਲ ਰਾਏ ਲੈ ਕੇ ਆ ਰਹੇ ਹਨ ਨਵੀਂ ਐਲਬਮ ‘ਜੰਪ ਟੂ ਭੰਗੜਾ’

ਜੱਸੀ ਗਿੱਲ ਅਤੇ ਬੱਬਲ ਰਾਏ ਆਪਣੇ ਫੈਨਸ ਲਈ ਮੁੜ ਨਵਾਂ ਐਲਬਮ ਲੈ ਕੇ ਆ ਰਹੇ ਹਨ।ਇਸ ਐਲਬਮ ਦਾ ਨਾਂ ‘ਜੰਪ ਟੂ ਭੰਗੜਾ’ਹੈ।ਇਸ ਦਾ ਪਹਿਲਾ ਗੀਤ ‘ਯਾਰ ਜੱਟ ਦੇ’9 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।ਇਹ ਗੀਤ ਦੋਸਤੀ ਤੇ ਆਧਾਰਿਤ ਹੋਵੇਗਾ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੋਨੋ ਐਲਬਮ ‘ਯੰਗਸਟਰਜ਼ ਰਿਟਰਨਜ਼’ਵਿਚ ਇਕੱਠੇ ਕੰਮ ਕਰ ਚੁੱਕੇ ਹਨ।

ਗਿੱਪੀ ਗਰੇਵਾਲ ਦਿਖਣਗੇ ਮੰਜੇ ਬਿਸਤਰੇ ਵਿੱਚ

ਅਰਦਾਸ’ਫਿਲਮ ਦਾ ਨਿਰਦੇਸ਼ਨ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੇ ਹੋਮ ਪ੍ਰੋਡਕਸ਼ਨ ‘ਹੰਬਲ ਮੋਸ਼ਨ ਪਿਚਰਜ਼’ਦੇ ਬੈਨਰ ਹੇਠਾਂ ਬਣ ਰਹੀ ਦੂਜੀ ਫਿਲਮ ਦਾ ਐਲਾਨ ਕਰ ਦਿੱਤਾ ਹੈ।ਗਿੱਪੀ ਗਰੇਵਾਲ ਆਪਣੇ ਫੈਨਸ ਲਈ ਇਕ ਹੋਰ ਫਿਲਮ ਲੈ ਕੇ ਆ ਰਹੇ ਹਨ ਜਿਸ ਦਾ ਨਾਂ ‘ਮੰਜੇ ਬਿਸਤਰੇ’ ਰੱਖਿਆ ਗਿਆ ਹੈ। ਇਸ ਨਾਲ ਹੀ ਗਿੱਪੀ ਗਰੇਵਾਲ ਨੇ ਇਸ ਦੀ ਰਿਲੀਜ਼ਿੰਗ

ਗਿੱਪੀ ਗਰੇਵਾਲ ਨੇ ਕੀਤਾ ਆਪਣੀ ਅਗਲੀ ਫ਼ਿਲਮ ਬਾਰੇ ਐਲਾਨ

ਅਰਦਾਸ ਫ਼ਿਲਮ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੀ ਹੌਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਦੂਜੀ ਫ਼ਿਲਮ ‘ ਮੰਜੇ ਬਿਸਤਰੇ ‘ ਬਾਰੇ ਐਲਾਨ ਕੀਤਾ ਹੈ। ਇਸ ਫ਼ਿਲਮ ਨੂੰ 14 ਅਪ੍ਰੈਲ 2017 ਨੂੰ ਵਿਸਾਖੀ ਦੇ ਮੌਕੇ ’ਤੇ ਰਿਲੀਜ਼ ਕੀਤਾ ਜਾਵੇਗਾ।  ਇਸ ਫ਼ਿਲਮ ਦੀ ਕਹਾਣੀ  ਖੁਦ ਆਪ ਗਿੱਪੀ ਗਰੇਵਾਲ ਨੇ ਲਿਖੀ ਹੈ। ਜ਼ਾਹਿਰ ਹੈ ਇਹ ਫ਼ਿਲਮ  ਬਹੁਤ ਹੀ

