Mar 03

ਬੇਰੁਜ਼ਗਾਰੀ ਦੇ ਹਾਲਾਤਾਂ ‘ਤੇ ਅਧਾਰਿਤ ਲਘੂ ਫ਼ਿਲਮ ‘ਖਾਲੀ ਜੇਬ’

ਡੀ. ਐਸ. ਵੜੈਚ ਵਲੋਂ ਐਮ. ਪੀ. 4 ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਹੋਈ ਸ਼ੋਟ ਫ਼ਿਲਮ `ਖਾਲੀ ਜੇਬ` ਅਜੋਕੇ ਪੰਜਾਬੀ ਸਮਾਜ ਦਾ ਸਹੀ ਦ੍ਰਿਸ਼ ਪੇਸ਼ ਕਰਦੀ ਹੈ। ਫ਼ਿਲਮ ਵਿਚ ਭਾਵੇਂ ਬੇਰੁਜ਼ਗਾਰੀ ਹੀ ਮੁੱਖ ਮੁੱਦਾ ਹੈ ਪਰ ਬੇਰੁਜ਼ਗਾਰੀ ਵਿਚੋਂ ਉਪਜਦੇ ਹਾਲਾਤ ਦਾ ਵੀ ਸਹੀ ਰੂਪ ਵਿਚ ਵਰਣਨ ਕੀਤਾ ਹੈ। ਫ਼ਿਲਮ ਵਿਚ ਦੋ ਅਦਾਕਾਰਾਂ ਨੇ ਹੀ ਜਾਨ ਪਾ

'The Black Prince'
ਜਾਣੋ ਕਦੋਂ ਰਿਲੀਜ਼ ਹੋਵੇਗੀ ਸਤਿੰਦਰ ਸਰਤਾਜ ਦੀ ਫ਼ਿਲਮ ‘The Black Prince’

ਮਹਾਰਾਜਾ ਦਲੀਪ ਸਿੰਘ `ਤੇ ਆਧਾਰਿਤ ਫ਼ਿਲਮ ‘The Black Prince ਦੁਨੀਆ ਭਰ `ਚ ਰਿਲੀਜ਼ ਹੋਣ ਲਈ ਤਿਆਰ ਹੈ।ਪੰਜਾਬ ਦੇ ਗਾਇਕ ਸਤਿੰਦਰ ਸਰਤਾਜ ਅਤੇ ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਇਸ ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਉਣਗੇ। ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮ ਤੋਂ ਬੇਹੱਦ ਉਮੀਦਾਂ ਹਨ। ਪੰਜਾਬੀ ਦਰਸ਼ਕ ਵੀ ਫ਼ਿਲਮ ਦੇ ਰਿਲੀਜ਼ ਨੂੰ ਲੈ ਕੇ ਕਾਫੀ

ਮੈਗਜ਼ੀਨ ਦੇ ਕਵਰ ਤੇ ਸਿੱਮੀ ਚਾਹਲ ਦੀ ਹੌਟ ਤਸਵੀਰ

ਖੂਬਸੂਰਤ ਪੰਜਾਬੀ ਮਾਡਲ-ਅਦਾਕਾਰਾ ਸਿੱਮੀ ਚਾਹਲ ਇੰਨੀ ਦਿਨੀਂ ਪਾਲੀਵੁੱਡ ‘ਚ ਚਰਚਾ ਦੇ ਵਿਚ ਹੈ। ਬੰਬੂਕਾਟ ਦੇ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਇਸ ਅਦਾਕਾਰਾ ਨੇ ਬਾਲੀਵੁੱਡ ਦੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਪੰਜਾਬੀ ਫਿਲਮ  ‘ਸਰਵਨ’ ਵਿਚ ਵੀ ਕੰਮ ਕੀਤਾ ਹੈ । ਇਹੀ ਨਹੀ ਸਿੱਮੀ ਚਾਹਲ ਹੁਣ ਬਹੁਤ ਜਲ਼ਦ ਤਰਸੇਮ ਜੱਸੜ ਦੀ ਆਉਣ ਵਾਲੀ ਫਿਲਮ ‘ਰੱਬ

