Aug 19

FWICE ਦੇ ਮਾਮਲੇ ‘ਤੇ ਮੀਕਾ ਸਿੰਘ ਨੇ ਤੋੜੀ ਚੁੱਪੀ

Mika singh react ban india : ਸਿੰਗਰ ਮੀਕਾ ਸਿੰਘ ਨੇ ਪਾਕਿਸਤਾਨ ਵਿੱਚ ਗਾਣਾ ਗਾਉਣ ਅਤੇ ਉਸ ਤੋਂ ਬਾਅਦ ਉਨ੍ਹਾਂ ਉੱਤੇ ਲੱਗੇ ਰੋਕ ਨੂੰ ਲੈ ਕੇ ਚੁੱਪੀ ਤੋੜੀ ਹੈ। ਨਾਲ ਹੀ ਉਨ੍ਹਾਂ ‘ਤੇ ਬੈਨ ਲਗਾਉਣ ਵਾਲੀ ਸੰਸਥਾ ਨਾਲ ਗੱਲਬਾਤ ਦੀ ਪਹਿਲ ਕੀਤੀ ਹੈ ਅਤੇ ਆਪਣਾ ਪੱਖ ਰੱਖਣ ਲਈ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਮੀਕਾ ਸਿੰਘ

ਕਪਿਲ, ਮੀਕਾ ਤੇ ਗਾਇਕ ਰੋਸ਼ਨ ਪ੍ਰਿੰਸ ਨੇ ਲਾਈਆਂ ਰੌਣਕਾਂ, ਵੇਖੋ ਵੀਡੀਓ

Kapil Mikka singing video viral : ਬਾਲੀਵੁਡ ਅਤੇ ਪਾਲੀਵੁਡ ਦੇ ਕਈ ਸਿਤਾਰੇ ਅਜਿਹੇ ਹਨ ਜਿਹਨਾਂ ਦੀ ਦੋਸਤੀ ਕਾਪੀ ਪੱਕੀ ਹੈ ਅਤੇ ਸਮੇਂ – ਸਮੇਂ ‘ਤੇ ਉਹ ਆਪਣੇ ਬਿਜੀ ਸ਼ੈਡਿਊਲ ‘ਚੋਂ ਸਮਾਂ ਕੱਢ ਆਪਣੇ ਦੋਸਤਾਂ ਨੂੰ ਮਿਲਦੇ ਰਹਿੰਦੇ ਹਨ। ਸੁਪਰਸਟਾਰਸ ਅਕਸਰ ਇੱਕ ਦੂਜੇ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਨ। ਵੱਡੇ ਸਟਾਰ ਕਲਾਕਾਰ ਤੇ ਗਾਇਕ ਇਕੱਠੇ ਹੋਣ ਤੇ

ਭੂਤਾਂ ਤੋਂ ਬਹੁਤ ਡਰਦੇ ਹਨ ਦਲੇਰ ਮਹਿੰਦੀ, ਦੱਸੇ ਕਈ ਰਾਜ਼

Daler Mehndi Birthday: ‘ਜੀਓ ਰੇ ਬਾਹੂਬਲੀ’ ਅਤੇ ‘ਬੋਲੋ ਤਾ ਰਾ ਰਾ ਰਾ’ ਵਰਗੇ ਸੁਪਰਹਿਟ ਗਾਣਿਆਂ ਦੇ ਸਿੰਗਰ ਦਲੇਰ ਮਹਿੰਦੀ ਨੂੰ ਇੱਕ ਅਜਿਹੇ ਗਾਇਕ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ।ਜਿਨ੍ਹਾਂ ਦਾ ਨਾਮ ਇੱਕ ਸਮੇਂ ਅਕਸਰ ਵਿਵਾਦਾਂ ਵਿੱਚ ਰਹਿੰਦਾ ਸੀ। ਦਲੇਰ ਦਾ ਗੁੱਸਾ ਸੱਤਵੇਂ ਅਸਮਾਨ ਉੱਤੇ ਰਹਿੰਦਾ ਸੀ ਅਤੇ ਉਹ ਕਿਸੇ ‘ਤੇ ਵੀ ਗੁੱਸਾ ਕਰਨ ਲੱਗਦੇ ਸਨ।