ਮਨਜੀਤ ਰੂਪੋਵਾਲੀਆ ਦਾ ਨਵਾਂ ਟਰੈਕ ‘ਟੀਚਰ’ਹੋ ਰਿਹਾ ਹੈ ਰਿਲੀਜ਼

‘ਜੱਗੇ ਜੱਟ ਵਾਂਗੂ’ ‘ਬਿਊਟੀਫੁੱਲ ਮੁਖੜੇ’ਤੋਂ ਇਲਾਵਾ ਆਪਣੇ ਕਈ ਹਿੱਟ ਗੀਤਾਂ ਨਾਲ ਚਰਚਾ ‘ਚ ਆਏ ਗਾਇਕ ਮਨਜੀਤ ਰੂਪੋਵਾਲੀਆ ਦਾ ਨਵਾਂ ਡਿਊਟ ਸਿੰਗਲ ਟਰੈਕ ‘ਟੀਚਰ’ ਰਿਲੀਜ਼ ਹੋਣ ਜਾ ਰਿਹਾ ਹੈ।ਇਸ ਨੂੰ ਬ੍ਰਦਰਜ਼ ਪ੍ਰੋਡਕਸ਼ਨ ਤੇ ਕੰਪਨੀ ਆਨੰਦ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੈਨੇਜਰ ਐੱਚ ਹਨੀ ਨੇ ਕਿਹਾ ਕਿ “ਗਾਇਕਾ ਸੁਦੇਸ਼ ਕੁਮਾਰੀ

ਮਨਮੀਤ ਦੀ ਵੀਡੀਓ ਸ਼ੇਅਰ ਕਰਕੇ , ਜੱਸੀ ਗਿੱਲ ਨੇ ਕੀਤਾ ਦੁੱਖ ਜਾਹਿਰ  

ਆਸਟ੍ਰੇਲੀਆ ‘ਚ ਜ਼ਿੰਦਾ ਸਾੜੇ  ਗਏ ਪੰਜਾਬੀ ਗਾਇਕ  ਅਤੇ ਬੱਸ ਡ੍ਰਾਈਵਰ  ਦੀ ਦਰਦਨਾਕ ਘਟਨਾ ਨਾਲ  ਸਾਰਿਆਂ ਨੂੰ ਬੇਹੱਦ ਡੂੰਗਾ  ਗਮ  ਲਗਿਆ  ਹੈ। ਸੰਗੀਤ ਜਗਤ ਦਾ ਜਾਣਿਆ ਪਹਿਚਾਣਿਆ ਨਾਂ ਮਨਮੀਤ ਅੱਜ ਸਾਡੇ ਵਿੱਚ ਮਜੂਦ ਨਹੀਂ ਹੈ। ਮਨਮੀਤ ਦੀ ਮੌਤ ਨਾਲ ਸਾਰੇ ਸੰਗੀਤ ਜਗਤ ‘ਚ ਵੀ ਸੋਗ ਦੀ ਲਹਿਰ ਪੈ ਗਈ  ਹੈ। ਮਨਮੀਤ ਦੀ ਮੌਤ  ਦਾ ਦੁੱਖ ਜਿਤਾਉਂਦੇ