ਬੰਬ ਜੱਟ ਦਾ ਪੋਸਟਰ ਆਇਆ ਸਾਹਮਣੇ

ਸੋਲੋ ਗਾਇਕੀ ਦੇ ਨਾਲ-ਨਾਲ ਦੋਗਾਣਾ ਗਾਇਕੀ ਵੱਲ ਮੁੜਨ ਵਾਲੀ ਗਾਇਕਾ ਜੈਸਮੀਨ ਸੈਂਡਲਸ ਪਹਿਲਾ ਗੈਰੀ ਸੰਧੂ ਅਤੇ ਫੇਰ  ਰਣਜੀਤ ਬਾਵੇ ਨਾਲ ਦੋਗਾਣਾ ਗਾਇਕੀ ‘ਚ ਨਜ਼ਰ ਆਈ ।ਹੁਣ ਬਹੁਤ ਜਲ਼ਦ ਜੈਸਮੀਨ ਸੈਂਡਲਸ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨਾਲ ਨਵੇਂ ਗੀਤ ‘ਬੰਬ ਜੱਟ’ ਵਿਚ ਨਜ਼ਰ ਆਵੇਗੀ। ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਖ਼ੁਦ ਲਿਖਿਆ ਤੇ ਸੰਗੀਤ ਦਿੱਤਾ ਡੀ.ਜ਼ੇ

ਜੱਟ ਟਿੰਕਾ ਜਾਣੀ ਕਿ ਹਰੀਸ਼ ਵਰਮਾ ਦੀ ਨਵੀਂ ਫ਼ਿਲਮ ‘Krazzy Tabbar’

2017 ਵਿਚ ਹਰ ਮਹੀਨੇ ਪੰਜਾਬੀ ਫ਼ਿਲਮ ਦਸਤਕ ਦੇ ਰਹੀ ਹੈ, ਪਰ ਹੁਣ ਇੱਕ ਵੀ ਫ਼ਿਲਮ ਦਰਸ਼ਕਾਂ ਦੇ ਦਿਲਾਂ ‘ਚ ਘਰ ਕਰਨ ‘ਚ ਅਸਫ਼ਲ ਰਹੀ ਹੈ । 2017 ਸਰੋਤਿਆ ਦੀ ਝੋਲੀ ਅਨੇਕਾਂ ਫ਼ਿਲਮਾਂ ਪਾ ਰਿਹਾ ਹੈ।ਜਿਨ੍ਹਾਂ ਵਿਚੋਂ ਇੱਕ ਫ਼ਿਲਮ ਹੈ Krazzy Tabbar ਜੋ ਕਿ ਇੱਕ ਪੂਰੇ ਪਰਿਵਾਰ ਤੇ ਅਧਾਰਿਤ ਹੈ। ਇਸ ਫ਼ਿਲਮ ਦੇ ਲੀਡ ਵਿਚ ਹਰੀਸ਼

Jenny Johal
”Jenny Johal” ਦੇ ਨਵੇਂ ਗੀਤ ਦਾ ਪੋਸਟਰ ਰਿਲੀਜ਼

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਕੇ ਆਪਣਾ ਨਾਮ ਬਣਾਉਣ ਵਾਲੀ ”Jenny Johal” ਇੱਕ ਵਾਰ ਆਪਣੇ ਨਵੇਂ ਗੀਤ ‘ਰਕਾਨ’ ਨਾਲ ਧੂੰਮਾਂ ਮਚਾਵੇਗੀ।‘ਰਕਾਨ’ ਗੀਤ ਨੂੰ ਸਪੀਡ ਰਿਕਾਰਡ ਅਤੇ ਬੰਟੀ ਬੈਂਸ ਪੇਸ਼ ਕਰ ਰਹੇ ਹਨ। ਇਸ ਗੀਤ ਦਾ ਸੰਗੀਤ ‘ਦੇਸੀ ਕਰਿਊ’ ਵਲੋਂ ਕੀਤਾ ਗਿਆ ਹੈ। ”Jenny Johal” ਦੇ ਇਸ ਗੀਤ ਨੂੰ ਬੰਟੀ ਬੈਂਸ

