Nov 04

ਦੁਬਈ ਦੀਆਂ ਗਲੀਆਂ ‘ਚ ਦਿਸਣਗੇ ਕਿੰਗ ਖਾਨ

ਸ਼ਾਹਰੁਖ ਖਾਨ ਦਾ ਦੁਬਈ ਦੇ ਨਾਲ ਸ਼ੁਰੂ ਤੋਂ ਹੀ ਇੱਕ ਗੂੜ੍ਹਾ ਰਿਸ਼ਤਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ‘ਦੁਬਈ ਨੂੰ ਉਹ ਆਪਣਾ ਦੂਜਾ ਘਰ ਮੰਨਦੇਹਨ,ਆਪਣੇ ਪਰਿਵਾਰ ਨਾਲ ਛੁੱਟੀਆਂ ਤੇ ਆਉਣਾ ਜਾਂ ਕਿਸੇ ਕੰਮ ਦੇ ਸਿਲਸਿਲੇ ਚ’ ਆਉਣਾ ਇਥੇ ਆ ਕੇ ਉਹ ਆਪਣੀਆ ਭਾਵਨਾਵਾਂ ਵਿਚ ਖੋਹ ਜਾਂਦੇ ਹਨ’।ਸ਼ਾਹਰੁਖ ਖਾਨ ਹੁਣ ਆਪਣੇ ਦਰਸ਼ਕਾਂ ਲਈ ਦੁਬਈ ਦੀ

ਫਿਲਮ ‘ਸ਼ਿਵਾਏ’ਨੂੰ ਪਿੱਛੇ ਪਛਾੜ ਕੇ “ਐ ਦਿਲ ਹੈ ਮੁਸ਼ਕਿਲ”ਸ਼ਾਮਿਲ ਹੋਈ 100 ਕਰੋੜ ਦੇ ਕਲੱਬ ‘ਚ

  ਬਾਲੀਵੁੱਡ ਡਾਇਰੈਕਟਰ ਪ੍ਰੋਡਿਊਸਰ ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ”ਨੇ ਰਿਲੀਜ਼ ਹੋਣ ਤੇ ਇਕ ਹਫਤੇ ‘ਚ 100 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਹ ਰੁਮਾਂਟਿਕ ਫਿਲਮ 28 ਅਕਤੂਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਈ ਸੀ ਅਤੇ ਰਿਲੀਜ਼ ਹੋਣ ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਇਆ। ਫਿਲਮ ਕ੍ਰਿਟੀਕ ਤਰਨ ਆਦਰਸ਼ ਦੇ ਮੁਤਾਬਿਕ ,ਫਿਲਮ

ਰਣਵੀਰ ਦੀਪਿਕਾ ਹੋਏ ਬੇਫਿਕਰੇ,ਕੀਤਾ ਇਕ ਦੂਜੇ ਨੂੰ ਕਿਸ

ਪਿੱਛਲੇ ਕਈ ਦਿਨ੍ਹਾਂ ਤੋਂ ਰਣਬੀਰ ਅਤੇ ਦੀਪਿਕਾ ਦੇ ਬੇ੍ਕਅਪ ਦੀਆਂ ਖਬਰਾਂ ਆ ਰਹੀਆਂ ਸੀ ਪਰ ਹਾਲ ਹੀ ਜੋ ਦੇਖਿਆ ਗਿਆ ਇਸ ਨਾਲ ਸਾਰੀਆਂ ਉਨ੍ਹਾਂ ਦੇ ਬੇ੍ਰਕਅਪ ਦੀਆਂ ਅਟਕਲਾਂ ਤੇ ਵਿਰਾਮ ਲੱਗ ਜਾਵੇਗਾ ।ਜੀ ਹਾਂ ,ਹਾਲ ਹੀ ਲਵ ਬਰਡਜ਼ ਦੀਪਿਕਾ ਰਣਵੀਰ ਨੂੰ ਸਭ ਦੇ ਸਾਹਮਣੇ ਇਕ ਦੂਜੇ ਨਾਲ ਕਿਸ ਕਰਦੇ ਹੋਏ ਦੇਖਿਆ ਗਿਆ। ਖਬਰਾਂ ਮੁਤਾਬਕ ਦੀਪਿਕਾ

