Aug 30

ਪੰਜਾਬੀ ਫਿਲਮ ਤੂਫਾਨ ਸਿੰਘ ਤੇ ਲੱਗਿਆ ਬੈਨ

ਪੰਜਾਬੀ ਫਿਲਮ ਤੂਫਾਨ ਸਿੰਘ ਤੇ ਬੈਨ ਲਗਾਇਆ ਗਿਆ।ਫਿਲਮ ਦੀ ਸਟਾਰਕਾਸਟ ਨੇ ਪ੍ਰਗਟਾਈ ਨਾਰਾਜਗੀ। ਰਣਜੀਤ ਬਾਵਾ ਮੁੱੱਖ ਭੁੂਮਿਕਾ ਨਿਭਾਅ ਰਹੇ

32 ਸਾਲਾਂ ਦੀ ਹੋ ਗਈ ਨੀਰੂ ਬਾਜਵਾ-ਪੰਜਾਬੀ ਅਦਾਕਾਰਾ

ਅੱਜ ਹੈ ਨੀਰੂ ਦਾ 32ਵਾਂ ਜਨਮ ਦਿਨ ਕਈ ਪੰਜਾਬੀ ਹਿੱਟ ਫਿਲਮਾਂ ਦੇਣ ਵਾਲੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ 36 ਸਾਲ ਦੀ ਹੋ ਗਈ ਹੈ। 26 ਅਗਸਤ, 1980 ਨੂੰ ਕਨੇਡਾ ਦੇ ਵੈਨਕੂਵਰ ‘ਚ ਜੰਮੀ ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ‘ਚ ਦੇਵਾਨੰਦ ਦੀ ਫਿਲਮ ‘ਮੈਂ ਸੋਲਹ ਬਰਸ ਕੀ’ ਨਾਲ ਕੀਤੀ ਸੀ। 2010 ‘ਚ ਫਿਲਮ ‘ਪ੍ਰਿੰਸ’

ਬੀ ਜੈਜ਼ੀ ਦੀ ਲਾਂਚਿੰਗ 28 ਨੂੰ

ਜਲੰਧਰ— ਦਮਦਾਰ ਆਵਾਜ਼ ਦੇ ਮਾਲਕ ਜੈਜ਼ੀ ਬੀ.ਪੰਜਾਬੀ ਇੰਡਸਟਰੀ ‘ਚ ਆਪਣੇ ਕੱਪੜਿਆਂ ਦੇ ਨਵੇਂ ਬਰਾਂਡ ‘ਬੀ. ਜੈਜ਼ੀ’ ਦੀ ਲਾਂਚਿੰਗ 28 ਅਗਸਤ ਨੂੰ ਮਾਡਲ ਟਾਊਨ, ਜਲੰਧਰ ਵਿਖੇ ਕਰਨ ਜਾ ਰਹੇ ਹਨ।ਸਪੀਡ ਰਿਕਾਰਡ ਦੇ ਦਿਨੇਸ਼ ਔਲਖ ਨੇ ਦੱਸਿਆ ਕਿ ਜੈਜ਼ੀ ਮਾਡਲ ਟਾਊਨ ਵਿਖੇ ਕੈਪਸਨ ਦੇ ਸ਼ੋਅਰੂਮ ਵਿਖੇ ਆਪਣੇ ਬਰਾਂਡ ਦੇ ਆਊਟਲੈੱਟ ਦਾ ਉਦਘਾਟਨ ਦੁਪਹਿਰ 3 ਵਜੇ ਕਰਨਗੇ।  ਇਹ

mangal-dhillion
ਪੰਜਾਬੀ ਅਦਾਕਾਰ ਮੰਗਲ ਢਿੱਲੋਂ ਨੇ ਪੁਲਿਸ ਕਾਂਸਟੇਬਲ ਤੇ ਲਗਾਏ ਦੋਸ਼

ਬਦਸਲੂਕੀ ਕੀਤੇ ਜਾਣਦੇ ਲਗਾਏ ਦੋਸ਼ ਪਾਰਕ ਪਲਾਜਾ ਹੋਟਲ ਸੀਲ ਹੋਣ ਮੋਕੇ ਹੋਈ ਬਦਸਲੂਕੀ ਪਿਛਲੇ 2 ਦਿਨ ਤੋਂ ਠਹਿਰੇ ਹੋਏ ਸਨ ਪਾਰਕ

ਕਿਸ ਜੱੱਟ ਦੇ ਸਿਰ ਤੇ ਬੱਝੇਗਾ ਜਿੱਤ ਦਾ ਸਹਿਰਾ?

