Mar 31

ਜੱਟ ਟਿੰਕੇ ਦਾ ਅਗਲਾ ਗੀਤ ‘ਯਾਰ ਵੇ’

ਪੰਜਾਬੀ ਇੰਡਸਟਰੀ ‘ਚ ਜੱਟ ਟਿੰਕਾ ਯਾਣੀ ਕਿ  ਹਰੀਸ਼ ਵਰਮਾ ਨੇ ਕਮਾਲ ਦੇ ਅਦਾਕਾਰ ਵਜੋਂ ਆਪਣੀ ਵਿਲੱਖਣ ਪਹਿਚਾਣ ਬਣਾਈ ਹੋਈ ਹੈ।ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹਰੀਸ਼ 2010 ‘ਚ ਮਿਸ ਪੂਜਾ ਨਾਲ ਫ਼ਿਲਮ ‘ਪੰਜਾਬਣ’ ਨਾਲ ਕੀਤੀ । 2011 ‘ਚ ਆਈ ਸੁਪਰਹਿੱਟ ਫ਼ਿਲਮ ‘ਯਾਰ ਅਣਮੁੱਲੇ’ ਦਾ ਜੱਟ ਟਿੰਕਾ ਵਾਲਾ ਕਿਰਦਾਰ ਹਰੀਸ਼ ਵਰਮਾ ਨਾਲ ਹੁਣ ਤੱਕ ਜੁੜਿਆ ਹੋਇਆ ਹੈ।  

‘Laavan Phere’ ਦੇ ਲਈ ਸੰਮੀਪ ਕੰਗ ਨੇ ਜੱਸੀ ਗਿੱਲ ਨੂੰ ਛੱਡ ਰੌਸ਼ਨ ਪ੍ਰਿੰਸ ਨੂੰ ਚੁਣਿਆ

ਸੰਮੀਪ ਕੰਗ ਦੁਆਰਾ ਡਾਇਰੈਕਟ ਕੀਤੀ ਜਾਣ ਵਾਲੀ ਫ਼ਿਲਮ ‘ਲਾਵਾਂ ਫ਼ੇਰੇ’ ‘ਚ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਲੀਡ ਰੋਲ ਅਦਾ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜੱਸੀ ਗਿੱਲ ਨੂੰ ਇਸ ਫ਼ਿਲਮ ਲਈ ਚੁਣਿਆ ਗਿਆ ਸੀ। ਜੱਸੀ ਗਿੱਲ ਅਤੇ ਰੁਬੀਨਾ ਬਾਜਵਾ ਦੀ ਜੋੜੀ ‘ਸਰਗੀ’ ਫ਼ਿਲਮ ਵਿਚ ਕੰਮ ਕਰ ਚੁੱਕੀ ਹੈ। ਪਰ ਵਧੀਆ ਅਦਾਕਾਰੀ ਦੇ

Move Your Lakk ‘ਚ ਥਿਰਕੇ ਦਿਲਜੀਤ, ਸੋਨਾਕਸ਼ੀ ਤੇ ਬਾਦਸ਼ਾਹ

ਕਰੀਬ 4 ਸਾਲਾਂ ਦੇ ਲੰਬੇ ਸਮੇਂ ਬਾਅਦ ਦਿਲਜੀਤ ਦੌਸਾਂਝ ਅਤੇ ਰੈਪਰ ਬਾਦਸ਼ਾਹ ਦੀ ਜੋੜੀ ਦੀ ਵਾਪਸੀ ਹੋਈ ਹੈ।‘ਪਰੋਪਰ ਪਟੋਲਾ’ ਗੀਤ ‘ਚ ਨਜ਼ਰ ਆਈ ਇਹ ਜੋੜੀ ਹੁਣ ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿੰਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਨੂਰ’ ਵਿਚ ਨਜ਼ਰ ਆ ਰਹੇ ਹਨ। ਇਸੇ ਫ਼ਿਲਮ ਦਾ ਗੀਤ MYL  ਰਿਲੀਜ਼ ਹੋ ਚੁੱਕਾ ਹੈ ਜਿਸਨੂੰ ਦਿਲਜੀਤ ਦੌਸਾਂਝ ,

