Oct 21

ਹਨੀ ਸਿੰਘ ਲਈ ਦੀਵਾਲੀ ਹੋਵੇਗੀ ਕਾਫੀ ਸਪੈਸ਼ਲ

ਪਿਛਲੇ ਸਾਲ ਡਿਪਰੈਸ਼ਨ ਦੇ ਚਲਦਿਆਂ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਨਾਲ ਨਹੀਂ ਮਨਾ ਸਕੇ ਸਨ। ਇਸ ਸਾਲ ਹਨੀ ਸਿੰਘ ਦੀਵਾਲੀ ਦੇ ਤਿਉਹਾਰ ਨੂੰ ਆਪਣੇ ਪਰਿਵਾਰ ਦੇ ਨਾਲ ਮਨਾਉਣ ਜਾ ਰਹੇ ਹਨ। ਇਸ ਸਾਲ ਤੇ ਆਪਣੇ ਬਿਜ਼ੀ ਸ਼ਡਿਊਲ ਦੇ ਚਲਦਿਆਂ ਕੁੱਝ ਦਿਨਾਂ ਲਈ ਛੁੱਟੀ ਤੇ ਜਾ ਰਹੇ ਹਨ ,ਜਿਸ ਲਈ

ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ਇਕ ‘ਨਵਾਂ ਟਰੈਕ’

ਪੰਜਾਬੀ ਫਿਲਮ ‘ਲੌਕ’ ਦੀ ਰਿਲੀਜਿੰਗ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਫੈਨਸ ਲਈ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਹਾਲ ਹੀ ਉਨ੍ਹਾਂ ਨੇ ਆਪਣੇ ਆਉਣ ਵਾਲੇ ਸਿੰਗਲ ਟਰੈਕ ਦਾ ਐਲਾਨ ਕੀਤਾ ਜਿਸ ਦਾ ਨਾਂ ‘ਚੈਟ ਬੋਲਦੀ’ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ‘ਚੈਟ ਬੋਲਦੀ’ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਇਸ ਦਾ

ਫਿਲਮ ‘ਸ਼ਿਵਾਏ’ਦੇ ਐਡਵੈਂਚਰਜ਼ ਤੇ ਕੋਮਿਕ ਬੁੱਕ ਸੀਰੀਜ਼

ਦੀਵਾਲੀ ਤੇ ਰਿਲੀਜ਼ ਹੋਣ ਜਾ ਰਹੀ ਫਿਲਮ ‘ਸ਼ਿਵਾਏ’ਦੇ ਪਰਮੋਸ਼ਨ ਲਈ ਅਜੇ ਦੇਵਗਨ ਕਾਫੀ ਮਿਹਨਤ ਕਰ ਰਹੇ ਹਨ। ਹੁਣ ਅਜੇ ਦੇਵਗਨ ਫਿਲਮ ਨੂੰ ਪ੍ਰੋਮੋਟ ਕਰਨ ਲਈ ਕੋਮਿਕ ਬੁੱਕ ਦੀ ਸੀਰੀਜ਼ ਲੈ ਕੇ ਆ ਰਹੇ ਹਨ। ਜਿਸਦੀ ਝਲਕ ਹਾਲ ਹੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ। ਫਿਲਮ ‘ਸ਼ਿਵਾਏ’ਤੇ ਆਧਾਰਿਤ ਕੋਮਿਕ ਬੁੱਕ ਸੀਰੀਜ਼ ਨੂੰ ਅਜੇ ਦੇਵਗਨ ਨੇ ਟੀਬੀ

