ਜੈੱਕ ਡੀ ਹੁਣ ਨਵੇਂ ਟ੍ਰੈਕ ‘ਖਿਡਾਰੀ’ ਰਾਹੀ ਯੂਟਿਊਬ ‘ਤੇ ਪਾਉਣਗੇ ਧਮਾਲਾਂ


Khidari Jack D track : ਜੈੱਕ ਡੀ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਨਾਂਅ ਹੈ ਖਿਡਾਰੀ। ਇਹ ਟ੍ਰੈਕ ਜੈੱਕ ਡੀ ਦੀ ਐਲਬਮ ‘ਬੈਡ ਥਾਟਸ ਵੋਲੀਅਮ ਵਨ’ ਦਾ ਦੂਜਾ ਟ੍ਰੈਕ ਹੈ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਜੋ ਟ੍ਰੈਕ ਰਿਲੀਜ਼ ਹੋਇਆ ਸੀ ਉਸ ਨੂੰ ਦਰਸ਼ਕਾਂ ਵੱਲੋਂ ਕਾਫੀ ਭਰਵਾ ਹੁੰਗਾਰਾ

ਕਪਿਲ ਦੀ ਫ਼ੀਸ ਬਾਰੇ ਖੁਲਾਸਾ, ਕਿਹਾ- ‘ਇੱਕ ਬੱਚੀ ਦਾ ਪਿਓ ਹਾਂ ਘਰ ਚਲਾਉਣਾ ਪੈਂਦਾ’

Archana taunt Kapil Sharma fees : ਕਪਿਲ ਸ਼ਰਮਾ ਸ਼ੋਅ ਵਿੱਚ ਆਉਣ ਵਾਲੇ ਮਹਿਮਾਨ ਹਮੇਸ਼ਾ ਹੀ ਕਪਿਲ ਦੇ ਨਿਸ਼ਾਨੇ ਉੱਤੇ ਰਹਿੰਦੇ ਹਨ ਪਰ ਇਸ ਵਾਰ ਕਪਿਲ ਦੇ ਸ਼ੋਅ ਦੀ ਪਰਮਾਨੈਂਟ ਗੈਸਟ ਅਰਚਨਾ ਪੂਰਨ ਸਿੰਘ ਦੇ ਜਾਲ ਤੋਂ ਨਹੀਂ ਬਚ ਸਕੇ। ਸ਼ੋਅ ਵਿੱਚ ਅਰਚਨਾ ਨੇ ਕਪਿਲ ਦੀ ਚੋਰੀ ਦਾ ਖੁਲਾਸਾ ਸਭ ਦੇ ਸਾਹਮਣੇ ਕਰ ਦਿੱਤਾ। ਜਿਸ ਤੋਂ

‘ਤੁਹਾਡੇ ਬਾਪ ਦੀ ਸਭ ਤੋਂ ਪਹਿਲੀ ਗਲਤੀ ਤੁਹਾਡਾ ਵੱਡਾ ਭਰਾ ਅਤੇ ਤੂੰ ਹੈ’ – ਸਿੱਧਾਰਥ ਸ਼ੁਕਲਾ

Sidharth say wrong Asim father : ਬਿੱਗ ਬੌਸ ਸੀਜਨ 13 ਦਾ ਫਿਨਾਲੇ ਦੇ ਬਹੁਤ ਨੇੜੇ ਹੈ। ਅਜਿਹੇ ਵਿੱਚ ਸਾਰੇ ਕੰਟੈਸਟੈਂਸ ਦਾ ਗੇਮ ਸਾਹਮਣੇ ਆ ਰਿਹਾ ਹੈ। ਘਰ ਵਿੱਚ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰਦੇ ਵਿੱਖ ਰਹੇ ਹਨ ਸਿੱਧਾਰਥ ਸ਼ੁਕਲਾ। ਉਨ੍ਹਾਂ ਨੂੰ ਘਰ ਵਿੱਚ ਪਹਿਲਾਂ ਸ਼ਹਿਨਾਜ ਗਿੱਲ ਅਤੇ ਹੁਣ ਆਸਿਮ ਰਿਆਜ ਨਾਲ ਭਿੜਦੇ ਵੇਖਿਆ