‘ਟੌਪ ਦੇ ਸ਼ਿਕਾਰੀ’ ਬਣਨਗੇ ਪੰਜਾਬੀ ਸਿੰਗਰ ਸੁਰਜੀਤ ਖਾਨ

Surjit Khan New Song: ਪਾਲੀਵੁਡ ਇੰਡਸਟਰੀ ਨੂੰ ਹਿੱਟ ਗੀਤ ਦੇ ਚੁੱਕੇ ਸੁਰਜੀਤ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸੁਰਜੀਤ ਖਾਨ ਨੇ ਹੁਣ ਤੱਕ ਜਿੰਨੇ ਵਿ ਗੀਤ ਗਾਏ ਹਨ ਸਭ ਸੁਪਰਹਿੱਟ ਸਾਬਿਤ ਹੋਏ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਲਦ ਹੀ ਸੁਰਜੀਤ

ਸਿਤਾਰੇ ਰੱਖੜੀ ਦੇ ਤਿਓਹਾਰ ‘ਤੇ ਗੀਤ ਗਾ ਹੋਏ ਭਾਵੁਕ, ਬਚਪਨ ਦੇ ਦਿਨ ਕੀਤੇ ਯਾਦ

sunanada shared video raksha bandhan : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਪੰਜਾਬ ਦੀ ਧਰਤੀ ‘ਤੇ ਮੇਲਿਆਂ ਤੇ ਤਿਉਹਾਰਾਂ ਦਾ ਕਾਫਿਲਾ ਤੁਰਿਆ ਹੀ ਚਲਿਆ ਆ ਰਿਹਾ ਹੈ। ਭਾਦੋ ਦੇ ਮਹੀਨੇ ਵਿੱਚ ਆਉਂਦਾ ਹੈ

ਵਿਵਾਦਾਂ ‘ਚ ਹਾਰਡ ਕੌਰ, 15 ਅਗਸਤ ਨੂੰ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਐਲਾਨ

Hard Kaur Supports Khalistan Campaign : ਕੁੱਝ ਸਮਾਂ ਪਹਿਲਾਂ ਆਰਐੱਸਐੱਸ ਚੀਫ ਮੋਹਨ ਭਾਗਵਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦੇ ਖਿਲਾਫ ਵਿਵਾਦਿਤ ਬਿਆਨ ਦੇ ਕੇ ਚਰਚਾ ਵਿੱਚ ਆਉਣ ਵਾਲੀ ਰੈਪਰ ਹਾਰਡ ਕੌਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਹੈ। ਹਾਰਡ ਕੌਰ ਨੇ ਇਸ ਵਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ

ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੈ ਬਲਰਾਜ ਦਾ ‘ਰੱਬ ਵਰਗਿਆ ਵੇ’

Punjab Singer Balraj New Song: ਆਪਣੀ ਖੂਬਸੂਰਤ ਆਵਾਜ ਨਾਲ ਸਭ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਿੰਗਰ ਬਲਰਾਜ ਨੂੰ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀ ਇੰਡਸਟਰੀ ਵਿੱਚ ਸਿੰਗਰ ਬਲਰਾਜ ਨੇ ਆਪਣੀ ਖੂਬਸੂਰਤ ਆਵਾਜ ‘ਚ ਕਈ ਹਿੱਟ ਗੀਤ ਦਿੱਤੇ ਹਨ। ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈੇਏ ਕਿ ਸਿੰਗਰ ਬਲਰਾਜ ਦਰਸ਼ਕਾਂ ਦੀ ਕਚਿਹਰੀ

ਇਸ ਗਾਇਕ ਨੇ ਕੱਸਿਆ ਅਜੋਕੀ ਪੱਤਰਕਾਰੀ ‘ਤੇ ਵਿਅੰਗ

vicky bhullar new song: ਚੰਡੀਗੜ੍ਹ – ਅੱਜ ਦੀ ਨੌਜਵਾਨ ਪੀੜ੍ਹੀ ਗਾਇਕਾਂ ਨੂੰ ਅਤੇ ਉਹਨਾਂ ਦੇ ਗਾਣਿਆਂ ਨੂੰ ਬਹੁਤ ਪਸੰਦ ਕਰਦੀ ਹੈ ਅੱਜ ਹਰ ਗਾਇਕ ਆਪਣੇ ਆਪ ਨੂੰ ਇਸ ਮਿਊਜ਼ਿਕ ਇੰਡਸਟਰੀ ਵਿੱਚ ਸਭ ਤੋਂ ਅੱਗੇ ਦਿਖਣਾ ਚਾਹੁੰਦਾ ਹੈ ਦੂਜੇ ਪੈਸੇ ਦੇਖਿਆਂ ਜਾਵੇ ਤਾ ਗੀਤਕਾਰ ਵਿੱਚ ਵੀ ਅੱਗੇ ਜਾਂ ਦੀ ਹੋੜ ਲੱਗੀ ਹੋਈ ਹੈ ਵੈਸੇ ਤਾਂ ਹਰ