ਅਰਾਧਿਆ ਨੂੰ ਰਣਬੀਰ ਕਪੂਰ ਲੱਗਦੇ ਨੇ ਪਾਪਾ

ਜੀ ਹਾਂ ,ਤੁਸੀਂ ਯਕੀਨ ਕਰੋ ਜਾਂ ਨਾ ਕਰੋ ਪਰ ਇਹ ਮਜ਼ੇਦਾਰ ਵਾਕਿਆ ਅਸਲ ‘ਚ ਘਟਿਆ ਹੈ। ਖੁਦ ਐਸ਼ਵਰਿਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਕ ਵਾਰ ਉਨ੍ਹਾਂ ਦੀ ਬੇਟੀ ਅਰਾਧਿਆ ਨੇ ਰਣਬੀਰ ਕਪੂਰ ਨੂੰ ਅਪਣਾ ਪਾਪਾ ਸਮਝ ਲਿਆ ,ਜਿਨ੍ਹਾਂ ਨਾਲ ਐਸ਼ਵਰਿਆ ਨੇ ਫਿਲਮ ਫੇਅਰ ਮੈਗਜ਼ੀਨ ਦੇ ਲਈ ਹਾਲ ਹੀ ‘ਚ ਬੇਹਦ ਹੋਟ ਫੋਟੋਸ਼ੂਟ ਕਰਵਾਇਆ

31-movie
21 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ ’31 ਅਕਤੂਬਰ’

ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਫਿਲਮ 31 ਅਕਤੂਬਰ ਵਿੱਚ ਕੋਈ ਵੀ ਇਤਰਾਜਯੋਗ ਸੀਨ ਨਹੀਂ ਹੈ ਜਿਸ ਕਰਕੇ ਇਹ ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ।ਹਾਈ ਕੋਰਟ ਨੇ ਕਿਹਾ ਕਿ ਫਿਲਮ ਦੇ ਟਰੇਲਰ ਅਤੇ ਪੋਸਟਰ ਦੇਖ ਕੇ ਕੋਈ ਵੀ ਫੈਸਲਾ ਲੈਣਾ ਗਲਤ

salma-khan
ਐਸ਼ਵਰਿਆ ਨੇ ਰੱਖਿਆ ਸਲਮਾਨ ਲਈ ਕਰਵਾ ਚੌਥ ਦਾ ਵਰਤ

ਹਿੰਦੂ ਧਰਮ ਸ਼ਾਸਤਰਾਂ ਵਿੱਚ ਸੁਹਾਗਨ ਦਾ ਸਭ ਤੋਂ ਮਹੱਤਵਪੂਰਣ ਤਿਉਹਾਰ ਕਰਵਾ ਚੌਥ ਹੈ । ਇਸ ਦਿਨ ਸੁਹਾਗਣਾ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਵਰਤ ਰੱਖਦੀਆਂ ਹਨ । ਪਰ 45 ਸਾਲ ਦੇ ਕੁਵਾਰੇ ਸਲਮਾਨ ਖਾਨ ਲਈ ਵੀ ਵਰਤ ਰੱਖਿਆ ਗਿਆ ਸੀ । ਉਹ ਕੋਈ ਹੋਰ ਨਹੀਂ ਸਗੋਂ ਐਸ਼ਵਰਿਆ ਸੀ । ਹੈਰਾਨ ਹੋਣ ਦੀ ਕੋਈ

ਦੇਖੋ ਆਮਿਰ ਖਾਨ ਦੀ ‘ਦੰਗਲ’ ਦਾ ਟ੍ਰੇਲਰ,ਫਿਰ ਪੁੱਛੋ ‘ਕਿ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ’ਘੱਟ ਨੇ ?

