Sep 20

ਜਦੋਂ ਸੰਜੇ ਦੱਤ ਦੀ ਪਤਨੀ ਹੋਈ ਸੀ ਘਰੇਲੂ ਹਿੰਸਾ ਦਾ ਸ਼ਿਕਾਰ ਤਾਂ ਗੌਰੀ ਖਾਨ 5 ਬਾਊਂਸਰਾ ਨਾਲ ਪਹੁੰਚੀ ਸੀ ਬਚਾਉਂਣ

ਮੁੰਬਈ— ਮਾਡਲ ਰਿਆ ਪਿਲੱਈ ਤੇ ਟੈਨਿਸ ਸਟਾਰ ਲਿਅੰਡਰ ਪੇਸ ਦੇ ਵਿਵਾਦ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਰਿਆ ਨੇ ਸੋਮਵਾਰ ਨੂੰ ਕੋਰਟ ‘ਚ ਇਕ ਐਫੀਡੈਵਿਟ ਦਾਇਰ ਕਰ ਕੇ ਲਿਅੰਡਰ ਪੇਸ ਦੀ ਆਮਦਨੀ ਤੇ ਸੰਪਤੀ ਦੀ ਜਾਣਕਾਰੀ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨਾ ਹੀ ਨਹੀਂ ਪੇਸ ਤੋਂ ਹਰ ਮਹੀਨੇ ਆਪਣੇ ਤੇ ਬੇਟੀ ਲਈ

ਜਿਸ ਐਕਟਰ ਦੇ ਪਿਆਰ ਵਿੱਚ ਪਾਗਲ ਸੀ ਇਹ ਐਕਟਰਸ,ਉਸੇ ਨੇ ਦਿੱਤਾ ਅਜਿਹਾ ਧੋਖਾ

ਮੁੰਬਈ— ਭੋਜਪੁਰੀ ਇੰਡਸਟਰੀ ਦਾ ਐਕਟਰ ਮਨੋਜ ਆਰ ਪਾਂਡੇ ‘ਤੇ ਫਿਲਮਾਂ ‘ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਦੋਸ਼ ਲੱਗਾ ਹੈ। ਪਿਆਰ ‘ਚ ਧੋਖਾ ਖਾਣ ਤੋਂ ਬਾਅਦ ਪੀੜਤਾ ਨੇ ਮਨੋਜ ਖਿਲਾਫ 15 ਸਤੰਬਰ ਨੂੰ ਮੁੰਬਈ ਦੇ ਚਾਰਕੋਪ ਥਾਣੇ ‘ਚ ਕੇਸ ਦਰਜ ਕਰਵਾ ਦਿੱਤਾ। ਦੱਸ ਦੇਈਏ ਕਿ ਦੋਸ਼ੀ ਫਰਾਰ ਹੈ ਤੇ ਉਸ ਦਾ ਫੋਨ

ਰਾਮ ਰਹੀਮ ‘ਤੇ ਬਣਨ ਵਾਲੀ ਫਿਲਮ ਦੇ ਕਾਰਨ ਡਰਿਆ ਹੋਇਆ ਹੈ ਇਹ ਐਕਟਰ,ਰਾਖੀ ਬਣੇਗੀ ਹਨੀਪ੍ਰੀਤ

ਮੁੰਬਈ— ਸਾਧਵੀ ਰੇਪ ਕੇਸ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਲਿਆਉਣ ਦੀ ਤਿਆਰੀ ਹੈ ਪਰ ਬਾਲੀਵੁੱਡ ਅਭਿਨੇਤਾ ਇਹ ਰੋਲ ਕਰਨ ਤੋਂ ਘਬਰਾ ਰਹੇ ਹਨ। ਰਾਮ ਰਹੀਮ ‘ਤੇ ਹੁਣ ਬਾਲੀਵੁੱਡ ‘ਚ ਇਕ ਫਿਲਮ ਬਣਨ ਜਾ ਰਹੀ ਹੈ, ਜਿਸ, ਦਾ ਨਾਂ ਹੈ ‘ਸਿਨੇਮਾ ਸਕੈਂਡਲ, ਅਬ ਹੋਗਾ ਇਨਸਾਫ’।