ਚੰਡੀਗੜ੍ਹ: ‘ਹੀਰੋਪੰਤੀ’ ਵਿੱਚ ਟਾਈਗਰ ਸ਼ਰੌਫ ਨਾਲ ਕੰਮ ਕਰਨ ਤੋਂ ਬਾਅਦ ਹੁਣ ਰਾਂਝਾ ਵਿਕਰਮ ਸਿੰਘ ਉਨ੍ਹਾਂ ਨਾਲ ਹੀ ਮੁਕਾਬਲਾ ਕਰਨਗੇ। 25 ਅਗਸਤ ਨੂੰ ਬਾਲੀਵੁੱਡ ਵਿੱਚ ਫਲਾਈਂਗ ਜੱਟ ਰਿਲੀਜ਼ ਹੋ ਰਹੀ ਹੈ ਤਾਂ ਪਾਲੀਵੁੱਡ ਵਿੱਚ ਰਾਂਝਾ ਵਿਕਰਮ ਸਿੰਘ ਵੀ ਇੱਕ ਹੀਰੋ ਵਜੋਂ ਡੈਬਿਊ ਕਰਨਗੇ। ਗਜ਼ਬ ਦੀ ਗੱਲ ਇਹ ਹੈ ਕਿ ਦੋਵੇਂ ਹੀ ਜੱਟ ਬਣ ਕੇ ਪਰਦੇ ‘ਤੇ

ਪਰਮੀਸ਼ ਵਰਮਾ ਜਲਦ ਵੱਡੇ ਪਰਦੇ ‘ਤੇ ਆਉਣਗੇ ਨਜ਼ਰ

ਪਰਮੀਸ਼ ਵਰਮਾ ਹੁਣ ਜਲਦ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਫਿਲਮ ਵਿੱਚ ਇੱਕ ਬੌਕਸਰ ਦਾ ਕਿਰਦਾਰ ਨਿਭਾਉਂਦੇ ਪਰਮੀਸ਼ , ਜੋ ਬਾਅਦ ਵਿੱਚ ਫਿਲਮ ਵਿੱਚ  ਪਾਗਲ ਹੁੰਦੇ ਵਿਖਾਈ ਦੇਣਗੇ। ਪੰਜਾਬੀ ਫਿਲਮ ‘ਰੌਕੀ ਮੈਂਟਲ’ ਵਿੱਚ ਮੁੱਖ ਕਿਰਦਾਰ ਨਿਭਾਉਣਗੇ।ਪਰਮੀਸ਼ ਕਈ ਮਸ਼ਹੂਰ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਵੀ ਕਰ ਚੁਕੇ ਹਨ।ਪਰਮੀਸ਼ ਇਸ ਤੋਂ ਪਹਿਲਾਂ ਫਿਲਮਾਂ ‘ਪੰਜਾਬ ਬੋਲਦਾ’ ਅਤੇ ‘ਕਿਰਪਾਣ’ ਵਿੱਚ

ਰੁਪਿੰਦਰ ਹਾਂਡਾ ਮੰਚ ਤੇ ਕਿਉਂ ਹੋਏ ਗੁੱਸੇ ਵਿੱੱਚ ਲਾਲ ਸੁਰਖ

ਚੰਡੀਗੜ੍ਹ: ਪੰਜਾਬੀ ਗਾਇਕਾ ਰੂਪਿੰਦਰ ਹਾਂਡਾ ਹਾਲ ਹੀ ਵਿੱਚ ਪੰਜਾਬ ਦੇ ਇੱਕ ਮੇਲੇ ‘ਤੇ ਪਰਫੌਰਮ ਕਰਦੇ ਹੋਏ ਗੁੱਸੇ ਵਿੱਚ ਗਰਮ ਹੋ ਗਈ। ਦਰਅਸਲ ਮੇਲਾ ਵੇਖਣ ਆਏ ਦਰਸ਼ਕਾਂ ਦੀ ਭੀੜ ਵਿੱਚੋਂ ਇੱਕ ਮੁੰਡੇ ਨੇ ਗਾਲ ਕੱਢ ਦਿੱਤੀ। ਇਸ ਗੱਲ ‘ਤੇ ਰੂਪਿੰਦਰ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਮੁੰਡੇ ਨੂੰ ਮੰਚ ‘ਤੇ ਮਾਈਕ ਉੱਤੇ ਗਾਲ ਕੱਢਣ ਲਈ

