Jun 09

ਕਰਮਜੀਤ ਅਨਮੋਲ ਦੀ ਫਿਲਮ ‘ਚ ਗਿੱਪੀ ਦੇ ਗੀਤ ਨੇ ਪਹਿਲੇ ਹੀ ਦਿਨ ਪਾਈਆਂ ਧਮਾਲਾਂ

Veere Di Saliye Karamjit: ਪਾਲੀਵੁਡ ਇੰਡਸਟਰੀ ‘ਚ ਲਗਾਤਾਰ ਫਿਲਮਾਂ ਦਾ ਰੇਝੇਵਾਂ ਵੱਧਦਾ ਜਾ ਰਿਹਾ ਹੈ। ਜ਼ਿਆਦਾਤਰ ਗਾਇਕ ਆਪਣੀ ਕਿਸਮਤ ਫਿਲਮਾਂ ‘ਚ ਅਜਮਾ ਰਹੇ ਹਨ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰਮਜੀਤ ਅਨਮੋਲ ਦੁਆਰਾ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਜੋ ਕਿ 28 ਜੂਨ ਨੂੰ ਵੱਡੇ

ਅੱਜ ਰਿਲੀਜ਼ ਹੋਵੇਗਾ ਸੁਰਜੀਤ ਖਾਨ ਦਾ ਗੀਤ ‘ਚੰਡੀਗੜ੍ਹ’

 Surjit Khan Chandigarh Teaser: ਪਾਲੀਵੁਡ ਇੰਡਸਟਰੀ ‘ਚ ਗਾਇਕੀ ਅਤੇ ਅਦਾਕਾਰੀ ਦਾ ਤਵੱਜੋ ਕਾਫੀ ਤੇਜੀ ਨਾਲ ਵੱਧਦਾ ਜਾ ਰਿਹਾ ਹੈ। ਅਕਸਰ ਹੀ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਦਸ ਦੇਈਏ ਕਿ ਪਾਲੀਵੁਡ ਇੰਡਸਟਰੀ ‘ਚ ਜਲਦ ਹੀ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। Surjit Khan Chandigarh Teaser   ਸੁਰਜੀਤ ਖਾਨ ਦਾ

ਕਰਨ ਔਜਲਾ ਨੂੰ ਮਾਰੀਆਂ ਗੋਲੀਆਂ, ਹਮਲੇ ਪਿੱਛੇ ਬੁੱਢਾ ਗੈਂਗ ਦੇ ਹੱਥ ਹੋਣ ਦਾ ਸ਼ੱਕ..

Attack On Karan Aujla: ਪੰਜਾਬੀ ਇੰਡਸਟਰੀ ਵਿੱਚ ਮੰਨੇ ਪ੍ਰਮੰਨੇ ਗਾਇਕ ਤੇ ਗੀਤਕਾਰ ਕਰਨ ਔਜਲਾ ਦਾ ਹਮਲਾ ਕੀਤਾ ਗਿਆ ਹੈ।ਕਿਹਾ ਜਾ ਰਿਹਾ ਹੈ ਗਾਇਕ ਕਰਨ ਔਜਲਾ ਤੇ ਹਮਲਾ  ਬੁੱਢਾ ਗੈਂਗ   ਵਲੋਂ ਕੀਤਾ ਗਿਆ ਹੈ। ਦੱਸ ਦੇਈਏ ਕਿ ਐਨਆਰਆਈ ਸੰਦੀਪ ਰੇਹਾਨ ਦੀ ਕੰਪਨੀ ਰੇਹਾਨ ਰਿਕਾਰਡਜ਼ ਨੂੰ ਕਾਫੀ ਦੇਰ ਤੋਂ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ  ਫਿਰੌਤੀ ਦੀ ਰਕਮ

ਢਾਈ ਸਾਲਾਂ ਬੱਚੀ ਦੇ ਕਤਲ ਮਾਮਲੇ ‘ਚ ਹੁਣ ਪਾਲੀਵੁਡ ਸਿਤਾਰਿਆਂ ਨੇ ਕੱਢੀ ਭੜਾਸ

Justice Twinkle Sharma Gippy: ਬਾਲੀਵੁਡ ਹੋਵੇ ਜਾਂ ਫਿਰ ਪਾਲੀਵੁਡ ਸਿਤਾਰੇ ਅਕਸਰ ਹੀ ਅਹਿਮ ਮੁੱਦਿਆਂ ਤੇ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਹਨ। ਇਸ ਨਾਲ ਹੀ ਹਾਲ ਹੀ ਵਿੱਚ ਅਲੀਗੜ੍ਹ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਵਾਪਰੀ, ਜਿਸ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਕੋਈ ਇਸ ਘਟਨਾ ਦੀ ਕੜੀ ਨਿੰਦਾ ਕਰ