ਸ਼ਹਿਨਾਜ਼ ਤੋਂ ਬਾਅਦ ਹੁਣ ਆਸਿਮ ਨੂੰ ਮਿਲੇਗਾ ਬਾਲੀਵੁਡ ਦਾ ਵੱਡਾ ਪ੍ਰੋਜੈਕਟ !

Asim sign bollywood movie : ਬਿੱਗ ਬੌਸ ਕੰਟੈਸਟੈਟ ਆਸਿਮ ਰਿਆਜ ਨੂੰ ਰਿਐਲਿਟੀ ਸ਼ੋਅ ਵਿੱਚ ਬਹੁਤ ਵੱਡਾ ਬ੍ਰੇਕ ਮਿਲਣ ਵਾਲਾ ਹੈ। ਬਿੱਗ ਬੌਸ ਫੈਨਕਲੱਬ ਉੱਤੇ ਰਿਪੋਰਟਸ ਹਨ ਕਿ ਆਸਿਮ ਰਿਆਜ ਬਿੱਗ ਬੌਸ ਹਾਊਸ ਵਿੱਚ ਇੱਕ ਬਾਲੀਵੁਡ ਫਿਲਮ ਸਾਇਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬਿੱਗ ਬੌਸ ਵਿੱਚ ਆਕੇ ਮਹੇਸ਼ ਭੱਟ ਨੇ ਸਨੀ ਲਿਓਨੀ ਨੂੰ ਆਪਣੀ ਫਿਲਮ

‘ਜੋ ਆਪਣੇ ਮਾਪਿਆਂ ਦੀ ਸਕੀ ਨਹੀਂ ਹੋ ਸਕੀ ਮੇਰੀ ਕੀ ਹੋਵੇਗੀ’ – ਸਿੱਧਾਰਥ ਸ਼ੁਕਲਾ

Sidharth shocking reason Shehnaaz : ਬਿੱਗ ਬੌਸ ਵਿੱਚ ਸਿੱਧਾਰਥ ਸ਼ੁਕਲਾ ਅਤੇ ਸ਼ਹਿਨਾਜ ਗਿਲ ਦੀ ਦੋਸਤੀ ਫਿਨਾਲੇ ਤੋਂ 1 ਮਹੀਨੇ ਪਹਿਲਾਂ ਟੁੱਟਦੀ ਹੋਈ ਨਜ਼ਰ ਆ ਰਹੀ ਹੈ। ਸਿਡਨਾਜ ਦੇ ਮਨ ਮੁਟਾਅ ਨਾਲ ਦੋਨਾਂ ਦੇ ਫੈਨਜ਼ ਕਾਫ਼ੀ ਨਿਰਾਸ਼ ਹਨ। ਵੀਕੈਂਡ ਦਾ ਵਾਰ ਤੋਂ ਬਾਅਦ ਸਿੱਧਾਰਥ ਸ਼ਹਿਨਾਜ ਨਾਲ ਗੱਲ ਨਹੀਂ ਕਰ ਰਹੇ ਹਨ। ਬੀਤੇ ਐਪੀਸੋਡ ਵਿੱਚ ਸਿੱਧਾਰਥ ਨੇ

ਸ਼ੁਰੂ ਹੋਈ ਰਣਜੀਤ ਬਾਵਾ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ,ਸਾਂਝੀ ਕੀਤੀ ਤਸਵੀਰ