ਆਮਿਰ ਖਾਨ ਦੀ ਆਉਣ ਵਾਲੀ ਫਿਲਮ ਦੰਗਲ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਆਮਿਰ ਖਾਨ ਨੇ ਵੀਰਵਾਰ ਨੂੰ ਟਵਿੱਟਰ ਤੇ ਆਪਣੀ ਫਿਲਮ ਦੰਗਲ ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਹੈ,ਨਾਲ ਹੀ ਉਹਨਾਂ ਇਸ ਫਿਲਮ ਬਾਰੇ ਲੋਕਾਂ ਤੋਂ ਉਹਨਾਂ ਦੇ ਵਿਚਾਰ ਵੀ ਮੰਗੇ ਹਨ। ਇਸ ਤੋਂ ਪਹਿਲਾਂ ਆਮਿਰ ਖਾਨ ਨੇ ਬੀਤੀ ਰਾਤ ਇਹ ਵੀ ਟਵੀਟ ਕੀਤਾ ਕਿ ੳੇੁਹ

ਸਰਕਾਰ 3 ‘ ਦੀ ਸ਼ੂਟਿੰਗ ਹੋਈ ਸ਼ੁਰੂ

‘ ਬਾਲੀਵੁੱਡ ਦੇ  ਸਹਿਨਸ਼ਾਹ  ਅਮਿਤਾਭ ਬੱਚਨ  ਨੇ ਸਰਕਾਰ ਫ਼ਿਲਮ  ਦੇ ਤੀਜੇ ਭਾਗ  ਦੀ ਸ਼ੂਟਿੰਗ  ਸ਼ੁਰੂ ਕੀਤੀ ਹੈ।  ਅਮਿਤਾਭ ਨੇ ਮੰਗਲਵਾਰ ਰਾਤ ਨੂੰ ਟਵਿੱਟਰ ਤੇ  ਸ਼ੂਟਿੰਗ ਦੇ   ਪਹਿਲੇ ਦਿਨ ਬਾਰੇ ਆਪਣੇ  ਜ਼ਜ਼ਬਾਤਾਂ  ਨੂੰ ਵਿਅਕਤ  ਕੀਤਾ ਜਿਸ ਵਿੱਚ  ਉਹਨਾਂ   ਨੇ  ਫ਼ਿਲਮ  ਦੇ ਸੈਟ  ਤੇ ਵਾਤਾਵਰਣ  ਦਾ ਜ਼ਿਕਰ  ਕੀਤਾ ਸੀ।  ਅਮਿਤਾਭ ਸਰਕਾਰ  ਫ਼ਿਲਮ  ਦੇ ਪਹਿਲੇ ਦੋ  ਭਾਗਾਂ  ਵਿੱਚ  ਵੀ

ਪ੍ਰਿਯੰਕਾ ਬਣੇਗੀ ਮਸ਼ਹੂਰ ਸ਼ੋਅ “Ellen dengereras” ਦਾ ਹਿੱਸਾ 

ਅਭਿਨੇਤਰੀ ਪ੍ਰਿਯੰਕਾ ਚੋਪੜਾ ਅਮਰੀਕਾ ਦੇ ਮਸ਼ਹੂਰ ਟੀ.ਵੀ  ਸ਼ੋਅ  ” Ellen dengereras” ‘ਚ  ਜਾਣ  ਵਾਲੀ ਪਹਿਲੀ ਭਾਰਤੀ ਕਲਾਕਾਰ   ਬਣਨ  ਵਾਲੀ ਹੈ।  34  ਸਾਲ ਦੀ ਪ੍ਰਿਯੰਕਾ ਚੋਪੜਾ  ਅਮਰੀਕਾ ‘ਚ ਕਾਮਯਾਬੀ   ਦੀ ਇੱਕ  ਹੋਰ  ਮੰਜ਼ਿਲ ਚੜਣ  ਵਾਲੀ ਹੈ।  ਪ੍ਰਿਯੰਕਾ ਚੋਪੜਾ  ਆਪਣੇ  ਸ਼ੋਅ  “ਕਵਾਨਟੀਕੋ ” ਦੀ ਪ੍ਰੋਮੋਸ਼ਨ  ਲਈ  ਇਸ ਸ਼ੋਅ  ਦਾ ਹਿੱਸਾ ਬਣਨ  ਜਾ ਰਹੀ ਹੈ। ” Ellen dengereras

ਸਲਮਾਨ ਖਾਨ ਮੁੜ ਮੁਸ਼ਕਲਾਂ ‘ਚ !