ਮਨੀਸ਼ਾ ਕੋਇਰਾਲਾ ਦੇ ਪਰਿਵਾਰ ਦੇ ਹਨ ਡੇਰਾ ਸੱਚਾ ਸੋਦਾ ਨਾਲ ਸਬੰਧ,ਮਨੀਸ਼ਾ ਕੋਇਰਾਲਾ ਨੇ ਦਿੱਤੀ ਧਮਕੀ

ਮੁੰਬਈ— ਡੇਰਾ ਸੱਚਾ ਸੌਦਾ ਅਤੇ ਹਨੀਪ੍ਰੀਤ ਨਾਲ ਨਾਂ ਜੋੜਣ ‘ਤੇ ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਬੇਹੱਦ ਨਾਰਾਜ਼ ਹੈ। ਮਨੀਸ਼ਾ ਨੇ ਉਨ੍ਹਾਂ ਨੂੰ ਅਤੇ ਹਨੀਪ੍ਰੀਤ ਨੂੰ ਲੈ ਕੇ ਮੀਡੀਆ ‘ਚ ਛਪੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।ਮੀਡੀਆ ‘ਚ ਖਬਰਾਂ ਆਈਆਂ ਸਨ ਕਿ ਕੋਇਰਾਲਾ ਪਰਿਵਾਰ ਦੇ ਨਾਲ ਡੇਰਾ ਵਾਲਿਆਂ ਨਾਲ ਚੰਗੇ ਸੰਬੰਧਾਂ ਦੀ ਵਜ੍ਹਾ ਕਾਰਨ ਹਨੀਪ੍ਰੀਤ ਨੂੰ ਨੇਪਾਲ ‘ਚ

ਬੇਟੀ ‘ਤੇ ਮਹੇਸ਼ ਭੱਟ ਇਤਰਾਜ਼ਯੋਗ ਬਿਆਨ ਨੂੰ ਪੜ੍ਹਕੇ ਹੋ ਜਾਉਗੇ ਹੈਰਾਨ!

ਮੁੰਬਈ— ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਮਹੇਸ਼ ਭੱਟ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ। ਮਹੇਸ਼ ਭੱਟ ਨੇ ‘ਸਾਰਾਂਸ਼’ ਅਤੇ ‘ਅਰਥ’ ਵਰਗੀਆਂ ਸੁਪਰਹਿੱਟ ਫਿਲਮਾਂ ਬਣਾ ਕੇ ਬਾਲੀਵੁੱਡ ਨੂੰ ਇਕ ਨਵੀਂ ਪਛਾਣ ਦਿੱਤੀ ਸੀ। ਫਿਲਮ ਨਿਰਦੇਸ਼ਨ ਤੋਂ ਇਲਾਵਾ ਮਹੇਸ਼ ਭੱਟ ਪ੍ਰੋਡਕਸ਼ਨ ਅਤੇ ਸਕ੍ਰਿਪਟ ਰਾਈਟਿੰਗ ਦਾ ਕੰਮ ਵੀ

ਰਣਵੀਰ ਸਿੰਘ ਦੇ ਨਕਸ਼ੇ ਕਦਮ ‘ਤੇ ਚੱਲੇ ਟਾਈਗਰ ਸ਼ਰਾਫ,ਫਿਲਮ ਦੇ ਉਠਾਇਆ ਵੱਡਾ ਕਦਮ

ਮੁੰਬਈ—ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਇੱਕ ਅਜਿਹੇ ਅਭਿਨੇਤਾ ਬਣ ਗਏ ਹਨ ਜੋ ਆਪਣੇ ਕਿਰਦਾਰ ਨੂੰ ਅਰੌਜਿਨਲ ਦਿਖਾਉਂਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।ਉਹ ਚਾਹੇ ਵੱਡੇ ਪਰਦੇ ‘ਤੇ ਮਾਰਸ਼ਲ ਆਰਟ ਦਿਖਾਉਂਣਾ ਹੋਵੇ ਜਾਂ ਫਿਰ ਡਾਂਸ ਦੇ ਸਕਿੱਲ ਹੋਣ ਉਹ ਕਦੇ ਵੀ ਪਿੱੱਛੇ ਨਹੀਂ ਹੱਟਦੇ।ਇਹਨਾਂ ਦਿਨਾਂ ਵਿੱਚ ਉਹ ਆਪਣੀ ਆਉਣ ਵਾਲੀ ਫਿਲਮ ਬਾਗੀ 2 ਦੇ