Jass Bajwa
ਪੰਜਾਬੀ ਗਾਇਕ ਜੱਸ ਬਾਜਵਾ ਕਿਸ ਪੰਜਾਬੀ ਫ਼ਿਲਮ ‘ਚ ਕਰ ਰਹੇ ਨੇ Debut

ਆਉਣ ਵਾਲੀ ਪੰਜਾਬੀ ਫ਼ਿਲਮ ‘ਠੱਗ ਲਾਈਫ’ ਇੱਕ ਐਕਸ਼ਨ ਕਾਮੇਡੀ ਫ਼ਿਲਮ ਹੈ। ਜਿਸਨੂੰ ਮੁਕੇਸ਼ ਵੋਹਰਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿਚ ਪੰਜਾਬੀ ਗਾਇਕ ਜੱਸ ਬਾਜਵਾ Debut ਕਰਨ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਫ਼ਿਲਮ ਵਿਚ ਹਰੀਸ਼ ਵਰਮਾ , ਈਹਾਨਾਂ ਢਿੱਲੋਂ , ਰਾਜੀਵ ਠਾਕੁਰ , ਯੋਗਰਾਜ਼ ਸਿੰਘ , ਕਰਮਜੀਤ ਅਨਮੋਲ ਸ਼ਾਮਿਲ ਹਨ। ਇਹੀ ਨਹੀਂ

Sara Gurpal
ਜਾਣੋਂ ਸਾਰਾ ਗੁਰਪਾਲ ਦੀ ਕਿਸ ਪੰਜਾਬੀ ਫ਼ਿਲਮ ‘ਚ ਹੋਈ ਐਂਟਰੀ

ਹੁਣ ਤੱਕ ਅਨੇਕਾਂ ਪੰਜਾਬੀ ਗਾਣਿਆਂ ਅਤੇ ਅਨੇਕਾਂ ਗਾਇਕਾਂ ਨਾਲ ਕੰਮ ਕਰ ਚੁੱਕੀ ਮਸ਼ਹੂਰ ਤੇ ਖੂਬਸੂਰਤ ਸਾਰਾ ਗੁਰਪਾਲ ਆਪਣੇ ਫ਼ਿਲਮੀ ਕਰੀਅਰ ਨੂੰ ਸ਼ੁਰੂ ਕਰਨ ਜਾ ਰਹੀ ਹੈ। ਸਾਰਾ ਗੁਰਪਾਲ ਆਪਣਾ ਪਾਲੀਵੁੱਡ ਵਿਚ Debut ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਮੰਜ਼ੇ ਬਿਸਤਰੇ’ ਨਾਲ ਕਰ ਰਹੀ ਹੈ। ਜਿਸ ਵਿਚ ਉਹ ਦਿਲਪ੍ਰੀਤ ਢਿੱਲੋਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ

Nirmal Sidhu-Nav Sidhu
ਨਾਮੀ ਗਾਇਕ ਨਿਰਮਲ ਸਿੱਧੂ ਦੇ ਬੇਟੇ ਨਵ ਸਿੱਧੂ ਜੁੜੇ ਵਿਆਹ ਦੇ ਰਿਸ਼ਤੇ ‘ਚ

ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਦੇ ਪੁੱਤਰ ਨਵ ਸਿੱਧੂ ਜਿਨ੍ਹਾਂ ਨੇ ਲੰਡਨੋ ਫੋਨ , ਗ਼ਲਤੀ ਅਤੇ ਸੱਜਣਾ ਵਰਗੇ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ,ਹਾਲ ਹੀ ਵਿਚ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਨਵ ਸਿੱਧੂ ਦੇ ਵਿਆਹ ਤੇ ਬਹੁਤ ਸਾਰੇ ਪੰਜਾਬੀ ਸਿਤਾਰਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਹਰਭਜਨ ਮਾਨ , ਨਛੱਤਰ ਗਿੱਲ ,

Phillauri Movie
ਫਿਲੌਰੀ ਦਾ ਨਵਾਂ ਗਾਣਾ ‘ਸਾਹਿਬਾ’ ਰਿਲੀਜ਼

ਫਿਲਮ ‘ਫਿਲੌਰੀ’ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਇਕ ਲਵ ਸੌਂਗ ਹੈ। ਗਾਣੇ ਦਾ ਟਾਈਟਲ ਹੈ ‘ਸਾਹਿਬਾ’, ਜਿਸ ‘ਚ ਨਜ਼ਰ ਆ ਰਹੇ ਨੇ ਅਨੁਸ਼ਕਾ ਸ਼ਰਮਾ ਤੇ ਦਿਲਜੀਤ ਦੋਸਾਂਝ। ਇਸ ਗਾਣੇ ਨੂੰ ਕੰਪੋਜ਼ ਕੀਤਾ ਹੈ ਰੋਮੀ ਅਤੇ ਪਵਨੀ ਪਾਂਡੇ ਨੇ ਅਤੇ ਮਿਊਜ਼ਿਕ ਕੰਪੋਜ਼ ਕੀਤਾ ਹੈ ਸ਼ਾਸ਼ਵਤ ਸਚਦੇਵ ਨੇ। ਉਥੇ ਹੀ ਗਾਣੇ ਦੇ ਬੋਲ ਲਿਖੇ ਨੇ