ਬਾਲੀਵੁੱਡ ਦੇ ਭਾਈ ਜਾਨ ਯਾਨੀ ਸਲਮਾਨ ਖਾਨ ਦੀਆਂ ਮੁਸ਼ਕਲਾਂ ‘ਚ ਮੁੜ ਤੋਂ ਵਾਧਾ ਹੋ ਸਕਦਾ ਹੈ। ਚਿਕਾਰਾ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ ਬਰੀ ਕੀਤੇ ਜਾਣ ਦੇ ਵਿਰੋਧ ‘ਚ ਰਾਜਸਥਾਨ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਬਾਜ਼ਾ ਖੜਕਾਇਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਇਸੇ ਸਾਲ ਜੁਲਾਈ ਮਹੀਨੇ ‘ਚ ਸਬੂਤਾਂ

maoj
ਮਨੋਜ ਵਾਜਪਾਈ ਹੋਣਗੇ ਦਿੱਲੀ ਦੇ ਮੁੱਖ ਮੰਤਰੀ

ਸਰਕਾਰ ਰਾਜ ਤੋਂ ਬਆਦ ਨਿਰਦੇਸ਼ਕ ਰਾਮ ਗੋਪਾਲ ਵਰਮਾ ਸਰਕਾਰ 3 ਲੈ ਕੇ ਆ ਰਹੇ ਹਨ।ਇਸ ਫਿਲਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਭੂਮਿਕਾ ਮਨੋਜ ਵਾਜਪਾਈ ਨਿਭਾਉਦੇ ਹੋਏ ਨਜਰ ਆਉਣਗੇ। ਰਾਮ ਗੋਪਾਲ ਵਰਮਾ ਨੇ ਇਸ ਗੱਲ ਦੀ ਪੁਸਟੀ ਆਪਣੇ ਇੱਕ ਵਟੀਟ ਵਿੱਚ ਕੀਤੀ ਹੈ।ਵਰਮਾ ਨੇ ਟਵੀਟ ਕੀਤਾ ਹੈ ਕਿ ਬੇਸੱਕ ਮਨੋਜ ਵਾਜਪਾਈ ਇੱਕ ਚੰਗੇ

ਹਿਰਨ ਸਿ਼ਕਾਰ ਕੇਸ ’ਚ ਰਾਜਸਥਾਨ ਸਰਕਾਰ ਪਹੁੰਚੀ ਸੁਪਰੀਮ ਕੋਰਟ

ਹਿਰਨ ਸਿ਼ਕਾਰ ਦੇ ਮਾਮਲੇ ’ਚ ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੀ ਮੁਸ਼ਕਿਲਾਂ ਇੱਕ ਵਾਰ ਫਿਰ ਤੋਂ ਵੱਧ ਗਈਆਂ ਹਨ। 18 ਸਾਲ ਪੁਰਾਣੇ ਦੋ ਮਾਮਲਿਆਂ ’ਚ ਜੋਧਪੁਰ ਹਾਈਕੋਰਟ ਤੋਂ ਬਰੀ ਹੋ ਚੁੱਕੇ ਸਲਮਾਨ ਖਾਨ ਦੇ ਖਿਲਾਫ ਰਾਜਸਥਾਨ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ। ਜੋਧਪੁਰ ਹਾਈਕੋਰਟ ਨੇ ਸਲਮਾਨ ਖਾਨ ਨੂੰ ਇਸ ਸਾਲ 25 ਜੁਲਾਈ ਨੂੰ ਹਿਰਣ ਸਿ਼ਕਾਰ ਮਾਮਲੇ

