Dec 01

ਟਵਿੰਕਲ ਖੰਨਾ ਦੀ ਨਾਨੀ ਦਾ ਹੋਇਆ ਦੇਹਾਂਤ, ਅਕਸ਼ੇ ਕੁਮਾਰ ਨਾਲ ਪਹੁੰਚੀ ਹਸਪਤਾਲ

Twinkle Khanna’s grandmother died: ਡਿਪੰਲ ਕਪਾਡੀਆ ਦੀ ਮਾਂ ਅਤੇ ਟਵਿੰਕਲ ਖੰਨਾ ਦੀ ਨਾਨੀ ਬੇੱਟੀ ਕਪਾਡੀਆ ਦਾ ਸ਼ਨੀਵਾਰ ਰਾਤ ਦੇਹਾਂਤ ਹੋ ਗਿਆ।ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚਲ ਰਹੀ ਬੇੱਟੀ ਨੂੰ ਹਿੰਦੂਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।  ਨਾਨੀ ਨੂੰ ਦੇਖਣ ਟਵਿੰਕਲ ਸਮੇਤ ਉਨ੍ਹਾਂ ਦੀ ਪੂਰੀ ਫੈਮਿਲੀ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ। ਇਸ ਦੌਰਾਨ ਟਵਿੰਕਲ ਖੰਨਾ

ਹਾਰਡੀ ਸੰਧੂ ਦਾ ਗੀਤ ‘ਡਾਂਸ ਲਾਈਕ’ ਰਿਲੀਜ਼ ਹੁੰਦੀਆਂ ਹੀ ਛਾਇਆ ਟਰੈਂਡਿੰਗ ‘ਚ

Harrdy-sandhu new song released: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਆਪਣੇ ਨਵੇਂ ਗੀਤ ‘ਡਾਂਸ ਲਾਈਕ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਨੇ। ਇਸ ਗੀਤ ਨੂੰ ਹਾਰਡੀ ਸੰਧੂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਡਾਂਸ ਲਾਈਕ ਗੀਤ ਚੱਕਵੀਂ ਬੀਟ ਵਾਲਾ ਸੌਂਗ ਹੈ ਜੋ ਸਭ ਨੂੰ ਨੱਚਣ ਲਈ ਮਜ਼ਬੂਰ ਕਰ

ਸ਼ੂਟਿੰਗ ਦੌਰਾਨ ਨਮਿਸ਼ ਤਨੇਜਾ ਨਾਲ ਵਾਪਰਿਆ ਇਹ ਵੱਡਾ ਹਾਦਸਾ

Accident Namish Taneja while shooting : ਟੀ. ਵੀ. ਅਦਾਕਾਰ ਨਮਿਸ਼ ਤਨੇਜਾ ਨਾਲ ਹਾਲ ਹੀ ਵਿੱਚ ਇੱਕ ਹਾਦਸੇ ਦੌਰਾਨ ਉਹਨਾਂ ਦੀ ਜਾਨ ਵਾਲ- ਵਾਲ ਬੱਚੀ। ਸੀਰੀਅਲ ਦੀ ਸ਼ੂਟਿੰਗ ਦੌਰਾਨ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਹੋ ਜਾਂਦੇ ਹਨ, ਜਿਸ ਨਾਲ ਸਿਤਾਰਿਆਂ ਦੀ ਜਾਨ ‘ਤੇ ਬਣ ਆਉਂਦੀ ਹੈ। ਅਜਿਹਾ ਹੀ ਕੁਝ ਟੀ. ਵੀ. ਸੀਰੀਅਲ ‘ਵਿਦਿਆ’ ਦੇ ਸੈੱਟ

ਹਸਪਤਾਲ ‘ਚ ਲਤਾ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ ਸੀ. ਐੱਮ. ਊਧਵ ਠਾਕਰੇ