ਜਾਣੋ ਕਿਹੜੇ ਸਰਦਾਰ ਜੀ ਦੀ ਆਵਾਜ਼ ਸ਼ਾਮਿਲ ਹੋਈ ਬਾਹੂਬਲੀ -2 ਦੇ ਵਿਚ

2015 ਵਿਚ ਆਈ ਫਿਲਮ ਬਾਹੂਬਲੀ ਨੇ ਬਾਕਸ ਆਫਿਸ ਵਿਚ ਤੂਫਾਨ ਲਿਆਂਦਾ ਸੀ, ਨਾਲ ਹੀ ਲੋਕਾਂ ਨੂੰ ਇਹ ਸੋਚ ਵਿਚ ਵੀ ਪਾਇਆ ਸੀ ਕਿ ਕੱਟਪਾ ਨੇ ਬਾਹੂਬਲੀ ਨੂੰ ਕਿਊ ਮਾਰਿਆ..?? ਇਸੇ ਗੱਲ ਦੇ ਹੱਲ ਲਈ ਬਾਹੂਬਲੀ ਭਾਗ -2 ਆ ਰਹੀ ਹੈ।ਇਸ ਫਿਲਮ ਦਾ ਮੋਸ਼ਨ ਪੋਸਟਰ ਜਾਰੀ ਹੋ ਗਿਆ ਹੈ। ਜਿਸ ਵਿਚ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੇ

Navjot Singh Sidhu
ਨਵਜੋਤ ਸਿੰਘ ਸਿੱਧੂ ਹੁਣ ਨਜ਼ਰ ਆਉਣਗੇ Life Ok   ਦੇ ਕਾਮੇਡੀ ਸ਼ੋਅ ਵਿਚ

ਸਾਬਕਾ ਭਾਰਤੀ ਕ੍ਰਿਕੇਟਰ,ਸਿਆਸਤਦਾਨ ਅਤੇ ਟੀਵੀ ਸ਼ਖਸੀਅਤ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ‘ਚ ਦੇਖਿਆ ਜਾਂਦਾ ਹੈ।ਪਰ ਨਵਜੋਤ ਸਿੰਘ ਸਿੱਧੂ ਹੁਣ ਨਜ਼ਰ ਆਉਣਗੇ ਇਕ ਨਵੇਂ ਕਾਮੇਡੀ ਸ਼ੋਅ ਦੇ ਵਿਚ ਜੋ ਕਿ ਚੈਨਲ Life Ok   ਤੇ ਸ਼ੁਰੂ ਹੋਣ ਜਾ ਰਿਹਾ ਹੈ। ਖ਼ੈਰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਨੂੰ ਛੱਡ ਨਹੀ

Diljit Dosanjh
ਫ਼ਿਲੌਰੀ ਦੇ Promotional Song ਦੀ ਝਲਕ ਆਈ ਸਾਹਮਣੇ

Udta Punjab ਦੇ ਐਕਟਰ ਦਿਲਜੀਤ ਦੋਸਾਂਝ ਹੁਣ ਜਲਦ ਹੀ ਬਾਲੀਵੁੱਡ ਫ਼ਿਲਮ ‘ਫਿਲੌਰੀ’ ਦੇ Promotional Song  ‘ਚ ਨਜ਼ਰ ਆਉਣਗੇ। ਇਸ ਗੀਤ ਦੇ ਸ਼ੂਟ ਦੀਆ ਤਸਵੀਰਾਂ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪ ਸ਼ੇਅਰ ਕੀਤੀਆ। ਦਿਲਜੀਤ ਦੋਸਾਂਝ ਨੇ ਟਵਿੱਟਰ ਤੇ ਆਪਣੀ ‘ਫਿਲੌਰੀ’ ਲੁੱਕ ਦੇ ਨਾਲ ਆਪਣੇ costume ਦੀਆ ਤਸਵੀਰਾਂ ਵੀ ਸ਼ੇਅਰ ਕੀਤੀਆ। ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੋਸਾਂਝ ਪੰਜਾਬ ਵਿਚ ਸੁਪਰਸਟਾਰ ਤਾਂ