Ranjit bawa start shoot new movie : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਰਿਲੀਜ ਹੋਣ ਵਾਲੀ ਹੈ ਇਸ ਫ਼ਿਲਮ ਤੋਂ ਬਾਅਦ ਉਹਨਾਂ ਦੀ ਇਕ ਹੋਰ ਦੂਸਰੀ ਫ਼ਿਲਮ ਕਾਲੇ ਕੱਛਿਆ ਵਾਲੇ ਰਿਲੀਜ ਹੋਵੇਗੀ ਇਸ ਫ਼ਿਲਮ ਵਿਚ ਰਣਜੀਤ ਬਾਵਾ ਅਤੇ ਸਪਨਾ ਪੱਬੀ ਮੁੱਖ ਭੂਮਿਕਾ ਵਿਚ ਨਜ਼ਰ ਆਉਨਗੇ ਇਸ

ਜਦੋ ਗਾਇਕਾ ਨੇਹਾ ਕੱਕੜ ਨੇ ਕੱਢਿਆ ਮੱਝ ਦੁੱਧ ਅਤੇ ਫਿਰ ਬਣਾਈ ਲੱਸੀ

Neha kakkar takes old route: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਨੇਹਾ ਕੱਕੜ ਦੀ ਫੈਨ ਫਾਲੋਇੰਗ ਬਾਕਮਾਲ ਹੈ। Indial Idol 11 ਦੀ ਜੱਜ Neha Kakkar ਯੂਟਿਊਬ ‘ਤੇ ਵੀ ਆਪਣੇ ਇੰਡੀਪੈਂਡੇਂਟ ਮਿਊਜ਼ਿਕ ਕਾਰਨ ਖ਼ੂਬ ਪਸੰਦ ਕੀਤੀ ਜਾਂਦੀ ਹੈ। ਇਸ ਡਿਜੀਟਲ ਪਲੇਟਫਾਰਮ ‘ਤੇ ਮਸ਼ਹੂਰੀ ਨੂੰ ਦੇਖਦੇ ਹੋਏ ਹੀ ਉਸ ਨੂੰ Youtube ਦੇ ਓਰੀਜਨਲ ਸ਼ੋਅ ‘ਪ੍ਰਿਟੀ ਫਿਟ’

ਬਿੱਗ ਬੌਸ ‘ਚ ਵੱਡਾ ਟਵਿੱਸਟ, ਜਲਦ ਹੋਵੇਗੀ 5 ਵਾਇਲਡ ਕਾਰਡ ਐਂਟਰੀ

BB wild card Himanshi : ਬਿੱਗ ਬੌਸ 13 ਵਿੱਚ ਇਨ੍ਹੀਂ ਦਿਨ੍ਹੀਂ ਜੋ ਵੀ ਹੋ ਰਿਹਾ ਹੈ ਉਹ ਇਸ ਸ਼ੋਅ ਦੇ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈl ਅਜਿਹੇ ਵਿੱਚ ਸ਼ੋਅ ਵਿੱਚ ਹਾਲ ਹੀ ‘ਚ ਵਿਸ਼ਾਲ ਆਦਿਤਿਆ ਸਿੰਘ ਦੇ ਨਾਲ ਮਾਰ ਕੁੱਟ ਕਰਨ ਦੇ ਚਲਦੇ ਬਿੱਗ ਬੌਸ ਨੇ ਮਧੁਰਿਮਾ ਤੁਲੀ ਨੂੰ ਘਰ ਤੋਂ ਬਾਹਰ ਕਰ ਦਿੱਤਾl

ਪਾਕਿ ‘ਚ ਆਪਣੇ ਘਰ ਪਹੁੰਚੇ ਗਿੱਪੀ, ਤੋਹਫ਼ੇ ‘ਚ ਮਿਲੀ ਇਹ ਖਾਸ ਚੀਜ਼

Gippy Grewal Nankana Sahib : ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਸਿੰਗਰ, ਅਦਾਕਾਰ ਤੇ ਡਾਇਰੈਕਟਰ ਗਿੱਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ ਉਹ ਕਿਸੀ

