Mar 22

ਕਿਉਂ STAR ਹੋ ਗਿਆ B-Jay Randhawa

‘ਠੇਠ ਗੱਭਰੂ’ ਤੋਂ ਬਾਅਦ ਬੀ.ਜੇ ਰੰਧਾਵਾ ਦਾ ਦੂਸਰਾ ਗੀਤ ‘ਸਟਾਰ’ ਅੱਜ ਰਿਲੀਜ਼ ਹੋ ਗਿਆ ਹੈ।ਸਟੰਟ ਅਤੇ ਟੀਵੀ ਹੋਸਟ ਦੀ ਦੁਨੀਆ ਤੋਂ ਬਾਅਦ ਬੀ.ਜੇ ਰੰਧਾਵਾ ਨੇ ਹੁਣ ਗਾਇਕੀ ਵਾਲ ਕਦਮ ਰੱਖਿਆ ਹੈ। ਬੀ.ਜੇ ਰੰਧਾਵਾ ਦਾ ਇਹ ਦੂਸਰਾ ਗੀਤ ਹੈ ਜਿਸਨੂੰ ਲਿਖਿਆ ਜਾਨੀ ਨੇ ਹੈ। ਇਸ ਗੀਤ ਦਾ ਸੰਗੀਤ ਸੁੱਖੀ ਮਿਊਜ਼ੀਕਲ ਨੇ ਕੀਤਾ ਹੈ। ਬੀ.ਜੇ ਨਾਲ ਇਸ

Ravinder Grewal
‘ਟੇਡੀ ਪੱਗ’ ਵਾਲੇ ਰਵਿੰਦਰ ਗਰੇਵਾਲ ਦੀ ਹੋਈ ਵਾਪਸੀ

ਜਿੱਥੇ ਰਵਿੰਦਰ ਗਰੇਵਾਲ ਵਿਸ਼ਵ ਭਰ ‘ਚ ਬੀਟ ਗੀਤਾਂ ਨਾਲ ਪੰਜਾਬੀਆਂ ਨੂੰ ਨਚਾ ਰਿਹਾ ਹੈ , ਉਂਝ ਹੀ ਉਨਾਂ ਦੇ ਉਦਾਸ ਗੀਤਾਂ ਦੀ ਵੀ ਸਰੋਤਿਆਂ ਨੂੰ ਬੜੀ ਉਡੀਕ ਹੁੰਦੀ ਹੈ।ਪੰਜਾਬੀ ਸਰਦਾਰ ਨੌਜਵਾਨਾਂ ਦੇ ਰੋਲ ਮਾਡਲ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਤੇਰਾ ਲੱਗਣਾ ਨੀ ਜੀ’ ਅੱਜ ਰਿਲੀਜ਼ ਹੋ ਚੁੱਕਾ ਹੈ। ਸਰੋਤਿਆਂ ਦੀ ਮੰਗ ਨੂੰ ਪੂਰਾ ਕਰਦਿਆ ਹੀ

Anushka Sharma
ਪ੍ਰਮੋਸ਼ਨ ਲਈ ਕੁਝ ਵੀ ਕਰਾਂਗੇ…

ਮੁੰਬਈ ਏਅਰਪੋਰਟ ‘ਤੇ ਹਾਲ ਹੀ ‘ਚ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਅਤੇ ਰਣਵੀਰ ਸਿੰਘ ਨੂੰ ਸਪੋਟ ਕੀਤਾ ਗਿਆ ਹੈ। ਅਨੁਸ਼ਕਾ ਸ਼ਰਮਾ ਜਿੱਥੇ ਅਪਕਮਿੰਗ ਫਿਲਮ ‘ਫਿਲੌਰੀ’ ਦੇ ਅੰਦਾਜ਼ ‘ਚ ਨਜ਼ਰ ਆਈ ਉਥੇ ਹੀ ਰਣਵੀਰ ਵੀ ਫਿਲਮ ਬਾਜੀਰਾਓ ਸਮਤਾਨੀ ਦੇ ਰੰਗ ‘ਚ ਨਜ਼ਰ ਆਏ। ਅਨੁਸ਼ਕਾ ਆਪਣੀ ਫਿਲਮ ‘ਫਿਲੌਰੀ’ ਨੂੰ ਪ੍ਰਮੋਟ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ,