ਜਾਣੋ ਹੈਪੀ ਰਾਏਕੋਟੀ ਦੀ ਕਿਹੜੀ ਗੱਲ ਮੁਟਿਆਰ ਨੂੰ ਸੌਣ ਨਹੀਂ ਦਿੰਦੀ

ਰੋਸ਼ਨ ਪ੍ਰਿੰਸ ਦੇ ਗਾਏ ‘ਵਹਿਮ’ ਗੀਤ ਨਾਲ ਪੰਜਾਬੀ ਇੰਡਸਟਰੀ ‘ਚ ਇਕ ੳੁੱਘੇ ਗੀਤਕਾਰ ਵਜੋਂ ਪਹਿਚਾਣ ਬਣਾਉਣ ਵਾਲਾ ਹੈਪੀ ਰਾਏਕੋਟੀ ਗਾਇਕ ਵਜੋਂ ਵੀ ਹਰਵਾਰ ਖਰਾ ਉੱਤਰਦਾ ਹੈ । ਹੈਪੀ ਰਾਏਕੋਟੀ ਪੰਜਾਬੀ ਇੰਡਸਟਰੀ ਵਿਚ ਆਪਣੀ ਕਲਮ ਅਤੇ ਸੁਰੀਲੀ ਆਵਾਜ਼ ਕਾਰਨ ਮਸ਼ਹੂਰ ਹੈ। ਹੈਪੀ ਰਾਏਕੋਟੀ ਇਕ ਵਾਰ ਫੇਰ ਹਾਜ਼ਰ ਹੈ ਆਪਣੇ ਨਵੇਂ ਗੀਤ `ਮੁਟਿਆਰ` ਦੇ ਨਾਲ , ਹੈਪੀ

Rajvir Jawanda
ਪੰਜਾਬੀ ਗਾਇਕ ‘ਰਾਜਵੀਰ ਜਵੰਦਾ’ ਕਿਉਂ ਹੈ ਫੇਰ ਚਰਚਾ ‘ਚ

‘ਤਿੰਨ ਪੀੜੀਆਂ ਤੋਂ ਚੱਲਦਾ ਇਲਾਕੇ ਵਿਚ ਸਰਨੇਮ’ ਗੀਤ ਦਾ ਗਾਇਕ ਰਾਜਵੀਰ ਜਵੰਦਾ ਆਪਣੇ ਨਵੇਂ ਸਿੰਗਲ ਟਰੈਕ `ਕੰਗਣੀ` ਚਰਚਾ ਵਿਚ ਹੈ। ‘ਕੰਗਣੀ’ ਗੀਤ ਨੂੰ ਜੱਸ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, `ਕੰਗਣੀ` ਗੀਤ ਨੂੰ ਕਲਮਬੱਧ ਕੀਤਾ ਹੈ ਗਿੱਲ ਰੌਂਤਾ ਨੇ। ਇਸ ਦਾ ਵੀਡੀਓ ਗੈਰੀ ਦਿਓਲ ਵੱਲੋਂ

ਐਂਵੇ ਲੋਕੀ ਰਹਿੰਦੇ ਚੰਗੇ ਦਿਨ ਉਡੀਕਦੇ…ਅਜੀਤ ਸਿੰਘ

ਜਿਥੇ ਇਕ ਪਾਸੇ ਅੱਜ ਕਲ ਦੀ ਲੱਚਰ ਗਾਇਕੀ ਨੇ ਪੰਜਾਬੀ ਸੰਗੀਤ ਇੰਡਸਟਰੀ ਦਾ ਸਿਰ ਝੁਕਾ ਦਿੱਤਾ ਹੈ ਉਥੇ ਹੀ ਦੂਜੇ ਪਾਸੇ ਅਜੀਤ ਸਿੰਘ ਨੇ ਛੋਟੀ ਉਮਰੇ ਹੀ ਦਰਸ਼ਕਾਂ ਲਈ ਅਜਿਹਾ ਗੀਤ ਕੱੱਢਿਆ ਜੋ ਪ੍ਰੇਰਣਾ ਦਾ ਕਾਰਨ ਬਣਦਾ ਹੈ। ਲੋਕਾਂ ਵਲੋਂ ਇਸ ਛੋਟੇ ਗੀਤਕਾਰ ਨੂੰ ਬਹੁਤ ਪਿਆਰ ਮਿਲ ਰਿਹਾ