ਸਲਮਾਨ ਖਾਨ ਦੇ ਗਾਣਿਆਂ ’ਤੇ ਨਿਊਜ਼ੀਲੈਂਡ ਪੁਲਿਸ ਦਾ ਜਬਰਦਸਤ ਡਾਂਸ 

ਦਬੰਗ ਸਲਮਾਨ ਖਾਨ ਨੂੰ ਜਿੰਨਾ ਪਿਆਰ ਹਿੰਦੁਸਤਾਨੀ ਕਰਦੇ ਨੇ ਉਨਾਂ ਹੀ ਵਿਦੇਸ਼ੀ  ਵੀ ਕਰਦੇ ਹਨ।  ਸਲਮਾਨ ਖਾਨ ਦੀ ਵਿਦੇਸ਼ੀ ਫੈਨਸ ਦੀ ਸੰਖਿਆ ਵੱਧਦੀ ਜਾ ਰਹੀ ਹੈ।  ਵਾਇਰਲ ਹੋਈ ਨਿਊਜ਼ੀਲੈਂਡ  ਦੀ ਵੀਡੀਓ ਤੋਂ ਸਾਫ ਸਾਫ ਪਤਾ ਲਗ ਰਿਹਾ ਹੈ ਕਿ ਸਲਮਾਨ ਦੀ ਦੀਵਾਨਗੀ ਸਿਰਫ ਹਿੰਦੁਸਤਾਨ ਤਕ ਹੀ ਸੀਮਿਤ ਨਹੀਂ ਹੈ।  ਨਿਊਜ਼ੀਲੈਂਡ ਦੀ ਇੱਕ ਵੀਡੀਓ ਵਾਇਰਲ ਹੋਈ

ਪ੍ਰਿੰਅਕਾ ਚੋਪੜਾ ਫਿਲਮ ‘ਪਦਮਾਵਤੀ’ਵਿਚ ਕੰਮ ਕਰਨ ਲਈ ਬੇਕਰਾਰ

ਸੰਜੇ ਲੀਲਾ ਬੰਸਾਲੀ ਦੀ 170 ਕਰੋੜ ਦੀ ਲਾਗਤ ਨਾਲ ਬਣ ਰਹੀ ਫਿਲਮ ‘ਪਦਾਮਾਵਤੀ’ਦੀ ਸ਼ੂਟਿੰਗ ਜੋ ਹਾਲ ਹੀ ਸ਼ੁਰੂ ਹੋ ਗਈ ਹੈ ਪਰ ਇਸ ਫਿਲਮ ਦਾ ਹਿੱਸਾ ਬਣਨ ਲਈ ਕਈ ਲੋਕ ਬੇਕਰਾਰ ਹਨ ਅਤੇ ਉਨ੍ਹਾਂ ਵਿਚ ਇਕ ਨਾਂ ਆਉਂਦਾ ਹੈ ਬੰਸਾਲੀ ਦੀ ਆਪਣੀ ਕਾਸ਼ੀਬਾਈ-ਪ੍ਰਿੰਯਕਾ ਚੋਪੜਾ ਦਾ ਉਂਝ ਤਾਂ ਫਿਲਮ ‘ਪਦਮਾਵਤੀ’ਲਈ ਸਟਾਰ ਕਾਸਟ ਦੀ ਚੌਣ ਹੋ ਚੁੱਕੀ

ਆਖਿਰ ਕੌਣ ਨੇ ਸਲਮਾਨ ਦੇ ਬੇਟੇ ਤੇ ਜਾਨ ?

ਸਲਮਾਨ ਖਾਨ ਨੇ ਆਪਣੇ ਬੇਟੇ ਤੇ ਜਾਨ ਦੀ ਤਸਵੀਰ ਸ਼ੇਅਰ ਕੀਤੀ ਹੈ।  ਤਸਵੀਰ ਵਿੱਚ ਸਲਮਾਨ ਆਪਣੇ ਕਰੀਬੀਆਂ ਦੇ ਨਾਲ ਨਜ਼ਰ ਆ ਰਹੇ ਹਨ।  ਫੈਨਸ ਬੇਹੱਦ ਅਸਮੰਜਸ ‘ਚ ਹੋਣਗੇ ਕਿ ਆਖਿਰ ਕੌਣ ਨੇ ਸਲਮਾਨ ਦੇ ਬੇਟੇ ਤੇ ਜਾਨ  ? ਸਲਮਾਨ ਦੇ ਬੇਟੇ ਤੇ  ਜਾਨ ਕੋਈ ਹੋਰ ਨਹੀਂ ਬਲਕਿ ਉਹਨਾਂ ਦੇ ਪਾਲਤੂ ਕੁੱਤੇ ਨੇ, ਜਿਹਨਾਂ  ਉਹ ਪਿਆਰ