ਮਨਵੀਰ ਗੁੱਜਰ ਇਸ ਕੰਟੈਸਟੈਂਟ ਦੇ ਮਾਰਨਾ ਚਾਹੁੰਦੇ ਨੇ ਥੱਪੜ

Manveer Gurjar slap Asim : ਬਿੱਗ ਬੌਸ 13 ਵਿੱਚ ਇੱਕ ਵਾਰ ਫਿਰ ਸਿੱਧਾਰਥ ਸ਼ੁਕਲਾ ਅਤੇ ਆਸਿਮ ਰਿਆਜ ਦੇ ਵਿੱਚ ਲੜਾਈ ਦੇਖਣ ਨੂੰ ਮਿਲ ਰਹੀ ਹੈ। ਆਸਿਮ ਅਤੇ ਸਿੱਧਾਰਥ ਦੀ ਲੜਾਈ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਫੈਨਜ਼ ਅਤੇ ਸੈਲੇਬਸ ਵੰਡ ਗਏ ਹਨ। ਕੁੱਝ ਲੋਕ ਆਸਿਮ ਨੂੰ ਸਪੋਰਟ ਕਰ ਰਹੇ ਹਨ ਤਾਂ ਕੁੱਝ ਸਿੱਧਾਰਥ ਨੂੰ। ਹੁਣ ਬਿੱਗ

ਸਿੱਧਾਰਥ ਸ਼ੁਕਲਾ ਨੇ ਫਿਨਾਲੇ ਤੋਂ 20 ਦਿਨ ਪਹਿਲਾਂ ਬਦਲੀ ਗੇਮ

Sidharth change game : ਬਿੱਗ ਬੌਸ 13 ਵਿੱਚ ਸਿੱਧਾਰਥ ਸ਼ੁਕਲਾ ਅਤੇ ਸ਼ਹਿਨਾਜ ਕੌਰ ਗਿੱਲ ਦੀ ਦੋਸਤੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸੋਸ਼ਲ ਮੀਡੀਆ ਉੱਤੇ ਸਿਡਨਾਜ ਨਾਮ ਟ੍ਰੈਂਡ ਕਰਨ ਲੱਗਾ। ਘਰ ਵਿੱਚ ਜੋ ਵੀ ਮਹਿਮਾਨ ਗਿਆ ਉਸ ਨੇ ਸਿੱਧਾਰਥ ਅਤੇ ਸ਼ਹਿਨਾਜ ਦੀ ਦੋਸਤੀ ਦੀ ਤਾਰਿਫ ਕੀਤੀ। ਉੱਥੇ ਹੀ ਕੁੱਝ ਦਿਨ ਪਹਿਲਾਂ ਹੀ ਸ਼ਹਿਨਾਜ ਨੇ ਸਿੱਧਾਰਥ

ਮੋਹਾਲੀ ਪੁਲਿਸ ਨੇ ਗਾਇਕ ਪ੍ਰਿੰਸ ਰੰਧਾਵਾ ਤੇ ਰੰਮੀ ਰੰਧਾਵਾ ਨੂੰ ਕੀਤਾ ਗ੍ਰਿਫਤਾਰ

Randhawa brothers arrested: ਮੋਹਾਲੀ: ਪੰਜਾਬੀ ਗਾਇਕ ਐਲੀ ਮਾਂਗਟ ਨੂੰ ਧਮਕਾਉਣ ਅਤੇ ਉਸਨੂੰ ਲੜਾਈ ਲਈ ਕੈਨੇਡਾ ਤੋਂ ਪੰਜਾਬ ਬੁਲਾਉਣ ਮਗਰੋਂ ਜੇਲ੍ਹ ਦੀ ਹਵਾ ਖਵਾਉਣ ਵਾਲੇ ਰੰਮੀ ਅਤੇ ਪ੍ਰਿੰਸ ਰੰਧਾਵਾ ਹੁਣ ਖੁਦ ਜੇਲ ਦੀਆਂ ਰੋਟੀਆਂ ਤੋੜ ਰਹੇ ਹਨ । ਮੰਗਲਵਾਰ ਰਾਤ ਨੂੰ ਹਾਊਸਿੰਗ ਸੁਸਾਇਟੀ ਦੇ ਮੈਂਬਰਾਂ ਨੇ ਗਾਲੀ-ਗਲੋਚ ਅਤੇ ਹੱਥੋਂਪਾਈ ਕਰਨ ਦੇ ਦੋਸ਼ ਪੰਜਾਬੀ ਗਾਇਕ ਰੰਮੀ ਰੰਧਾਵਾ