ਮਸ਼ਹੂਰ ਗਾਇਕ ‘ਤੇ ਕੇਸ, ਏ.ਸੀ.ਪੀ. ਨੇ ਕਿਹਾ ਗਲਤੀ ਹੋਈ…

ਮਸ਼ਹੂਰ ਕੈਸਿਟ ਕੰਪਨੀ ਦੇ ਮਾਲਕ ਨੂੰ ਭਾੜੇ ਦੇ ਕਾਤਲਾਂ ਕੋਲੋਂ ਜਾਨੋਂ ਮਾਰਨ ਦੀ ਧਮਕੀ ਦਿਵਾਉਣ ਦੇ ਮਾਮਲੇ ਚ ਪ੍ਰਸਿੱਧ ਸੂਫੀ ਗਾਇਕ ਕੰਵਰ ਗ੍ਰੇਵਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਲੁਧਿਆਣਾ ਦੇ ਮੋਤੀ ਨਗਰ ਪੁਲਿਸ ਨੇ ਪਹਿਲਾਂ ਤਾਂ ਮਾਮਲਾ ਦਰਜ ਕਰ ਲਿਆ ਪਰ ਜਲਦ ਹੀ ਪਰਚੇ ਚੋਂ ਨਾਮ ਵਾਪਿਸ ਲੈਣ ਦੀ ਜਾਣਕਾਰੀ ਬਕਾਇਦਾ ਪ੍ਰੈਸ ਨੋਟ ਜਾਰੀ

ਸੁਰਵੀਨ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਅਦਾਕਾਰਾ ਸੁਰਵੀਨ ਚਾਵਲਾ ਜਿਸ ਨੇ ਆਪਣੀ ਬੋਲਡ ਅਦਾਵਾਂ ਨਾਲ ਫਿਲਮ ਇੰਡਸਟਰੀ ਵਿਚ ਤਹਿਲਕਾ ਮਚਾ ਦਿੱਤਾ। ਉਨ੍ਹਾਂ ਨੂੰ ਵੀ ‘ਕਾਸਟਿੰਗ ਕਾਊਚ ‘ਦਾ ਸਾਹਮਣਾ ਕਰਨਾ ਪਿਆ।ਇਸ ਨਾਲ ਹੀ ਸੁਰਵੀਨ ਨੇ ਫਿਲਮ ਇੰਡਸਟਰੀ ਦੀ ਕੌੜੀ ਸੱਚਾਈ ਉੱਤੋਂ ਪਰਦਾ ਚੁੱਕਦਿਆਂ ਕਿਹਾ ਕਿ “ਉਨ੍ਹਾਂ ਨੂੰ ਹਿੰਦੀ ਫਿਲਮ ਇੰਡਸਟਰੀ ਵਿਚ ਕਦੇ ਸਲੀਜ਼ੀ ਆਫਰ ਨਹੀਂ ਮਿਲੇ ਪਰ ਤਮਿਲ ਫਿਲਮ ਇੰਡਸਟਰੀ ਵਿਚ ਉਨ੍ਹਾਂ

ਦੀਵਾਲੀ ਮੇਲੇ ਕੈਲੀ ਅਤੇ ਅਖਤਰ ਦੀ ਜੋੜੀ ਨੇ ਬੰਨਿਆ ਖੂਬ ਰੰਗ

‘ਰੱਬ ਕਰੇ ਮੈਂ ਮਰ ਜਾਵਾਂ’ ਅਤੇ ‘ਤੂੰ ਮਿਲਿਆ’ ਵਰਗੇ ਦਰਜਨ ਹਿੱਟ ਗੀਤ ਦੇ ਚੁੱਕੀ ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਨੇ ਅੰਤਰਰਾਸ਼ਟਰੀ ਪ੍ਰਮੋਟਰਾਂ ਲਾਲ ਜੀ ਅਤੇ ਜਸਵਿੰਦਰ ਸਿੰਘ ਵਲੋਂ ਨਿਊਯਾਰਕ ਵਿਚ ਆਯੋਜਿਤ ਦੀਵਾਲੀ ਮੇਲੇ ਤੇ ਖੂਬ ਰੋਣਕਾਂ ਲਾਈਆਂ। ਇਸ ਜੋੜੇ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਪੰਜਾਬੀ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।ਇਸ ਨਾਲ