‘ਅਰਜਣ’ ਦਾ ਟ੍ਰੇਲਰ ਰਿਲੀਜ਼ , ਫ਼ਿਲਮ ‘ਚ ਰੌਸ਼ਨ ਪ੍ਰਿੰਸ ਦੀ ਅਲੱਗ ਦਿੱਖ

‘White Hill Production’ ਲੇਬਲ ਹੇਠ ਆਉਣ ਵਾਲੀ ਰੌਸ਼ਨ ਪ੍ਰਿੰਸ ਦੀ ਪੰਜਾਬੀ ਫ਼ਿਲਮ ‘ਅਰਜਣ’ 5 ਮਈ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਲੌਚ ਹੋ ਚੁੱਕਾ ਹੈ , ਜਿਸ ਵਿਚ ਗਾਇਕੀ ਦੇ ਨਾਲ ਅਦਾਕਾਰੀ ‘ਚ ਆਪਣਾ ਨਾਮ ਬਣਾ ਚੁੱਕੇ ਰੌਸ਼ਨ ਪ੍ਰਿੰਸ ਇਕ ਪੱਗ ਵਾਲੇ ਸਰਦਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਪਹਿਲਾਂ ਇਸ

ਖੰਟ ਵਾਲੇ ਮਾਨ ਬੱਬੂ ਮਾਨ ਨੂੰ 43ਵੇਂ ਜਨਮਦਿਨ ਦੀਆਂ ਮੁਬਾਰਕਾਂ

ਬੇਬਾਕੀ ਭਰੇ ਅੰਦਾਜ਼ ਵਾਲੇ ਪੰਜਾਬੀ ਗਾਇਕੀ ਦੀ ਸ਼ਾਨ ਕਹੇ ਜਾਣ ਵਾਲੇ ਬੱਬੂ ਮਾਨ ਦਾ ਅੱਜ ਜਨਮਦਿਨ ਹੈ।ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ ,ਪੰਜਾਬ ‘ਚ ਹੋਇਆ।ਬੱਬੂ ਮਾਨ ਨਾਮ ਨਾਲ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਉਣ ਵਾਲੇ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ।ਪੰਜਾਬੀ ਸੰਗੀਤ ਜਗਤ ਵਿਚ ਬੱਬੂ ਮਾਨ ਨੇ ਆਪਣੀ ਗਾਇਕੀ, ਆਪਣੀ

ਦੇਖੋਂ ਯੁਵਰਾਜ ਹੰਸ ਦੀ ਫ਼ਿਲਮ ‘ਛੱਜੂ ਦਾ ਚੁਬਾਰਾ’ ਦੀ ਪਹਿਲੀ ਝਲਕ

ਯੁਵਰਾਜ ਹੰਸ ਅਤੇ ਮੇਘਾ ਸ਼ਰਮਾ ਨੂੰ ਲੀਡ ਰੋਲ ‘ਚ ਲੈ ਕੇ ਫ਼ਿਲਮ ‘ਛੱਜੂ ਦਾ ਚੁਬਾਰਾ’ ਤਿਆਰ ਹੋ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਮਨਭਵਨ ਸਿੰਘ ਨੇ ਲਿਖਿਆ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ‘ਗੇਲੋਂ’ ਫ਼ਿਲਮ ਲਿਖੀ ਸੀ।ਫ਼ਿਲਮ ਨੂੰ ਦਲਵਿੰਦਰ ਗੁਰਾਇਆ ਅਤੇ ਰਮਨ ਅਗਰਵਾਲ ਪ੍ਰੋਡਿਊਸ ਕਰ ਰਹੇ ਹਨ।‘ਛੱਜੂ ਦਾ ਚੁਬਾਰਾ’ ਵਿਚ ਕਰਮਜੀਤ ਅਨਮੋਲ ਅਤੇ ਰਘਵੀਰ