Lahoriye movie
ਫ਼ਿਲਮ ਲਹੌਰੀਏ ਦੀ ਪਹਿਲੀ ਝਲਕ ਆਈ ਸਾਹਮਣੇ

ਅੰਬਰਦੀਪ ਵਲੋਂ ਲਿਖੀ , ਡਾਇਰੈਕਟ ਕੀਤੀ ਅਤੇ ਪ੍ਰੋਡਿਊਸ ਕੀਤੀ ਜਾਣ ਵਾਲੀ ਫ਼ਿਲਮ ਲਹੌਰੀਏ ਦੀ ਪਹਿਲੀ ਝਲਕ ਸਾਹਮਣੇ ਆਈ ਹੈ।ਜਿਨ੍ਹਾਂ ਦੀਆ ਅੱਜ ਤੱਕ ਸਾਰੀਆਂ ਫ਼ਿਲਮਾਂ ਸੁਪਰਹਿੱਟ ਹਨ। ਇਸ ਫ਼ਿਲਮ ਦਾ ਅੱਜ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ।ਇਸ ਫ਼ਿਲਮ ਵਿਚ ਸਰਗੁਣ ਮਹਿਤਾ , ਅਮਰਿੰਦਰ ਗਿੱਲ , ਅਤੇ ਨਿਮਰਤ ਖੈਹਰਾ ਅਹਿਮ ਕਿਰਦਾਰ ਵਜੋਂ ਨਜ਼ਰ ਆਉਣਗੇ। ਦੱਸ ਦੇਈਏ

amrit mann
ਮੇਰਾ ਪਹਿਲਾ ਦੋਗਾਣਾ ਗੀਤ ‘ਬੰਬ ਜੱਟ’ : ਅੰਮ੍ਰਿਤ ਮਾਨ

ਸੋਲੋ ਗਾਇਕੀ ਦੇ ਨਾਲ-ਨਾਲ ਦੋਗਾਣਾ ਗਾਇਕੀ ਵੱਲ ਮੁੜਨ ਵਾਲੀ ਜੈਸਮੀਨ ਸੈਂਡਲਸ ਪਹਿਲਾ ਗੈਰੀ ਸੰਧੂ ਅਤੇ ਫੇਰ ਰਣਜੀਤ ਬਾਵੇ ਨਾਲ ਦੋਗਾਣਾ ਗਾਇਕੀ ‘ਚ ਨਜ਼ਰ ਆਈ। ਹੁਣ ਜੈਸਮੀਨ ਸੈਂਡਲਸ ਦਾ ਅੰਮ੍ਰਿਤ ਮਾਨ ਨਾਲ ਦੋਗਾਣਾ ਗੀਤ ‘ਬੰਬ ਜੱਟ’ ਰਿਲੀਜ਼ ਹੋ ਚੁੱਕਾ ਹੈ। ਅੰਮ੍ਰਿਤ ਮਾਨ ਦਾ ਇਹ ਪਹਿਲਾ ਦੋਗਾਣਾ ਗੀਤ ਹੈ।ਇਸ ਗੀਤ ਨੂੰ ਵੀ ਅੰਮ੍ਰਿਤ ਮਾਨ ਨੇ ਲਿਖਿਆ ਹੈ।‘ਬੰਬ