ਟਾਈਸਨ ਦੀ ਨਵੀਂ ਪੇਸ਼ਕਸ਼ ‘ਬਾਪੂ’, ਕਿਸਾਨ ਦੇ ਪੁੱਤਰ ਦੇ ਦਰਦ ਦੀ ਕਹਾਣੀ ਬਿਆਨ ਕਰਦਾ ਹੈ ਗੀਤ

Tyson Sidhu Bapu Song : ਆਪਣੀ ਦਮਦਾਰ ਆਵਾਜ ਨਾਲ ਸਭ ਦਾ ਦਿਲ ਜਿੱਤਣ ਵਾਲਾ ਪੰਜਾਬੀ ਗਾਇਕ ਟਾਈਸਨ ਸਿੱਧੂ , ਜੋ ਕਿ ਆਪਣੀ ਵੱਖਰੀ ਗਾਇਕੀ ਨਾਲ ਸਭ ਦਾ ਦਿਲ ਜਿੱਤ ਰਿਹਾ ਹੈ। ਉਹ ਹਰ ਵਾਰ ਨਵੇਂ ਕਾਨਸੈਪਟ ਦੀ ਗੀਤ ਲੈ ਕੇ ਆਉਂਦੇ ਹਨ ਤੇ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਨਹੀਂ ਕਰਦੇ। ਇਸ ਤਰ੍ਹਾਂ ਹੀ ਟਾਈਸਨ ਸਿੱਧੂ

ਪੰਜਾਬੀ ਸਿੰਗਰ ਸੁੱਖਾ ਦਿੱਲੀਵਾਲਾ ਦੀ ਬੰਦ ਕਮਰੇ ‘ਚ ਮਿਲੀ ਲਾਸ਼

punjabi singer sukha delhi wala: ਮਸ਼ਹੂਰ ਪੰਜਾਬੀ ਸਿੰਗਰ ਸੁਖਵਿੰਦਰ ਸਿੰਘ ਮਾਨ ਉਰਫ ਸੁੱਖਾ ਦਿੱਲੀਵਾਲਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਅਰਥੀ ਬੁੱਧਵਾਰ ਦੇਰ ਰਾਤ ਗੋਲਡਨ ਐਵੈਨਿਊ ਸਥਿਤ ਘਰ ਤੋਂ ਬਰਾਮਦ ਹੋਈ। ਅਰਥੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਕੁੱਝ ਦਿਨਾਂ ਬਾਅਦ ਹੀ ਉਹ ਇੰਗਲੈਂਡ ਵਿੱਚ ਸ਼ੋਅ ਕਰਨ ਲਈ ਜਾਣ ਵਾਲੇ ਸਨ।

14 ਜੂਨ ਨੂੰ ਰਿਲੀਜ਼ ਹੋਵੇਗਾ ਗੀਤ ‘ਲਾਲ ਰੰਗ’

Satkar Sandhu Rang Lal: ਪਾਲੀਵੁਡ ਇੰਡਸਟਰੀ ‘ਚ ਗਾਇਕੀ ਅਤੇ ਅਦਾਕਾਰੀ ਦਾ ਤਵੱਜੋ ਕਾਫੀ ਤੇਜੀ ਨਾਲ ਵੱਧਦਾ ਜਾ ਰਿਹਾ ਹੈ। ਅਕਸਰ ਹੀ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। Satkar Sandhu Rang Lal   ਦਸ ਦੇਈਏ ਕਿ ਪਾਲੀਵੁਡ ਇੰਡਸਟਰੀ ‘ਚ ਜਲਦ ਹੀ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ

‘ਅਕਲ ਨਹੀਂ ਆਉਦੀ ਜੇ ਘਰ ‘ਚ ਭੈਣ ਨਾ ਹੋਵੇ’ – ਗੁਰਵਿੰਦਰ ਬਰਾੜ

Gurvinder Brar Akal Song : ਗੁਰਵਿੰਦਰ ਬਰਾੜ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਅਤੇ ਗੁਣੀ ਕਲਾਕਾਰ ਹਨ। ਉਹਨਾਂ ਨੇ ਗਾਇਕੀ ਦੇ ਖੇਤਰ ‘ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਗੁਰਵਿੰਦਰ ਬਰਾੜ ਜਦੋਂ ਵੀ ਕੋਈ ਗੀਤ ਰਿਲੀਜ਼ ਕਰਦੇ ਹਨ ਤਾਂ ਉਹ ਅਕਸਰ ਹੀ ਜ਼ਿੰਦਗੀ ਦੇ ਅਸਲ ਸੱਚ ਨਾਲ ਜੁੜਿਆ ਹੁੰਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ

‘ਕਸੂਰ’ ਗੀਤ ਨਾਲ ਪਾਲੀਵੁਡ ਇੰਡਸਟਰੀ ‘ਚ ਧਮਾਲਾਂ ਪਾਵੇਗੀ ਏਕਤਾ

Ekta New Song Kasoor : ਪਾਲੀਵੁਡ ਇੰਡਸਟਰੀ ‘ਚ ਗਾਇਕੀ ਅਤੇ ਅਦਾਕਾਰੀ ਦਾ ਤਵੱਜੋ ਕਾਫੀ ਤੇਜੀ ਨਾਲ ਵੱਧਦਾ ਜਾ ਰਿਹਾ ਹੈ। ਅਕਸਰ ਹੀ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਇੰਡਸਟਰੀ ‘ਚ ਇੱਕ ਹੋਰ ਸਿੰਗਰ ਜਲਦ ਹੀ ਐਂਟਰੀ ਕਰਨ ਜਾ ਰਹੀ ਹੈ ਮਤਲਬ ਕਿ ਸੋਹਣੀ ਸੁਨੱਖੀ

ਆਖਿਰ ਕੌਣ ਹੈ ਇਹਨਾਂ ਅਦਾਕਾਰਾਂ ‘ਚੋ ‘ਮਿੰਦੋ ਤਸੀਲਦਾਰਨੀ’, ਟ੍ਰੇਲਰ ਨੇ ਖੋਲ੍ਹੇ ਕਈ ਰਾਜ਼

Mindo Taseeldarni Trailer: ਪਾਲੀਵੁਡ ਇੰਡਸਟਰੀ ‘ਚ ਲਗਾਤਾਰ ਫਿਲਮਾਂ ਦਾ ਰੇਝੇਵਾਂ ਵੱਧਦਾ ਜਾ ਰਿਹਾ ਹੈ। ਜ਼ਿਆਦਾਤਰ ਗਾਇਕ ਆਪਣੀ ਕਿਸਮਤ ਫਿਲਮਾਂ ‘ਚ ਅਜਮਾ ਰਹੇ ਹਨ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰਮਜੀਤ ਅਨਮੋਲ ਦੁਆਰਾ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਹਨਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ

ਪੰਜਾਬ ਦਾ ਰੈਪਰ ਕੁਝ ਹੀ ਦਿਨਾਂ ‘ਚ ਫੈਨਜ਼ ਨੂੰ ਦੇਣ ਜਾ ਰਿਹੈ ਇਹ ਵੱਡਾ ਤੋਹਫ਼ਾ

Honey Singh Bhangra Remake : ਪਾਲੀਵੁਡ ਇੰਡਸਟਰੀ ਦੇ ਰੈਪਰ ਤੇ ਅਦਾਕਾਰ ਯੋ ਯੋ ਹਨੀ ਸਿੰਘ ਇੱਕ ਬਹੁਤ ਹੀ ਮਸ਼ਹੂਰ ਹਸਤੀ ਹੈ। ਆਪਣੀ ਬਿਮਾਰੀ ਤੋਂ ਬਾਅਦ ਠੀਕ ਹੁੰਦੇ ਹੀ ਹੁਣ ਹਨੀ ਸਿੰਘ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਪੰਜਾਬੀ ਗਾਣਿਆਂ ਦੇ

ਚੋਣਾਂ ਜਿੱਤਣ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹੰਸ ਰਾਜ ਹੰਸ

Hans Raj Hans: ਮ੍ਰਿਤਸਰ: ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੰਜਾਬੀ ਗਾਇਕ ਤੇ ਦਿੱਲੀ ਤੋਂ ਸਾਂਸਦ ਬਣੇ ਹੰਸ ਰਾਜ ਹੰਸ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ । ਜਿੱਥੇ ਪਹੁੰਚ ਕੇ ਉਨ੍ਹਾਂ ਨੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ  ਹੰਸ ਰਾਜ ਹੰਸ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ

ਕੌਣ ਫਾਇਦਾ ਚੁੱਕ ਰਿਹੈ ਗੈਰੀ ਸੰਧੂ ਦੇ ਇਤਬਾਰਾਂ ਦਾ ? ਬਿਆਨ ਕੀਤਾ ਦਰਦ

Garry Sandhu explain pain : ਗੈਰੀ ਸੰਧੂ ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਸਿੰਗਰ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਅਦਾਕਾਰ ਹਨ। ਉਹਨਾਂ ਦੀ ਗਾਇਕੀ ਨੂੰ ਤਾਂ ਦਰਸ਼ਕ ਪਸੰਦ ਕਰਦੇ ਹੀ ਹਨ ਪਰ ਨਾਲ ਹੀ ਅਦਾਕਾਰੀ ‘ਚ ਵੀ ਉਹ ਬਹੁਤ ਵਧੀਆ ਹਨ। ਅਕਸਰ ਹੀ ਗੈਰੀ ਸੰਧੂ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ

ਗੁਲਾਬੀ ਕੁਈਨ ਜੈਸਮੀਨ ਦੀ ਮਾਂ ਨੇ ਵੀ ਗਾਇਕੀ ‘ਚ ਰੱਖਿਆ ਕਦਮ

Jasmine sandlas mother sing: ਪਾਲੀਵੁਡ ਦੀ ਕੁਈਨ ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਗੁਲਾਬੀ ਕੁਈਨ ਜੈਸਮੈਨ ਸੈਂਡਲਾਸ ਜੋ ਕਿ ਗੈਰੀ ਸੰਧੂ ਨਾਲ ਅਫੇਅਰਜ਼ ਦੇ ਚਲਦੇ ਕਾਫੀ ਫੇਮਸ ਰਹਿੰਦੀ ਹੈ। Jasmine sandlas mother sing   ਹਾਲ

ਇਨ੍ਹਾਂ ਆਮ ਲੋਕਾਂ ਨੂੰ ਸੋਸ਼ਲ ਮੀਡੀਆ ਨੇ ਬਣਾਇਆ ਸਟਾਰ, ਬਣੀ ਖੂਬ ਫੈਨ ਫੋਲੋਈਂਗ

Tik tok famous stars: ਸੋਸ਼ਲ ਮੀਡੀਆ ਇੱਕ ਅਜਿਹਾ ਸਥਾਨ ਬਣ ਚੁੱਕਿਆ ਹੈ ਜਿਸ ਨੇ ਆਮ ਲੋਕਾਂ ਤੋਂ ਲੈ ਕੇ ਖਾਸ ਵਿਅਕਤੀ ਨੂੰ ਆਪਣੇ ਟੈਲੇਂਟ ਨਾਲ ਅੱਗੇ ਰੱਖਣ ਦਾ ਮੌਕਾ ਦਿੱਤਾ ਹੈ, ਤੇ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਅਜਿਹੇ ਆਮ ਲੋਕਾਂ ਨੂੰ ਅੱਗੇ ਲਿਆਉਂਦਾ ਹੈ।ਜਿਹੜੇ ਅੱਜ ਚੰਗੀ ਜਿੰਦਗੀ ਵਤੀਤ ਕਰ ਰਹੇ ਹਨ। Tik tok famous stars 

ਅਮਰਿੰਦਰ ਗਿੱਲ ਦੀ ਫਿਲਮ ‘ਚ ਸੁਣਨ ਨੂੰ ਮਿਲਣਗੇ ਇਨ੍ਹਾਂ ਚਾਰ ਗਾਇਕਾਂ ਦੇ ਗੀਤ

Laiye je yaarian songs : ਅਮਰਿੰਦਰ ਗਿੱਲ ਬਾਲੀਵੁਡ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਸਿੰਗਰ, ਅਦਾਕਾਰ ਅਤੇ ਪ੍ਰੋਡਿਊਸਰ ਹਨ। ਜਾਣਕਾਰੀ ਮੁਤਾਬਿਕ ਜਲਦ ਹੀ ਅਮਰਿੰਦਰ ਗਿੱਲ ਦੀ ਫਿਲਮ ‘ਲਾਈਏ ਯੇ ਯਾਰੀਆਂ’ ਜਲਦ ਹੀ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ‘ਲਾਈਏ ਯੇ ਯਾਰੀਆਂ’ ਦਾ ਪ੍ਰਸ਼ੰਸਕਾਂ ਦੁਆਰਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫੈਨਜ਼ ਦੀ