ਜੱਸੀ ਗਿੱਲ ਅਤੇ ਬੱਬਲ ਰਾਏ ਲੈ ਕੇ ਆ ਰਹੇ ਹਨ ਨਵੀਂ ਐਲਬਮ ‘ਜੰਪ ਟੂ ਭੰਗੜਾ’

ਜੱਸੀ ਗਿੱਲ ਅਤੇ ਬੱਬਲ ਰਾਏ ਆਪਣੇ ਫੈਨਸ ਲਈ ਮੁੜ ਨਵਾਂ ਐਲਬਮ ਲੈ ਕੇ ਆ ਰਹੇ ਹਨ।ਇਸ ਐਲਬਮ ਦਾ ਨਾਂ ‘ਜੰਪ ਟੂ ਭੰਗੜਾ’ਹੈ।ਇਸ ਦਾ ਪਹਿਲਾ ਗੀਤ ‘ਯਾਰ ਜੱਟ ਦੇ’9 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।ਇਹ ਗੀਤ ਦੋਸਤੀ ਤੇ ਆਧਾਰਿਤ ਹੋਵੇਗਾ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੋਨੋ ਐਲਬਮ ‘ਯੰਗਸਟਰਜ਼ ਰਿਟਰਨਜ਼’ਵਿਚ ਇਕੱਠੇ ਕੰਮ ਕਰ ਚੁੱਕੇ ਹਨ।

ਕਪਿਲ ਦੇ ਸ਼ੋਅ ‘ਚ ਕੁੱਝ ਇਸ ਤਰਾਂ ਦਿਖਣਗੇ  ‘ਰਾਕ ਓਨ 2 ਦੇ ਸਿਤਾਰੇ ‘

ਹਰ ਹਫਤੇ ਕਪਿਲ ਦੇ ਸ਼ੋਅ ‘ਚ ਕੋਈ ਨਾ ਕੋਈ ਸੈਲੀਬ੍ਰਿਟੀ ਆਪਣੀ ਫ਼ਿਲਮ ਦੀ ਪ੍ਰੋਮੋਸ਼ਨ ਕਰਨ ਲਈ ਆਉਂਦੇ ਹਨ।  ਇਸ ਬਾਰ ‘ਰਾਕ ਓਨ 2’ ਦੇ ਸਿਤਾਰੇ ਆਪਣੀ ਫ਼ਿਲਮ ਦੀ ਪ੍ਰੋਮੋਸ਼ਨ ਲਈ ਕਪਿਲ ਦੇ ਸ਼ੋਅ ‘ਚ ਪਹੁੰਚੇ। ਇਸ ਫ਼ਿਲਮ ਦੇ ਐਕਟਰਸ ਫਰਹਾਨ  ਅਖਤਰ , ਅਰਜੁਨ ਰਾਮਪਾਲ , ਸ਼ਰਧਾ ਕਪੂਰ ਤੇ ਪ੍ਰਾਚੀ ਦੇਸਾਈ ਨੇ ਕਪਿਲ ਸ਼ਰਮਾ ਦੀ ਟੀਮ

ਅਕਸ਼ੇ ਕੁਮਾਰ ਬਣੇ ਹਾਕੀ ਖਿਲਾੜੀ , ‘ਗੋਲਡ ‘ਚ ਕਰਦੇ ਦਿਖਣਗੇ ਗੋਲ’