Jass Bajwa
‘ਦਿਲ ਦੇ ਰਾਜੇ’ ਗੀਤ ਨਾਲ ਪੇਸ਼ ਹੋਇਆ : ਜੱਸ ਬਾਜਵਾ

ਪੰਜਾਬੀ ਦਰਸ਼ਕਾਂ ਨਾਲ ‘ਚੱਕਵੀਂ ਮੰਡੀਰ’ ਐਲਬਮ ਨਾਲ ਪਹਿਲੀ ਵਾਰੀ ਰੁਬਰੂ ਹੋਣ ਵਾਲੇ ਜੱਸ ਬਾਜਵਾ ਦਾ ਅੱਜ ਪੂਰੀ ਇੰਡਸਟਰੀ ‘ਚ ਵੱਡਾ ਨਾਮ ਹੈ।ਜੱਸ ਬਾਜਵਾ ਦੀ ਪਲੇਠੀ ਐਲਬਮ ਦੇ ਸਾਰੇ ਗੀਤ ਹਿੱਟ ਸਨ। ਹਿੱਟ ਗੀਤਾਂ ਦੀ ਲੜੀ ਜੱਸ ਬਾਜਵਾ ਨੇ ਅਜੇ ਤੱਕ ਟੁੱਟਣ ਨਹੀ ਦਿੱਤੀ ਅਤੇ ਇੱਕ ਵਾਰ ਫੇਰ ਲੈ ਕੇ ਆਏ ਹਨ ਆਪਣਾ ਨਵਾਂ ਗੀਤ ‘ਦਿਲ ਦੇ ਰਾਜੇ’ ਜਿਸਨੂੰ

Dubai wale Sheikh
ਸਭ ਨੂੰ ਨੱਚਣ ਲਈ ਕਰੇਗਾ ਮਜਬੂਰ : ਦੁਬਈ ਵਾਲੇ ਸ਼ੇਖ

ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਵਲੋਂ ਫ਼ਿਲਮ ‘ਮੰਜੇ ਬਿਸਤਰੇ’ ਲਈ ਗਾਇਆ ਗੀਤ ‘ਦੁਬਈ ਵਾਲੇ ਸ਼ੇਖ’ ਰਿਲੀਜ਼ ਹੋ ਚੁੱਕਾ ਹੈ। ‘ਦੁਬਈ ਵਾਲੇ ਸ਼ੇਖ’ ਨੂੰ ਹੈਪੀ ਰਾਏਕੋਟੀ ਨੇ ਕਲਮਬੱਧ ਕੀਤਾ ਹੈ। ਇਸ ਗੀਤ ਨੂੰ ਸੰਗੀਤ ਜੱਸੀ ਕਤਿਆਲ ਨੇ ਦਿੱਤਾ ਹੈ। ਕੁਝ ਦਿਨ ਪਹਿਲਾਂ ਇਸ ਫ਼ਿਲਮ ਦਾ ਟਾਈਟਲ ਟ੍ਰੈਕ ਰਿਲੀਜ਼ ਹੋਇਆ ਸੀ , ਜਿਸਨੂੰ ਨਛਤੱਰ ਗਿੱਲ ਨੇ ਗਾਇਆ।

Phillauri
ਇਸ ਵੀਕ ‘ਧਮਾਕੇਦਾਰ’ ਹਿੱਟ ਲਈ ਹੋ ਜਾਓ ਤਿਆਰ

ਪਿਛਲੇ ਹਫਤੇ ਬਾਕਦ ਆਫਿਸ ‘ਤੇ ਤਿੰਨ ਵੱਡੀ ਫਿਲਮਾਂ ਨਟ ਦਸਤਕ ਦਿੱਤੀ। ‘ਟ੍ਰੈਪਡ’, ‘ਮਸ਼ੀਨ’ ਤੇ ‘ਆ ਗਿਆ ਹੀਰੋ’। ਟ੍ਰੈਪਡ ਤੋਂ ਇਲਾਵਾ ਬਾਕੀ ਦੋਵੇਂ ਫਿਲਮਾਂ ਸਿਨੇਮਾਘਰ ‘ਚ ਦਰਸ਼ਕ ਨੂੰ ਬੁਲਾਉਣ ‘ਚ ਨਾਕਾਮਯਾਬ ਰਹੀ। ਬਹਿਰਹਾਲ, ਵੀਕੈਂਡ ਦਾ ਇਹ ਨਵਾਂ ਹਫਤਾ ਦਰਸ਼ਕਾਂ ਦੇ ਲਈ ਇੱਕ ਵਾਰ ਫਿਰ ਤੋਂ ਐਟਰਟੇਨਮੈਂਟ ਭਰਪੂਰ ਹੋਣ ਵਾਲਾ ਹੈ। ਜਿਸਦੀ ਵਜ੍ਹਾਂ ਹੈ ਅਨੁਸ਼ਕਾ ਸ਼ਰਮਾ ਸਟਾਰਰ