criminal
ਮੁਸ਼ਕਿਲ ‘ਚ ਆਈ ਇਹ ਹਸੀਨਾ,ਅਦਾਲਤ ‘ਚ ਧੋਖਾਧੜੀ ਦਾ ਕੇਸ ਦਰਜ਼

ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ‘ਤੇ ਬੇਸਡ ਫਿਲਮ ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਇਹ ਫਿਲਮ ਕਾਨੂੰਨੀ ਚੱਕਰਾਂ ਵਿੱਚ ਪੈ ਗਈ ਹੈ। ਦਰਅਸਲ, ਇਸ ਫਿਲਮ ਦੀ ਲੀਡ ਅਦਾਕਾਰਾ ਸ਼ਰਧਾ ਕਪੂਰ ਅਤੇ ਇੱਕ ਨਿਰਮਾਤਾ ਖਿਲਾਫ ਧੋਖਾਧੜੀ ਅਤੇ ਆਪਾਰਾਧਿਕ ਧੋਖੇ ਦਾ ਮਾਮਲਾ ਦਰਜ਼ ਕਰਵਾਇਆ ਗਿਆ ਹੈ। ਉੱਥੇ ਹੀ ਹਿੰਦੂ ਸੈਨਾ

ਬਾਲੀਵੁੱਡ ਦੇ `ਰੁਸਤਮ` ਪਹੁੰਚੇ ਦਰਬਾਰ ਸਾਹਿਬ, ਕਿਹਾ `ਸੁਪਨੇ ਵਰਗਾ ਲੱਗ ਰਿਹਾ ਹੈ`..

ਮੁੰਬਈ ਦੀ ਭੱਜਦੌੜ ਭਰੀ ਜ਼ਿੰਦਗੀ ਅਤੇ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰਚਾਰ ਤੋਂ ਦੂਰ ਅਕਸ਼ੇ ਕੁਮਾਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਪਹੁੰਚੇ।ਅਕਸ਼ੇ ਕੁਮਾਰ ਮੁਤਾਬਿਕ ਉਨ੍ਹਾਂ ਨੂੰ ਇੱਥੇ ਪਹੁੰਚ ਕੇ ਸੁਪਨੇ ਵਰਗਾ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਨੇ ਗੋਲਡਨ ਟੈਂਪਲ ਦੇ ਵਿਜਿਟ ਦੀ ਤਸਵੀਰ ਇੰਸਟਾਗ੍ਰਾਮ `ਤੇ ਵੀ ਸ਼ੇਅਰ ਕੀਤੀਆਂ। ਅਕਸ਼ੇ ਨੇ ਮੰਗਲਵਾਰ ਨੂੰ ਟਵਿੱਟਰ ਤੇ ਲਿਖਿਆ “ਦਰਬਾਰ ਸਾਹਿਬ

ਸੰਜੇ ਦੱੱਤ ਅਤੇ ਰੇਖਾ ਨੇ ਕੀਤਾ ਸੀ ਚੋਰੀ-ਛਿਪੇ ਵਿਆਹ!