ਬਾਹੁਬਲੀ ਪਾਰਟ-2 ਨੇ ਰਿਲੀਜ਼ ਤੋਂ ਪਹਿਲਾਂ ਤੋੜਿਆ ਰਿਕਾਰਡ

ਐਸ.ਐਸ. ਰਾਜਾਮੌਲੀ ਨੇ ਪਿਛਲੇ ਸਾਲ ਫਿਲਮ ਬਾਹੁਬਲੀ ਰਿਲੀਜ਼ ਹੁੰਦੇ ਹੀ ਦੁਨੀਆ ਭਰ ਵਿੱਚ ਧੂਮ ਮਚਾ ਦਿੱਤੀ ਪਰ ਇਸਦੇ ਅਗਲੇ ਪਾਰਟ ਬਾਹੁਬਲੀ- 2 ਨੇ ਤਾਂ ਰਿਲੀਜ਼ ਤੋਂ ਪਹਿਲਾਂ ਹੀ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ।  ਫਿਲਮ ਬਾਹੁਬਲੀ ਦੇ ਸੀਕਵਲ ਦਾ ਪਹਿਲਾ ਪੋਸਟਰ ਬਾਹੁਬਲੀ 2 ਦਾ ਪੋਸਟਕਰ ਮਾਮੀ ਫਿਲਮਾਂਤਸਵ ਵਿੱਚ ਰਿਲੀਜ ਕੀਤਾ ਜਾਵੇਗਾ।  ਮਾਮੀ ਫਿਲਮਾਂਤਸਵ 22 ਅਤੇ

ਕ੍ਰਿਤੀ ਨੇ ਕਿਉਂ ਮਾਰਿਆ ਸੁਸ਼ਾਂਤ ਦੇ ਜ਼ੋਰਦਾਰ  ਥੱਪੜ ?

ਕ੍ਰਿਤੀ ਤੇ ਸੁਸ਼ਾਂਤ ਸਿੰਘ ਬਹੁਤ ਕਰੀਬੀ  ਦੋਸਤ ਨੇ ਹਾਲਾਂਕਿ  ਕਈ  ਵਾਰ  ਦੋਵਾਂ  ਦੇ   ਅਫੇਅਰ  ਦੇ ਕਿੱਸੇ  ਵੀ  ਕਾਫ਼ੀ  ਚਰਚਾ ਵਿੱਚ  ਰਹੇ ਹਨ।  ਪਰ “ਰਾਬਤਾ” ਦੇ ਸ਼ੂਟਿੰਗ ਦੇ ਦੌਰਾਨ ਕ੍ਰਿਤੀ ਨੇ ਜੜ੍ਹ  ਦਿੱਤਾ  ਸੁਸ਼ਾਂਤ ਦੇ   ਕਰਾਰਾ   ਥੱਪੜ. . ਦਰਅਸਲ ਇਹ ਥੱਪੜ  ਗੁੱਸੇ ਵਾਲਾ ਨਹੀਂ  ਬਲਕਿ  ਇੱਕ ਸੀਨ  ਦੇ ਸ਼ੂਟਿੰਗ  ਦੇ  ਦੌਰਾਨ ਕ੍ਰਿਤੀ  ਨੂੰ  ਮਾਰਨਾ ਪਿਆ। ਸੀਨ 