ਕਾਮੇਡੀਅਨ-ਐਕਟਰ ਤੋਂ ਬਾਅਦ ਕਪਿਲ ਸ਼ਰਮਾ ਬਣੇ ਸਿੰਗਰ

ਕਾਮੇਡਿਅਨ ਅਤੇ ਐਕਟਰ ਕਪਿਲ ਸ਼ਰਮਾ ਅੱਜ ਕਲ੍ਹ ਕਾਫੀ ਸੁਰਖੀਆਂ ‘ਚ ਚਲ ਰਹੇ ਨੇ। ਪਹਿਲਾ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਆਰ ਨੂੰ ਪ੍ਰਪੋਜ਼ ਕੀਤਾ ਅਤੇ ਫੇਰ ਉਸਦੀ ਅਤੇ ਸੁਨੀਲ ਦੀ ਲਵਾਈ ਦੀ ਖਬਰ ਆਈ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਚਲਦੀਆਂ ਹੀ ਸੁਨੀਲ ਕਪਿਲ ਸ਼ਰਮਾ ਸ਼ੋਅ ਛੱਡ ਰਹੇ ਨੇ। ਕਪਿਲ ਦੇ ਇਸ ਵਤੀਰੇ

‘ਦੁਬਈ ਵਾਲੇ ਸ਼ੇਖ’ ਦੀ ਦਸਤਕ 20 ਮਾਰਚ ਨੂੰ

14 ਅਪ੍ਰੈਲ ਨੂੰ ਆਉਣ ਵਾਲੀ ਪੰਜਾਬੀ ਫਿਲਮ ‘ਮੰਜੇ ਬਿਸਤਰੇ’ ਲਈ ਲੋਕਾਂ ‘ਚ ਬੇਹੱਦ ਉਤਸ਼ਾਹ ਭਰਿਆ ਹੋਇਆ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਗੀਤ ‘ਮੰਜੇ ਬਿਸਤਰੇ’, ਜੋ ਕਿ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਗਾਇਆ ਹੈ, ਦਰਸ਼ਕ ਕਾਫੀ ਪਸੰਦ ਕਰ ਰਹੇ ਨੇ।ਹੁਣ ਇਸ ਤੋਂ ਬਾਅਦ ਦਰਸ਼ਕਾਂ ਦੇ ਲਈ ਆਉਣ ਨੂੰ ਤਿਆਰ ਹੈ ਇੱਕ ਹੋਰ ਨਵਾਂ ਗਾਣਾ। ਗਿੱਪੀ

‘ਦ ਬਲੈਕ ਪ੍ਰਿੰਸ’ ਦਾ ਪੋਸਟਰ ਹੋਇਆ ਰਿਲੀਜ਼

ਹਾਲੀਵੁੱਡ ਦੀ ਫਿਲਮ ‘ਦ ਬਲੈਕ ਪ੍ਰਿੰਸ’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਜਿੰਦਗੀ ‘ਤੇ ਆਧਾਰਿਤ ਹੈ। ਫਿਲਮ ਦੇ ਪੋਸਟਰ ਨੇ ਦਰਸ਼ਕਾਂ ‘ਚ ਕਾਫੀ ਐਕਸਾਈਟਮੈਂਟ ਬਣਾ ਦਿੱਤੀ ਹੈ। ਇਸ ਫਿਲਮ ਨੂੰ Brillstein Entertainment ਪ੍ਰੋਡਿਉਸ ਕਰ ਰਹੀ ਹੈ। ‘ਦ ਬਲੈਕ ਪ੍ਰਿੰਸ’ ਪੀਰਿਅਡ ਡ੍ਰਾਮਾ ਫਿਲਮ ਹੈ ਜਿਸ ਨੂੰ ਲਿਖਿਆ

Roshan-Prince-Rubina-Bajwa
ਰੌਸ਼ਨ ਪ੍ਰਿੰਸ ਅਤੇ ‘ਸਰਗੀ’ ਵਾਲੀ ਰੁਬੀਨਾ ਬਾਜਵਾ ਦਾ ਵਿਆਹ..