ਸੰਜੇ ਦੱਤ ਦੀ ਬਾਇਓਪਿਕ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ, ਪਰ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੰਜੇ ਦੱਦ ਦੇ ਪ੍ਰੇਮ ਸਬੰਧਾਂ ਦੀ ਖੂਬ ਚਰਚਾ ਹੋ ਰਹੀ ਹੈ। ਲੇਟੈਸਟ ਟ੍ਰੈਂਡ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਸੰਜੇ ਦੱਤ ਦਾ ਵਿਆਹ ਸਦਾਬਹਾਰ ਅਦਾਕਾਰਾ ਰੇਖਾ ਦੇ ਨਾਲ ਚੋਰੀ-ਛਿਪੇ ਹੋਇਆ ਸੀ।ਮੀਡੀਆ `ਤੇ ਇਸ

ਇਸ ਐਕਟਰ ਨੇ ਕੀਤਾ ਖੁਲਾਸਾ,ਰਾਮ ਰਹੀਮ ਨੇ ਜੇਲ੍ਹ ਜਾਣ ਤੋਂ ਪਹਿਲਾ ਕੀਤਾ ਉਸਨੂੰ ਫੋਨ

ਮੁੰਬਈ— ਬਾਲੀਵੁੱਡ ਐਕਟਰ ਕਮਾਲ ਆਰ ਖਾਨ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਗੰਭੀਰ ਦੋਸ਼ ਲਾਏ ਹਨ। ਕੇ. ਆਰ. ਕੇ. ਨੇ ਲਿਖਿਆ ਕਿ ਰਾਮ ਰਹੀਮ ਨੇ ਉਨ੍ਹਾਂ ਨੂੰ ਆਪਣੇ 50ਵੇਂ ਜਨਮਦਿਨ ‘ਤੇ ਸੱਦਿਆ ਸੀ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੇ ਬਾਰੇ ‘ਚ ਕੁਝ ਗਲਤ ਨਾ ਕਹਿਣ, ਇਸ ਦੇ

ਨਵਰਾਤੇ `ਤੇ ਕੰਡੋਮ ਦਾ ਵਿਗਿਆਪਨ ਦੇ ਕੇ ਬੁਰੀ ਫਸੀ ਸਨੀ ਲਿਓਨੀ,ਸੜਕਾਂ `ਤੇ ਉਤਰੇ ਲੋਕ

ਨਵਰਾਤੇ ਵਰਗੇ ਧਾਰਮਿਕ ਮੌਕੇ ‘ਤੇ ਸਨੀ ਲਿਓਨੀ ਦਾ ਕੰਡੋਮ ਦਾ ਇਸ਼ਤਿਹਾਰ ਦੇ ਕੇ ਬੁਰੀ ਤਰ੍ਹਾਂ ਦੇ ਨਾਲ ਫਸ ਗਈ ਹੈ। ਵਿਰੋਧ ਵਿੱਚ ਲੋਕ ਸੜਕਾਂ `ਤੇ ਉਤਰ ਆਏ ਹਨ। ਹਾਲ ਵਿੱਚ ਹੀ ਗੁਜਰਾਤ ਦੇ ਇੱਕ ਸ਼ਹਿਰ ਵਿੱਚ ਇੱਕ ਹੋਰਡਿੰਗ ਉਤੇ ਨਵਾਂ ਇਸ਼ਤਿਹਾਰ ਲਗਾਇਆ ਗਿਆ ਹੈ।ਜਿਸਦੇ ਉਤੇ ਲੱਗੀ ਫੋਟੋ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ `ਤੇ

ਇਸ ਅਦਾਕਾਰ ਨੂੰ ਕਦੇ ਲੱਭਣਾ ਪੈਂਦਾ ਸੀ ਕੰਮ, ਅੱਜ ਲੱਗੀ ਹੈ ਫਿਲਮਾਂ ਦੀ ਲਾਈਨ…

ਰਾਸ਼ਟਰੀ ਪੁਰਸਕਾਰ ਵਿਜੇਤਾ ਅਦਾਕਾਰ ਰਾਜਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਐਕਟਿੰਗ ਲਈ ਫਿਲਮਾਂ ਦੀ ਖੋਜ ਕਰਨੀ ਪੈਂਦੀ ਸੀ, ਪਰ ਹੁਣ ਉਨ੍ਹਾਂ ਕੋਲ ਚੰਗੀਆਂ ਕਹਾਣੀਆਂ ਦੇ ਆਧਾਰ `ਤੇ ਫਿਲਮਾਂ ਚੁਣਨ ਦਾ ਵਿਕਲਪ ਮੌਜੂਦ ਹੈ। ਉਨ੍ਹਾਂ ਨੇ 2010 ਵਿੱਚ ਫਿਲਮ `ਲਵ ਸੈਕਸ ਔਰ ਧੋਖਾ` ਜ਼ਰੀਏ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ

12 ਸਾਲ ‘ਚ ਤਿਆਰ ਹੋਈ ਇਹ ਫਿਲਮ 45 ਕੱਟ ਲੱਗਣ ਤੋਂ ਬਾਅਦ ਜਲਦ ਹੋਵੇਗੀ ਰਿਲੀਜ਼

ਮੁੰਬਈ— ਚਾਈਲਡ ਟ੍ਰੈਫਿਕ ‘ਤੇ ਇਕ ਫਿਲਮ ਆਉਣ ਵਾਲੀ ਹੈ। 12 ਸਾਲ ਪਹਿਲਾ ਇਸ ਫਿਲਮ ਦੀ ਸ਼ੁਰੂਆਤ ਹੋਈ ਸੀ। ਇਸ ਦਾ ਕਹਾਣੀ ਬੱਚਿਆਂ ਦੀ ਤਸਕਰੀ ਯੌਨ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਮੁੱਦੇ ‘ਤੇ ਆਧਾਰਿਤ ਹੈ। ਸੈਂਸਰ ਨੇ ਕਹਾਣੀ ਦੇ ਕਈ ਹਿੱਸਿਆ ‘ਤੇ ਇਤਰਾਜ ਜਤਾਉਂਦੇ ਹੋਏ ਕੈਂਚੀ ਚਲਾ ਦਿੱਤੀ ਹੈ।ਫਿਲਮ ਦਾ ਨਾਂ ‘ਲਵ ਸੋਨੀਆ ਹੈ’, ਜਿਸ ‘ਚ ਸੈਂਸਰ ਬੋਰਡ

ਮਾਂ ਦੀ ਮਨਜ਼ੂਰੀ ਤੋਂ ਬਾਅਦ ਇਸ ਅਦਾਕਾਰ ਨੇ ਦਿੱਤੇ ਬੋਲਡ ਇੰਟੀਮੇਟ ਸੀਨਜ਼!

ਮੁੰਬਈ— ਟੀ. ਵੀ. ਦੇ ਮਸ਼ਹੂਰ ਅਭਿਨੇਤਾ ਗੌਤਮ ਰੋੜੇ ਜਲਦ ਹੀ ਆਪਣੀ ਆਉਣ ਵਾਲੀ ਫਿਲਮ ‘ਅਕਸਰ 2’ ਨਾਲ ਬਾਲੀਵੁੱਡ ‘ਚ ਐਂਟਰੀ ਕਰਨ ਵਾਲਾ ਹੈ। ਗੌਤਮ 40 ਸਾਲ ਦਾ ਹੈ। ਫਿਲਮ ਦਾ ਇਕ ਗੀਤ ‘ਆਜ਼ ਜ਼ਿਦ’ ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ ਪਰ ਇਹ ਗੀਤ ਅੱਜ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਚਰਚਾ ਦਾ ਕਾਰਨ ਇਹ

ਅਗਲੀ ਫਿਲਮ ਲਈ ਇਸ ਤਰ੍ਹਾਂ ਦਾ ਮੇਕਅੱਪ ਕਰ ਰਹੀ ਹੈ ਸਨੀ ਲਿਓਨੀ, ਦੇਖ ਕੇ ਉਡ ਜਾਣਗੇ ਹੋਸ਼…!