Uddhav thackeray visits lata: ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ  ਹਾਲਾਂਕਿ, ਉਹਨਾਂ ਦੀ ਸਿਹਤ ਚ ਪਹਿਲਾ ਨਾਲੋਂ ਬਹੁਤ ਸੁਧਾਰ ਹੋ ਗਿਆ ਹੈ ਜਿਸ ਦੇ ਚੱਲਦਿਆਂ ਫੈਨਜ਼ ਲਗਾਤਾਰ ਉਨ੍ਹਾਂ ਦੀ ਤੰਦਰੁਸਤ ਸਿਹਤ ਲਈ ਦੁਆਵਾਂ ਕਰ ਰਹੇ ਹਨ। ਲਤਾ ਮੰਗੇਸ਼ਕਰ ਦੇ ਹਸਪਤਾਲ ‘ਚ ਦਾਖਲ ਹੋਣ ਤੋਂ ਬਾਅਦ ਹੀ ਬਾਲੀਵੁੱਡ ‘ਚ ਸਨਸਨੀ

ਮਾਧੁਰੀ ਦੀਕਸ਼ਤ ਨੇ ਵੇਚੀ 3.15 ਕਰੋੜ ਦੀ ਪੰਚਕੂਲਾ ਵਾਲੀ ਕੋਠੀ

Madhuri Dixit sells her P’kula house: ਮਸ਼ਹੂਰ ਬਾਲੀਵੁਡ ਅਦਾਕਾਰਾ ਮਾਧੁਰੀ ਦੀਕਸ਼ਤ ਨੇ ਪੰਚਕੂਲਾ ਦੀ ਆਪਣੀ ਕੋਠੀ ਵੇਚ ਦਿੱਤੀ ਹੈ। ਉਨ੍ਹਾਂ ਪੰਚਕੂਲਾ ਦੇ ਐੱਮਡੀਸੀ ਸੈਕਟਰ ਚਾਰ ਸਥਿਤ ਆਪਣੀ ਕੋਠੀ ਨੰਬਰ 310, 3.15 ਕਰੋੜ ਰੁਪਏ ‘ਚ ਵੇਚੀ। ਇਹ ਕੋਠੀ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਕੋਟੇ ‘ਚ ਮਿਲੀ ਸੀ। ਕੋਠੀ ਇੰਟਰਨੈਸ਼ਨਲ ਬ੍ਰਾਂਡ ਕਲੀਅਰ ਟ੍ਰਿਪ ਡਾਟ ਕਾਮ ਦੇ

ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਹੋਇਆ ਦਿਹਾਂਤ

Dimple-kapadia’smother passes away : ਬੀਤੇ ਸ਼ਨੀਵਾਰ ਨੂੰ ਟਵਿੰਕਲ ਖੰਨਾ ਨੂੰ ਮੁੰਬਈ ਵਿਚ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ। ਜਿਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਡਿੰਪਲ ਕਪਾਡੀਆ ਦੀ ਤਬੀਅਤ ਠੀਕ ਨਹੀਂ ਅਤੇ ਉਹ ਹਸਪਤਾਲ ਵਿਚ ਭਰਤੀ ਹੈ। ਜਦੋਂ ਡਿੰਪਲ ਕਪਾਡੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਖਬਰ ਨੂੰ ਅਫਵਾਹ ਕਿਹਾ। ਡਿੰਪਲ ਕਪਾਡੀਆ ਨੇ ਇਕ

ਗੁਰਲੇਜ ਅਖਤਰ ਅਤੇ ਕਰਨ ਔਜਲਾ ਜਲਦ ਹੋਣਗੇ ਦਰਸ਼ਕਾਂ ਦੇ ਰੁ ਬ ਰੁ , ਪੋਸਟਰ ਹੋਇਆ ਰਿਲੀਜ਼

karan aujla-new song chitta kurta: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਅਦਾਕਾਰ ਕਰਨ ਔਜਲਾ ਜੋ ਕਿ ਗੀਤਾਂ ਦੀ ਮਸ਼ੀਨ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਹੁਣ ਹਿੱਟ ਗੀਤਾਂ ਦੀ ਮਸ਼ੀਨ ਬਣ ਚੁੱਕੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਕਰਨ ਔਜਲਾ ਹੁਣ ਇੱਕ ਵਾਰ ਫਿਰ ਡਿਊਟ ਗੀਤਾਂ ਦੀ ਮਲਿਕਾ ਗੁਰਲੇਜ