ਬਾਲੀਵੁੱਡ ਦੇ  ਖਿਲਾੜੀ ਅਕਸ਼ੇ  ਕੁਮਾਰ ਆਪਣੇ ਫੈਨਸ ਦੇ ਲਈ ‘ਗੋਲਡ ‘ ਫ਼ਿਲਮ ਲੈ ਕੇ ਆ ਰਹੇ ਹਨ।  ਇਹ ਫ਼ਿਲਮ  ਅਸਲ ਜ਼ਿੰਦਗੀ ’ਤੇ ਅਧਾਰਿਤ ਹੋਵੇਗੀ।  ਇਸ ਤੋਂ ਪਹਿਲਾ ਵੀ ਅਕਸ਼ੇ ਕੁਮਾਰ ਅਸਲ ਜ਼ਿੰਦਗੀ ਤੇ ਬੇਸਡ ਦੋ ਫ਼ਿਲਮਾਂ  ‘ਏਅਰਲਿਫਟ ਤੇ ਰੁਸਤਮ ‘ ਬਣਾ ਚੁਕੇ ਨੇ। ਫ਼ਿਲਮ ਗੋਲਡ ਇੱਕ ਇਤਿਹਾਸਕ ਸੱਚ ਨੂੰ ਸਾਹਮਣੇ ਪੇਸ਼ ਕਰੇਗੀ।  ਖ਼ਬਰਾਂ  ਦੇ ਮੁਤਾਬਿਕ

ਪ੍ਰਿੰਯਕਾ ਦਾ ਗੀਤ ‘ਬਾਬਾ’ਤੁਹਾਡੇ ਦਿਲ ਨੂੰ ਜਰੂਰ ਜਾਵੇਗਾ ਛੂਹ

ਹਾਲੀਵੁੱਡ ਵਿਚ ਧਮਾਲ ਮਚਾ ਰਹੀ ਬਾਲੀਵੁੱਡ ਦੀ ‘ਦੇਸੀ ਗਰਲ’ਪ੍ਰਿੰਯਕਾ ਚੋਪੜਾ ਆਪਣੀ ਮਰਾਠੀ ਫਿਲਮ ‘ਵੇਂਟਿਲੇਟਰ’ਦੇ ਲਈ ਗੀਤ ਗਾਇਆ ਹੈ।ਹਿੰਦੀ ਅਤੇ ਅੰਗਰੇਜ਼ੀ ਵਿਚ ਆਪਣੀ ਸਿੰਗਿੰਗ ਦਾ ਜਲਵਾ ਬਿਖੇਰ ਚੁੱਕੀ ਪ੍ਰਿੰਯਕਾ ਨੇ ਹੁਣ ਮਰਾਠੀ ਵਿਚ ਇਕ ਗੀਤ ‘ਬਾਬਾ’ਗਾਇਆ ਹੈ।ਦੱਸ ਦਈਏ ਕਿ ਪ੍ਰਿੰਯਕਾ ਦਾ ਇਹ ਪਹਿਲਾ ਮਰਾਠੀ ਗੀਤ ਹੈ।ਇਸਦੀ ਸ਼ੁਰੂਆਤ ਮਰਾਠੀ ਹੋਮ ਪ੍ਰੋਡਕਸ਼ਨ ਫਿਲਮ ‘ਵੇਂਟਿਲੇਟਰ’ਤੋਂ ਕੀਤੀ ਹੈ।ਜਿਸ ਦੇ ਇਕ

ਗਿੱਪੀ ਗਰੇਵਾਲ ਦਿਖਣਗੇ ਮੰਜੇ ਬਿਸਤਰੇ ਵਿੱਚ

ਅਰਦਾਸ’ਫਿਲਮ ਦਾ ਨਿਰਦੇਸ਼ਨ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੇ ਹੋਮ ਪ੍ਰੋਡਕਸ਼ਨ ‘ਹੰਬਲ ਮੋਸ਼ਨ ਪਿਚਰਜ਼’ਦੇ ਬੈਨਰ ਹੇਠਾਂ ਬਣ ਰਹੀ ਦੂਜੀ ਫਿਲਮ ਦਾ ਐਲਾਨ ਕਰ ਦਿੱਤਾ ਹੈ।ਗਿੱਪੀ ਗਰੇਵਾਲ ਆਪਣੇ ਫੈਨਸ ਲਈ ਇਕ ਹੋਰ ਫਿਲਮ ਲੈ ਕੇ ਆ ਰਹੇ ਹਨ ਜਿਸ ਦਾ ਨਾਂ ‘ਮੰਜੇ ਬਿਸਤਰੇ’ ਰੱਖਿਆ ਗਿਆ ਹੈ। ਇਸ ਨਾਲ ਹੀ ਗਿੱਪੀ ਗਰੇਵਾਲ ਨੇ ਇਸ ਦੀ ਰਿਲੀਜ਼ਿੰਗ