ਗਾਇਕ ਆਰ ਨੇਤ ਦੀ ਮੋਟਰ ‘ਤੇ ਆਉਂਦੇ ਜਾਂਦੇ ਰਹਿੰਦੇ ਨੇ ਸ਼ਾਹਰੁਖ ਖ਼ਾਨ !

R Nait Funny Chit Chat : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨਾਲ ਹਰ ਇੱਕ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ, ਚਾਹੇ ਉਹ ਪਰਸਨਲ ਹੋਵੇ ਜਾਂ ਫਿਰ ਪ੍ਰੋਫੈਸ਼ਨਲ। ਡਿਫਾਲਟਰ ਅਤੇ ਦੱਬਦਾ ਕਿੱਥੇ ਆ ਵਰਗੇ ਗਾਣਿਆਂ ਤੋਂ ਬਾਅਦ ਆਰ ਨੇਤ ਨੇ ਆਪਣੇ

ਖੁਆਬਾਂ ਨੂੰ ਪੂਰਾ ਕਰਨ ਲਈ ਗੁਰਨਾਮ ਨੇ ਇੰਝ ਦਿੱਤਾ ਪਤਨੀ ਦਾ ਸਾਥ

surkhi bindi official trailer out : ਪਾਲੀਵੁਡ ਦੇ ਮਸ਼ਹੂਰ ਦੋ ਸਿਤਾਰੇ ਮਤਲਬ ਕਿ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਫਿਲਮ ਸੁਰਖੀ ਬਿੰਦੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆਂ ਹੈ। ਫਿਲਮ ਦਾ ਕਾਨਸੈਪਟ ਤੇ ਸਰਗੁਨ ਦੀ ਅਦਾਕਾਰੀ ਦਿਲ ਤੱਕ ਪਹੁੰਚਦੀ ਹੈ। ਸੁਰਖੀ ਬਿੰਦੀ ਦੀ ਕਹਾਣੀ ਇੱਕ ਅਜਿਹੇ ਜੋੜੇ ਦੀ ਹੈ ਜੋ ਆਪਣੇ ਸੁਪਨੇ ਪੂਰੇ ਕਰਨ ਲਈ ਕਾਫੀ

ਕੁੱਤਿਆਂ ‘ਤੇ ਜਾਨ ਛਿੜਕਦੀਆਂ ਹਨ ਪਾਲੀਵੁਡ ਦੀਆਂ ਇਹ ਅਦਾਕਾਰਾਂ

Pet Loves Punjabi Actresses : ਪਾਲੀਵੁਡ ਤੇ ਬਾਲੀਵੁਡ ਦੇ ਸਿਤਾਰੇ ਅਪਣੇ ਪੈੱਟਸ ਨੂੰ ਬਹੁਤ ਪਿਆਰ ਕਰਦੇ ਹਨ। ਅਕਸਰ ਹੀ ਉਹ ਆਪਣਾ ਇਹ ਪਿਆਰ ਸੋਸ਼ਲ ਮੀਡੀਆ ‘ਤੇ ਜ਼ਾਹਿਰ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਪਾਲੀਵੁਡ ਦੀਆਂ ਅਦਾਕਾਰਾਂ ਦਾ ਪੈੱਟ ਪ੍ਰੇਮ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਹ ਅਦਾਕਾਰਾਂ ਆਪਣੇ ਪੈੱਟਸ ‘ਤੇ ਜਾਨ ਛਿੜਕਦੀਆਂ ਹਨ। 

ਪਾਲੀਵੁਡ ਦੇ ਮਿਊਜ਼ਿਕ ਕੰਪੋਜ਼ਰ ਦੀ ਪਤਨੀ ਦਾ ਦਿਹਾਂਤ, ਲਿਖੀ ਭਾਵੁਕ ਪੋਸਟ

Ravinder Wife Kulwinder Passed Away : ਪਾਲੀਵੁਡ ਇੰਡਸਟਰੀ ਦੇ ਸਭ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਦੇ ਜ਼ਰੀਏ ਹੀ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਪਾਲੀਵੁਡ ਦੇ ਸਿੰਗਰ ਤੇ ਅਦਾਕਾਰ ਸ਼ੈਰੀ ਮਾਨ ਦੇ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਸਿੰਗਰ ਅੰਮ੍ਰਿਤ