‘ਦਿਲਜੀਤ ਦੁਸਾਂਝ ਦਾ ਨਵਾਂ ਗੀਤ ‘ਸਟਰੇਂਜ਼ਰ’ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

diljeet dosanjh new song out now: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ‘ਦਿਲਜੀਤ ਦੁਸਾਂਝ ਤੇ ਸਿਮਰ ਕੌਰ ਦਾ ਨਵਾਂ ਗੀਤ ਸਟਰੇਂਜ਼ਰ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਾ ਹੈ। ਸਾਗਾ ਮਿਊਜ਼ਿਕ ਦੇ ਮਾਲਕ ਸਰਦਾਰ ਸੁਮੀਤ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਅਲਫ਼ਾਜ ਨੇ ਲਿਖਿਆ ਹੈ ਤੇ ਮੋਫ਼ਿਊਜ਼ਨ ਨੇ ਸੰਗੀਤ ਦਿੱਤਾ ਹੈ।ਨਾਮਵਰ ਵੀਡਿਓ ਨਿਰਦੇਸ਼ਕ ਸੁੱਖ ਸੰਘੇੜਾ

ਬੀ ਗ੍ਰੇਡ ਫਿਲਮਾਂ ‘ਚ ਕੰਮ ਕਰ ਚੁੱਕੀ ਹੈ ਰਸ਼ਮੀ ਦੇਸਾਈ, ਵੇਖੋ ਵੀਡੀਓ

Rashmi B grade Film: ਬਿੱਗ ਬੌਸ 13 ਦੇ ਸਟਰਾਂਗ ਕੰਟੈਸਟੈਂਟਸ ਵਿੱਚ ਸ਼ਾਮਿਲ ਰਸ਼ਮੀ ਦੇਸਾਈ ਟੀਵੀ ਦੀ ਹਾਈਐਸਟ ਪੇਡ ਅਦਾਕਾਰਾ ਵੀ ਹੈ। ਰਸ਼ਮੀ ਦੀ ਕਾਫੀ ਜ਼ਿਆਦਾ ਫੈਨ ਫਾਲੋਇੰਗ ਹੈ। ਰਸ਼ਮੀ ਨੂੰ ਜ਼ਿਆਦਾਤਰ ਲੋਕਾਂ ਨੇ ਟੀਵੀ ਸੀਰੀਅਲਸ ਵਿੱਚ ਹੀ ਵੇਖਿਆ ਹੈ ਪਰ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਰਸ਼ਮੀ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਣ ਤੋਂ

ਕੀ ਬਿੱਗ ਬੌਸ ਸ਼ੋਅ ਛੱਡ ਕੇ ਚਲੇ ਜਾਣਗੇ ਸਿੱਧਾਰਥ ਸ਼ੁਕਲਾ ?

Sidharth Shukla Quit BB : ਟੈਲੀਵਿਜਨ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਲਗਾਤਾਰ ਕੰਟੈਸਟੈਂਟਸ ਦੇ ਵਿੱਚ ਝਗੜੇ ਅਤੇ ਡਰਾਮੇ ਦੇਖਣ ਨੂੰ ਮਿਲ ਰਹੇ ਹਨ। ਇਸ ਸੀਜਨ ‘ਚ ਆਸਿਮ ਰਿਆਜ ਅਤੇ ਸਿੱਧਾਰਥ ਸ਼ੁਕਲਾ ਦੇ ਵਿੱਚ ਸ਼ੁਰੂਆਤ ਵਿੱਚ ਜਿੱਥੇ ਡੂੰਘੀ ਦੋਸਤੀ ਦੇਖਣ ਨੂੰ ਮਿਲ ਰਹੀ ਸੀ, ਉੱਥੇ ਹੀ ਹੁਣ ਦੋਨਾਂ ਦੇ ਵਿੱਚ ਜਾਨੀ ਦੁਸ਼ਮਨੀ ਹੋ ਚੁੱਕੀ ਹੈ।