ਰਾਣੂ ਮੰਡਲ ਦੀ ਧੀ ਨੇ ਰਾਨੂੰ ਨੂੰ ਲੈ ਕੇ ਕੀਤਾ ਇਹ ਵੱਡਾ ਖੁਲਾਸਾ

Ranu mondal daughter speak trolled: ਆਪਣੀ ਆਵਾਜ਼ ਨਾਲ ਸੋਸ਼ਲ ਮੀਡੀਆ ਤੇ ਛਾਉਣ ਵਾਲੀ ਰਾਨੂੰ ਮੰਡਲ ਜਿੰਨੀ ਛੇਤੀ ਸੋਸ਼ਲ ਮੀਡੀਆ ਦੀ ਸਟਾਰ ਬਣੀ ਸੀ ਉਸ ਤੋਂ ਕਿਤੇ ਵੱਧ ਤੇਜੀ ਨਾਲ ਉਹ ਟ੍ਰੋਰਲ ਹੋਈ ਸੀ । ਕੁਝ ਦਿਨ ਪਹਿਲਾਂ ਰਾਨੂੰ ਮੰਡਲ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕਮੈਂਟ

ਸੂਰਜ ਬੜਜਾਤਿਆ ਦੇ ਬੇਟੇ ਦਾ ਰਿਸੈਪਸ਼ਨ , ਸਲਮਾਨ-ਮਾਧੁਰੀ ਨਾਲ ਪਹੁੰਚੇ ਇਹ ਸਿਤਾਰੇ

Sooraj barjatya son wedding: ਡਾਇਰੈਕਟਰ ਸੂਰਜ ਬੜਜਾਤਿਆ ਦੇ ਬੇਟੇ ਦੇਵਾਂਸ਼ ਬੜਜਾਤਿਆ ਦੀ ਹਾਲ ਹੀ ਵਿੱਚ ਵਿਆਹ ਹੋਇਆ। ਗ੍ਰੈਂਡ ਵੈਡਿੰਗ ਤੋਂ ਬਾਅਦ ਸ਼ੁਕਰਵਾਰ ਨੂੰ ਹੋਏ ਰਿਸੈਪਸ਼ਨ ਵਿੱਚ ਬਾਲੀਵੁਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵਿਆਹ ਵਿੱਚ ਸਲਮਾਨ ਖਾਨ , ਮਾਧੁਰੀ ਦੀਕਸ਼ਿਤ, ਸੋਹੇਲ ਖਾਨ , ਅਭਿਸ਼ੇਕ ਬੱਚਨ, ਰੇਖਾ ਸਮੇਤ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ। ਸਲਮਾਨ ਖਾਨ ਨੇ 1989 ਵਿੱਚ ਸੂਰਜ

ਮੁਸ਼ਕਿਲਾਂ ‘ਚ ਘਿਰੀ ਅਮੀਸ਼ਾ ਪਟੇਲ, 27 ਜਨਵਰੀ ਨੂੰ ਅਦਾਲਤ ‘ਚ ਪੇਸ਼ੀ ਦਾ ਹੁਕਮ

Amisha Patel ordered court hearing : ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਮੀਸ਼ਾ ਪਟੇਲ ਖਿਲਾਫ ਰਾਂਚੀ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅਮੀਸ਼ਾ ‘ਤੇ ਪ੍ਰੋਡਿਊਸਰ ਅਜੇ ਕੁਮਾਰ ਨੇ ਢਾਈ ਕਰੋੜ ਰੁਪਏ ਦਾ ਚੈੱਕ ਬਾਊਂਸ ਦਾ ਦੋਸ਼ ਲਾਇਆ ਹੈ। ਅਜੇ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2018 ‘ਚ ਫਿਲਮ ‘ਦੇਸੀ ਮੈਜਿਕ’ ਬਣਾਉਣ ਲਈ 3 ਕਰੋੜ