ਇਸ ਤਰ੍ਹਾਂ ਹੋਈ ਸੋਨਮ ਬਾਜਵਾ ਦੀ ਇੰਡਸਟਰੀ ਵਿਚ ਐਂਟਰੀ

ਐਕਟ੍ਰੈਸ ਅਤੇ ਮਾਡਲ ਸੋਨਮ ਬਾਜਵਾ ਇਕ ਇਵੈਂਟ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚੀ।ਜਿਥੇ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਅਤੇ ਪਰਸਨਲ ਲਾਈਫ ਨਾਲ ਜੁੜੇ ਤਜ਼ੁਰਬੇ ਸ਼ੇਅਰ ਕੀਤੇ ਉਨ੍ਹਾਂ ਦੱਸਿਆ ਕਿ “ਮੈਨੂੰ ਨਹੀਂ ਪਤਾ ਸੀ ਕਿ ਮੇਰੀ ਐਂਟਰੀ ਗਲੈਮਰ ਅਤੇ ਫਿਲਮੀਂ ਦੁਨੀਆ ਵਿਚ ਹੋ ਜਾਵੇਗੀ,ਏਅਰਹੌਸਟੈਸ ਰਹਿ ਚੁੱਕੀ ਸੋਨਮ ਦੇ ਮੁਤਾਬਿਕ ਉਹ ਬਚਪਨ ਤੋਂ ਹੀ ਕੁੱਝ ਅਜਿਹਾ ਕਰਨਾ

‘ਸ਼ੌਕ ਗੱਭਰੂ ਦੇ ‘ਟਰੈਕ ਲੋਕਾਂ ਨੂੰ ਆਇਆ ਬੇਹੱਦ ਪਸੰਦ

ਪੰਜਾਬ ਦਾ ਮਸ਼ਹੂਰ ਗਾਇਕ ਹਰਜੋਤ ਆਪਣੇ ਸਿੰਗਲ ਟਰੈਕ “ਸ਼ੌਕ ਗਭਰੂ ਦੇ”ਨਾਲ ਕਾਫੀ ਚਰਚਾ ਵਿਚ ਹੈ ।ਜੀ ਹਾਂ,ਉਨ੍ਹਾਂ ਦਾ ਨਵਾਂ ਟਰੈਕ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਇੰਦਰਜੀਤ ਤੇ ਜਸਪ੍ਰੀਤ ਨੇ ਕਿਹਾ ਕਿ ਇਸ ਸਿੰਗਲ ਟਰੈਕ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਲੋਕ ਧੁਨ ਵਲੋਂ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ

ਮਨਕੀਰਤ ਨੇ ਮੰਗੀਆਂ ਪਰਮੀਸ਼ ਲਈ ਦੁਆਵਾਂ

ਪੋਲੀਵੁਡ  ਦੇ  ਮਸ਼ਹੂਰ ਗਾਇਕ ਮਨਕੀਰਤ ਔਲਖ  ਤੇ ਵੀਡੀਓ  ਡਾਇਰੈਕਟਰ  ਪਰਮੀਸ਼ ਵਰਮਾ  ਦੀ  ਜੋੜੀ  ਨੂੰ  ਕਈ  ਗਾਣਿਆਂ  ਵਿੱਚ  ਦੇਖਿਆ  ਜਾ ਚੁਕਿਆ ਹੈ।  ਜੱਟ  ਦਾ ਬਲੱਡ  , ਜੁਗਾੜੀ  ਜੱਟ  , ਕੁਵਾਰੀ  ਵਰਗੇ  ਮਸ਼ਹੂਰ  ਗਾਣੇ ਦਰਸ਼ਕਾਂ  ਨੇ ਬੇਹੱਦ  ਪਸੰਦ  ਵੀ  ਕੀਤੇ  ਹਾਲ  ਹੀ  ਵਿੱਚ  ਮਨਕੀਰਤ  ਨੇ ਫੇਸਬੁੱਕ  ਲਾਈਵ  ਤੇ ਪਰਮੀਸ਼ ਵਰਮਾ  ਨਾਲ ਹੋਏ  ਹਾਦਸੇ   ਬਾਰੇ   ਦਸਿਆ   ਅਤੇ  ਕਿਹਾ 

ਦਿਲਜੀਤ ਦੋਸਾਂਝ ਬਣੇ ਰੌਕਸਟਾਰ  ….