ਸ਼ਾਹਰੁਖ ਨੇ ਆਪਣੇ ਫੈਨਸ ਦੀ ਦੀਵਾਨਗੀ ਲਈ ਕੀਤਾ ਧੰਨਵਾਦ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਕੱਲ੍ਹ ਆਪਣਾ 51ਵਾਂ ਜਨਮਦਿਨ ਮਨਾਇਆ। ਕਰੋੜੋ ਫੈਨਸ ਸ਼ਾਹਰੁਖ ਨੂੰ ਵਧਾਈ ਤੇ ਸੰਦੇਸ਼ ਭੇਜ ਰਹੇ ਸਨ।  ਸ਼ਾਹਰੁਖ ਦੇ ਘਰ ਬਾਹਰ ਉਹਨਾਂ ਦੇ ਫੈਨਸ ਦੀ ਭੀੜ ਲਗੀ ਹੋਈ ਸੀ।  ਕਿੰਗ ਖਾਨ ਦੀ ਇੱਕ ਝਲਕ ਲਈ ਫੈਨਸ ਬੇਹੱਦ  ਬੇਤਾਬ ਸਨ।  ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਫੈਨਸ ਦਾ ਦਿੱਲ ਨਹੀਂ ਤੋੜਿਆ।  ਮੰਨਤ ਦੀ

dear zindagi
‘ਡੀਅਰ ਜ਼ਿੰਦਗੀ’ ਤੋਂ ਅਦਾਕਾਰ ਅਲੀ ਜ਼ਫ਼ਰ ਬਾਹਰ

ਸ਼ਾਹਰੁਖ ਖਾਨ ਦੀ ਫਿਲਮ ‘ਡੀਅਰ ਜ਼ਿੰਦਗੀ’ ਵਿਚੋਂ ਅਲੀ ਜ਼ਫ਼ਰ ਨੂੰ ਬਾਹਰ ਕੱਢ ਦਿੱਤਾ ਗਿਆ ਹੈ । ਜਿਸਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਭਾਰਤ-ਪਾਕਿ ਵਿਵਾਦ ਦੇ ਮੱਦੇਨਜ਼ਰ ਹੀ ਗੌਰੀ ਸ਼ਿੰਦੇ ਦੀ ਫਿਲਮ ਵਿਚੋਂ ਇਸ ਪਾਕਿਸਤਾਨੀ ਅਦਾਕਾਰ ਨੂੰ ਬਾਹਰ ਦਾ ਰੁੱਖ ਦਿਖਾ ਦਿੱਤਾ ਗਿਆ। ਗੌਰੀ ਸ਼ਿੰਦੇ ਦਾ ਕਹਿਣਾ ਹੈ ਕਿ ਉਹ ਫਿਲਮ ਦੇ ਵਿਚ ਕਿਸੀ ਵੀ

ਪ੍ਰਿਯੰਕਾ ਨੇ ਮਨਾਈ ਆਪਣੇ ਵਿਦੇਸ਼ੀ ਦੋਸਤਾਂ ਨਾਲ ਦੀਵਾਲੀ  

  ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਦੀਵਾਲੀ ਅਮਰੀਕਾ ਦੇ ਨਿਊਯਾਰਕ ਵਿੱਚ ਮਨਾਈ ਹੈ। ਪ੍ਰਿਯੰਕਾ ਦੀ ਵਿਦੇਸ਼ੀ  ਦੋਸਤਾਂ ਨਾਲ ਤਸਵੀਰਾਂ ਸਾਰੇ ਸੋਸ਼ਲ ਮੀਡੀਆ ’ਤੇ ਛਾਈਆਂ ਹੋਈਆਂ ਨੇ। ਦੀਵਾਲੀ ਦੇ ਦਿਨ ਪ੍ਰਿਯੰਕਾ ਨੇ ਸਾੜੀ ਪਾਈ ਸੀ ਤੇ ਸਾੜੀ  ਵਿੱਚ ਪ੍ਰਿਯੰਕਾ  ਬੇਹੱਦ ਖੂਬਸੂਰਤ ਲਗ ਰਹੀ ਸੀ।  ਤਸਵੀਰਾਂ ਦੇਖ ਕੇ ਲਗ ਰਿਹਾ ਹੈ ਕਿ ਪ੍ਰਿਯੰਕਾ  ਦੇ ਨਾਲ-ਨਾਲ ਵਿਦੇਸ਼ੀ 