ਪਰਚਾ ਕੱਟਿਆ ਜਾਵੇਗਾ 26 ਮਈ ਨੂੰ : ਸਾਬ੍ਹ ਬਹਾਦਰ

ਗੀਤਾਂ ਦੇ ਜ਼ਰੀਏ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਐਮੀ ਵਿਰਕ ਅਦਾਕਾਰੀ ‘ਚ ਵੀ ਆਪਣਾ ਲੋਹਾ ਮਨਵਾ ਰਹੇ ਹਨ ।ਐਮੀ ਵਿਰਕ ਹੁਣ ਤੱਕ 4 ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ ‘ਸਾਬ੍ਹ ਬਹਾਦਰ’ ਦੀ ਪਹਿਲੀ ਝਲਕ ਫ਼ਿਲਮ ਦੇ ਪਹਿਲੇ ਪੋਸਟਰ ਨਾਲ ਸਾਹਮਣੇ ਆਈ ਹੈ। ਇਸ ਫ਼ਿਲਮ ਵਿਚ ਐਮੀ ਇਕ

ਲੁੱਟ ਲੈ ਗਿਆ ਲਾਹੌਰ ਦੀ ਰਕਾਨ : ਜੌਰਡਨ ਸੰਧੂ

ਆਪਣੀ Folk ਆਵਾਜ਼ ਅਤੇ ਦਿੱਖ ਨਾਲ ਪਹਿਚਾਣ ਬਣਾਉਣ ਵਾਲਾ ਜੌਰਡਨ ਸੰਧੂ ਆਪਣੇ ਦਰਸ਼ਕਾਂ ਲਈ ਨਵੇਂ ਗੀਤ ਦੀ ਸੌਗਾਤ ਲੈ ਕੇ ਹਾਜ਼ਿਰ ਹੋਇਆ ਹੈ, ਜਿਸਦਾ ਨਾਮ ਹੈ ‘ਅੰਬਰਸਰ ਵਾਲਾ’ ‘ਅੰਬਰਸਰ ਵਾਲਾ’ ਗੀਤ ਨੂੰ ਬੰਟੀ ਬੈਂਸ ਨੇ ਲਿਖਿਆ ਹੈ ਅਤੇ ਸੰਗੀਤ ਤਿਆਰ ਦੇਸੀ ਕਰਿਊ ਨੇ ਕੀਤਾ ਹੈ। ਆਪਣੇ ਗੀਤਾਂ ਨਾਲ ਹਮੇਸ਼ਾਂ ਧੂਮਾਂ ਪਾਉਣ ਵਾਲਾ ਇਹ ਗੱਭਰੂ ਮਾਝੇ ਦਾ

Phillauri
Box Office : ਓਪਨਿੰਗ ਵੀਕੈਂਡ ‘ਚ ‘ਫਿਲੌਰੀ’ ਦੀ ਕਮਾਈ ਦੇ ਅੰਕੜੇ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਂਝ ਦੀ ਫਿਲਮ ‘ਫਿਲੌਰੀ’ ਨੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਦਸਤਕ ਦਿੱਤੀ ਸੀ ਤੇ ਇਹ ਫਿਲਮ ਚੰਗੀ ਖਾਸੀ ਕਮਾਈ ਕਰ ਰਹੀ ਹੈ। ਫਿਲਮ ਨੇ ਸ਼ੁਰੂਆਤੀ ਤਿੰਨ ਦਿਨਾਂ ‘ਚ ਯਾਨੀ ਕਿ ਓਪਨਿੰਗ ਵੀਕੈਂਡ ‘ਚ ਕੁੱਲ 15.25 ਕਰੋੜ ਦੀ ਕਮਾਈ ਕੀਤੀ ਹੈ। ਮਾਰਕਿਟ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ ਹੈ