ਨਿਮਰਤ ਖਹਿਰਾ ਦੇ ਜਨਮਦਿਨ ‘ਤੇ ਜਾਣੋ ਕੁਝ ਖਾਸ ਗੱਲਾਂ

Nimrat khaira Birthday : ਪਾਲੀਵੁਡ ਇੰਡਸਟਰੀ ਦੀ ਸਿੰਗਰ ਤੇ ਅਦਾਕਾਰਾ ਨਿਮਰਤ ਖਹਿਰਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਵਧਾਈ ਦੇਣ ਵਾਲੇ ਆਪਣੇ ਫੈਨਜ਼ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਤੁਹਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ, ਤੁਹਾਡਾ ਸਭ ਦਾ ਵਧਾਈਆਂ ਦੇਣ ਅਤੇ

‘ਰੱਬ ਵਰਗਿਆ’ ਗੀਤ ਰਾਹੀਂ ਇੱਕ ਵਾਰ ਫਿਰ ਦਰਸ਼ਕਾਂ ਦੀ ਕਚਿਹਰੀ ‘ਚ ਹੋਵੇਗਾ ਬਲਰਾਜ

Punjabi Singer Balraj New Song: ਆਪਣੀ ਖੂਬਸੂਰਤ ਆਵਾਜ ਨਾਲ ਸਭ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਿੰਗਰ ਬਲਰਾਜ ਕੋਈ ਜਾਣ ਪਛਾਣ ਦੀ ਮੋਹਤਾਜ ਨਹੀਂ ਹਨ। ਪੰਜਾਬੀ ਇੰਡਸਟਰੀ ਵਿੱਚ ਸਿੰਗਰ ਬਲਰਾਜ ਨੇ ਆਪਣੀ ਖੂਬਸੂਰਤ ਆਵਾਜ ਨਾਲ ਕਈ ਹਿੱਟ ਗੀਤ ਦਿੱਤੇ ਹਨ। ਹੁਣ ਤੁਹਾਨੂੰ ਦੱਸ ਦੇਈਏ ਕਿ ਸਿੰਗਰ ਬਲਰਾਜ  ਦਰਸ਼ਕਾਂ ਦੀ ਕਚਿਹਰੀ ਵਿੱਚ ਇੱਕ ਨਵੀਂ

ਵੇਖੋ ਕਿਵੇਂ ਸ਼ੈਰੀ ਮਾਨ ਨੇ ਕੱਢੇ ਅੰਗਰੇਜੀ ਦੇ ਵੱਟ

Sharry Mann ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ‘ਤੇ ਅਕਸਰ ਹੀ ਛਾਏ ਰਹਿੰਦੇ ਹਨ। ਸੋਸ਼ਲ ਮੀਡੀਆ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਸ਼ੈਰੀ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖ਼ੀਆਂ ਬਟੋਰ ਰਿਹਾ ਹੈ। ਜੀ ਹਾਂ ਇਸ ਵੀਡੀਓ ‘ਚ ਸ਼ੈਰੀ ਮਾਨ ਕਾਰ

ਹੁਣ ਇਹ ਪੰਜਾਬੀ ਸਿੰਗਰ ਕਰਨ ਜਾ ਰਿਹਾ ਹੈ ਬਾਲੀਵੁਡ ਵਿੱਚ ਡੈਬਿਊ

maninder buttar bollywood debut: ਬਾਲੀਵੁੱਡ ਫ਼ਿਲਮਾਂ ਵਿੱਚ ਪੰਜਾਬੀ ਗਾਣੇ ਅਕਸਰ ਵੱਜਦੇ ਸੁਣਾਈ ਦੇ ਜਾਂਦੇ ਹਨ । ਪਰ ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਫ਼ਿਲਮਾਂ ਵਿੱਚ ਪੰਜਾਬੀ ਗਾਣਿਆਂ ਦਾ ਹੜ੍ਹ ਜਿਹਾ ਆ ਗਿਆ ਹੈ । ਜਿੱਥੇ ਕਿੰਨੇ ਹੀ ਪੰਜਾਬੀ ਸਿੰਗਰ ਹੁਣ ਬਾਲੀਵੁਡ ਵਿੱਚ ਖੂਬ ਧਮਾਲਾਂ ਪਾ ਰਹੇ ਹਨ ਤੇ ਹੁਣ ਤੁਹਾਨੂਂੰ ਦੱਸ ਦੇਈਏ ਕਿ ਇਸ ਸਭ ਦੇ