‘ਡਰਾਈਵਿੰਗ ਸਲੋ’ ਵਿੱਚ ਬਾਦਸ਼ਾਹ ਨੇ ਕੀਤਾ ਆਪਣੀ ਕਹਾਣੀ ਦਾ ਜ਼ਿਕਰ

ਚੰਡੀਗੜ੍ਹ: ਪੰਜਾਬੀ ਤੇ ਬਾਲੀਵੁੱਡ ਰੈਪਰ ਬਾਦਸ਼ਾਹ ਨੇ ਨਵੇਂ ਗੀਤ ‘ਡਰਾਈਵਿੰਗ’ ਸਲੋ ਵਿੱਚ ਆਪਣੇ ਸਫਰ ਬਾਰੇ ਦੱਸਿਆ ਹੈ। ਹਾਲ ਹੀ ਵਿੱਚ ਰਿਲੀਜ਼ ਹੋਇਆ ਇਹ ਟ੍ਰੈਕ ਯੂ-ਟਿਊਬ ‘ਤੇ ਕਾਫੀ ਪੌਪਊਲਰ ਹੋ ਰਿਹਾ ਹੈ। ਬਾਦਸ਼ਾਹ ਨੇ ਦੱਸਿਆ, ਡਰਾਈਵਿੰਗ ਸਲੋ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਪਿਛਲੇ ਦੋ ਤਿੰਨ ਸਾਲਾਂ ਵਿੱਚ ਮੇਰੀ ਜ਼ਿੰਦਗੀ ਕਿਵੇਂ ਬਦਲੀ ਹੈ, ਇਹ ਉਸ ਸਫਰ

ਨਿੰਜਾ ਬਣੇ ਟੀਵੀ ਦੇ ਕਾਮੇਡੀ ਸ਼ੋਅ ਦੇ ਮਖੌਲ ਦਾ ਹਿੱਸਾ

ਪੰਜਾਬੀ ਗਾਇਕ ਨਿੰਜਾ ਜਲਦ ਛੋਟੇ ਪਰਦੇ ‘ਤੇ ਗਾਹ ਪਾਉਂਦੇ ਉਰਫ ਆਪਣਾ ਮਾਖੌਲ ਉਡਵਾਉਂਦੇ ਨਜ਼ਰ ਆਉਣਗੇ। ਦਰਅਸਲ ਨਿੰਜਾ ਮਸ਼ਹੂਰ ਕਾਮੇਡੀ ਟੀਵੀ ਸ਼ੋਅ ‘ਕਾਮੇਡੀ ਨਾਈਟਸ ਬਚਾਓ’ ‘ਤੇ ਮਹਿਮਾਨ ਬਣਕੇ ਗਏ ਸਨ। ਰੀਜਨਲ ਸਪੈਸ਼ਲ ਐਪੀਸੋਡ ਲਈ ਨਿੰਜਾ ਨੂੰ ਸੱਦਾ ਦਿੱਤਾ ਗਿਆ ਸੀ। ਨਿੰਜਾ ਸ਼ੁਕਰਵਾਰ ਨੂੰ ਮੁੰਬਈ ਵਿੱਚ ਸ਼ੋਅ ਲਈ ਸ਼ੂਟ ਕਰਕੇ ਆਏ ਹਨ। ਨਿੰਜਾ ਦੇ ਨਾਲ ਪੰਜਾਬੀ ਗਾਇਕ

ਪੰਜਾਬੀ ਫਿਲਮ ‘ਮੈਂ ਤੇਰੀ ਤੂੰ ਮੇਰਾ’ ਦੀ ਓਪਨਿੰਗ ਰਹੀ ਸ਼ਾਨਦਾਰ

ਰੌਸ਼ਨ ਪਿ੍ੰਸ ਦੀ ਫਿਲਮ ‘ਮੈਂ ਤੇਰੀ ਤੂੰ ਮੇਰਾ’ ਦੀ ਓਪਨਿੰਗ ਸ਼ਾਨਦਾਰ ਰਹੀ।ਪੇਂਡੂ ਮੁੰਡੇ ਦੇ ਕਿਰਦਾਰ ‘ਚ ਨਜ਼ਰ ਆਏ ਰੌਸ਼ਨ ਪ੍ਰਿੰਸ।ਗਾਣਿਆਂ ਰਾਹੀਂ ਲੋਕਾਂ ਦਾ ਦਿਲ ਜਿੱਤਣ ਵਾਲੇ ਮਨਕੀਰਤ ਔਲਖ ਨੇ ਵੀ ਫਿਲਮੀਂ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਫਿਲਹਾਲ ਇਸ ਫਿਲਮ ਦੇ ਗਾਣਿਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ

ਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀ

ਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ ਵਾਪਸੀਕੁਲਵੰਤ ਸਿੰਘ ਨੇ ਕੀਤੀ ਘਰ