Rabb Da Radio
‘ਰੱਬ ਦਾ ਰੇਡਿਓ’ ਦਾ ਪ੍ਰਮੋਸ਼ਨ ਮੈਂਡੀ ਦੇ ਨਾਲ ਨਜ਼ਰ ਆਇਆ ਬਾਦਸ਼ਾਹ

ਹਾਲ ਹੀ ‘ਚ ਫਿਲਮ ‘ਰੱਬ ਦਾ ਰੇਡਿਓ’ ਦਾ ਟ੍ਰੇਲਰ ਲਾਂਚ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏੇ ਫਿਲਮ ਦੀ ਕਹਾਣੀ ਲਿਖੀ ਹੈ ਜੱਸ ਗਰੇਵਾਲ ਨੇ। ਫਿਲਮ ‘ਚ ਜਿੱਥੇ ਲੀਡ ਰੋਲ ‘ਚ ਨਜ਼ਰ ਆਉਣਗੇ ਰਾਈਟਰ ਅਤੇ ਸਿੰਗਰ ਤਰਸੇਮ ਜੱਸੜ ਉੱਥੇ ਹੀ ਫਿਲਮ ‘ਚ ਤਰਸੇਮ ਨਾਲ ਨਜ਼ਰ ਆਵੇਗੀ ਸਿੱਮੀ ਚਾਹਲ ਅਤੇ ਮੈਂਡੀ

ਅੰਬਰਸਰ ਵਾਲੇ ਦਾ ‘ਅੰਬਰਸਰ ਵਾਲਾ’ ਗੀਤ : ਜੌਰਡਨ ਸੰਧੂ

ਪੰਜਾਬੀ ਗੀਤਾਂ ਦੀ ਹਿੱਟ ਲਿਸਟ ਵੱਲ ਝਾਕ ਮਾਰੀਏ ਤਾਂ ਮੁੱਛ ਫੁੱਟ ਗੱਭਰੂ , ਬੇਬੇ ਦੀ ਪਸੰਦ , ਸਰਦਾਰ ਬੰਦੇ ਵਰਗੇ ਗੀਤਾਂ ਦਾ ਜ਼ਿਕਰ ਨਾ ਹੋਵੇ ਏਦਾਂ ਹੋ ਹੀ ਨਹੀਂ ਸਕਦਾ।ਇਹਨਾਂ ਗੀਤਾਂ ਨੂੰ ਆਵਾਜ਼ ਦੇਣ ਵਾਲਾ ਮਾਝੇ ਦਾ ਗੱਭਰੂ ਜੌਰਡਨ ਸੰਧੂ ਹੈ। ਆਪਣੀ Folk ਆਵਾਜ਼ ਅਤੇ ਦਿੱਖ ਨਾਲ ਪਹਿਚਾਣ ਬਣਾਉਣ ਵਾਲਾ ਇਹ ਗੱਭਰੂ ਅੱਜ ਲੱਖਾਂ ਪੰਜਾਬੀਆਂ ਦੇ

Miss Pooja ਅਤੇ Millind Gaba ਆਉਣਗੇ ਇਕੱਠੇ ਨਜ਼ਰ  

ਹਿੱਟ ਗੀਤ ‘ਪਸੰਦ’ ਤੋਂ ਬਾਅਦ Miss Pooja ਹੁਣ ਆਪਣੇ ਨਵੇਂ ਗੀਤ  ਦੇ ਨਾਲ ਨਜ਼ਰ ਆਵੇਗੀ। ਗਾਇਕੀ ਦੇ 2 ਵੱਡੇ ਨਾਮ Miss Pooja ਅਤੇ Millind Gaba ਦੋਨੋਂ ਇਕੱਠੇ ਇਕੋ ਗੀਤ ਵਿਚ ਨਜ਼ਰ ਆਉਣਗੇ। ਇਸ ਗੀਤ ਨੂੰ ਬਲਜਿੰਦਰ ਸਿੰਘ ਨੇ ਡਾਇਰੈਕਟ ਕੀਤਾ ਹ , ਜਿੰਨ੍ਹਾਂ ਨੇ ਇਸ ਤੋਂ ਪਹਿਲਾਂ ‘ਇਸ਼ਕ ਹਾਜ਼ਿਰ ਹੈ’ ਵਰਗੀ ਸ਼ੋਟ ਫ਼ਿਲਮ ਡਾਇਰੈਕਟ ਕੀਤੀ