ਭਾਰਤੀ ਨੂੰ ਅਕਸ਼ੇ, ਸਲਮਾਨ ਤੇ ਸ਼ਾਹਰੁਖ ਨਾਲ ਅਜਿਹਾ ਕੰਮ ਕਰਨ ‘ਚ ਆਉਂਦਾ ਹੈ ਮਜ਼ਾ

Bharti Singh laughter Limit : ਇੰਡੀਅਨ ਕਾਮੇਡੀ ਦੀ ਗੱਲ ਕਰੀਏ ਤਾਂ ਭਾਰਤੀ ਸਿੰਘ ਉਹ ਕਾਮੇਡੀਅਨ ਹੈ ਜੋ ਸ਼ੁਰੂਆਤ ਤੋਂ ਹੀ ਛੋਟੇ ਪਰਦੇ ਉੱਤੇ ਆਪਣੇ ਚੁਲਬੁਲੇ ਅੰਦਾਜ਼ ਅਤੇ ਵਧੀਆ ਪੰਚ ਨਾਲ ਦਰਸ਼ਕਾਂ ਦਾ ਦਿੱਲ ਜਿੱਤਦੀ ਆਈ ਹੈ। ਆਪਣੀ ਸ਼ਾਨਦਾਰ ਕਾਮੇਡੀ ਨਾਲ ਭਾਰਤੀ ਨਾ ਸਿਰਫ ਦਰਸ਼ਕਾਂ ਦੀ ਬਲਕਿ ਟੀਵੀ ਅਤੇ ਵੱਡੇ ਪਰਦੇ ਦੇ ਸਿਤਾਰਿਆਂ ਦੀ ਵੀ ਫੇਵਰੇਟ

ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਫਿਲਮ ‘ਸੁਫਨਾ’ ਦਾ ਦੂਸਰਾ ਗੀਤ

Ammy virk new song out now : ਅੱਜ-ਕੱਲ ਬਾਲੀਵੁੱਡ ‘ਚ ਹਰ ਕਿਸੇ ਨੂੰ ਪੰਜਾਬੀ ਗੀਤਾਂ ਦਾ ਕ੍ਰੇਜ਼ ਚੜ੍ਹਿਆ ਹੋਇਆ ਹੈ। ਕਈ ਪੰਜਾਬੀ ਗੀਤਾਂ ਨੂੰ ਰਿਮੇਕ ਕਰ ਬਾਲੀਵੁਡ ਦੀ ਫਿਲਮਾਂ ‘ਚ ਇਸਤੇਮਾਲ ਕੀਤਾ ਜਾ ਚੁੱਕਾ ਹੈ। ਜਿਸ ਕਾਰਨ ਪੰਜਾਬੀ ਗੀਤਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕਾਫੀ ਧਮਾਲ ਮਚਾਇਆ ਹੋਇਆ ਹੈ ਇਸ ਸਭ ਦੇ ਚਲਦੇ