ਮੁੰਬਈ— ਇਹ ਕੌਣ ਹੈ, ਕੀ ਤੁਸੀਂ ਇਸ ਨੂੰ ਪਛਾਣਿਆ? ਅਸੀਂ ਸਿਰਫ ਇੰਨਾ ਦੱਸ ਦਿੰਦੇ ਹਾਂ ਕਿ ਇਹ ਪ੍ਰੋਸਥੈਟਿਕ ਮੇਕਅੱਪ ਦਾ ਕਮਾਲ ਹੈ, ਜਿਸ ਨੇ ਇਸ ਅਦਾਕਾਰਾ ਦਾ ਹੁਲੀਆ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸੰਨੀ ਲਿਓਨ ਹੈ, ਜੋ ਆਪਣੇ ਆਉਣ ਵਾਲੇ ਇਕ ਪ੍ਰੋਜੈਕਟ ਲਈ ਪ੍ਰੋਸਥੈਟਿਕ ਮੇਕਅੱਪ ਦਾ ਇਸਤੇਮਾਲ ਕਰ ਰਹੀ ਹੈ।

ਸਲਮਾਨ ਦੇ ਨਾਲ `ਟਨ ਟਨਾ ਟਨ` `ਤੇ ਠੁਮਕੇ ਲਗਾ ਰਹੀ ਜੈਕਲੀਨ ,ਦੇਖੋ ਵੀਡੀਓ

ਜੈਕਲੀਨ ਫਰਾਂਨਡਿਸ ਜਲਦ ਹੀ `ਜੁੜਵਾ-2` ਵਿੱਚ ਵਰੁਣ ਧਵਨ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਵਰੁਣ ਧਵਨ ਤੋਂ ਵੱਧ ਦਬੰਗ ਸਲਮਾਨ ਖਾਨ ਦਾ ਸਾਥ ਵਧੀਆ ਲੱਗਦਾ ਹੈ,ਤਾਂ ਹੀ ਦੇਖੋ ਕਿਸ ਤਰ੍ਹਾਂ ਸ਼੍ਰੀਲੰਕਨ ਬਿਊਟੀ ਨੇ ਸਲਮਾਨ ਖਾਨ ਦੇ ਲਈ ਵਰੁਣ ਧਵਨ ਨੂੰ ਡਿਚ ਕਰ ਦਿੱਤਾ। ਇਸਦਾ ਸਬੂਤ ਖੁਦ ਜੈਕਲੀਨ ਨੇ ਆਪਣੇ

ਫਿਲਮ `ਪਿੰਕ` ਦੇ ਇੱਕ ਸਾਲ ਹੋਣ `ਤੇ ਅਮਿਤਾਭ ਨੇ ਸ਼ੇਅਰ ਕੀਤੀ ਤਸਵੀਰ , ਹੋ ਗਏ TROLL

ਅਮਿਤਾਭ ਬੱਚਨ ਦੀ ਫਿਲਮ ` ਪਿੰਕ` ਨੂੰ 16 ਸਤੰਬਰ ਨੂੰ ਇੱਕ ਸਾਲ ਹੋ ਗਏ ਹਨ। ਇਸ ਮੌਕੇ `ਤੇ ਉਨ੍ਹਾਂ ਨੇ ਟਵਿੱਟਰ ਅਕਾਊਂਟ `ਤੇ ` ਪਿੰਕ` ਦੀ ਟੀਮ ਦੇ ਨਾਲ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਨ ਤੋਂ ਬਾਅਦ ਉਹ ਟਰੋਲ ਹੋ ਗਏ। ਦਰਅਸਲ, ਤਸਵੀਰ ਵਿੱਚ ` ਪਿੰਕ` ਫਿਲਮ ਦੀ ਇੱਕ ਵੀ ਅਦਾਕਾਰਾ ਸ਼ਮਿਲ ਨਹੀਂ ਸੀ। ਅਮਿਤਾਭ

