Oct 25

” ਕਹਾਣੀ  2 ” ਦਾ ਟ੍ਰੇਲਰ  ਹੋਇਆ  ਰਿਲੀਜ਼

ਵਿਦਿਆ ਬਾਲਨ ਦੀ ਫ਼ਿਲਮ ਕਹਾਣੀ   ਤੋਂ ਬਾਅਦ  ਇਸ ਫ਼ਿਲਮ  ਦੇ ਟ੍ਰੇਲਰ  ”  ਕਹਾਣੀ 2 ” ਦਾ ਟ੍ਰੇਲਰ  ਰਿਲੀਜ਼ ਹੋ ਗਿਆ  ਹੈ।  ” ਕਹਾਨੀ 2 ” ਦੇ ਟ੍ਰੇਲਰ  ਤੋਂ ਹੀ ਪਤਾ ਚਲ  ਰਿਹਾ ਹੈ ਕਿ ਫ਼ਿਲਮ  ਵਿੱਚ  ਜ਼ਬਰਦਸਤ  ਸਸਪੈਂਸ  ਦੇਖਣ  ਨੂੰ ਮਿਲੇਗਾ।  ਫ਼ਿਲਮ  ਵਿੱਚ  ਇੱਕ   ਬੱਚੀ ਤੇ ਮਾਂ ਦੀ ਕਹਾਣੀ  ਹੈ , ਬੱਚੀ  ਦੇ ਛਲਾਂਗ  ਲਗਾਉਣ 

ਰੌਕ ਔਨ -2’ਦਾ ਟ੍ਰੇਲਰ ਜਾਰੀ,”ਸੰਗੀਤ ਦੀ ਦੁਨੀਆ ‘ਚ ਸੰਘਰਸ਼ ਕਰ ਰਹੇ ਲੋਕਾਂ ਦੀ ਹੈ ਕਹਾਣੀ”

ਸਾਲ 2008 ‘ਚ ਆਈ ਬਾਲੀਵੁੱਡ ਫਿਲਮ ‘ਰੌਕ ਔਨ ‘ਦੀ ਸੀਕੁਅਲ ‘ਰੌਕ ਔਨ-2’ਦਾ ਟੀਜ਼ਰ ਸੋਮਵਾਰ ਨੂੰ ਰਿਲੀਜ ਹੁੰਦੇ ਹੀ ਹਿੱਟ ਹੋ ਗਿਆ ਸੀ।ਮੰਗਲਵਾਰ ਸਵੇਰੇ ਤਕ ਹੀ ਟੀਜ਼ਰ ਨੂੰ ਯੂਟਿਊਬ ਤੇ ਲਗਭਗ ਸਾਢੇ ਅੱਠ ਲੱਖ ਵਾਰ ਦੇਖਿਆ ਜਾ ਚੁੱਕਾ ਹੈ।ਪਰ ਹੁਣ ਲਗਭਗ ਢਾਈ ਮਿੰਟ ਦਾ ਟੇ੍ਲਰ ਤੁਹਾਡਾ ਦਿਲ ਜਿੱਤ ਲਵੇਗਾ। ਟੀਜ਼ਰ ਵਿਚ ਸੰਗੀਤ ਦੀ ਦੁਨੀਆਂ ਵਿਚ ਸੰਘਰਸ਼

ਸ਼ਾਹਰੁਖ ਤੇ ਗੋਰੀ ਦੀ ਅੱਜ 25 ਵੀਂ ਸਾਲਗਿਰ੍ਹਾ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਨੂੰ ਕੇਵਲ ਫਿਲਮੀ ਦੁਨੀਆ ਨੇ ਹੀ ਕਿੰਗ ਆੱਫ ਰੋਮਾਂਸ ਨਹੀਂ ਮੰਨਿਆ। ਸ਼ਾਹਰੁਖ ਅਤੇ ਉਨ੍ਹਾਂ ਦੀ ਵਾਈਫ ਗੋਰੀ ਖਾਨ ਦੀ 25 ਵੀਂ ਸਾਲਗਿਰਾ ਵੀ ਪਿਆਰ ਦੀ ਮਿਸਾਲ ਦਿੰਦੀ ਹੈ। ਸ਼ਾਹਰੁਖ-ਗੋਰੀ ਦੇ ਮਜ਼ਹਬ ਅਲੱਗ ਹੋਣ ਦੇ ਕਰਕੇ ਉਨ੍ਹਾਂ ਦੇ ਵਿਆਹ ਵਿਚ ਕਈ ਰੁਕਾਵਟਾਂ ਆਈਆਂ ਪਰ ਉਨ੍ਹਾਂ ਦੇ ਪਿਆਰ ਨੇ ਕਦੀ ਹਾਰ ਨਹੀਂ ਮੰਨੀ।

ਮਧੁਰ ਭੰਡਾਰਕਰ ਨੇ ਕੀਤਾ ਆਪਣੀ ਅਗਲੀ ਫਿਲਮ ਤੇ ਹੀਰੋਈਨ ਦਾ ਐਲਾਨ

ਮਧੁਰ ਭੰਡਾਰਕਰ ਨੇ ਆਪਣੀ ਅਗਲੀ ਫਿਲਮ ਦਾ ਨਾਂ ਅਤੇ ਹੀਰੋਇਨ ਦਾ ਐਲਾਨ ਕਰ ਦਿੱਤਾ ਹੈ। ਮਧੁਰ ਭੰਡਾਰਕਰ ਜ਼ਲਦ ਹੀ ਨਵੀਂ ਫਿਲਮ ਬਣਾਉਣ ਜਾ ਰਹੇ ਹਨ,ਇਸ ਫਿਲਮ ਦਾ ਨਾਂ ‘ਇੰਦੂ ਸਰਕਾਰ’ ਹੈ ਅਤੇ ਉਨ੍ਹਾਂ ਦੀ ਫਿਲਮ ਦੀ ਹੀਰੋਇਨ ਹੋਵੇਗੀ ‘ਪਿੰਕ’ ਫੇਮ ਕੀਰਤੀ ਕੁਲਹਾੜੀ। ਕੀਰਤੀ ਨੇ ਫਿਲਮ ‘ਪਿੰਕ’ ਵਿਚ ਤਾਪਸੀ ਪੁਨੂੰ ਦੀ ਦੋਸਤ ਦਾ ਕਿਰਦਾਰ ਨਿਭਾਇਆ ਸੀ

ਸੁਸ਼ਾਂਤ ਸਿੰਘ ਨੇ ਖੋਲਿਆ ਆਪਣੇ ਦਿਲ ਦਾ ਰਾਜ

ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ “ਐਮ ਐਸ ਧੋਨੀ: ਦ ਅਨਟੋਲਡ ਸਟੋਰੀ ”ਨੇ ਬਾੱਕਸ ਆਫਿਸ ਤੇ ਜਮ ਕੇ ਕਮਾਈ ਕੀਤੀ। ਫਿਲਮ ਧੋਨੀ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਸੁਸ਼ਾਂਤ ਦੀ ਖੂਬ ਤਾਰੀਫ ਹੋ ਰਹੀ ਹੈ। ਉਨ੍ਹਾਂ ਦਾ ਸੁਪਨਾ ਹੈ ਕਿ ਉਹ ਬਾਲੀਵੁੱਡ ਕੂਈਨ ਕੰਗਨਾ ਰਨੋਤ ਨਾਲ ਕੰਮ ਕਰਨ। ਜੀ ਹਾਂ ਇਕ ਇੰਟਰਵਊ ਦੇ ਦੋਰਾਨ ਸੁਸ਼ਾਂਤ ਦਾ

ਫਿਲਮ ‘ਸਿਮਰਨ’ਵਿਚ ਕੰਗਨਾ ਦਾ ਡਿਫਰੈਂਟ ਲੁੱਕ

ਬਾੱਲੀਵੁੱਡ ਐਕਟਰੈਸ ਕੰਗਨਾ ਰਨੌਤ ਕਾਫੀ ਸਮੇਂ ਤੋਂ ਆੱਨਸਕ੍ਰੀਨ ਅਤੇ ਆੱਫਸਕ੍ਰੀਨ ਤੋਂ ਗਾਇਬ ਹੈ। ਉਨ੍ਹਾਂ ਨੂੰ ਆਖਿਰੀ ਵਾਰ ‘ਜੀ ਕਯੂ’ ਅਵਾਰਡ ਨਾਈਟ ਵਿਚ ਵੂਮੈਨ ਆੱਫ ਦ ਈਅਰ ਦਾ ਅਵਾਰਡ ਲੈਂਦੇ ਦੇਖਿਆ ਗਿਆ ਸੀ। ਅਵਾਰਡ ਤੋਂ ਬਾਅਦ ਕੰਗਨਾ ਆਉਣ ਵਾਲੀ ਅਪਣੀ ਫਿਲਮ ‘ਸਿਮਰਨ’ਦੀ ਸ਼ੂਟਿੰਗ ਲਈ ਅਟਲਾਟਾਂ ਚਲੀ ਗਈ। ਕੰਗਨਾ ਨੇ ਹੰਸਲ ਮੇਹਤਾ ਦੀ ਨਿਰਦੇਸ਼ਿਤ ਫਿਲਮ ਦੀ ਵਰਕਸ਼ਾਪ

ਪਦਮਾਵਤੀ ਨੂੰ ਦੋ ਹੀਰੋਆਂ ਦੀ ਫ਼ਿਲਮ ਕਹਿਣਾ ਸਹੀ ਨਹੀਂ : ਸ਼ਾਹਿਦ ਕਪੂਰ

‘ਉਡਤਾ ਪੰਜਾਬ’ ਦੇ ਹੀਰੋ ਸ਼ਾਹਿਦ ਕਪੂਰ ਨੇ ਫ਼ਿਲਮ ਪਦਮਾਵਤੀ ਬਾਰੇ ਇਹ ਬਿਆਨ ਦਿੱਤਾ ਹੈ ਕਿ ਇਸ ਫਿਲਮ ਨੂੰ 2 ਹੀਰੋਆਂ ਦੀ ਫ਼ਿਲਮ ਕਹਿਣਾ ਸਹੀ ਨਹੀਂ ਹੈ।ਇਸ ਨੂੰ ਦੋ ਨਾਇਕਾਂ ਦੀ ਫ਼ਿਲਮ ਕਹਿਣਾ ਮਤਲਬ ” ਓਵਰ ਹਾਈਪ ” ਕਰਨ ਵਰਗਾ ਹੈ ਤੇ ਸ਼ਾਹਿਦ ਦੇ ਮੁਤਾਬਿਕ ਇਹ ਸਹੀ ਨਹੀਂ ਹੈ। ਸ਼ਾਹਿਦ ਕਪੂਰ ਇਸ ਫ਼ਿਲਮ ਵਿੱਚ ਅਦਾਕਾਰਾ ਦੀਪਿਕਾ

ਜੇਤੂ ਪ੍ਰਿੰਸ ਨਰੂਲਾ ਨੇ ਕੀਤਾ ਆਪਣੇ ਪਿਆਰ ਦਾ ਖੁਲਾਸਾ

ਰਿਐਲਟੀ ਸ਼ੋਅ ‘ਬਿਗ ਬਾੱਸ 9’ਦੇ ਜੇਤੂ ਪ੍ਰਿੰਸ ਨਰੂਲਾ ਬਿੱਗ ਬਾੱਸ ਹਾਊਸ ਵਿਚ ਕਦੇ ਨੋਰਾ ਫਤੇਹੀ ਤਾਂ ਕਦੇ ਯੁਵੀਕਾ ਚੌਧਰੀ ਨਾਲ ਰੋਮਾਂਸ ਕਰਦੇ ਨਜ਼ਰ ਆਏ।ਹਾਲਾਂਕਿ ਬਿਗ ਬਾੱਸ ਚੋਂ ਬਾਹਰ ਆਉਣ ਤੇ ਤਾਂ ਨੇਰਾ ਫਤੇਹੀ ਨੇ ਤਾਂ ਸਾਫ ਕਹਿ ਦਿੱਤਾ ਸੀ ਕਿ ਉਹ ਜੇਤੂ ਪ੍ਰਿੰਸ ਨੂੰ ਡੇਟ ਨਹੀਂ ਕਰ ਰਹੀ ਪਰ ਯੁਵੀਕਾ ਨੇ ਇਸ ਬਾਰੇ ਕੁੱਝ ਨਹੀਂ

ਸ਼ਾਹਿਦ ਬਣਨਾ ਚਾਹੁੰਦੇ ਹਨ ਬੈਸਟ ਪਾਪਾ

ਸ਼ਾਹਿਦ ਕਪੂੂਰ ਹਾਲ ਹੀ ਵਿਚ ਬੇਟੀ ਦੇ ਪਿਤਾ ਬਣੇ ਹਨ ,ਜਿਸਦਾ ਨਾਂ ਉਨ੍ਹਾਂ ਨੇ ਮੀਸ਼ਾ ਰੱਖਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਦੇ ਬੈਸਟ ਪਾਪਾ ਬਣਨਾ ਚਾਹੁੰਦੇ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਮੀਸ਼ਾ ੳੇੁਨ੍ਹਾਂ ਤੇ ਗਰਵ ਕਰੇ।ਦੱਸ ਦਈਏ ਕਿ ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਨੇ ਅਗਸਤ ਵਿਚ ਮੀਸ਼ਾ ਨੂੰ ਜਨਮ ਦਿੱਤਾ

ਅਨੁਸ਼ਕਾ ਐਸ਼ਵਰਿਆ ਦੀ ਖੂਬਸੂਰਤੀ ਤੋਂ ਹੋਈ ਮੰਤਰ ਮੁਗਧ

ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਉਹ “ਐ ਦਿਲ ਹੈ ਮੁਸ਼ਕਿਲ”ਦੀ ਆਪਣੀ ਸਹਿ ਕਲਾਕਾਰ ਐਸ਼ਵਰਿਆ ਰਾਏ ਬੱਚਨ ਦੀ ਸ਼ਖਸੀਅਤ ਅਤੇ ਖੂਬਸੂਰਤੀ ਤੋਂ ਕਾਫੀ ਹੋਈ ਮੰਤਰ ਮੁਗਧ। ਜੀ ਹਾਂ ਅਨੁਸ਼ਕਾ ਨੇ ਕਿਹਾ ਕਿ “ਮੇਰਾ ਇਸ ਫਿਲਮ ‘ਚ ਉਨ੍ਹਾਂ ਨਾਲ ਇਕ ਸੀਨ ਹੈ ਪਰ ਉਹ ਕਾਫੀ ਪ੍ਰਭਾਵੀ ਹੈ ।ਉਹ ਕਾਫੀ ਖੂਬਸੂਰਤ ਹਨ ਅਤੇ ਉਨ੍ਹਾਂ ਕੋਲ ਕਈ

ਆਖਿਰ ਕਿਸ ਵਜ੍ਹਾ ਤੋਂ ਡੇਢ ਸਾਲ ਤਕ ਨਰਾਜ਼ ਸੀ ਅਜੈ ਦੀ ਬੇਟੀ ?

ਅਜੈ ਦੇ ਮੁਤਾਬਿਕ”ਸ਼ਿਵਾਏ “ਦੀ ਸ਼ੂਟਿੰਗ ਦੇ ਦੌਰਾਨ ਕਰੀਬ ਡੇਢ ਸਾਲ ਤਕ ਉਹ ਕਾਫੀ ਵਿਅਸਤ ਰਹੇ ਜਿਸ ਵਜ੍ਹਾ ਤੋਂ ਉਹਨਾਂ ਦੀ ਨਿਆਸਾ ਉਹਨਾਂ ਤੋਂ ਬੇਹੱਦ ਨਾਰਾਜ਼ ਸੀ। ਹਾਲਾਂਕਿ ਫਿਲਮ ਦਾ ਟ੍ਰੇਲਰ ਦੇਖਦੇ ਹੀ ਨਿਆਸਾ ਦਾ ਦਿਲ ਆਪਣੇ ਪਿਤਾ ਲਈ ਬੇਹੱਦ ਨਰਮ ਹੋ ਗਿਆ ।ਅਜੈ ਨੇ ਦੱਸਿਆ ਕਿ ਫ਼ਿਲਮ ‘ਸ਼ਿਵਾਏ’ ਦੀ ਸ਼ੂਟਿੰਗ ਦੇ ਦੌਰਾਨ ਉਹ ਡੇਢ ਸਾਲ

ਪਾਕਿਸਤਾਨ ਨੇ ਬੈਨ ਕੀਤਾ ਸਲਮਾਨ ਖਾਨ ਦਾ ਸ਼ੋਅ ….

ਉੜੀ ਹਮਲੇ ਤੇ ਸਰਜੀਕਲ ਸਟ੍ਰਾਇਕ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿੱਚ ਕਾਫੀ ਗਰਮ ਮਾਹੌਲ ਬਣਿਆ ਹੋਇਆ ਹੈ। ਖ਼ਬਰਾਂ ਆਇਆਂ ਹਨ ਕਿ ਪਾਕਿਸਤਾਨੀ ਜਨਤਾ ਚਾਹੁੰਦੀ ਹੈ ਕਿ ਭਾਰਤੀ ਚੈਨਲਾਂ ਵਿਰੁੱਧ ਵੀ ਸਖਤ ਐਕਸ਼ਨ ਲਿਆ ਜਾਵੇ।ਇਸ ਤੇ ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥੋਰਟੀ( PEMRA ) ਨੇ 15 ਅਕਤੂਬਰ ਤੋਂ ਬਾਅਦ ਕਿਸੇ ਵੀ ਭਾਰਤੀ ਚੈਨਲ ਦਾ ਪ੍ਰਸਾਰਨ ਕਰਨ

ਸ਼ਾਹਰੁਖ ਖਾਨ ਕਰਕੇ ਆਮਿਰ ਖਾਨ ਨੇ ਠੁਕਰਾਇਆ ਸੀ ‘ਜੋਸ਼’ ਦਾ ਆਫ਼ਰ

ਸਨ 2000 ‘ਚ ਆਈ ਫਿਲਮ ਜੋਸ਼ ਵਿੱਚ ਸ਼ਾਹਰੁਖ ਖਾਨ ਦੇ ਕਿਰਦਾਰ ਕਰਕੇ ਆਮਿਰ ਖਾਨ ਨੇ ਫਿਲਮ ਦਾ ਆਫ਼ਰ ਠੁਕਰਾਇਆ ਸੀ । ਫਿਲਮ ਨਿਰਦੇਸ਼ਕ ਮਨਸੂਰ ਖਾਨ ਨੇ ਦੱਸਿਆ ਕਿ ਜੋਸ਼ ਫਿਲਮ ‘ਚ ਮੈਕਸ ਦਾ ਕਿਰਦਾਰ ਇਹਨਾਂ ਆਕਰਸ਼ਕ ਸੀ ਕਿ ਹਰ ਕੋਈ ਇਸੇ ਕਿਰਦਾਰ ਨੂੰ ਨਿਭਾਉਣਾ ਚਾਹੁੰਦਾ ਸੀ । ਮਨਸੂਰ ਨੇ 18ਵੇਂ ਮੁੰਬਈ ਫਿਲਮ ਫੈਸਟੀਵਲ ਵਿੱਚ ਦੱਸਿਆ

ਬਿਗਬੋਸ ਦੇ ਘਰ ‘ਚ ਪਲਟੀ ਬਾਜੀ , ਪ੍ਰਤੀਭਾਗੀ ਬਣੇ ਮਾਲਿਕ

ਬਿਗਬੋਸ ਦੇ   ਘਰ  ‘ ਚ  ਬਾਜੀ  ਬਦਲ  ਗਈ  ਹੈ।  ਬਿਗਬੋਸ  ਦੇ ਆਦੇਸ਼ ਦੇ ਅਨੁਸਾਰ ਆਮ ਆਦਮੀ ( ਇੰਡੀਆ  ਵਾਲੇ ) ਪ੍ਰਤੀਯੋਗੀ ਹੁਣ  ਘਰ ਦੇ ਸੇਵਕ ਹੋਣਗੇ  ਤੇ ਪ੍ਰਤੀਭਾਗੀ  ਪ੍ਰਤੀਯੋਗੀ ਘਰ  ‘ਚ ਰਾਜ ਕਰਨਗੇ।  ਪ੍ਰਤੀਭਾਗੀਆਂ  ਲਈ ਇਹ ਸੋਨੇ  ਦਾ ਸੁਹਾਗਾ ਹੋ  ਗਿਆ  ਹੈ ਕਿਓਂਕਿ  ਹੁਣ  ਪ੍ਰਤੀਭਾਗੀ  ਲੈਣਗੇ  ਪਿਛਲੇ  ਹਫਤੇ ਦਾ ਪੂਰਾ   ਬਦਲਾ।  ਘਰ ਦੇ ਮਾਲਿਕ ਹੋਣ 

ਕਪਿਲ ਦੇ ਸ਼ੋਅ ‘ਚ ਅਜੇ ਨੇ ਕੀਤਾ ਚੰਦੂ ਦੇ ਨੱਕ ‘ਚ ਦਮ ,ਹੱਸ ਹੱਸ ਕੇ ਹੋਏ ਸਭ ਲੋਟ ਪੋਟ

ਅਜੇ ਦੇਵ ਗਨ ਬੇਹੱਦ ਮਸਤੀ ਖੋਰ ਨੇ ਇਹ ਤਾਂ ਫੈਨਸ ਨੂੰ ਪਤਾ ਹੀ ਹੈ । ਅਜੇ ਅਕਸਰ ਆਪਣੀ ਫ਼ਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਆਪਣੇ ਕੋ –ਸਟਾਰਜ਼ ਦੇ ਨੱਕ ‘ਚ ਦਮ ਕਰਕੇ ਰੱਖਦੇ ਨੇ।ਅਜੇ ਫ਼ਿਲਮਾਂ ਦੇ ਸੈੱਟ ਤੇ ਵੀ ਐਨੀ ਮਸਤੀ ਕਰਦੇ ਨੇ ਕਿ ਸਭ ਨੂੰ ਆਪਣੀ ਨਾਨੀ ਯਾਦ ਆ ਜਾਂਦੀ ਹੈ। ਕੁੱਝ ਇਹੋ –ਜਿਹਾ ਹੀ

ਸੋਨੂ ਨਿਗਮ ਦੀ ਭੈਣ ਤਿਸ਼ਾ ਨੇ ਕੀਤੀ ਬਾਲੀਵੁੱਡ ਵਿੱਚ ਐਂਟਰੀ  ….

  ਬਾਲੀਵੁੱਡ ਦੇ ਮਸ਼ਹੂਰ ਸਿੰਗਰ ਸੋਨੂ ਨਿਗਮ ਦੀ ਭੈਣ ਬਾਲੀਵੁੱਡ ਵਿਚ ਐਂਟਰੀ ਕਰ ਰਹੀ ਹੈ। ਹਾਲ ਹੀ ਵਿੱਚ ਤਿਸ਼ਾ ਦਾ ਪਹਿਲਾ ਸੋਲੋ ਵੀਡੀਓ ਗਾਣਾ ਰਿਲੀਜ਼ ਹੋਇਆ ਹੈ।   ਜਿਸ ਵਿੱਚ ਤਿਸ਼ਾ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।ਤਿਸ਼ਾ ਦੇ ਰਿਲੀਜ਼ ਹੋਏ ਪੰਜਾਬੀ ਪੌਪ ਗੀਤ ਦਾ ਨਾਂ ਹੈ ( ਕੱਟਣਾਨਈ ) .   ਤਿਸ਼ਾ ਦਾ ਕਹਿਣਾ ਹੈ

ਫਿਲਮ ‘ਡੀਅਰ ਜਿੰਦਗੀ’ਦਾ ਦੂਜਾ ਟ੍ਰੇਲਰ ਹੋਇਆ ਜਾਰੀ

ਫਿਲਮ ‘ਡੀਅਰ ਜਿੰਦਗੀ’ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ ਤੇ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਪਹਿਲੀ ਵਾਰ ਕਿਸੀ ਫਿਲਮ ‘ਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।‘ਇੰਗਲੀਸ਼‘ ਜਿਹੀ ਹਿੱਟ ਫਿਲਮ ਦੇਣ ਵਾਲੀ ਗੋਰੀ ਸ਼ਿੰਦੇ ਦੀ ਇਹ ਦੂਸਰੀ ਫਿਲਮ ਹੈ। ਫਿਲਮ ਦਾ ਅੱਜ ਦੂਸਰਾ ਪੋਸਟਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਸ਼ਾਹਰੁਖ ਤੇ ਆਲੀਆ ਵਿਚ ਖਾਸ ਕੈਮੀਸਟਰੀ ਨਜ਼ਰ

ਖਾਨ ਪਰਿਵਾਰ ਦੀ ਸਿਆਣਪ ਨਹੀਂ ਹੋਵੇਗਾ ਤਲਾਕ

ਸੇਲਿਬ੍ਰਿਟੀ ਕੱਪਲ ਅਰਬਾਜ਼ – ਮਲਾਇਕਾ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਲੰਬੇ ਸਮੇਂ ਤੋਂ ਕਾਫੀ ਚਰਚਾ ਚਲ ਰਹੀ ਹੈ।ਹਾਲ ਹੀ ਵਿੱਚ ਇਕ ਫੰਕਸ਼ਨ ਚ ਲਈ ਗਈ ਅਰਬਾਜ਼ ਤੇ ਮਲਾਇਕਾ ਦੀ ਇਸ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਮਲਾਇਕਾ ਤੇ ਅਰਬਾਜ਼ ਦੇ ਰਿਸ਼ਤੇ  ” ਚ ਆਇਆਂ ਸੱਮਸਿਆਵਾਂ ਦੀਆਂ ਖਬਰਾਂ ਪਿੱਛਲੇ ਸਾਲ ਤੋਂ ਚਾਲ ਰਹੀਆਂ ਹਨ ,

ਕੀਸ਼ਵਰ ਤੇ ਸੁਰਿਆਸ਼ ਦੀ ਜ਼ਿੰਦਗੀ ਚ ਆਇਆ ਨਵਾਂ ਮੋੜ

ਤਿਉਹਾਰਾਂ ਦੇ ਨਾਲ ਨਾਲ ਵਿਆਹਾਂ ਦਾ ਸੀਜ਼ਨ ਵੀ ਜਾਰੀ ਹੈ ਤੇ ਸਾਡੀ ਮੁੰਬਈ ਨਗਰੀ ਦੇ ਆਰਟਿਸਟ ਵੀ ਇਸ ਲੜੀ ਚ ਪਿੱਛੇ ਨਹੀ ਹਨ ਤੇ ਹੁਣ ਇੱਕ ਹੋਰ ਸੈਲੀਬਰਿਟੀ ਜੋੜਾ ਵਿਆਹ ਦੇ ਇਸ ਪਵਿੱਤਰ ਬੰਧਨ ਚ ਬੰਧਨ ਜਾ ਰਿਹਾ ਹੈ। ਗੱਲ ਕਰ ਰਹੇ ਹਾਂ ਲੰਬੇ ਸਮੇ ਤੋਂ ਇਕੱਠੇ ਰਹਿ ਰਹੇ ਕੀਸ਼ਵਰ ਮਰਚੰਟ ਅਤੇ ਸੁਰਿਆਸ਼ ਰਾਏ ਦੀ

ਹਾੱਟ ਲੁੱਕ ਨੇ ਵਧਾਈ ਦੀਵਾਨਿਆਂ ਦੀ ਗਿਣਤੀ

ਕੰਮ ਤੋਂ ਜ਼ਿਆਦਾ ਵਿਵਾਦਾਂ ਕਾਰਨ ਚਰਚਾਵਾਂ ਦਾ ਵਿਸ਼ਾ ਬਣਨ ਵਾਲੀ ਮੱਲਿਕਾ ਸ਼ੇਰਾਵਤ ਦਾ ਅੱਜ ਜਨਮਦਿਨ ਹੈ। ਆਪਣੇ ਹਾੱਟ ਅਤੇ ਗਲੈਮਰਜ਼ ਕਾਰਣ ਮੱਲਿਕਾ ਸ਼ੇਰਾਵਤ ਨੇ ਬਾੱਲੀਵੁੱਡ ਦੇ ਨਾਲ ਨਾਲ ਹਾੱਲੀਵੁੱਡ ਚ ਵੀ ਆਪਣਾ ਮੁਕਾਮ ਬਣਾ ਲਿਆ।   ਹੌਲੀਵੁੱਡ ਫਿਲਮਾਂ ਦੇ ਨਾਲ ਨਾਲ ਮਲਿੱਕਾ ਨੇ ਹਾੱਲੀਵੁੱਡ ਸੀਰੀਅਲ ਅਤੇ ਹਾੱਲੀਵੁੱਡ ਦੇ ਗਾਣਿਆਂ ਲਈ ਵੀ ਕੰਮ ਕੀਤਾ। ਆਪਣੀ ਬੋਲਡ