ਪੋਲੀਵੁੱਡ ਦੇ ਮਸ਼ਹੂਰ ਸਿੰਗਰ ਦਿਲਜੀਤ ਨੇ “ਉਡਤਾ ਪੰਜਾਬ ” ਤੋਂ ਬਾਅਦ ਬਾਲੀਵੁੱਡ ਵਿੱਚ ਵੀ ਆਪਣੇ ਬਿਹਤਰੀਨ  ਕੰਮ ਨਾਲ ਸਾਰੀਆਂ  ਨੂੰ ਆਪਣਾ ਦੀਵਾਨਾ ਬਣਾ ਦਿੱਤਾ  ਹੈ। ਦਿਲਜੀਤ ਜਲਦ ਹੀ ਬਾਲੀਵੁੱਡ ਦੀ ਦੂਜੀ ਫ਼ਿਲਮ ” ਫਿਲੌਰੀ ” ਵਿੱਚ  ਨਜ਼ਰ ਆਉਣਗੇ।  ਫ਼ਿਲਮ  ਵਿੱਚ  ਦਿਲਜੀਤ  ਦੇ ਨਾਲ ਅਨੁਸ਼ਕਾ ਸ਼ਰਮਾ , ਮਹਿਰੀਨ ਤੇ ਸੂਰਜ ਸ਼ਰਮਾ ਮੁੱਖ  ਭੂਮਿਕਾ  ਨਿਭਾ  ਰਹੇ ਨੇ।

ਜੇਤੂ ਪ੍ਰਿੰਸ ਨਰੂਲਾ ਨੇ ਕੀਤਾ ਆਪਣੇ ਪਿਆਰ ਦਾ ਖੁਲਾਸਾ

ਰਿਐਲਟੀ ਸ਼ੋਅ ‘ਬਿਗ ਬਾੱਸ 9’ਦੇ ਜੇਤੂ ਪ੍ਰਿੰਸ ਨਰੂਲਾ ਬਿੱਗ ਬਾੱਸ ਹਾਊਸ ਵਿਚ ਕਦੇ ਨੋਰਾ ਫਤੇਹੀ ਤਾਂ ਕਦੇ ਯੁਵੀਕਾ ਚੌਧਰੀ ਨਾਲ ਰੋਮਾਂਸ ਕਰਦੇ ਨਜ਼ਰ ਆਏ।ਹਾਲਾਂਕਿ ਬਿਗ ਬਾੱਸ ਚੋਂ ਬਾਹਰ ਆਉਣ ਤੇ ਤਾਂ ਨੇਰਾ ਫਤੇਹੀ ਨੇ ਤਾਂ ਸਾਫ ਕਹਿ ਦਿੱਤਾ ਸੀ ਕਿ ਉਹ ਜੇਤੂ ਪ੍ਰਿੰਸ ਨੂੰ ਡੇਟ ਨਹੀਂ ਕਰ ਰਹੀ ਪਰ ਯੁਵੀਕਾ ਨੇ ਇਸ ਬਾਰੇ ਕੁੱਝ ਨਹੀਂ

ਮੈ ਹਾਂ ਮਿਸਟੀਰੀਅਸ ਗਰਲ- “ਮਾਹੀ ਗਿੱਲ”

ਹੀਰੋਇਨ ਮਾਹੀ ਗਿੱਲ ਦੀ ਫਿਲਮ ‘ਆਤਿਸ਼ਬਾਜੀ ਇਸ਼ਕ’ਜੋ ਬਾੱਕਸ ਆਫਿਸ ਤੇ ਜਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਹਾਲ ਹੀ ਇੱੱਕ ਇਵੈਂਟ ਦੇ ਸਿਲਸਿਲੇ ਲਈ ਆਈ ਮਾਹੀ ਗਿੱਲ ਨੇ ਆਪਣੇ ਜੀਵਨ ਦੇ ਕੁੱਝ ਖੱਟੇ- ਮਿੱੱਠੇ ਅਨੁਭਵਾਂ ਦਾ ਜ਼ਿਕਰ ਕੀਤਾ।ਨਾਲ ਹੀ ਉਨ੍ਹਾਂ ਨੇ ਆਪਣੀ ਫਿਲਮ ਮੇਕਿੰਗ,ਪ੍ਰੋਡਕਸ਼ਨ ਦੇ ਨਾਲ ਜੁੜਨ ਦੀ ਖੁਆਇਸ਼ ਵੀ ਦੱਸੀ।ਮਾਹੀ ਦਾ ਕਹਿਣਾ ਹੈ ਕਿ “ਉਹ