ਗਿੱਪੀ ਗਰੇਵਾਲ ਨੇ ਕੀਤਾ ਆਪਣੀ ਅਗਲੀ ਫ਼ਿਲਮ ਬਾਰੇ ਐਲਾਨ

ਅਰਦਾਸ ਫ਼ਿਲਮ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੀ ਹੌਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਦੂਜੀ ਫ਼ਿਲਮ ‘ ਮੰਜੇ ਬਿਸਤਰੇ ‘ ਬਾਰੇ ਐਲਾਨ ਕੀਤਾ ਹੈ। ਇਸ ਫ਼ਿਲਮ ਨੂੰ 14 ਅਪ੍ਰੈਲ 2017 ਨੂੰ ਵਿਸਾਖੀ ਦੇ ਮੌਕੇ ’ਤੇ ਰਿਲੀਜ਼ ਕੀਤਾ ਜਾਵੇਗਾ।  ਇਸ ਫ਼ਿਲਮ ਦੀ ਕਹਾਣੀ  ਖੁਦ ਆਪ ਗਿੱਪੀ ਗਰੇਵਾਲ ਨੇ ਲਿਖੀ ਹੈ। ਜ਼ਾਹਿਰ ਹੈ ਇਹ ਫ਼ਿਲਮ  ਬਹੁਤ ਹੀ

ਸ਼ਾਹਰੁਖ ਦੇ ਬਰਥਡੇ ’ਤੇ ‘ਡੀਅਰ ਜ਼ਿੰਦਗੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼

ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਤੇ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ‘ਡੀਅਰ ਜ਼ਿੰਦਗੀ’ ਦਾ ਪਹਿਲਾ ਗਾਣਾ ‘ ਲਵ ਯੂ  ਜ਼ਿੰਦਗੀ’ ਰਿਲੀਜ਼ ਹੋ ਗਿਆ ਹੈ।  ਖਾਸ ਗੱਲ ਇਹ ਹੈ ਕਿ ਗਾਣੇ ਨੂੰ ‘ ਕਿੰਗ ਖਾਨ’ ਦੇ ਬਰਥਡੇ ’ਤੇ ਰਿਲੀਜ਼ ਕੀਤਾ ਗਿਆ ਹੈ।  ਗਾਣੇ ਦੇ ਟਾਈਟਲ ਦੇ ਮੁਤਾਬਿਕ ਗਾਣੇ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ

ਹੁਸਨ ਦੀ ਮਲਿਕਾ ਡਾਈਨਾ ਪੇਂਟੀ ਦਾ ਜਨਮਦਿਨ ….

ਡਾਈਨਾ ਪੇਂਟੀ ਦਾ ਜਨਮ 2 ਨਵੰਬਰ , 1985 ਨੂੰ ਮੁੰਬਈ ‘ਚ ਹੋਇਆ ਸੀ।  ਡਾਈਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ  ਤੋਂ ਕੀਤੀ ਸੀ। ਡਾਈਨਾ ਨੇ ਕਈਂ ਵਰਲਡ ਫੇਮਸ ਫੈਸ਼ਨ ਡੀਜ਼ਾਇਨਰਸ ਲਈ ਰੈਮਪ ਵਾਕ ਕੀਤਾ ਹੈ। 2011 ਵਿੱਚ ਡਾਈਨਾ ਨੂੰ  ਫ਼ਿਲਮ ਰੌਕਸਟਾਰ ਵਿੱਚ ਬਤੋਰ ਲੀਡ ਲਿਆ ਜਾ ਰਿਹਾ ਸੀ ਪਰ ਮਾਡਲਿੰਗ ਦੇ ਕਾਰਣ ਡਾਈਨਾ ਨੇ ਇਹ

salman-shah-rukh
9 ਸਾਲ ਬਾਅਦ “ਟਿਊਬਲਾਈਟ” ‘ਚ ਇਕੱਠੇ ਨਜ਼ਰ ਆਉਣਗੇ ਸਲਮਾਨ-ਸ਼ਾਹਰੁਖ!

ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਇਹਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਟਿਊਬਲਾਈਟ ਦੀ ਸ਼ੂਟਿੰਗ ਕਰ ਰਹੇ ਹਨ ਤੇ ਇਸ ਨਾਲ ਜੁੜੀਆਂ ਤਸਵੀਰਾਂ ਡਾਇਰੈਕਟਰ ਕਬੀਰ ਖਾਨ ਅਕਸਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸੇ ਵਿਚਕਾਰ ਖਬਰ ਆ ਰਹੀ ਹੈ ਕਿ ਇਸ ਫਿਲਮ ਵਿਚ ਸਲਮਾਨ ਦੇ ਨਾਲ ਸ਼ਾਹਰੁਖ ਖਾਨ ਵੀ ਨਜ਼ਰ ਆ ਸਕਦੇ ਹਨ ।

ਬਾਲੀਵੁੱਡ ਦੇ ਕਿੰਗ ਖਾਨ ਦਾ 51ਵਾਂ ਜਨਮਦਿਨ ……  

  ‘ਕਿੰਗ ਆਫ ਬਾਲੀਵੁੱਡ, ਕਿੰਗ ਖਾਨ, ਰੋਮਾਂਸ ਕਿੰਗ, ਬਾਦਸ਼ਾਹ’ ਵਰਗੇ ਤਮਾਮ ਨਾਮਾਂ ਤੋਂ ਪਹਿਚਾਣੇ ਜਾਣ ਵਾਲੇ ਸ਼ਾਹਰੁਖ ਖਾਨ ਅੱਜ 51 ਸਾਲ ਦੇ ਹੋ ਗਏ ਨੇ।  ਦਰਸ਼ਕਾਂ  ਦੇ ਦਿਲਾਂ  ’ਤੇ ਰਾਜ਼  ਕਰਨ ਵਾਲੇ ਸ਼ਾਹਰੁਖ ਨੇ 1989 ‘ਚ ‘ ਫੋਜੀ ‘ ਨਾਮ  ਦੇ ਸ਼ੋਅ ਤੋਂ ਆਪਣੇ  ਕਰੀਅਰ ਦੀ ਸ਼ੁਰੂਆਤ ਕੀਤੀ ਸੀ।  ਹਿੰਦੀ ਫ਼ਿਲਮ ਜਗਤ ‘ ਚ ਉਹਨਾਂ

ਫਿਲਮ ‘ਮਿਰਜ਼ਿਆ’ ਦੀ ਫਲਾਪ ਹੋ ਜਾਣ ਤੋਂ ਬਾਅਦ ਹਰਸ਼ ਅਤੇ ਸਿਆਮੀ ਕਰਨਗੇ ਇਹ ਕੰਮ

ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਮਿਰਜ਼ਿਆ’ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ ਪਰ ਇਸ ਫਿਲਮ ਵਿਚ ਬਾਲੀਵੁਡ ਵਿਚ ਕਦਮ ਰੱਖਣ ਨਾਲ ਹਰਸ਼ਵਰਧਨ ਕਪੂਰ ਅਤੇ ਸਿਆਮੀ ਖੇਰ ਫੇਰ ਕੰਮ ਕਰਨ ਲਈ ਕਹਾਣੀਆ ਲਭ ਰਹੇ ਹਨ। ਖਬਰਾਂ ਮੁਤਾਬਕ ਹਰਸ਼ਵਰਧਨ ਅਤੇ ਸਿਆਮੀ ਫਿਲਮ ‘ਮਿਰਜ਼ਿਆ’ ਤੋਂ ਬਾਅਦ ਵੀ ਆਪਣੀ ਜੋੜੀ ਨੂੰ ਬਣਾਏ ਰੱਖਣਾ ਚਾਹੁੰਦੇ ਹਨ। ਇਸ ਲਈ ਦੋਵੇਂ ਅੱਜ