ਮਹਿਲਾ ਨਾਲ ਜਬਰ ਜਨਾਹ ਮਾਮਲੇ ‘ਚ ਬਾਲੀਵੁਡ ਸਿਤਾਰਿਆਂ ਨੇ ਜਿਤਾਇਆ ਗੁੱਸਾ ਕਿਹਾ……

Female murder case: ਹੈਦਰਾਬਾਦ ਕਤਲ ਕੇਸ ਵਿੱਚ ਇੱਕ ਮਹਿਲਾ ਨਾਲ ਹੋਏ ਜਬਰ ਜਨਾਹ ਅਤੇ ਕਤਲ ਦੀ ਘਟਨਾ ਤੋਂ ਪੂਰਾ ਦੇਸ਼ ਗੁੱਸੇ ਵਿੱਚ ਹੈ। ਹਰ ਕੋਈ ਇਸ ਵਿਅਕਤੀ  ਮਹਿਲਾ ਦੇੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ, ਲੋਕਾਂ ਦੀ ਨਾਰਾਜ਼ਗੀ ਇਸ ਕੇਸ ਵਿੱਚ ਸਾਫ਼

ਅਦਾਕਾਰ ਆਮਿਰ ਖਾਨ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

 Aamir Khan Sri Darbar Sahib honored: ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸ਼ਟ ਆਮਿਰ ਖ਼ਾਨ ਦੀ ਆਪਣੀ ਅਗਲੀ ਫਿਲਮ ‘ਲਾਲ ਸਿੰਘ ਚੱਡਾ’ ਹੈ। ਇਸ ਦੇ ਲਈ ਉਹ ਕਾਫੀ ਤਿਆਰੀ ‘ਚ ਲੱਗੇ ਹੋਏ ਹਨ। ਇਹ ਫਿਲਮ ਹਾਲੀਵੁੱਡ ਦੇ ਟੌਮ ਹੈਂਕਸ ਦੀ ਫ਼ਿਲਮ ‘ਫਾਰੈਸਟ ਗੰਪ’ ਦੀ ਆਫੀਸ਼ੀਅਲ ਰੀਮੇਕ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ 4 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ

ਆਰ ਨੇਤ ਦਾ ਗੀਤ ‘ਰੀਲਾਂ ਵਾਲਾ ਡੈੱਕ’ ਦਰਸ਼ਕਾ ਨੂੰ ਆ ਰਿਹਾ ਖੂਬ ਪਸੰਦ

R Nait’s new song out now: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਆਰ ਨੇਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ। ਪੰਜਾਬੀ ਗਾਇਕ ਆਰ ਨੇਤ ਆਪਣੇ ਨਵੇਂ ਚੱਕਵੇ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਦਰਅਸਲ, ਹਾਲ ਹੀ ‘ਚ ਆਰ ਨੇਤ ਦਾ ਨਵਾਂ ਗੀਤ ‘ਰੀਲਾਂ ਵਾਲਾ ਡੈੱਕ’ ਰਿਲੀਜ਼ ਹੋ ਚੁੱਕਿਆ ਹੈ,

ਗੁਰੂ ਰੰਧਾਵਾ ਨੇ ਖਰੀਦੀ ਨਵੀਂ ਕਾਰ,ਪਰਮਾਤਮਾ ਦਾ ਕੀਤਾ ਸ਼ੁਕਰਾਨਾ

Guru randhawa bought new car : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਨੇ ਨਵੀਂ ਲੈਂਬਰਗਿਨੀ (Lamborghini) ਕਾਰ ਲੈ ਲਈ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅੱਜ ਤੋਂ ਨਵੀਂ ਸਵਾਰੀ Lamborghini Gallardo..ਧੰਨਵਾਦ ਪਰਮਾਤਮਾ, ਮੇਰੇ ਮਾਤਾ-ਪਿਤਾ,ਮੇਰਾ ਭਰਾ, ਮੇਰੀ ਟੀਮ, ਤੇ ਮੇਰੇ