ਰਾਮ ਰਹੀਮ ਦੀ ਰੰਗੀਨ ਕਹਾਣੀਆਂ `ਤੇ ਬਣ ਰਹੀ ਫਿਲਮ ,ਹਨੀਪ੍ਰੀਤ ਦੇ ਰੋਲ `ਚ ਰਾਖੀ ਸਾਂਵਤ

ਸਿਲਵਰ ਸਕ੍ਰੀਨ `ਤੇ ਹੀਰੋ ਦੀ ਭੂਮਿਕਾ ਨਿਭਾਉਣ ਵਾਲੇ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਜ਼ਿੰਦਗੀ `ਤੇ ਹੀ ਫਿਲਮੀ ਕਹਾਣੀ ਬਣਨ ਜਾ ਰਹੀ ਹੈ। ਉਨ੍ਹਾਂ ਦੇ ਵਿਵਾਦਿਤ ਜੀਵਨ `ਤੇ ਫਿਲਮ ਦਾ ਨਿਰਮਾਣ ਹੋਵੇਗਾ। ਖਬਰਾਂ ਅਨੁਸਾਰ ਕਾਸਟਿੰਗ ਤੈਅ ਕਰ ਲਈ ਗਈ ਹੈ ਅਤੇ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਰਜਾ ਮੁਰਾਦ ਨੂੰ ਰਾਮ ਰਹੀਮ ਦੇ

`ਆਦਮੀ ਦੇ ਲਈ ਮਜ਼ਾ ਹੈ ਸੈਕਸ ,ਔਰਤ ਕਰੇ ਤਾਂ ਕ੍ਰਾਈਮ`:ਕੰਗਨਾ ਰਣੌਤ

ਕੰਗਨਾ ਰਨੌਤ ਬਾਲੀਵੁੱਡ ਦੀ ਬੇਧੜਕ ਅਤੇ ਬਿੰਦਾਸ ਅਦਾਕਾਰਾ ਹੈ। ਉਹ ਹਰ ਮੁੱਦੇ ਤੇ ਬੇਬਾਕੀ ਦੇ ਨਾਲ ਰਾਅ ਰੱਖਦੀ ਹੈ। ਸੈਕਸਿਜ਼ਮ, ਫੈਮੀਨਿਜ਼ਮ ਅਤੇ ਨੈਪੋਟਿਜ਼ਮ ਤੇ ਕੰਗਨਾ ਖੁੱਲ ਕੇ ਬਿਆਨ ਦਿੰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੰਗਨਾ ਨੇ ਇੱਕ ਪ੍ਰੋਗਰਾਮ ਵਿੱਚ ਬਾਲੀਵੁੱਡ ਵਿੱਚ ਫੈਲੇ ਮੇਲ ਡਾਮਿਨੇਟਿੰਗ ਇਸ਼ੂ ਨੂੰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਫਿਲਮ ਇੰਡਸਟਰੀ ਵਿੱਚ ਫੀਮੇਲ

ਵਰੁਣ ਧਵਨ ਦਾ ਖੁਲਾਸਾ-ਤੱਬੂ ਦਾ ਸਲਮਾਨ ਦੀ `ਜੁੜਵਾ` ਦੇ ਨਾਲ ਸੀ ਇਹ ਕਨੈਕਸ਼ਨ

ਵਰੁਣ ਧਵਨ ਦੀ `ਜੁੜਵਾ-2` ਇਸ ਸਾਲ ਦੀ ਮੋਸਟ ਅਵੇਟਿਡ ਫਿਲਮ ਹੈਫਿਲਮ ਦੀ ਸਟਾਰਕਾਸਟ ਪ੍ਰਮੋਸ਼ਨ ਵਿੱਚ ਬਿਜ਼ੀ ਹੈ।ਇਹ 1997 ਦੀ ਫਿਲਮ `ਜੁੜਵਾ` ਦਾ ਸੀਕੁਅਲ ਹੈ ਜਿਸ ਵਿੱਚ ਸਲਮਾਨ ਖਾਨ ਸੀ। ਹੁਣ ਓਰੀਜਨਲ ਫਿਲਮ `ਜੁੜਵਾ` ਨੂੰ ਲੈ ਕੇ ਵਰੁਣ ਧਵਨ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਤੱਬੂ ਸਲਮਾਨ ਖਾਨ ਦੀ `ਜੁੜਵਾ` ਦਾ ਅਹਿਮ ਹਿੱਸਾ ਰਹੀ