Charity Event ਦਾ ਹਿੱਸਾ ਬਣਨਗੇ Ninja :Vibe 2k17

ਚੰਡੀਗੜ੍ਹ ਵਰਗੇ ਸ਼ਹਿਰ ਵਿਚ ਆਏ ਦਿਨੀ ਕੋਈ-ਨਾ-ਕੋਈ ਈਵੈਂਟ ਹੁੰਦਾ ਰਹਿੰਦਾ ਹੈ।ਜਿਨ੍ਹਾਂ ਵਿਚ ਜ਼ਿਆਦਾਤਰ ਈਵੈਂਟਸ ਇੰਝ ਦੇ ਹੁੰਦੇ ਹਨ ਜੋ ਕਿ ਕਿਸੇ ਚੈਰਿਟੀ ਦੇ ਨਾਲ ਜੁੜੇ ਹੁੰਦੇ ਹਨ। ਇਸੇ ਤਰ੍ਹਾਂ ਦਾ ਇਕ ਚੈਰਿਟੀ ਈਵੈਂਟ Vibe 2k17 , 25  ਮਾਰਚ ਨੂੰ ਚੰਡੀਗੜ ਸੈਕਟਰ-10 Leisure Valley  ਵਿਚ ਹੋਣ ਜਾ ਰਿਹਾ ਹੈ।ਇਹ ਨੇਕ ਉਪਰਾਲਾ ਡੀ.ਏ.ਵੀ ਕਾਲਜ ਚੰਡੀਗੜ ਦੇ ਸਟੂਡੈਂਟਸ

FILM REVIEW: ਪਿਆਰੀ ਭੂਤਨੀ ਦੀ ਪਿਆਰੀ ਜਿਹੀ ਕਹਾਣੀ ‘ਫਿਲੌਰੀ’

ਅੱਜ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਫਿਲਮ ‘ਫਿਲੌਰੀ’ ਰਿਲੀਜ਼ ਹੋ ਗਈ ਹੈ। ਫਿਲਮ ‘ਚ ਜਿਵੇਂ ਕਿ ਤੁਹਾਨੂੰ ਪਤਾ ਹੈ ਅਨੁਸ਼ਕਾ ਸ਼ਰਮਾ ਫਿਲਮ ‘ਚ ਇੱਕ ਭੂਤਨੀ ਦੇ ਕਿਰਦਾਰ ‘ਚ ਹੈ। ੳੇੁਥੇ ਹੀ ਸੂਰਜ ਸ਼ਰਮਾ, ਦਿਲਜੀਤ ਦੋਸਾਂਝ, ਮੇਹਰੀਨ ਪਾਰਿਜਾਤ ਤੇ ਸੌਰਭ ਸ਼ੁਕਲਾ ਵੀ ਫਿਲਮ ‘ਚ ਨਜ਼ਰ ਆਉਣਗੇ। ਫਿਲਮ ਬਾਰੇ ਕੀ ਹੈ ਸਮੀਖਿਆ ਆਓ ਜਾਣਦੇ

ਮੈਂ ਕੁੜੀ ਹੋਕੇ ਇੰਨ੍ਹੇ ਨੱਖਰੇ ਨੀ ਕਰਦੀ,ਜਿੰਨ੍ਹਾਂ ਮੁੰਡਾ ਹੋਕੇ ਕਰਦਾ ਏ ਤੂੰ ਵੇਂ..!