happy-new-year
ਇਹ ਹੈ ਸ਼ਾਹਰੁਖ ਖ਼ਾਨ ਦੀ ਫਿੱਟਨੈੱਸ ਦਾ ਰਾਜ

ਸ਼ਾਹਰੁਖ ਖਾਨ ਨੇ ਆਪਣੀ ਫਿਲਮਾਂ ਵਿੱਚ 8 ਪੈਕ ਐਬਸ ਬਣਾ ਕੇ ਨਾ ਹੀ ਸਿਰਫ ਆਪਣੇ ਫੈਂਸ ਨੂੰ ਹੈਰਾਨ ਕਰ ਦਿੱਤਾ ਸਗੋਂ 50 ਸਾਲ ਦੀ ਉਮਰ ਦੇ ਲੋਕਾਂ ਨੂੰ ਵੀ ਇੱਕ ਨਵੀਂ ਪ੍ਰੇਰਨਾ ਦਿੱਤੀ ਹੈ । ਫਿਲਮ ‘ਹੈਪੀ ਨਿਊ ਈਅਰ’ ਵਿੱਚ 8 ਅਤੇ ‘ਓਮ ਸ਼ਾਂਤੀ ਓਮ’ ਵਿੱਚ ਕਿੰਗ ਖਾਨ ਨੇ 6 ਪੈਕ ਐਬਸ ਬਣਾਏ ਸਨ ।

ਰਾਈਜ਼ ਆਫ ਬੰਦਾ ਸਿੰਘ ਬਹਾਦੁਰ ਦਾ ਪਹਿਲਾ ਗੀਤ ਰਿਲੀਜ਼

ਹੈਰੀ ਬਾਜਵਾ ਦੀ ਫਿਲਮ ‘ਚਾਰ ਸਾਹਿਬਜ਼ਾਦੇ: ਰਾਈਜ਼ ਆਫ ਬੰਦਾ ਸਿੰਘ ਬਹਾਦੁਰ ਦਾ ਪਹਿਲਾ ਗੀਤ ‘ਬੰਦੇ ਦਾ’ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਦਾ ਗੀਤ ਬਹੁਤ ਵਧੀਆ ਢੰਗ ਨਾਲ ਸੁਖਵਿੰਦਰ ਸਿੰਘ ਦੁਆਰਾ ਗਾਇਆ ਗਿਆ ਹੈ। ਜਿਸ ਨੂੰ ਡਾ.ਰਬਿੰਦਰ ਐੱਸ.ਮਸੂਰ ਨੇ ਲਿਖਿਆ ਹੈ। ਇਰੋਜ਼ ਇੰਟਰਨੈਸ਼ਨਲ ਦੇ ਬੈਨਰ ਹੇਠਾਂ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਤੇ ਦਰਸ਼ਕਾਂ ਦੀ

‘ਦੇਸੀ ਮੁਡੇ’ 21 ਅਕਤੂਬਰ ਨੂੰ ਹੋਣ ਜਾ ਰਹੀ ਹੈ ਰਿਲੀਜ਼

ਪੰਜਾਬੀ ਇੰਡਸਟਰੀ ‘ਚ ਕਈ ਪੰਜਾਬੀ ਗਾਇਕ ਆਪਣੀ ਗਾਇਕੀ ਦੇ ਨਾਲ ਅਦਾਕਾਰੀ ‘ਚ ਵੀ ਹੱਥ ਅਜਮਾ ਰਹੇ ਹਨ। ਇਸ ਬਾਰ ਪੰਜਾਬੀ ਫਿਲਮਾਂ ਵਿਚ ਬਲਕਾਰ ਸਿੱਧੂ ਦਾ ਨਾਂ ਵੀ ਜੁੜ ਗਿਆ ਹੈ। ਬਲਕਾਰ ਸਿੱਧੂ ਪੰਜਾਬੀ ਫਿਲਮ ‘ਦੇਸੀ ਮੁੰਡੇ’ ‘ਚ ਡੈਬਿਊ ਕਰ ਰਹੇ ਹਨ। ਇਸ ਫਿਲਮ ਦੇ ਟ੍ਰੇਲਰ ਵਿੱਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ। ਇਹ ਫਿਲਮ