ਰੌਸ਼ਨ ਪ੍ਰਿੰਸ ਇਕ ਵਾਰ ਫੇਰ ਤਿਆਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਵਾਂ ਫੇਰੇ’ ਦੇ ਲਈ।ਹਾਲ ਹੀ ਵਿਚ ਰੌਸ਼ਨ ਪ੍ਰਿੰਸ ਅਤੇ ਹੋਰਨਾਂ ਕਲਾਕਾਰਾਂ ਨੇ ਨਵੀਂ ਫ਼ਿਲਮ ‘ਲਾਵਾਂ ਫੇਰੇ’ ਦਾ ਪੋਸਟਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਇਸ ਫ਼ਿਲਮ ਵਿਚ ਰੌਸ਼ਨ ਪ੍ਰਿੰਸ ਅਤੇ ਹਾਲ ਹੀ ਵਿਚ ਆਪਣੀ ਪਲੇਠੀ ਫ਼ਿਲਮ ਕਰ ਚੁੱਕੀ ਰੁਬੀਨਾ ਬਾਜਵਾ ਅਹਿਮ ਭੂਮਿਕਾ ਵਿਚ ਨਜ਼ਰ

ਹੁਣ ਤੱਕ ਦਾ ਸਭ ਤੋਂ Most Awaited ਗੀਤ ਹੋਇਆ ਰਿਲੀਜ਼

ਪੰਜਾਬੀ ਇੰਡਸਟਰੀ ਦੇ Soch,Joker,Do You Know, Ghat Boldi, Bachaa ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗੀਤਕਾਰ ਅਤੇ ਮਿਊਜ਼ਿਕ ਡਾਇਰੈਕਟਰ ਜਾਨੀ ਅਤੇ ਬੀ-ਪਰੈਕ ਦੇ ਹੁਣ ਤੱਕ ਬਣਾਏ ਗਏ ਸਾਰੇ ਗੀਤ ਹਿੱਟ ਹਨ। ਜਾਨੀ ਦਾ ਲਿਖਿਆ ਅਤੇ ਬੀ-ਪਰੈਕ ਦਾ ਮਿਊਜ਼ਿਕ ਵਾਲਾ ਹਰ ਗੀਤ ਲੋਕਾਂ ਦਾ ਪਸੰਦੀਦਾਂ ਹੈ।ਹੁਣ ਮਿਊਜ਼ਿਕ ਡਾਇਰੈਕਟਰ ਬੀ-ਪਰੈਕ ਨੇ ਵੀ ਆਪਣੇ ਆਪ ਨੂੰ ਬਤੌਰ ਗਾਇਕ ਵਜੋਂ

Tarsem Jassar
Facebook Trending ‘ਤੇ ਹੈ ਤਰਸੇਮ ਜੱਸੜ ਦਾ ਇਹ ਗੀਤ

ਪਹਿਲਾਂ ਗੀਤਕਾਰ ਫਿਰ ਗਾਇਕ ਅਤੇ ਹੁਣ ਅਦਾਕਾਰ ਵਜੋਂ ਧੂੰਮਾਂ ਮਚਾ ਰਿਹਾ ਹੈ, ਇਹ ਪੰਜਾਬੀ ਕਲਾਕਾਰ ਜਿਸਦਾ ਨਾਮ ‘ਤਰਸੇਮ ਜੱਸੜ’ ਹੈ। ਆਉਣ ਵਾਲੀ ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ’ ਦੇ ਵਿਚ ਤਰਸੇਮ ਜੱਸੜ ਅਹਿਮ ਭੂਮਿਕਾ ਦੇ ਵਿਚ ਹੈ।ਇਸੇ ਫ਼ਿਲਮ ਦਾ ਪਹਿਲਾ ਗੀਤ ‘ਸਰਦਾਰਾਂ’ ਰਿਲੀਜ਼ ਹੋ ਚੁੱਕਾ ਹੈ। ‘ਸਰਦਾਰਾਂ’ ਗੀਤ ਨੂੰ ਤਰਸੇਮ ਜੱਸੜ ਨੇ ਲਿਖਿਆ ਹੈ ਅਤੇ ਸੰਗੀਤ