ਆਪਣੀ ਨਵੀਂ ਐਲਬਮ Jump 2 Bhangra  ਕਰਕੇ ਜੱਸੀ ਗਿੱਲ ਤੇ ਬੱਬਲ ਰਾਏ ਇਕ ਵਾਰ ਫੇਰ ਚਰਚਾ ਵਿਚ ਹਨ। ਇਸੇ ਐਲਬਮ ਦਾ ਨਵਾਂ ਗੀਤ ‘ਨੱਖਰੇ’ ਰਿਲੀਜ਼ ਹੋ ਚੁੱਕਾ ਹੈ।ਜਿਸਨੂੰ ਜੱਸੀ ਗਿੱਲ ਨੇ ਆਪਣੀ ਆਵਾਜ਼ ਵਿਚ ਗਾਇਆ ਹੈ। Jump 2 Bhangra  ‘ਚ ਕੁਲ 11 ਗੀਤ ਹਨ।ਹਾਲ ਹੀ ਵਿਚ ਜੱਸੀ ਗਿੱਲ ਦੀ ਫ਼ਿਲਮ ‘ਸਰਗੀ’ ਰਿਲੀਜ਼ ਹੋਈ ਸੀ ਜੋ

ਅਨੁਸ਼ਕਾ ਦੀ 'ਫਿਲੌਰੀ' 'ਚ ਚਲੀ ਸੈਂਸਰ ਬੋਰਡ ਦੀ ਕੈਂਚੀ
ਅਨੁਸ਼ਕਾ ਦੀ ‘ਫਿਲੌਰੀ’ ‘ਚ ਚਲੀ ਸੈਂਸਰ ਬੋਰਡ ਦੀ ਕੈਂਚੀ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਂਝ ਅਤੇ ਸੂਰਜ ਸ਼ਰਮਾ ਸਟਾਰਰ ਫਿਲਮ ਫਿਲੌਰੀ ਵਿੱਚ ਹਨੁਮਾਨ ਚਾਲੀਸਾ ਪੜ੍ਹਨ ਵਾਲੇ ਇੱਕ ਸੀਨ ਨੂੰ ਸੈਂਸਰ ਬੋਰਡ ਨੇ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਸੀਨ ਵਿੱਚ ਐਕਟਰ ਸੂਰਜ ਸ਼ਰਮਾ ਫਿਲਮ ਵਿੱਚ ਭੂਤ ਬਣੀ ਅਨੁਸ਼ਕਾ ਸ਼ਰਮਾ ਯਾਨੀ ਸ਼ਸ਼ਿ ਦੇ ਆਉਣ ਉੱਤੇ ਬਾਥਟਬ ਵਿੱਚ ਬੈਠਕੇ ਹਨੁਮਾਨ ਚਾਲੀਸਾ ਪੜ੍ਹਦੇ ਹਨ। ਫਿਲਮ ਵਿੱਚ ਅਨੁਸ਼ਕਾ

Anushka Sharma-Diljit Dosanjh's Phillauri
ਸਿਤਾਰਿਆਂ ਨੂੰ ਖੂਬ ਪਸੰਦ ਆਈ ‘ਫਿਲੌਰੀ’

ਅਨੁਸ਼ਕਾ ਸ਼ਰਮਾ ਦੀ ਫਿਲਮ ‘ਫਿਲੌਰੀ’ ਸ਼ੁੱਕਰਵਾਰ ਯਾਨੀ ਕਿ ਅੱਜ ਰਿਲੀਜ਼ ਹੋ ਚੁੱਕੀ ਹੈ।ਇਹ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹਨਾਂ 2015 ‘ਚ ‘ਐਨਐਚ 10’ ਬਣਾਈ ਸੀ। ਫਿਲੌਰੀ ਕਲੀਨ ਸਲੇਟ ਫਿਲਮਸ ਤੇ ਫਾਕਸ ਸਟਾਰ ਸਟੂਡਿਓ ਦੇ ਸਹਿਨਿਰਮਾਣ ‘ਚ ਬਣੀ ਹੈ। ਫਿਲਮ ਦੀ ਕਹਾਣੀ ਪੰਜਾਬ ਦੇ ‘ਫਿਲੌਰ’ ਦੀ ਹੈ। ਇਸ ਫਿਲਮ ਦੀ