ਸੋਨਮ ਕਿਸ ਨੂੰ ਕਰ ਰਹੀ ਹੈ ਡੇਟ ,ਹੋਇਆ ਖੁਲਾਸਾ

ਫੈਸ਼ਨ ਕੂਈਨ ਸੋਨਮ ਕਪੂਰ ਕਈ ਦਿਨ੍ਹਾਂ ਤੋਂ ਦਿੱਲੀ ਦੇ ਬਿਜਨਸਮੈਨ ਆਨੰਦ ਅਹੂਜਾ ਦੇ ਨਾਲ ਅਫੇਅਰ ਦੇ ਕਰਕੇ ਕਾਫੀ ਚਰਚਾ ਵਿਚ ਹੈ। ਅਗਸਤ ਵਿਚ ਸੋਨਮ ਕਪੂਰ ‘ਰੁਸਤਮ’ਦੀ ਸਕਸੈਸ ਪਾਰਟੀ ਵਿਚ ਪਹਿਲੀ ਵਾਰ ਆਨੰਦ ਦੇ ਨਾਲ ਨਜ਼ਰ ਆਈ ਸੀ। ਹਾਲਾਂਕਿ ਸੋਨਮ ਆਪਣੇ ਰਿਸ਼ਤੇ ਨੂੰ ਨਿੱਜੀ ਰੱਖਣਾ ਚਾਹੁੰਦੀ ਹੈ,ਤੇ ਹਮੇਸ਼ਾ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੰਗਲ

ਸੰਨੀ ਨੇ ਲਿਆ ਇੱਕ ਵੱਡਾ ਫੈਸਲਾ

ਅਡਲਟ ਫਿਲਮਾਂ ਦੀ ਸਟਾਰ ਰਹਿ ਸੰਨੀ ਨੇ ਬਾਲੀਵੁੱਡ ‘ਚ ਅਪਣਾ ਕਦਮ ਰੱਖਿਆ ਹੈ। ਸੰਨੀ ਨੇ ਹਾਲ ਹੀ ਆਪਣੀ ਪਰਸਨਲ ਲਾਈਫ ਨਾਲ ਜੁੜਿਆ ਇੱਕ ਫੈਸਲਾ ਲਿਆ ਹੈ। ਇਹ ਫੈਸਲਾ ਸੰਨੀ ਦੀ ਚੰਗੀਆਈ ਲਈ ਹੈ। ਸੰਨੀ ਲਿਓਨ ਦੇ ਡਾਕਟਰ ਨੇ ਉਨ੍ਹਾਂ ਨੂੰ ਸ਼ਰਾਬ ,ਦੁੱਧ ਨਾਲ ਬਣੀ ਚੀਜਾਂ ਤੇ ਮਸਾਲੇਦਾਰ ਭੋਜਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ

ਰੇਖਾ ਨੇ ਐਸ਼ ਦੀ ਖੂਬਸੂਰਤੀ ਦਾ ਕੀਤਾ ਦਿਲਚਸਪ ਖੁਲਾਸਾ

ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਦੀ ਤਾਂ ਦੁਨਿਆ ਕਾਇਲ ਹੈ।ਫਿਲਮ ਫੇਅਰ ਗਲੈਮਰ ਐਂਡ ਸਟਾਇਲ ਅਵਾਰਡ ਦੀ ਸ਼ਾਮ ਜਦੋਂ ਐਸ਼ਵਰਿਆ ਰਾਏ ਬਲੈਕ ਗਾਉਨ ਵਿਚ ਰੇਡ ਕਾਰਪੇਟ ਤੇ ਪਹੁੰਚੀ ਤਾਂ ਦੇਖਣ ਵਾਲੇ ਦੇਖਦੇ ਹੀ ਰਹਿ ਗਏ ।ਦੱਸ ਦਈਏ ਕਿ ਐਸ਼ਵਰਿਆ ਇਸ ਸ਼ਾਮ ਨੂੰ ਚਾਰ ਚੰਦ ਲਗਾ ਰਹੀ ਸੀ।ਨਾਲ ਹੀ ਇਸ ਅਵਾਰਡ ਫਕਸ਼ਨ ਵਿਚ ਐਸ਼ਵਰਿਆ ਨੂੰ ਮੋਸਟ ਗਲੈਮਰਸ