ਜਾਣੋ ‘ਨੱਖਰੇ’ ‘ਚ ਕੌਣ ਆਵੇਗੀ ਜੱਸੀ ਗਿੱਲ ਨਾਲ ਨਜ਼ਰ..?

ਪੰਜਾਬੀ ਸੁਪਰਸਟਾਰ ਜੱਸੀ ਗਿੱਲ ਅਤੇ ਬੱਬਲ ਰਾਏ ਦੀ ਹਾਲ ਹੀ ਵਿਚ ਪੂਰੀ ਐਲਬਮ ਆਈ ਹੈ। ਜਿਸਦਾ ਨਾਮ Jump 2 Bhangraa ਹੈ। ਇਸ ਐਲਬਮ ਦੇ ਹੁਣ ਤੱਕ ਸਾਰੇ ਗੀਤ ਹਿੱਟ ਜਾ ਰਹੇ ਹਨ। Jump 2 Bhangraa ਵਿਚ ਕੁੱਲ 11 ਗੀਤ ਹੈ। ਇਸੇ ਐਲਬਮ ਦਾ ਅਗਲਾ ਗੀਤ ‘ਨੱਖਰੇ’ ਜੋ ਕਿ ਜੱਸੀ ਗਿੱਲ ਦਾ ਸੋਲੋ ਗੀਤ ਹੈ ਬਹੁਤ

ਇਕ ਵਾਰ ਫ਼ੇਰ Dance Show ਦਾ ਹਿੱਸਾ ਬਣੇਗੀ ਭਾਰਤੀ ,ਮੰਗੇਤਰ ਹੋਵੇਗਾ ਜੋੜੀਦਾਰ

Standup Comedian ਭਾਰਤੀ ਸਿੰਘ ਅਤੇ ਉਹਨਾਂ ਦੇ ਮੰਗੇਤਰ ਹਰਸ਼ ਲਿੰਬਾਚਿਆ ਨੇ ਕੁੱਝ ਦਿਨ ਪਹਿਲਾਂ ਹੀ ਚੁੱਪ-ਚਾਪ ਮੰਗਣੀ ਕਰਾਈ ਹੈ।ਹੁਣ ਬਹੁਤ ਜਲ਼ਦ ਇਹ ਜੋੜੀ ਟੀ.ਵੀ ਰਿਆਲਟੀ ਸ਼ੋਅ Nach Baliye-Season 8 ‘ਚ Participate ਕਰਨ ਜਾ ਰਹੀ ਹੈ। ਭਾਰਤੀ ਨੇ Nach Baliye ਵਿਚ ਭਾਗ ਲੈਣ ਦਾ ਖੁਲਾਸਾ ਆਪਣੇ ਟਵਿਟੱਰ ਅਤੇ ਇੰਸਟਾਗ੍ਰਾਮ ਅਕਾਉਂਟ ਤੇ ਕੀਤਾ ਹੈ। ਭਾਰਤੀ ਅਤੇ ਹਰਸ਼

Manje Bistre Movie
ਫ਼ਿਲਮ ‘ਮੰਜੇ ਬਿਸਤਰੇ’ ਦਾ Title track ਰਿਲੀਜ਼..

ਆਉਣ ਵਾਲੀ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ’ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੁਪਰਸਟਾਰ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਨਿਰਮਾਣ ਹੰਬਲ ਮੋਸ਼ਨ ਪਿਕਚਰਜ਼ ਵਲੋਂ ਕੀਤਾ ਜਾ ਰਿਹਾ ਹੈ। ਅੱਜ ਇਸ ਫ਼ਿਲਮ ਦਾ ‘Title track’ ‘ਮੰਜ਼ੇ ਬਿਸਤਰੇ’ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਨਛੱਤਰ ਗਿੱਲ ਨੇ ਆਪਣੀ ਦਮਦਾਰ ਆਵਾਜ਼ ‘ਚ ਪੇਸ਼

ਜਾਣੋ ਕਿਸਨੇ ਦੁਬਾਰਾ ਗਾਇਆ ਸ਼ੈਰੀ ਮਾਨ ਦਾ ਗੀਤ ‘ਅਧੂਰਾ ਪਿਆਰ’…..