ਫਿਲਮ ‘ਜਿੰਦੂਆ’ਦਾ ਪੋਸਟਰ ਹੋਇਆ ਰਿਲੀਜ਼

ਪਿਛਲੇ ਕਈ ਸਾਲ ਜਿੰਮੀ ਸ਼ੇਰਗਿੱਲ ਲਈ ਠੀਕ ਨਹੀਂ ਸਨ ਭਾਵ ਉਨ੍ਹਾਂ ਦੀਆਂ ਫਿਲਮਾਂ ਬਾੱਕਸ ਆਫਿਸ ਤੇ ਕੁੱਝ ਖਾਸ ਕਮਾਲ ਨਹੀਂ ਦਿਖਾ ਸਕੀਆਂ।ਜਿੰਮੀ ਸ਼ੇਰਗਿੱਲ ਦੇ ਫੈਨਸ ਲਈ ਇੱਕ ਖੁਸ਼ਖਬਰੀ ਹੈ ਕਿ ਹੁਣ ਉਹ ਜਲਦ ਹੀ ਫਿਲਮ ‘ਜਿੰਦੂਆ’ ‘ਚ ਨਜ਼ਰ ਆਉਣਗੇ  ਜਿਸਦਾ ਹਾਲ ਹੀ ਵਿਚ ਪੋਸਟਰ ਰਿਲੀਜ਼ ਹੋ ਗਿਆ ਹੈ।ਇਸ ਫਿਲਮ ‘ਚ ਜਿੰਮੀ ਸ਼ੇਰਗਿੱਲ ,ਨੀਰੂ ਬਾਜਵਾ ਤੇ

‘ਸ਼ਿਕਾਰ’ਗੀਤ ਨੂੰ ਪੰਜਾਬੀ ਸਰੋਤਿਆਂ ਦਾ ਮਿਲਿਆ ਭਰਵਾਂ ਹੁੰਗਾਰਾ

ਜੈਜ਼ੀ ਬੀ,ਅੰਮ੍ਰਿਤ ਮਾਨ ਤੇ ਕੌਰ ਬੀ ਵਲੋਂ ਗਾਇਆ ਗੀਤ ‘ਸ਼ਿਕਾਰ’ਪੰਜਾਬੀ ਜਗਤ ਦਾ ਨਵਾਂ ਇਤਿਹਾਸ ਰੱਚ ਰਿਹਾ ਹੈ।ਇਸ ਗੀਤ ਨੂੰ ਲੋਕਾਂ ਦੁਆਰਾ ਭਰਵਾ ਹੁੰਗਾਰਾ ਮਿਲਿਆ ਹੈ।ਜੀ ਹਾਂ ਇਸ ਦਾ ਸਬੂਤ ਹੈ ਕਿ ਇਸ ਗੀਤ ਨੂੰ ਯੂਟਿਊਬ ਤੇ 30 ਲੱਖ ਤੋਂ ਜਿਆਦਾ ਦੇਖਿਆ ਜਾ ਚੁਕਿਆ ਹੈ।ਅੰਮ੍ਰਿਤ ਮਾਨ ਦੇ ਲਿਖੇ ਤੇ ਪ੍ਰੀਤ ਹੁੰਦਲ ਦੇ ਸੰਗੀਤ ਤੇ ਰੌਬੀ ਸਿੰਘ