ਮੋਹਿਨਾ ਕੁਮਾਰੀ ਦੀ ਵਿਆਹ-ਪਾਰਟੀ ‘ਚ ਪੁੱਜੇ PM ਮੋਦੀ,ਵੀਡੀਓ ਵਾਇਰਲ

PM Modi Mohanna’s wedding: ਰੀਵਾ ਦੀ ਰਾਜਕੁਮਾਰੀ ਮੋਹਿਨਾ ਕੁਮਾਰੀ ਅਤੇ ਰਾਜਕੁਮਾਰ ਸੁਯਸ਼ ਰਾਵਤ ਨੇ ਹਾਲ ਹੀ ‘ਚ ਦਿੱਲੀ ਵਿਖੇ ਆਪਣੇ ਵਿਆਹ ਦੀ ਪਾਰਟੀ ਰੱਖੀ ਜਿੱਥੇ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਇੱਕ ਵਿਸ਼ੇਸ਼ ਮਹਿਮਾਨ ਨੇ ਸ਼ਮੂਲੀਅਤ ਕੀਤੀ। ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਮੋਹਿਨਾ ਕੁਮਾਰੀ ਸਿੰਘ ਦਾ ਹਾਲ ਹੀ ਵਿੱਚ ਸੁਯੇਸ਼ ਰਾਵਤ ਨਾਲ ਵਿਆਹ ਹੋਇਆ ਹੈ। ਇਸ

ਇਹ ਹਨ ਉਹ ਬਾਲੀਵੁਡ ਸਿਤਾਰੇ ਜਿਨ੍ਹਾਂ ਦੀਆਂ ਫਿਲਮਾਂ ਦੇ ਨਾਲ-ਨਾਲ ਜਿੰਮ ਲੁਕ ਵੀ ਬਟੋਰਦੇ ਹਨ ਚਰਚਾ

Bollywood stars jym look: ਨੈਪੋਟਿਜਮ ਨੂੰ ਲੈ ਕੇ ਹੁੰਦੀ ਲਗਾਤਾਰ ਬਹਿਸ ਦੇ ਵਿੱਚ ਕਈ ਸਟਾਰ ਕਿਡਜ਼ ਨੇ ਬਾਲੀਵੁਡ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ।ਹਾਲਾਂਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਫਿਲਮਾਂ ਤੋਂ ਜਿਆਦਾ ਇਹ ਸਟਾਰ ਕਿਡਜ਼ ਆਪਣੇ ਫੈਸ਼ਨ ਸੈਂਸ ਅਤੇ ਜਿੰਮ ਏਅਰਪੋਰਟ ਲੁਕਸ ਨੂੰ ਲੈ ਕੇ ਚਰਚਾ ਵਿੱਚ ਬਣੇ ਰੋਹਿੰਦੇ ਹਨ। ਜਾਨਵੀ-ਸਾਲ 2018 ਵਿੱਚ ਫਿਲਮ ਧੜਕ ਤੋਂ

ਨਿਮਰਤ ਖਹਿਰਾ ਦੇ ਗੀਤ ‘ਸੁਪਨਾ ਲਾਵਾਂ ਦਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Nimrat Khaira’s new song : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਆਪਣੇ ਨਵੇਂ ਸਿੰਗਲ ਟਰੈਕ ‘ਸੁਪਨਾ ਲਾਵਾਂ ਦਾ’ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਨੇ। ਇਸ ਦਰਦ ਭਰੇ ਗੀਤ ਨੂੰ ਨਿਮਰਤ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ‘ਸੁਪਨਾ ਲਾਵਾਂ ਦਾ’ ਗਾਣੇ ਦੇ

ਕੀ ਇਨ੍ਹਾਂ ਚਾਰ ਮੁਕਾਬਲੇਬਾਜ਼ਾ ਕਾਰਨ ਬੰਦ ਹੋ ਜਾਵੇਗਾ ਕੇਬੀਸੀ 11?