 ਪੰਜਾਬੀ ਸਿਤਾਰਿਆਂ ਦਾ  ਬਚਪਨ 

ਪੇਸ਼ ਹਨ ਪਾਲੀਵੁੱਡ ਸਿਤਾਰਿਆਂ ਦੀਆਂ ਬਚਪਨ ਦੀਆਂ ਕੁਝ ਤਸਵੀਰਾਂ , ਉਮੀਦ ਹੈ ਤੁਸੀ ਇਹਨਾਂ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਨੂੰ ਵੀ ਓਹਨਾਂ ਹੀ ਪਸੰਦ ਕਰੋਗੇ , ਜਿਨ੍ਹਾਂ ਤੁਸੀ ਹੁਣ ਦੀਆ ਤਸਵੀਰਾਂ ਪਸੰਦ ਕਰਦੇ ਹੋ। ਰਣਜੀਤ ਬਾਵਾ : ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਮਿੱਟੀ ਦਾ ਬਾਵਾ ਰਣਜੀਤ ਬਾਵੇ ਦੀ ਬਚਪਨ ਵੇਲੇ ਦੀ ਪੰਜਾਬੀ ਅਖਾੜੇ ਤੇ

ਪੂਨਮ ਪਾਂਡੇ ਤੇ ਸੰਨੀ ਲਿਓਨ ਨੂੰ ਵੀ ਪਿੱਛੇ ਛੱਡਿਆ ਰਾਮਾਨੰਦ ਸਾਗਰ ਦੀ ਪੜਪੋਤੀ ਨੇ…

1990 ਦੇ ਮਸ਼ਹੂਰ ਟੀ.ਵੀ ਸੀਰੀਅਲ ‘ਰਾਮਾਇਣ’ ਦੇ ਮੇਕਰ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ ਅੱਜ-ਕੱਲ ਆਪਣੇ ਬੋਲਡ ਅੰਦਾਜ਼ ਕਰਕੇ ਹਰ ਪਾਸੇ ਚਰਚਿਤ ਹੈ।   ਸਾਕਸ਼ੀ ਦਾ ਇੰਸਟਾਗ੍ਰਾਮ ਅਕਾਊਂਟ ਬਿਕਨੀ ਤਸਵੀਰਾਂ ਨਾਲ ਭਰਿਆ ਹੋਇਆ ਹੈ। ਬਾਲੀਵੁੱਡ ਦੀ ਹੌਟ ਪੂਨਮ ਪਾਂਡੇ , ਸੰਨੀ ਲਿਓਨ ਅਤੇ ਰਾਖੀ ਸਾਵੰਤ ਨੂੰ ਵੀ ਸਾਕਸ਼ੀ ਚੋਪੜਾ ਨੇ ਆਪਣੇ ਸੈਕਸੀ ਅੰਦਾਜ਼ ਨਾਲ ਪਿੱਛੇ

Diljit-dosanjh
ਜਾਣੋ…ਕੀ ਹੈ ਦਿਲਜੀਤ ਦੀ ਖੁਆਇਸ਼ !

ਪੰਜਾਬੀ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਦਿਲਜੀਤ ਦੋਸਾਂਝ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਪਿਛਲੇ ਸਾਲ ਰਿਲੀਜ਼ ਹੋਈ ਨਾਲ ਉਹਨਾਂ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਦਿਲਜੀਤ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ‘ਚ ਸੋਲੋ ਹੀਰੋ ਵਾਲੀ ਫਿਲਮ ‘ਚ ਕੰਮ ਕਰਨਾ ਚਾਹੁੰਦੇ

Manje Bistre
‘ਮੰਜੇ ਬਿਸਤਰੇ’ ਦਾ ਨਵਾਂ ਪੋਸਟਰ ਰਿਲੀਜ਼

‘ਮੰਜੇ ਬਿਸਤਰੇ’ ਦਾ ਨਵਾਂ ਪੋਸਟਰ ਰਿਲੀਜ਼  ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੀ ਦੂਜੀ ਫਿਲਮ ‘ਮੰਜੇ ਬਿਸਤਰੇ’ ਦਾ ਤੀਜਾ ਪੋਸਟਰ ਲਾਂਚ ਹੋ ਚੁੱਕਿਆ ਹੈ। ਇਸ ਪੋਸਟਰ ‘ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਬੁਲੇਟ ਮੋਟਰਸਾਈਕਲ ‘ਤੇ ਬੈਠੇ ਨਜ਼ਰ ਆ ਰਹੇ ਹਨ, ਇਸਦੇ ਨਾਲ ਹੀ ਫਿਲਮ ਦੇ ਬਾਕੀ ਕਿਰਦਾਰ ਵੀ ਪੋਸਟਰ ‘ਚ ਨਜ਼ਰ ਆ ਰਹੇ