ਪੰਜਾਬ ਦੇ ਉੱਘੇ ਗੀਤਕਾਰ ਮਿਰਜ਼ਾ ਸੰਗੋਵਾਲੀਏ ਦਾ ਦੇਹਾਂਤ

Mirza Sangowalia Death :  ਲੁਧਿਆਣਾ : ਪੰਜਾਬ ਦੇ ਉੱਘੇ ਗੀਤਕਾਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ । ਦੱਸ ਦੇਈਏ ਕਿ ਉਹ ਲੁਧਿਆਣਾ ਦੇ ਪਿੰਡ ਸੰਗੋਵਾਲ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਸਸਕਾਰ ਦੁਪਹਿਰੇ 2 ਵਜੇ ਕੀਤਾ ਜਾਵੇਗਾ। ਉਹ ਕਾਫ਼ੀ ਸਮੇਂ ਤੋਂ ਅਧਰੰਗ ਰੋਗ ਨਾਲ ਪੀੜਤ ਸਨ ।   ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਦੋ

ਦਿਲਜੀਤ-ਯਾਮੀ ਹੁਣ ਲਗਾਉਣਗੇ ਕਾਮੇਡੀ ਦਾ ਤੜਕਾ, ਪਰਦੇ ‘ਤੇ ਇਕੱਠੇ ਆਉਣਗੇ ਨਜ਼ਰ

Diljit Dosanjh Yami Gautam : ਬਾਲੀਵੁਡ ਦੀ ਕਾਬਿਲ ਅਦਾਕਾਰਾ ਯਾਮੀ ਗੌਤਮ ਅਤੇ ਮਲਟੀ ਟੈਲੇਂਟਿਡ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੀ ਵਾਰ ਇਕੱਠੇ ਕਿਸੀ ਕਾਮੇਡੀ ਫਿਲਮ ਵਿੱਚ ਨਜ਼ਰ ਆਉਣ ਜਾ ਰਹੇ ਹਨ। ਇਸ ਫਿਲਮ ਦਾ ਨਿਰਮਾਣ ਰਮੇਸ਼ ਤੌਰਾਨੀ ਕਰਨਗੇ। ਫਿਲਮ ਦਾ ਨਿਰਦੇਸ਼ਨ ਅਜੀਜ ਮਿਰਜਾ ਦੇ ਬਟੇ ਹਾਰੂਨ ਕਰਨਗੇ। ਇਸ ਫਿਲਮ ਦੇ ਨਿਰਦੇਸ਼ਕ ਦੇ ਤੌਰ ਤੇ ਹਾਰੂਨ

ਪਰਮੀਸ਼ ਵਰਮਾ ਨੇ ਨਵੇਂ ਗੀਤ ਦਾ ਟੀਜ਼ਰ ਸ਼ੇਅਰ ਕਰ ਫੈਨਜ਼ ਤੋਂ ਮੰਗੀ ਸਲਾਹ

Parmish song chal oye teaser : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟਸ ਦਿੰਦੇ ਰਹਿੰਦੇ ਹਨ। ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਮਸ਼ਹੂਰ ਵੀਡੀਓ ਡਾਇਰੈਕਟਰ, ਅਦਾਕਾਰ ਅਤੇ ਸਿੰਗਰ ਪਰਮੀਸ਼ ਵਰਮਾ ਦੀ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ

‘ਅਰਦਾਸ ਕਰਾਂ’ ਦਾ ਟੀਜ਼ਰ ਹੋਇਆ ਰਿਲੀਜ਼

Ardaas Karaan teaser: ਅਰਦਾਸ ਮਤਲਬ ਪ੍ਰਾਰਥਨਾ, ਇਕ ਅਜਿਹੀ ਭਾਵਨਾ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਮਜ਼ਬੂਤ, ਸਕਾਰਾਤਮਕ ਤਰੀਕਾ ਹੈ ਜੋ ਭਾਵਨਾਵਾਂ ਰਾਹੀਂ ਬਿਆਨ ਕੀਤਾ ਜਾਂਦਾ ਹੈ। ਜਦੋਂ ਅੱਖਾਂ ਨੂੰ ਬੰਦ ਕਰਕੇ, ਹੱਥ ਜੋੜ ਕੇ ਤੇ ਸਿਰ ਝੁਕਾ ਕੇ ਰੱਬ ਨੂੰ ਯਾਦ ਕਰੀਏ ਤਾਂ ਰੱਬ ਨਾਲ ਡੂੰਘਾ ਕਨੈਕਸ਼ਨ ਬਣਦਾ ਹੈ ਤਾਂ ਸਰਵ ਸ਼ਕਤੀਮਾਨ ਦੀਆਂ