‘ਰੱਬ ਦਾ ਰੇਡੀਓ’ ਵਿਚ ਐਮੀ ਵਿਰਕ ਦੀ ਗੂੰਜੇਗੀ ਅਵਾਜ਼

ਪੰਜਾਬੀ ਗਾਇਕ ਤੇ ਗੀਤਕਾਰ ਤਰਸੇਮ ਜੱਸੜ ਦੀ ਪਲੇਠੀ ਫ਼ਿਲਮ ‘ਰੱਬ ਦਾ ਰੇਡੀਓ’ 31 ਮਾਰਚ ਨੁੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਦੇ ਹੁਣ ਤੱਕ ੨ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਅੱਜ ਇਸ ਫ਼ਿਲਮ ਦਾ ਤੀਸਰਾ ਗੀਤ ‘ਅੱਖ ਬੋਲਦੀ’ ਰਿਲੀਜ਼ ਹੋ ਚੁੱਕਾ ਹੈ।ਜਿਸਨੂੰ ਨਿੱਕਾ ਜ਼ੈਲਦਾਰ ਜਾਣੀ ਕਿ ਐਮੀ ਵਿਰਕ ਨੇ ਆਪਣੀ ਆਵਾਜ਼ ‘ਚ ਪੇਸ਼ ਕੀਤਾ

ਸਾਫ਼-ਸੁਥਰੀ ਗਾਇਕੀ ਹੀ ਮੇਰਾ ਮਕਸਦ : ਗੁਰਸ਼ਬਦ

ਪੰਜਾਬੀ ਗਾਇਕੀ ਦਾ ਮਿਆਰ ਦਿਨ-ਬ-ਦਿਨ ਉੱਚਾ ਹੋ ਰਿਹਾ ਹੈ।ਉੱਥੇ ਹੀ ਇਸ ਮਿਆਰ ਨੂੰ ਕਾਇਮ ਰੱਖਣ ਲਈ ਗੁਰਸ਼ਬਦ ਵਰਗੇ ਗਾਇਕ ਮੋਢਾ ਦੇਈ ਖੜੇ ਹਨ। ਜੋ ਸੱਭਿਆਚਾਰਕ ਅਤੇ ਸਾਫ਼-ਸੁਥਰੀ ਗਾਇਕੀ ਨੂੰ ਹੀ ਪਹਿਲ ਦਿੰਦੇ ਹਨ।ਗੁਰਸ਼ਬਦ ਨੇ ਆਪਣੀ ਗਾਇਕੀ ਸਫ਼ਰ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ਼ ਤੋਂ ਕੀਤੀ । ਗੁਰਸ਼ਬਦ ਦੇ ਗੀਤ ਮਿਲਣੇ ਦੀ ਰੁੱਤ , ਗੀਤਕਾਰੀਆਂ, ਤਰੱਕੀਆਂ

ਗਿੱਪੀ ਗਰੇਵਾਲ ਵੀ ਦੌੜਨਗੇ Big Chandigarh Marathon 2017  ‘ਚ

ਸੁਪਰਸਟਾਰ ਗਿੱਪੀ ਗਰੇਵਾਲ ਚੰਡੀਗੜ ‘ਚ ਹੋਣ ਵਾਲੀ 5ਵੀਂ ਮੈਰਾਥਨ ਦਾ ਇਸ ਵਾਰ ਫ਼ੇਰ ਹਿੱਸਾ ਬਣਨ ਜਾ ਰਹੇ ਹਨ।ਇਹ ਮੈਰਾਥਨ ਚੰਡੀਗੜ ‘ਚ ਪਿਛਲੇ 5 ਸਾਲਾਂ ਤੋਂ ਲਗਾਤਾਰ ਹੋ ਰਹੀ ਹੈ। ਗਿੱਪੀ ਗਰੇਵਾਲ ਵੀ ਇਕ Star Attraction  ਵਜੋਂ ਇਸ ਦੌੜ ਦਾ ਹਿੱਸਾ ਬਣਨਗੇ ਜੋ ਕਿ 26 ਮਾਰਚ ਨੂੰ ਸਵੇਰੇ 6 ਵਜੇ Chandigarh Club Ground  ਤੋਂ ਸ਼ੁਰੂ ਹੋਵੇਗੀ।