KBC 11 closed four contests?: ਅਮਿਤਾਬ ਬੱਚਨ ਨੇ ਕੁਇਜ਼ ਸ਼ੋਅ ਕੌਣ ਬਣੇਗਾ ਕਰੋੜਪਤੀ’ ਦਾ ਸੀਜ਼ਨ-11  ਦਾ ਸਫ਼ਰ ਛੇਤੀ ਹੀ ਖ਼ਤਮ ਹੋਣ ਵਾਲਾ ਹੈ। 1 ਮਈ 2019 ਤੋਂ ਸ਼ੁਰੂ ਹੋਏ ਇਸ ਸ਼ੋਅ ਨੇ ਇਸ ਵਾਰ 4 ਕਰੋੜਪਤੀ ਦਿੱਤੇ ਹਨ। ਇਸ ਵਾਰ ਸੀਜ਼ਨ ‘ਚ ਕਈ ਲੋਕਾਂ ਨੇ ਲੱਖਾਂ-ਕਰੋੜਾਂ ਰੁਪਏ ਜਿੱਤੇ ਪਰ ਚਾਰ ਮੁਕਾਬਲੇਬਾਜ਼ ਅਜਿਹੇ ਰਹੇ, ਜਿਨ੍ਹਾਂ ਨੇ

ਹਿਮਾਂਸ਼ੀ ਤੇ ਚਲਿਆ ਆਸਿਮ ਦੇ ਪਿਆਰ ਦਾ ਜਾਦੂ, ਕੀਤੀ ਦੋਹਾਂ ਨੇ ਇੱਕ ਦੂਜੇ ਨੂੰ Kiss

Asim riaz kiss himanshi: ਰਿਐਲਿਟੀ ਸ਼ੋਅ ‘ਬਿੱਗ ਬੌਸ 13’ ‘ਚ ਰੋਜ਼ਾਨਾ ਨਵੇਂ ਡਰਾਮੇ ਤੇ ਕੰਟੈਸਟੈਂਸ ਵਿਚਕਾਰ ਬਣ ਰਹੇ ਰਿਸ਼ਤੇ ਕਾਫੀ ਐਂਟਰਟੇਨਿੰਗ ਸਾਬਿਤ ਹੋ ਰਹੇ ਹਨ। ਬਿੱਗ ਬੌਸ 13′ ਦਿਨ ਬ ਦਿਨ ਰੋਮਾਂਚਕ ਹੁੰਦਾ ਜਾ ਰਿਹਾ ਹੈ। ਲੜਾਈਆਂ ਤੋਂ ਸ਼ੁਰੂ ਹੋਇਆ ਇਹ ਸੀਜ਼ਨ ਹੁਣ ਪਿਆਰ-ਮੁਹੱਬਤ ਵੱਲ ਵਧਦਾ ਜਾ ਰਿਹਾ ਹੈ। ਬੀਤੇ ਦਿਨ ਜਿਥੇ ਸਿਧਾਰਥ ਸ਼ੁਕਲਾ ਤੇ

ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਮਾਂ ਦਾ ਹੋਇਆ ਦਿਹਾਂਤ

Photographer Dube ‘s mother death: ਮਸ਼ਹੂਰ ਫੈਸ਼ਨ ਅਤੇ ਬਾਲੀਵੁੱਡ ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਮਾਂ ਪ੍ਰਭਾ ਰਤਨਾਨੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਖੁਦ ਡੱਬੂ ਰਤਨਾਨੀ ਨੇ ਦਿੱਤੀ ਹੈ।  ਉਨ੍ਹਾਂ ਨੇ ਟਵੀਟ ਕਰ ਲਿਖਿਆ,‘‘ਰੇਸਟ ਇਸ ਪੀਸ ਮਾਮ।’’ਡੱਬੂ ਰਤਨਾਨੀ ਦੀ ਮਾਂ ਲੰਬੇ ਸਮੇਂ ਤੋਂ ਬੀਮਾਰ ਸੀ। ਜਾਣਕਾਰੀ