ਫਿਲਮ ’83’ ‘ਚ ਬਲਵਿੰਦਰ ਦਾ ਕਿਰਦਾਰ ਨਿਭਾਅ ਰਹੇ ਐਮੀ ਵਿਰਕ ਦੀ ਲੁੱਕ ਆਈ ਸਾਹਮਣੇ

Ammy first look From 83 movie: ਜਿੱਥੇ ਬਾਲੀਵੁਡ ਫ਼ਿਲਮਾਂ ‘ਚ ਪੰਜਾਬੀ ਗੀਤ ਦਾ ਬੋਲਬਾਲਾ ਹੈ। ਉੱਥੇ ਹੀ ਪੰਜਾਬੀ ਅਦਾਕਾਰ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਦੇ ਜਲਵੇ ਬਿਖੇਰਦੇ ਨਜ਼ਰ ਆਉਣਗੇ। ਜੀ ਹਾਂ ਨਿਰਦੇਸ਼ਕ ਕਬੀਰ ਸਿੰਘ ਦੀ ਫਿਲਮ 83 ਦੇ ਕਿਰਦਾਰਾਂ ਦਾ ਖੁਲਾਸਾ ਰੋਜ਼ਾਨਾ ਇੱਕ-ਇੱਕ ਕਰ ਕੇ ਹੋ ਰਿਹਾ ਹੈ। ਬਾਲੀਵੁੱਡ ਫਿਲਮ ’83’ ਵਿੱਚ ਬਲਵਿੰਦਰ ਸਿੰਘ ਸੰਧੂ ਦੀ

ਬਿੱਗ ਬੌਸ ‘ਚ ਇੱਕ ਵਾਰ ਫਿਰ ਹੋਵੇਗੀ ਹਿਮਾਂਸ਼ੀ ਖੁਰਾਣਾ ਦੀ ਐਂਟਰੀ !

BB house reenter Himanshi : ਬਿੱਗ ਬੌਸ ਵਿੱਚ ਰੋਜਾਨਾ ਨਵਾਂ ਬਦਲਾਵ ਹੋ ਰਿਹਾ ਹੈ। ਕੰਟੈਸਟੈਂਟ ਦੇ ਵਿੱਚ ਝਗੜੇ ਤੋਂ ਗੱਲ ਸ਼ੁਰੂ ਹੋ ਕੇ ਅੰਤ ਵਿੱਚ ਵੀਕੈਂਡ ਦਾ ਵਾਰ ਤੱਕ ਜਾਂਦੀ ਹੈ ਅਤੇ ਸ਼ੋਅ ਦੇ ਹੋਸਟ ਸਲਮਾਨ ਖਾਨ ਇਸ ਉੱਤੇ ਕੰਟੈਸਟੈਂਟਸ ਨਾਲ ਗੱਲ ਕਰਦੇ ਹਨ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਕਲਾਸ ਲੈਂਦੇ ਹਨ। ਸ਼ਨੀਵਾਰ ਨੂੰ

‘ਸਲਮਾਨ ਇਹਨਾਂ ਦੋ ਸਿਤਾਰਿਆਂ ਦਾ ਕਰੀਅਰ ਕਰ ਰਹੇ ਨੇ ਬਰਬਾਦ’ – KRK

KRK slam Salman : ਬਿੱਗ ਬੌਸ ਸੀਜਨ 13 ਨੂੰ ਸ਼ੁਰੂਆਤ ਤੋਂ ਹੀ ਬਾਇਸਡ ਸ਼ੋਅ ਦਾ ਟੈਗ ਦਿੱਤਾ ਜਾ ਰਿਹਾ ਹੈ। ਅਜਿਹਾ ਕਹਿਣ ਵਾਲਿਆਂ ਵਿੱਚ ਸਭ ਤੋਂ ਅੱਗੇ ਕਮਾਲ ਰਾਸ਼ਿਦ ਖਾਨ ਮਤਲਬ ਕਿ KRK ਹੈ। ਉਹ ਟਵਿੱਟਰ ਉੱਤੇ ਕਦੇ ਹੋਸਟ ਸਲਮਾਨ ਖਾਨ ਤਾਂ ਕਦੇ ਸ਼ੋਅ ਨੂੰ ਟਰੋਲ ਕਰਦੇ ਹਨ। ਹੁਣ ਕੇਆਰਕੇ ਨੇ ਇੱਕ ਵਾਰ ਫਿਰ ਬਿੱਗ