ਗੀਤ ‘ਤੇਰੀਆਂ ਗੱਲਾਂ’ ਨਾਲ ਫਿਰ ਧਮਾਲਾਂ ਪਾਉਣ ਲਈ ਤਿਆਰ ਹਨ ਇਹ ਗੀਤਕਾਰ

debi makhsoospuri new song : ਪਾਲੀਵੁਡ ਇੰਡਸਟਰੀ ਜਿੱਥੇ ਇੰਨਾ ਕਾਮਪਟੀਸ਼ਨ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਤਾਂ ਉੱਥੇ ਪੰਜਾਬੀ ਇੰਡਸਟਰੀ ਵਿੱਚ ਹਰ ਦਿਨ ਨਵੇਂ ਤੋਂ ਨਵਾਂ ਵੀ ਟੈਲੇਂਟ ਸਾਹਮਣੇ ਆ ਰਿਹਾ ਹੈ ਤੇ ਇਸ ਤਰ੍ਹਾਂ ਹੀ ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਸਿੰਗਰ ਦੇਬੀ ਮਖਸੂਸਪੂਰੀ ਰਣਜੀਤ ਰਾਣਾ ਨਾਲ ਇੱਕ ਹੋਰ ਗੀਤ ਲੈ ਕੇ ਆ ਰਹੇ ਹਨ

ਆਖਿਰ ਸੰਨੀ ਲਿਓਨੀ ਨੂੰ ਕਿਉਂ ਮੰਗਣੀ ਪਈ ਇਸ ਸ਼ਖਸ ਤੋਂ ਮੁਆਫੀ

sunny leone said sorry : ਬੀਤੇ ਕਾਫੀ ਦਿਨਾਂ ਤੋਂ ਸੰਨੀ ਲਿਓਨੀ ਦੇ ਲੀਕ ਹੋਏ ਫੋਨ ਨੰਬਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਚਲ ਰਹੀਆਂ ਹਨ।ਇਹ ਉਹ ਹੀ ਨੰਬਰ ਹੈ ਜੋ ਉਨ੍ਹਾਂ ਨੇ ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਦੀ ਫਿਲਮ ਅਰਜੁਨ ਪਟਿਆਲਾ ਵਿੱਚ ਦਿੱਤਾ ਸੀ। ਇਹ ਨੰਬਰ ਸੰਨੀ ਲਿਓਨੀ ਦਾ ਬਿਲਕੁਲ ਵੀ ਨਹੀਂ ਸੀ ਪਰ ਇਸਦੇ

ਰੈਪਰ ਜੈੱਕ ਡੀ ਦਾ ਗੀਤ ‘BlackWorld’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

Jack D Black World : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਇੰਡਸਟਰੀ ਦੇ

ਗਿੱਪੀ ਗਰੇਵਾਲ ਨਾਲ ਫਿਲਮ ‘ਚ ਕੰਮ ਕਰਨਗੇ ਅਨਮੋਲ ਕਵਾਤਰਾ

Anmol kwatra debut punjabi film : ਅਨਮੋਲ ਕਵਾਤਰਾ ਇੱਕ ਬਹੁਤ ਹੀ ਨਾਮੀ ਸਮਾਜ ਸੇਵੀ ਹਨ ਜੋ ਕਿ ਚੰਗੇ ਕੰਮ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟਦੇ। ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ‘ਚ ਸਮਾਜ ‘ਚ ਆਪਣੀ ਖ਼ਾਸ ਪਹਿਚਾਣ ਬਣਾ ਲਈ ਹੈ। ਪੰਜਾਬੀ ਇੰਡਸਟਰੀ ਵਿੱਚ ਅਨਮੋਲ ਕਵਾਤਰਾ ਹੀ ਅਜਿਹੇ ਗਾਇਕ ਹਨ, ਜੋ ਇੱਕ ਸਮਾਜ ਸੇਵੀ ਸੰਸਥਾ