ਜਾਨ ਵਾਰਦਾ , ਲਾਵਾਂ , ਵੂਫਰ ਵਰਗੇ ਗੀਤਾਂ ਨਾਲ ਪੰਜਾਬੀ ਗਾਇਕ ਅਰਮਾਨ ਬੇਦਿਲ ਨੇ ਇੰਡਸਟਰੀ ‘ਚ ਆਪਣੀ ਪਹਿਚਾਣ ਬਣਾਈ। ਅਰਮਾਨ ਬੇਦਿਲ ਦਾ ਇਕ ਹੋਰ ਗੀਤ ‘ਅਧੂਰਾ ਪਿਆਰ’ ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਗਾਇਆ ਤੇ ਲਿਖਿਆ ਹੋਇਆ ਹੈ। ਪਰ ਹੁਣ ਅਰਮਾਨ ਬੇਦਿਲ ਨੇ ਇਸ ਗੀਤ ਦੀ ਤਰਜ਼ ਬਦਲ

Jindua' starcast at Golden Temple
‘ਜਿੰਦੂਆ’ ਦੀ ਟੀਮ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ : ਐਕਟਰ ਜਿੰਮੀ ਸ਼ੇਰਗਿੱਲ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਤਕ ਹੋਏ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਕੇ ਮੈਨੂੰ ਜੋ ਸਕੂਨ ਤੇ ਮਾਨਸਿਕ ਸ਼ਾਂਤੀ ਮਿਲੀ ਹੈ, ਉਹ ਸ਼ਾਇਦ ਹੀ ਕਿਤੇ ਮਿਲੀ ਹੋਵੇ। ਫਿਲਮ ‘ਜਿੰਦੂਆ’ ਦੀ ਪ੍ਰਮੋਸ਼ਨ ਲਈ ਉਹ ਆਪਣੀ ਪੂਰੀ ਟੀਮ ਨਾਲ ਸ਼੍ਰੀ ਅੰਮ੍ਰਿਤਸਰ ਪੁੱਜੇ। ਜਿਸ ਵਿਚ ਐਕਟ੍ਰੈੱਸ ਸਰਗੁਣ ਮਹਿਤਾ, ਰਾਜੀਵ

Honey Singh
HAPPY BIRTHDAY ‘ਯੋ-ਯੋ ਹਨੀ ਸਿੰਘ’

ਅੱਜ ਕੱਲ੍ਹ ਕਿਸੀ ਪਾਰਟੀ ‘ਚ ਰੈਪ ਨਾ ਬਜੇ ਤਾਂ ਪਾਰਟੀ ‘ਚ ਮਜਾ ਨਹੀਂ ਆਉਂਦਾ ਅਤੇ ਗੱਲ ਜੇ ਰੈਪ ਦੀ ਹੋਵੇ ਤਾਂ ਹਨੀ ਸਿੰਘ ਦੇ ਬਿਨਾਂ ਪਾਰਟੀ ਪੂਰੀ ਹੋਣਾ ਕੁਝ ਮੁਸ਼ਕਿਲ ਹੈ ਪਰ ਅੱਜ ਤਾਂ ਕੁਝ ਖਾਸ ਹੈ ਇਸ ਲਈ ਪਾਰਟੀ ਤਾਂ ਬਣਦੀ ਹੈ…ਨਹੀਂ ਸਮਝੇ 15 ਮਾਰਚ ਯਾਨੀ ਕਿ ਅੱਜ ਯੋ-ਯੋ ਹਨੀ ਸਿੰਘ ਦਾ ਜਨਮਦਿਨ ਹੈ।