Jan 11

ਸੁਨੰਦਾ ਸ਼ਰਮਾ ਦਾ ਨਵਾਂ ਗਾਣਾ `ਜੱਟ ਯਮਲਾ` ਹੋਇਆ ਰਿਲੀਜ਼

ਸੁਨੰਦਾ ਸ਼ਰਮਾ ਫੇਰ ਤੋਂ ਹਾਜ਼ਿਰ ਹੈ, ਆਪਣੇ ਗਾਣੇ `ਜੱਟ ਯਮਲਾ` ਦੇ ਨਾਲ। ਇਸ ਗਾਣੇ ਨੂੰ ਲਿਖਿਆ ਹੈ ਮਨਿੰਦਰ ਕੈਲੇ ਨੇ ਤੇ ਸੰਗੀਤ ਦਿੱਤਾ ਹੈ ਦੇਸੀ ਰੂਟਜ ਨੇ। ਅਮਰ ਆਡੀਓ ਤੋਂ ਪਿੰਕੀ ਧਾਲੀਵਾਲ ਦੀ ਪੇਸ਼ਕਸ਼ `ਜੱਟ ਯਮਲਾ`… ਗਾਣੇ ਨੂੰ ਰਿਲੀਜ਼ ਹੋਣ ਸਾਰ ਹੀ ਤੋਂ ਮਿਲ ਰਿਹਾ ਹੈ ਭਰਵਾਂ

Hubby ਆਦਿ ਨਾਲ ‘ਰਾਨੀ’ ਦੀ ਬਾਲੀਵੁੱਡ ‘ਚ ਵਾਪਸੀ!

ਬਾਲੀਵੁੱਡ ਦੀ ਰਾਨੀ ਯਾਨੀ ਕਿ ਰਾਨੀ ਮੁਖਰਜੀ ਵੱਡੇ ਪਰਦੇ ‘ਤੇ ਜਲਦ ਹੀ ਵਾਪਸੀ ਕਰਨ ਨੂੰ ਤਿਆਰ ਨੇ।ਆਖਰੀ ਵਾਰ ਫਿਲਮ ‘ਮਰਦਾਨੀ ‘ਚ ਰਾਨੀ ਮੁਖਰਜੀ ਨਜ਼ਰ ਆਈ ਸੀ।ਉਸ ਤੋਂ ਬਾਅਦ ਮਾਂ ਬਨਣ ਤੱਕ ਉਹਨਾਂ ਫਿਲਮਾਂ ਤੋਂ ਛੁੱਟੀ ਲਈ ਹੋਈ ਸੀ।ਉਹਨਾਂ ਦੀ ਬੇਟੀ ਅਦਿਰਾ ਇੱਕ ਸਾਲ ਦੀ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਰਾਨੀ ਨੇ ਫਿਲਮਾਂ ‘ਚ

Shahrukh-khan
ਸ਼ਿਵਸੇਨਾ ਦਾ ‘ਰਈਸ’ ਨੂੰ ਧਮਕੀ ਭਰੀ ਚਿੱਠੀ, ਫਿਲਮ ਰਿਲੀਜ਼ ਹੋਈ ਤਾਂ…

ਫਿਲਮ ‘ਰਈਸ’ ਨੂੰ ਲੈ ਕੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਪਰੇਸ਼ਾਨੀਆਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਨੇ। ਹਾਲ ਹੀ ‘ਚ ਸ਼ਾਹਰੁਖ ਖਾਨ ਨੇ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੇ ਰਾਜ ਠਾਕਰੇ ਨਾਲ ਖਾਸ ਮੁਲਾਕਾਤ ਕੀਤੀ ਸੀ ਕਿ ਤਾ ਜੋ ਉਹਨਾਂ ਦੀ ਫਿਲਮ ਸ਼ਾਂਤੀਪੂਰਵਕ ਰਿਲੀਜ਼ ਹੋ ਜਾਵੇ, ਪਰ ਹੁਣ ਉੇਹਨਾਂ ਇੱਕ ਧਮਕੀ ਮਿਲ ਗਈ ਹੈ। ਫਿਲਮ

Akshay Kumar
It’s Official! ਦੱਸੋ ਅੱਕੀ ਦੇ ਓਪੋਜਿਟ ‘ਪੈਡਮੈਨ’ ‘ਚ ਕੌਣ ਆਵੇਗਾ ਨਜ਼ਰ?

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਇਸੀ ਸਾਲ ਆਉਣ ਵਾਲੀ ਫਿਲਮ ‘ਪੈਡਮੈਨ’ ਦੇ ਲਈ ਲੀਡਿੰਗ ਐਕਟਰਸ ਦਾ ਨਾਂਅ ਫਾਈਨਲ ਹੋ ਗਿਆ ਹੈ। ਫਿਲਮ ‘ਚ ਅਕਸ਼ੇ ਕੁਮਾਰ ਦੇ ਓਪੋਜਿਟ ਸੋਨਮ ਕਪੂਰ ਤੇ ਰਾਧਿਕਾ ਆਪਟੇ ਨੂੰ ਫਾਈਨਲ ਕਰ ਦਿੱਤਾ ਗਿਆ ਹੈ।‘ਪੈਡਮੈਨ’ ਫਿਲਮ ਸੱਚੀ ਘਟਨਾ ‘ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਸਸਤੇ ਭਾਅ ਦੇ ਸੈਨਿਟਰੀ ਪੈਡ ਤਿਆਰ ਕਰਨ

Om puri
ਮੌਤ ‘ਤੇ ਸਸਪੈਂਸ ! ਨਹੀਂ ਮਿਲਿਆ ਓਮ ਪੁਰੀ ਦਾ ਮੋਬਾਇਲ

ਮਰਹੂਮ ਅਦਾਕਾਰ ਓਮ ਪੁਰੀ ਦੀ ਮੌਤ ਤੋਂ ਪਰਦਾ ਹਟਾਉਣ ਦੇ ਲਈ ਮੁੰਬਈ ਦੀ ਓਸ਼ੀਵਾਰਾ ਪੁਲਿਸ ਲਗਾਤਾਰ ਜਾਂਚ ‘ਚ ਲੱਗੀ ਹੋਈ ਹੈ। ਪੁਲਿਸ ਨੂੰ ਸਭ ਤੋਂ ਪਹਿਲਾਂ ਬਾਡੀ ਦੀ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਨਾਲ ਮੌਤ ਦੀ ਅਸਲੀ ਵਜ੍ਹਾਂ ਦਾ ਪਤਾ ਲੱਗ ਸਕੇ। ਪੁਲਿਸ ਲਗਾਤਾਰ ਓਮ ਪੁਰੀ ਦੇ ਕਰੀਬੀ ਤੇ ਨਾਲ ਕੰਮ ਕਰਨ ਵਾਲੇ ਲੋਕਾਂ

Imran-khan
Phantom ਫਿਲਮਜ਼ ਨਾਲ ਇਮਰਾਨ ਖਾਨ ਦੀ ਵਾਪਸੀ!

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਕਾਫੀ ਸਮੇਂ ਤੋਂ ਫਿਲਮਾਂ ਦੀ ਦੁਨੀਆ ਤੋਂ ਦੂਰ ਨੇ। ਉਹਨਾਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹ ਜਿਆਦਾਤਰ ਸਮੇਂ ਆਪਣੇ ਪਰਿਵਾਰ ਨਾਲ ਗੁਜਾਰਦੇ ਨੇ। ਕਾਫੀ ਲਮੇਂ ਸਮੇਂ ਤੋਂ ਬਾਅਦ ਹੁਣ ਇਹ ਖਬਰ ਮਿਲੀ ਹੈ ਕਿ ਇਮਰਾਨ ਖਾਨ ਫਿਲਮਾਂ ‘ਚ ਵਾਪਸੀ ਕਰਨਗੇ। ਖਬਰਾਂ ਮੁਤਾਬਕ, ਅਨੁਰਾਗ ਕਸ਼ਯਪ ਦੀ ਪ੍ਰੋਡਕਸ਼ਨ

Priyanka-chopra
‘ਬੇਵਾਚ’ ਦਾ ਦੂਜਾ ਟ੍ਰੇਲਰ ਰਿਲੀਜ਼, Sexy ਲੁੱਕ ‘ਚ ਨਜ਼ਰ ਆਈ ਪ੍ਰਿਯੰਕਾ

ਬਾਲੀਵੁੱਡ ਦੀ ਪ੍ਰਿਯੰਕਾ ਚੋਪੜਾ ਦੀ ਹਾਲੀਵੁੱਡ ਫਿਲਮ ‘ਬੇਵਾਚ’ ਦਾ ਦੂਜਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟ੍ਰੇਲਰ ‘ਚ ਪ੍ਰਿਯੰਕਾ ਜਿਆਦਾ ਦੇਰ ਤੱਕ ਸਕ੍ਰੀਨ ‘ਤੇ ਨਜ਼ਰ ਆ ਰਹੀ ਹੈ, ਜਦ ਕਿ ਇਸ ਤੋਂ ਪਹਿਲਾਂ ਜੋ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਉਸ ‘ਚ ਪ੍ਰਿਯੰਕਾ ਦੀ ਸਿਰਫ ਇੱਕ ਝਲਕ ਨਜ਼ਰ ਆਈ ਸੀ।ਫਿਲਮ ਦੇ ਦੂਜੇ ਟ੍ਰੇਲਰ ‘ਚ ਪ੍ਰਿਯੰਕਾ

THE-WEEKEND
Boldness ਭਰਪੂਰ ‘The Weekend’

ਅਕਸਰ ਹੀ ਲੋਕ ਵੀਕੈਂਡ ‘ਤੇ ਬਾਹਰ ਘੁੰਮਣ ਦਾ ਪਲਾਨ ਕਰਦੇ ਨੇ ਤੇ ਕੁਝ ਅਜਿਹੀਆਂ ਥਾਂਵਾਂ ਲੱਭਦੇ ਨੇ,ਜਿੱਥੇ ਉਹ ਪੂਰੀ ਤਰ੍ਹਾਂ ਨਾਲ ਮਸਤੀ ਕਰ ਸਕਣ । ਸੋ ਜੇ ਤੁਸੀਂ ਵੀ ਕੁਝ ਅਜਿਹਾ ਸੋਚ ਰਹੇ ਹੋ ਤਾਂ ਜਰਾ ਧਿਆਨ ਨਾਲ ਕਿਉਂਕਿ ਕਦੇ ਇਹ ਵੀਕੈਂਡ ਤੁਹਾਨੂੰ ਭਾਰੀ ਨਾ ਪੈ ਜਾਵੇ, ਹੁਣ ਤੁਾਹਨੂੰ ਦੱਸਦੇ ਹਾਂ ਕਿ ਅਸੀਂ ਕਿਸ ਬਾਰੇ

Hrithik-Sussanne
Ex-wife ਸੂਜੈਨ ਦਾ ਰਿਤਿਕ ਲਈ ਪਿਆਰ ! ਕੀਤਾ Birthday wish

ਫਿਲਮ ਅਦਾਕਾਰ ਰਿਤਿਕ ਰੋਸ਼ਨ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਨੇ। ਬਾਲੀਵੁੱਡ ਦੇ ਇਸ ਮਾਚੋਮੈਨ ਨੂੰ ਪੂਰੀ ਇੰਡਸਟੀ ਵਿਸ਼ ਕਰ ਰਹੀ ਹੈ, ਪਰ ਲੱਗਦਾ ਹੈ ਕੋਈ ਵੀ ਹੋਰ ਵੀ ਉਹਨਾਂ ਦਾ ਜਨਮਦਿਨ ਨਹੀਂ ਭੁਲਿਆ ਹੈ,ਜੀ ਹਾਂ ਉਹਨਾਂ ਦੀ ਐਕਸ ਵਾਇਫ ਸੂਜੈਨ ਖਾਨ ਨੇ ਰਿਤਿਕ ਨੂੰ ਬਰਥਡੇਅ ਵਿਸ਼ ਕੀਤਾ ਹੈ। ਰਿਤਿਕ ਰੋਸ਼ਨ ਦੇ 43ਵੇਂ ਜਨਮਦਿਨ ‘ਤੇ ਸੂਜੈਨ ਨੇ

Bollywood star
Sex ਨੂੰ ਲੈ ਕੇ B-town stars ਦੇ ਹੈਰਾਨ ਕਰਨ ਵਾਲੇ ਖੁਲਾਸੇ

ਸਾਡੇ ਸਮਾਜ ‘ਚ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਪਾਪ ਸਮਝਿਆ ਜਾਂਦਾ ਹੈ। ਅੱਜ ਕੱਲ੍ਹ ਸੈਕਸ ‘ਤੇ ਵਿਸ਼ੇ ‘ਤੇ ਚਰਚਾ ਕਰਨਾ ਆਮ ਗੱਲ ਹੈ ਤੇ ਲੋਕ ਇਸ ‘ਤੇ ਖੁੱਲ੍ਹ ਕੇ ਵੀ ਗੱਲ ਕਰਦੇ ਨੇ। ਫਿਲਮ ਇੰਡਸਟਰੀ ‘ਚ ਅੀਜਹੇ ਕੁਝ ਸਿਤਾਰੇ ਨੇ ਜੋ ਵਿਆਹ ਤੋਂ ਪਹਿਲਾਂ ਸੈਕਸ ਨੂੰ ਗਲਤ ਨਹੀਂ ਸਮਝਦੇ। ਰਾਧਿਕਾ ਆਪਟੇ:  ਬਾਲੀਵੁੱਡ ਅਦਾਕਾਰ ਰਾਧਿਕਾ ਆਪਟੇ

Aradhya-azad
ਦੇਖੋ: ਆਮਿਰ ਦੇ ਬੇਟੇ ਨਾਲ ਐਸ਼ ਦੀ ਬੇਟੀ ਨੇ ਲਗਾਏ ਠੁਮਕੇ

ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਤੇ ਆਮਿਰ ਖਾਨ ਦੇ ਬੇਟੇ ਆਦਾਜ਼ ਰਾਓ ਖਾਨ ਦਾ ਇੱਕ ਖੂਬਸੂਰਤ ਵੀਡਿਓ ਸਾਹਮਣੇ ਆਇਆ ਹੈ। ਆਰਾਧਿਆ ਤੇ ਆਜ਼ਾਦ ਇੱਕ ਹੀ ਸਕੂਲ ‘ਚ ਪੜਦੇ ਨੇ। ਇਹ ਵੀਡਿਓ ਉਹਨਾਂ ਦੇ ਸਕੂਲ ਦੇ ਐਨੁਅਲ ਡੇਅ ਸੈਲੀਬ੍ਰੇਸਨ ਦਾ ਹੈ। ਜਦੋਂ ਇਹ ਦੋਵੇਂ ਬੱਚੇ ਸਟੇਜ ‘ਤੇ ਪਰਫਾਰਮ ਕਰ ਰਹੇ ਸੀ,

Baba Ramdev-Kapil sharma
ਹੱਸੀ ਦੇ ਠਹਾਕਿਆਂ ਦੇ ਨਾਲ-ਨਾਲ ਯੋਗ ਦੇ ਗੁਰ !

ਆਖਿਰਕਾਰ ਇੱਕ ਸਾਲ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਬਾਬਾ ਰਾਮਦੇਵ ਨੇ ਹਾਮੀ ਭਰ ਹੀ ਦਿੱਤੀ। ਜੀ ਹਾਂ, ਤੁਸੀਂ ਤਿਆਰ ਹੋ ਜਾਓ, ਕਾਮੇਡੀ ਸ਼ੋਅ ‘ਚ ਬਾਬਾ ਰਾਮਦੇਵ ਦਾ ਤੜਕਾ ਦੇਖਣ ਲਈ। ਯੋਗ ਗੁਰੂ ਬਾਬਾ ਰਾਮਦੇਵ ਜਲਦ ਹੀ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ‘ਤੇ ਮਹਿਮਾਨ ਬਣ ਕਰ ਆਉਣਗੇ। ਸ਼ੋਅ ਦੇ ਪ੍ਰੋਡਿਊਸਰ ਕਾਫੀ

Kulwinder Billa
‘ਕੁਲਵਿੰਦਰ ਬਿੱਲਾ’ ਫੇਰ ਤੋਂ ਛਾਇਆ ਗੀਤ ‘ਅੰਗਰੇਜ਼ੀ ਵਾਲੀ ਮੈਡਮ’ ਦੇ ਨਾਲ

ਕੁਲਵਿੰਦਰ ਬਿੱਲੇ ਦਾ ਨਵਾਂ ਗਾਣਾ ਅੰਗਰੇਜ਼ੀ ਵਾਲੀ ਮੈਡਮ ਰਿਲੀਜ਼ ਹੋ ਚੁੱਕਾ ਹੈ, ਸਪੀਡ ਰਿਕਾਰਡ ਲੇਬਲ ਹੇਠ ਪੇਸ਼ ਹੋਏ ਇਸ ਗਾਣੇ ਨੂੰ ਬਿੱਲੇ ਦੇ ਨਾਲ ਸ਼ਿਪਰਾ ਨੇ ਗਾਇਆ ਹੈ। ਕੁਲਵਿੰਦਰ ਬਿੱਲਾ ਪਹਿਲੀ ਵਾਰ ਡਿਊਟ ਗਾਣੇ ਚ ਨਜ਼ਰ ਆਉਣਗੇ ਤੇ ਨਾਲ-ਨਾਲ ਤੁਹਾਨੂੰ ਇਸ ਫਿਲਮ ‘ਚ ਪੰਜਾਬੀ ਤੇ ਸਾਊਥ ਦੀ ਅਦਾਕਾਰਾ ਵਾਮੀਕਾ ਗੱਬੀ ਵੀ ਨਜ਼ਰ ਆਵੇਗੀ ਅੰਗਰੇਜ਼ੀ ਵਾਲੀ

Hrithik Roshan
Birthday Special: 43 ਸਾਲ ਦੇ ਹੋਏ ਬਾਲੀਵੁੱਡ ਦੇ ‘ਮਾਚੋਮੈਨ’

ਰਿਤਿਕ ਰੋਸ਼ਨ ਅੱਜ 43 ਸਾਲ ਦੇ ਹੋਏ ਗਏ ਨੇ।10 ਜਨਵਰੀ 1974 ਨੂੰ ਉਹਨਾਂ ਦਾ ਜਨਮ ਮੁੰਬਈ, ਮਹਾਰਾਸ਼ਟਰ ‘ਚ ਹੋਇਆ, ਰਿਤਿਕ ਦੇ ਜਨਮ ਦਿਨ ਮੌਕੇ ਉਹਨਾਂ ਬਾਰੇ ਜਾਣਦੇ ਹਾਂ ਕੁਝ ਖਾਸ ਗੱਲਾਂ। ਸ਼ੁਰੂਆਤੀ ਜੀਵਨ ਬਾਲੀਵੁੱਡ ਦੇ ਮਾਚੋਮੈਨ ਦਾ ਜਨਮ ਮੁੰਬਈ ਦੇ ਪੰਜਾਬੀ ਹਿੰਦੂ ਪਰਿਵਾਰ ‘ਚ ਹੋਇਆ।ਰਿਤਿਕ ਦੇ ਪਿਤਾ ਰਾਕੇਸ਼ ਰੋਸ਼ਨ ਫਿਲਮ ਨਿਰਦੇਸ਼ਕ ਤੇ ਅਦਾਕਾਰ ਨੇ।ਰਿਤਿਕ ਦੇ

ਰਿਤਿਕ ਦਾ ਡਬਲ ਧਮਾਕਾ !!

ਰਿਤਿਕ ਰੋਸ਼ਨ  ਇਨ੍ਹਾਂ ਦਿਨਾਂ ਆਪਣੀ ਫਿਲਮ ਕਾਬਿਲ ਨੂੰ ਲੈ ਕੇ ਕਾਫ਼ੀ ਬਿਜ਼ੀ ਹਨ ਪਰ ਲੱਗਦਾ ਹੈ ਹੁਣ ਕਾਬਿਲ ਤੋਂ ਬਾਅਦ ਰਿਤੀਕ ਆਪਣੀ ਇੱਕ ਹੋਰ ਫਿਲਮ ਨੂੰ ਬਾਕਸ ਆਫਿਸ ਉੱਤੇ ਕਬਜ਼ਾ ਕਰਨ ਲਈ ਤਿਆਰੀ ਕਰ ਰਹੇ ਹਨ। ਖ਼ਬਰਾਂ ਮੁਤਾਬਿਕ ਉਹ ਆਪਣੀ ਆਉਣ ਵਾਲੀ ਫਿਲਮ ਵਿੱਚ ਇੱਕ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। ਰਿਤਿਕ, ਬਾਲੀਵੁੱਡ

ਪ੍ਰਾਪਰਟੀ ਵੇਚ ਕੇ ਵਿਦੇਸ਼ ਜਾਣ ਦੀ ਤਿਆਰੀ ‘ਚ ਸਨ ਓਮ ਪੁਰੀ

6 ਜਨਵਰੀ 2017 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਓਮ ਪੁਰੀ ਦੀ ਮੌਤ ਤੋਂ ਬਾਅਦ ਵੀ ਵਿਵਾਦ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ। ਪਹਿਲਾਂ ਖਬਰ ਆਈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਅਤੇ ਫਿਰ ਮੌਤ ‘ਤੇ ਹੀ ਕੁਝ ਹੋਰ ਹੀ ਤੱਥ ਸਾਹਮਣੇ ਆੲ, ਪਰ ਹੁਣ ਕਿਹਾ ਜਾ ਰਿਹਾ ਹੈ ਕਿ

18 ਜਨਵਰੀ ਨੂੰ ਸਜ਼ਾ ਜਾਂ ਮੁਆਫੀ ?

ਸਲਮਾਨ ਖਾਨ ਵਲੋਂ ਜੁੜੇ ਹਥਿਆਰ ਕਨੂੰਨ ਉਲੰਘਣਾ ਦੇ ਮਾਮਲੇ ਦਾ ਫੈਸਲਾ ਜੋਧਪੁਰ ਜਿਲ੍ਹਾ ਸਤਰ ਅਦਾਲਤ ਸੁਣਾਏਗੀ। ਇਹ ਫੈਸਲਾ 18 ਜਨਵਰੀ ਨੂੰ ਆਵੇਗਾ। ਸਲਮਾਨ ਖਾਨ ਦੇ ਖਿਲਾਫ ਅਸਲਾ ਐਕਟ ਦੀ ਧਾਰਾ 3 / 25 ਅਤੇ 25 ਦੇ ਤਹਿਤ ਕੇਸ ਚੱਲ ਰਿਹਾ ਹੈ। ਉਹ ਜੇਕਰ ਇਸ ਐਕਟ ਦੀ ਪਹਿਲੀ ਧਾਰਾ ਦੇ ਤਹਿਤ ਦੋਸ਼ੀ ਪਾਏ ਜਾਂਦੇ ਹਨ, ਤਾਂ

Dangal v/s PK
ਆਮਿਰ ਖਾਨ v/s ਆਮਿਰ ਖਾਨ, ‘ਦੰਗਲ’ ਨੇ ਲਈ ‘PK’ ਦੀ ਥਾਂ

ਆਮਿਰ ਖਾਨ ਦੀ ‘ਦੰਗਲ’ ਬਾਕਸ ਆਫਿਸ ‘ਤੇ ਆਪਣੇ 17ਵੇਂ ਦਿਨ ਵੀ ਕਾਫੀ ‘ਦੰਗਲ’ ਮਚਾ ਰਹੀ ਹੈ, ਪਰ ਖਾਸ ਗੱਲ ਇਹ ਹੈ ਕਿ ‘ਦੰਗਲ’ ਨੇ ਆਪਣੀ ਫਿਲਮ ‘ਪੀਕੇ’ ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2014 ‘ਚ ਆਈ ਆਮਿਰ ਖਾਨ ਦੀ ਪੀਕੇ ਨੇ ਕੁੱਲ 340.8 ਕਰੋੜ ਦੀ ਕਮਾਈ ਕੀਤੀ ਸੀ ਤੇ ਭਾਰਤ ਦੀ ਸਭ ਤੋਂ ਜਿਆਦਾ ਗ੍ਰੈਸਿੰਗ

Kareena-Kapoor
ਆਖਿਰ ਕੀ ਰਾਜ਼ ਹੈ ਕਰੀਨਾ ਦੀ ਖੂਬਸੂਰਤੀ ਦਾ…

ਕਰੀਨਾ ਦੀ ਖੂਬਸੂਰਤੀ ਦਾ ਹਰ ਕੋਈ ