Nov 25

ਐੱਮ.ਐੱਸ.ਧੋਨੀ ਤੋਂ ਬਾਅਦ ਕੋਈ ਫਿਲਮ ਨਹੀਂ ਕੀਤੀ : ਸੁਸ਼ਾਂਤ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਭਾਰਤ ਦੀ ਇਕ ਦਿਵਸੀਅ ਕ੍ਰਿਕੇਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ਤੇ ਬਣੀ ਫਿਲਮ “ ਐੱਮ.ਐੱਸ.ਧੋਨੀ’:ਦਾ ਅਨਟੋਲਡ ਸਟੋਰੀ” ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਨੇ ਕੋਈ ਵੀ ਫਿਲਮ ਸਾਈਨ ਨਹੀਂ ਕੀਤੀ ਹੈ।ਪਰ ਉਹ ਕੁੱਝ ਕਹਾਣੀਆਂ ਪੜ੍ਹ ਰਹੇ ਹਨ।ਸੁਸ਼ਾਂਤ ਨੇ ਕਿਹਾ ਕਿ “ਉਹ ਕੁੱਝ ਦਿਲਚਸਪ ਕਹਾਣੀਆਂ

ਟੀਵੀ ਸਟਾਰਸ ਦੀ ਹਰ ਮਹੀਨੇ ਦੀ ਕਮਾਈ !

ਫਿਲਮ ਇੰਡਸਟਰੀ ‘ਚ ਲੱਖਾਂ-ਕਰੋੜਾਂ ਕਮਾਉਣ ਵਾਲੇ ਸਟਾਰਸ ਤੋਂ ਇਲਾਵਾ ਲਿਸਟ ‘ਚ ਟੈਲੀਵਿਜਨ ਇੰਡਸਟਰੀ ਦੇ ਵੀ ਕਈ ਕਲਾਕਾਰ ਸ਼ਾਮਿਲ ਨੇ। ਛੋਟੇ ਪਰਦੇ ‘ਤੇ ਕੰਮ ਕਰਨ ਵਾਲੇ ਸਟਾਰਸ ਦਾ ਵੀ ਕਮਾਈ ਦੇ ਆਪਣਾ ਹੀ ਦਬਦਬਾ ਹੈ। ਸੱਸ-ਨੁੰਹ,ਹਾਸਿਆਂ ਨਾਲ ਭਰਪੂਰ,ਧਾਰਮਿਕ ਸੀਰੀਅਲ ਹੋਣ ਜਾਂ ਕ੍ਰਾਈਮ ਇਨਵੈਸਟੀਗੇਸ਼ਨ ਵਾਲੇ ਡੇਲੀ ਸਾੱਪ ਇਹ ਸਟਾਰਸ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ

‘ਬਿਗ-ਬਾੱਸ’ ਦੇ ਪ੍ਰਤੀਯੋਗੀ ਸਵਾਮੀ ਓਮਜੀ ਮਹਾਰਾਜ ਦੇ ਖਿਲਾਫ ਵਾਰੰਟ ਜਾਰੀ

ਦਿੱਲੀ ਦੀ ਇੱਕ ਅਦਾਲਤ ਨੇ ਰਿਐਲਟੀ ਸ਼ੋਅ ‘ਬਿਗ-ਬਾੱਸ’ ਦੇ ਪ੍ਰਤੀਯੋਗੀ ਬਾਬਾ ਸਵਾਮੀ ਮਹਾਰਾਜ ਦੇ ਖਿਲਾਫ ਉਨ੍ਹਾਂ ਦੇ ਭਾਈ ਦੁਆਰਾ ਕੇਸ ਦਰਜ਼ ਹੋਇਆ ਹੈ।ਚੋਰੀ ਦੇ ਇਕ ਮਾਮਲੇ ਵਿਚ ਉਨ੍ਹਾਂ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਸੀ.ਐਮ.ਐਮ ਸਤੀਸ਼ ਕੁਮਾਰ ਅਰੋੜਾ ਨੇ ਓਮਜੀ ਦੀ ਅਗਲੀ ਸੁਣਵਾਈ ਦੀ ਤਾਰੀਖ ਦਸੰਬਰ ਨੂੰ ਪੇਸ਼ ਹੋਣ ਦਾ ਆਦੇਸ਼ ਦਿੰਦੇ

ਦੀਪਿਕਾ ਦੇ ਬੁਆਏ ਫ੍ਰੈਂਡ ਰਣਵੀਰ ਸਿੰਘ ਦੇ ਹਨ ,ਇਹ ਵਿਆਹ ਦੇ ਪਲਾਨ

ਰਣਵੀਰ ਸਿੰਘ ਇੰਨ੍ਹੀ ਦਿਨ੍ਹੀ ਆਪਣੀ ਫਿਲਮ ‘ਬੇਫਿਕਰੇ’ ਨੂੰ ਲੈ ਕੇ ਸੁਰਖੀਆਂ ਵਿਚ ਹਨ।ਉਹ ਆਪਣੇ ਨਵੇਂ ਗੀਤ ‘ਖੁੱਲਕੇ-ਡੁੱਲਕੇ’ਦੇ ਲਾਂਚ ਲਈ ਦਿੱਲੀ ਵਿਚ ਮੌਜੂਦ ਸਨ ਅਤੇ ਇਸ ਦੌਰਾਨ ਉਹ ਪੂਰੇ ਮੌਜ-ਮਸਤੀ ਦੇ ਮੂਡ ਵਿਚ ਦਿਖੇ।ਕਿਉਂਕਿ ਇਹ ਗੀਤ ਵੈਡਿੰਗ ਥੀਮ ਬੇਸਡ ਹੈ ਤਾਂ ਰਣਵੀਰ ਤੋਂ ਵੀ ਉਨ੍ਹਾਂ ਦੇ ਵੈਡਿੰਗ ਦੇ ਬਾਰੇ ਪੁੱਛ ਲਿਆ ਗਿਆ।ਉਨ੍ਹਾਂ ਕਿਹਾ ਕਿ “ਉਹ ਕਥਿਤ

ਦਰਸ਼ਕਾਂ ਦੀ ਕਚਹਿਰੀ ‘ਚ ‘ਡੀਅਰ ਜ਼ਿੰਦਗੀ’

ਬਾਲੀਵੁੱਡ ਵਿਚ ਕਈ ਅਜਿਹੇ ਨਿਰਦੇਸ਼ਕ ਹਨ ਜਿਨ੍ਹਾਂ ਦੀਆਂ ਫਿਲਮਾਂ ਉਹਨਾਂ ਦੇ ਨਿਰਦੇਸ਼ਨ ਤੋਂ ਹੀ ਹਿੱਟ ਹੋ ਜਾਂਦੀਆਂ ਹਨ ਜੇ ਗੱਲ ਰੀਲੀਜ਼ ਹੋਈ ਫਿਲਮ “ਡੀਅਰ ਜ਼ਿੰਦਗੀ” ਦੀ ਕਰੀਏ ਤਾਂ ਗੌਰੀ ਸ਼ਿੰਦੇ ਵੱਲੋਂ ਨਿਰਦੇਸ਼ਨ ਇਹ ਫਿਲਮ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕੀ ਹੈ।ਵਜ੍ਹਾਂ ਕੀ ਹੈ ਆਓ ਤੁਹਾਨੂੰ ਦੱਸਦੇ ਹਾਂ…. ਫਿਲਮ ਵਿਚ ਕੁੱਝ ਵੀ ਅਜਿਹਾ ਨਹੀਂ ਸੀ

ਆਮਿਰ ਦੀ ‘ਦੰਗਲ’ਦਾ ਐਨਰਜੀ ਨਾਲ ਭਰਿਆ ਦੂਜਾ ਪੋਸਟਰ ਰਿਲੀਜ਼

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨੀਸਟ ਦੀ ਮੋਸਟ ਅਵੇਟਿਡ ਫਿਲਮ “ਦੰਗਲ”ਦਾ ਦੂਜਾ ਪਾੱਵਰ ਪੈਕਡ ਪੋਸਟਰ ਰਿਲੀਜ਼ ਹੋ ਗਿਆ ਹੈ।ਫਿਲਮ ਦੇ ਇਸ ਪੋਸਟਰ ਵਿਚ ਆਮਿਰ ਖਾਨ ਅਤੇ ਉਨ੍ਹਾਂ ਦੀਆਂ ਚਾਰ ਬੇਟੀਆਂ ਆਤਮਵਿਸ਼ਵਾਸ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।ਇਹ ਪੋਸਟਰ ਆਮਿਰ ਨੇ ਟਵੀਟਰ ਰਾਹੀਂ ਸ਼ੇਅਰ ਕੀਤਾ ਹੈ। ਫਿਲਮ ‘ਦੰਗਲ’ਦੇ ‘ਹਾਨੀਕਾਰਕ ਬਾਪੂ’ ਅਤੇ ‘ਧਾਕੜ੍ਹ’ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ

ਵਿਕਰਮ ਸਿੰਘ ਦੀ ਪੰਜਾਬੀ ਫਿਲਮ ‘ਚ ਐਂਟਰੀ

ਬਾਲੀਵੁੱਡ ‘ਚ ਆਪਣੇ ਨਟਖਟ ਅਤੇ ਚੁਲਬੁਲੇ ਅੰਦਾਜ਼ ਨਾਲ ਕਮਾਲ ਕਰ ਚੁੱਕੇ ਅਭਿਨੇਤਾ ਵਿਕਰਮ ਸਿੰਘ ਦੇ ਘਰ ਦਾ ਨਾਂ ਰਾਂਝਾ ਹੈ ਅਤੇ ਹੁਣ ਇਹ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿਚ ਹੈ ।ਹੀਰੋਪੰਤੀ ਵਿਚ ਉਨ੍ਹਾਂ ਦਾ ਹਰੀਆਨਵੀ ਜਾਟ ਦਾ ਅੰਦਾਜ਼ ਲੋਕਾਂ ਨੂੰ ਅੱਜ ਵੀ ਯਾਦ ਹੈ ਅਤੇ ਅੱਜ ਕੱਲ ਉਹ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਮੋਟਰ ਮਿਤਰਾ

ਨਹੀਂ ਹੋਇਆ ਬ੍ਰੇਕਅਪ, ਪਾਰਟੀ ‘ਚ ਨਜ਼ਰ ਆਈ ਜੋੜੀ

ਇਨੀਂ ਦਿਨੀਂ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਬ੍ਰੇਕਅਪ ਦੀਆਂ ਖਬਰਾਂ ਖੂਬ ਚਰਚਾ ‘ਚ ਨੇ ਪਰ ਇਕ ਵਾਰ ਫਿਰ ਤੋਂ ਇਸ ਜੋੜੀ ਨੇ ਇਹਨਾਂ ਖਬਰਾਂ ਨੂੰ ਨਕਾਰ ਦਿੱਤਾ ਹੈ।ਦਰਅਸਲ ਹਾਲ ਹੀ ‘ਚ ਇਸ ਚਰਚਿਤ ਜੋੜੀ ਨੂੰ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਸ਼ਾਹੀ ਪਾਰਟੀ ‘ਚ ਇੱਕਠੇ ਦੇਖਿਆ ਗਿਆ। ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਨੇ ਆਪਣੀ

ਨੋਟਬੰਦੀ ਦਾ ਦਿੱਲੀ ਦੇ ਸਿਨੇਮਾ ਘਰਾਂ ‘ਤੇ ਨਹੀਂ ਪਇਆ ਅਸਰ

ਰਾਜਧਾਨੀ ਦਿੱਲੀ ਆਪਣੀ ਸਾਂਸਕ੍ਰਿਤਕ ਧਰੋਹਰ ਲਈ ਮਸ਼ਹੂਰ ਹੈ, ਨਾਲ ਹੀ ਦਿੱਲੀ ਆਪਣੀ ਰੰਗੀਨ ਨਾਈਟ ਲਾਈਫ ਦੇ ਲਈ ਜਾਣੀ ਜਾਂਦੀ ਹੈ। ਦਿੱਲੀ ਦੇ ਨੈਸ਼ਨਲ ਸਕੂਲ ਆੱਫ ਡਰਾਮਾ ਤੋਂ ਲੈ ਕੇ ਸਿਨੇਮਾ ਘਰਾਂ ਦੀ ਟਿਕਟ ਖਿੜਕੀ ਤੱਕ ਦਿੱਲੀ ਵਾਲੇ ਅਪਣਾ ਮਨੋਰੰਜਨ ਚੰਗੀ ਤਰ੍ਹਾਂ ਕਰਨਾ ਜਾਣਦੇ ਹਨ। ਨੋਟਬੰਦੀ ਦੇ ਸਾਈਡ ਅਫੈਟ ਤੋਂ ਪੂਰਾ ਦੇਸ਼ ਇੱਥੇ ਤੱਕ ਦਿੱਲੀ ਵਾਲੇ

ਰੈਪਰ ਰਫਤਾਰ ਕਰਵਾਉਣ ਜਾ ਰਹੇ ਹਨ ਵਿਆਹ

ਦੇਸ਼ ਦੇ ਮਸ਼ਹੂਰ ਰੈਪਰ ਰਫਤਾਰ ,ਜਿਨ੍ਹਾਂ ਦਾ ਅਸਲੀ ਨਾਂ ਦਿਲਨਿ ਨਾਇਰ ਹੈ।ਖਬਰ ਹੈ ਕਿ ਰਫਤਾਰ ਬਹੁਤ ਜਲਦ ਵਿਆਹ ਦੇ ਬੰਧਨ ਵਿਚ ਬੰਧਨ ਜਾ ਰਹੇ ਹਨ ,ਉਹ ਜਲਦ ਹੀ ਕੋਮਲ ਵੋਹਰਤ ਨਾਂ ਦੀ ਕੁੜੀ ਨਾਲ ਵਿਆਹ ਕਰਵਾਉਣਗੇ।ਜਾਣਕਾਰੀ ਮੁਤਾਬਕ ਰਫਤਾਰ ਅਤੇ ਕੋਮਲ 28 ਨਵੰਬਰ ਨੂੰ ਮੰਗਣੀ ਕਰਨਗੇ ਅਤੇ 1 ਦਸੰਬਰ ਨੂੰ ਵਿਆਹ ਦੇ ਬੰਧਨ ਵਿਚ ਬੰਧ ਜਾਣਗੇ।

ਨੋਟ ਬੰਦੀ ਦੇ ਚੱਕਰ ਵਿਚ ਟੱਲਿਆ ਵਿਆਹ…?

ਆਮਜਨ ਤੋਂ ਲੈ ਕੇ ਖਾਸ ਤੱਕ ਤੇ ਇਸ ਨੋਟਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹ ਮਾਮਲਾ ਟੀ.ਵੀ ਜਗਤ ਦੇ ਸ਼ੋਅ ‘ਮੇਰੀ ਆਸ਼ਿਕੀ ਤੁਮ ਸੇ ਹੀ” ਵਿਚ ਰਣਵੀਰ ਦੇ ਰੋਲ ਨਾਲ ਚਰਚਿਤ ਹੋਏ ਐਕਟਰ ਸ਼ਕਤੀ ਅਰੋੜਾ ਦੇ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਉਹ ਵਿਆਹ ਕਰਵਾਉਣ ਜਾ ਰਹੇ ਸੀ ਅਤੇ ਸਾਰੀ ਤਿਆਰੀਆਂ ਹੋ

‘ਹੈਪੀ ਬਰਥ ਡੇਅ’ ਅਰਜੁਨ ਰਾਮਪਾਲ

ਸੁਪਰਮਾੱਡਲ ਤੇ ਅਦਾਕਾਰ ਅਰਜੁਨ ਰਾਮਪਾਲ ਦਾ ਜਨਮ ਦਿਨ ਹੈ।26 ਨਵੰਬਰ 1972 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਉਹਨਾਂ ਦਾ ਜਨਮ ਹੋਇਆ।ਅਰਜੁਨ ਰਾਮਪਾਲ ਇੱਕ ਭਾਰਤੀ ਅਦਾਕਾਰ ਹੋਣ ਦੇ ਨਾਲ-ਨਾਲ ਮਾਡਲਿੰਗ ‘ਚ ਵੀ ਕੰਮ ਕਰ ਚੁੱਕੇ ਹਨ।ਬਚਪਨ ਤੋਂ ਹੀ ਮਾਤਾ-ਪਿਤਾ ਦੇ ਵੱਖ ਹੋਣ ਤੋਂ ਬਾਅਦ ਉਹ ਆਪਣੀ ਮਾਂ ਨਾਲ ਰਹਿੰਦੇ ਸੀ।ਅਰਜੁਨ ਨੇ ਉਸ ਹੀ ਸਕੂਲ ‘ਚ ਪੜਾਈ

ਚੰਡੀਗੜ੍ਹ ‘ਚ ‘ਭੰਗੜੇ’ ਦੀ ਧੂੰਮ’

ਫਿਲਮ ‘ਮੁਬਾਰਕਾਂ’ ਦੀ ਫਰਸਟ ਝਲਕ ਲਾਂਚ ਹੋਣ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਦੇ ਪਹਿਲੇ ਸ਼ੈਡਿਊਲ ‘ਚ ਫਿਲਮ ਦੀ ਪੂਰੀ ਟੀਮ ਨੇ ਤਿਆਰੀ ਕਰ ਲਈ ਹੈ। ਚੰਡੀਗੜ੍ਹ ‘ਚ ਹੋਣ ਜਾ ਰਹੀ ਫਿਲਮ ਦੀ ਸ਼ੂਟਿੰਗ ਦੇ ਮਹੂਰਤ ਦਾ ਜਸ਼ਨ ਗਾਜੇ-ਬਾਜੇ ਨਾਲ ਹੋਇਆ। ਇਸ ਮੌਕੇ ਅਨਿਲ ਕਪੂਰ, ਅਰਜੁਨ ਕਪੂਰ ਤੇ ਫਿਲਮ ਦੇ ਡਾਇਰੈਕਟਰ ਅਨੀਸ ਬਜ਼ਮੀ ਚੰਡੀਗੜ੍ਹ ਪਹੁੰਚੇ। ਇੰਨਾਂ

ਨਵਾਜ਼ੂਦੀਨ ਸਿੱਦਕੀ ਟਾਈਗਰ ਸ਼ਰਾਫ ਤੋਂ ਸਿੱਖ ਰਹੇ ਹਨ ਡਾਂਸ ਦੇ ਗੁਰ

ਐਕਟਰ ਨਵਾਜ਼ੂਦੀਨ ਸਿੱਦਕੀ  ਦੀ ਬਿਹਤਰੀਨ ਐਕਟਿੰਗ ਤਾਂ ਤੁਸੀਂ ਬਹੁਤ ਹੀ ਫਿਲਮਾਂ ਵਿਚ ਦੇਖੀ ਹੋਵੇਗੀ।ਪਰ ਤੁਹਾਨੂੰ ਪਤਾ ਹੈ ਕਿ ਇੰਨ੍ਹੀ ਦਿਨ੍ਹੀਂ ਨਵਾਜ਼ੂਦੀਨ ਸਿਧਕੀ ਡਾਂਸ ਦੇ ਗੁਰ ਵੀ ਸਿੱਖ ਰਹੇ ਹਨ ਅਤੇ ਇਸ ਡਾਂਸ ਵਿਚ ਉਨ੍ਹਾਂ ਦੇ ਗੁਰੂ ਹਨ ਟਾਈਗਰ ਸ਼ਰਾਫ ।ਇੰਨ੍ਹੀ ਦਿਨ੍ਹੀਂ ਟਾਈਗਰ ਨਵਾਜ਼ ਨੂੰ ਡਾਂਸ ਅਤੇ ਕੋਰੀਓਗ੍ਰਾਫੀ ਵਿਚ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ।ਦਰਅਸਲ

ਸੰਜੇ ਗਾਂਧੀ ਦੇ ਰੋਲ ਵਿੱਚ ਦਿਖਾਈ ਦੇਣਗੇ ਨੀਲ ਨਿਤਿਨ ਮੁਕੇਸ਼

ਡਾਇਰੈਕਟਰ ਮਧੁਰ ਭੰਡਾਰਕਰ ਦੀ ਅਗਲੀ ਫਿਲਮ ‘ਇੰਦੂ ਸਰਕਾਰ’ ਵਿਚ ਨੀਲ ਨਿਤਿਨ ਮੁਕੇਸ਼ ,ਸੰਜੇ ਗਾਂਧੀ ਦੀ ਭੂਮਿਕਾ ਵਿਚ ਦਿਖਾਈ ਦੇਣਗੇ।ਇਹ ਫਿਲਮ ਇਕ ਪੌਲੀਟੀਕਲ ਡਰਾਮਾ ਹੈ,ਜਿਸਦੇ ਲਈ ਮਧੁਰ ਨੇ ਵਿਨੋਦ ਮਹਿਤਾ ਦੀ ਕਿਤਾਬ ਦਾ ਵੀ ਸਹਾਰਾ ਲਿਆ ਹੈ। ਫਿਲਮ ਵਿਚ 1975 ਦੇ ਦੌਰ ਦੇ ਐਮਰਜੈਂਸੀ ਨੂੰ ਦਿਖਾਇਆ ਜਾਵੇਗਾ।ਨੀਲ ਦੇ ਨਾਲ ਫਿਲਮ ‘ਪਿੰਕ’ ਫੇਮ ਕਰਿਤੀ ਕੁਲਹਾੜੀ ਹਨ ,ਫਿਲਮ

ਚਾਰ ਨਵੇਂ ਚਹਿਰੇ ਜਲਦ ਆਉਣਗੇ ਨਜ਼ਰ

ਦ ਮੋਸਟ ਕੰਟਰੋਵਰਸ਼ੀਅਲ ਸ਼ੋਅ ‘ਬਿਗ-ਬਾਸ’ ਦੀ ਇਹ ਗੱਲ ਸਭ ਜਾਣਦੇ ਹਨ ਕਿ ‘ਬਿਗ-ਬਾੱਸ’ ਵਿਚ ਵਾਈਲਡ ਕਾਰਡ ਦੇ ਜ਼ਰੀਏ ਚਾਰ ਕੰਟੈਸਟੈਂਟ ਦੀ ਐਂਟਰੀ ਹੁੰਦੀ ਹੈ ।ਇਸ ਹਫਤੇ ਉਹ ਚਾਰ ਕੰਟੈਸਟੈਂਟ ਬਿਗ-ਬਾਸ ਦੇ ਘਰ ਵਿਚ ਸ਼ਾਮਿਲ ਹੋ ਜਾਣਗੇ। ਘਰ ਤੋਂ ਬਾਹਰ ਹੋ ਚੁੱਕੀ ਪ੍ਰਿਯੰਕਾ ਜੱਗਾ ਦੀ ਘਰ ਵਿਚ ਫਿਰ ਐਂਟਰੀ ਹੋ ਸਕਦੀ ਹੈ।ਇਸ ਨਾਲ ਹੀ ਐਕਟਰ ਸਾਹਿਲ

‘ਡੀਅਰ ਜ਼ਿੰਦਗੀ’ਨੇ ਵਿਦੇਸ਼ਾਂ ‘ਚ ਕਮਾਏ ਸਵਾ ਕਰੋੜ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਅਤੇ ਆਲਿਆ ਭੱਟ ਦੀ ਫਿਲਮ ‘ਡੀਅਰ ਜ਼ਿੰਦਗੀ’ਨੇ ਭਾਰਤ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਹੀUSA ਵਿਚ ਚੰਗੀ ਕਮਾਈ ਕਰ ਲਈ ਹੈ। USA ਵਿਚ 23 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ਨੇ ਬਾੱਕਸ ਆਫਿਸ ਤੇ ਚੰਗੀ ਸ਼ੁਰੂਆਤ ਕਰਦੇ ਹੋਏ 1.19 ਕਰੋੜ ਦੀ ਕਮਾਈ ਕਰ ਲਈ ਹੈ।ਕਮਾਈ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਾਨ ਆਦਰਸ਼ ਨੇ ਟਵਿਟਰ ਰਾਹੀਂ ਦਿੱਤੀ

‘ਕਹਾਣੀ-2’ ਵਿਚ ਆਪਣੇ ਹੀ ਬੱਚੇ ਦਾ ਮਰਡਰ ਕਰੇਗੀ ਵਿੱਦਿਆ?

ਦੁਰਗਾ ਰਾਣੀ ਦਾ ਟੇ੍ਰਲਰ ਦੇਖਣ ਤੋਂ ਬਾਅਦ ਵਿੱਦਿਆ ਬਾਲਨ ਦੇ ਰੋਮਾਂਚਕ ਕਿਰਦਾਰ ਨੂੰ ਲੈ ਕੇ ਦਰਸ਼ਕ ਦੋ ਹਿੱਸਿਆਂ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਹਨ।ਲੱਗ ਰਿਹਾ ਹੈ ਕਿ ਵਿੱਦਿਆ ਬਾਲਨ ਅਸਲ ‘ਚ ਇਕ ਬੇਬਸ ਵਿੱਦਿਆ ਸਿਨਹਾ ਦਾ ਕਿਰਦਾਰ ਵਿੱਚ ਹੈ,ਜੋ ਆਪਣੀ ਬੱਚੀ ਦੇ ਕਿਡਨੈਪਰ ਨੂੰ ਤਲਾਸ਼ ਕਰ ਰਹੀ ਹੈ।ਜਦਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ

ਰਣਵੀਰ ਦੀ ਇਹ ਐਡ ਆਈ ਮੁਸ਼ਕਿਲਾਂ ‘ਚ

ਕੱਪੜਿਆਂ ਦੇ ਇਕ ਬ੍ਰਾਂਡ ਲਈ ਰਣਵੀਰ ਸਿੰਘ ਦੇ ਇਕ ਐਡ ਨੇ ਟਵੀਟਰ ਤੇ ਵਿਵਾਦ ਪੈਦਾ ਕਰ ਦਿੱਤਾ ਹੈ।ਇਸ ਐਡ ਵਿਚ ਫਾਰਮਲ ਕੱਪੜਿਆਂ ਵਿਚ ਰਣਵੀਰ ਸਿੰਘ ਇਕ ਮਹਿਲਾ ਨੂੰ ਉਠਾਏ ਦਿਖਾਈ ਦੇ ਰਹੇ ਹਨ।ਇਸ ਐਡ ਵਿਚ ਪਿੱਛੇ ਖੜਾ ਚਪੜਾਸੀ ਉਨ੍ਹਾਂ ਨੂੰ ਦੇਖ ਕੇ ਮੁਸਕਰਾ ਰਿਹਾ ਹੈ ਅਤੇ ਕੈਪਸ਼ਨ ਵਿਚ ਲਿਖਿਆ ਹੈ “ ਰੁਕੋ ਮਤ,ਅਪਨਾ ਕਾਮ ਘਰ

‘ਡੀਅਰ ਜ਼ਿੰਦਗੀ’ ਦੀ ਸਕਰੀਨਿੰਗ ‘ਤੇ ਪਹੁੰਚੇ ਕਈਂ ਸਿਤਾਰੇ

ਸ਼ੁੱਕਰਵਾਰ ਨੂੰ ਕਿੰਗ ਖਾਨ ਤੇ ਆਲਿਆ ਭੱਟ ਦੀ ਆਉਣ ਵਾਲੀ ਨਵੀਂ ਫਿਲਮ ‘ਡੀਅਰ ਜ਼ਿੰਦਗੀ’ ਸਿਨੇਮਾ ਘਰਾਂ ‘ਚ ਦਸਤਕ ਦੇਵੇਗੀ ਪਰ ਬੀਤੇ ਦਿਨ ਮੁੰਬਈ ‘ਚ ਇਸ ਫਿਲਮ ਦੀ ਖਾਸ ਸਕਰੀਨਿੰਗ ਰੱਖੀ ਗਈ ਸੀ। ਜਿਸ ‘ਚ ਬੋਨੀ ਕਪੂਰ ਆਪਣੀ ਪਤਨੀ ਸ਼੍ਰੀਦੇਵੀ ਅਤੇ ਬੇਟੀਆਂ ਨਾਲ ਪਹੁੰਚੇ। ਸਕਰੀਨਿੰਗ ਮੌਕੇ ਅਦਾਕਾਰਾ ਦੀਆ ਮਿਰਜਾ, ਬੋਮਨ ਇਰਾਨੀ, ਸਿਧਾਰਥ ਮਲਹੋਤਰਾ, ਕੋਨਕਨਾ ਸੈਨ ਸ਼ਰਮਾ,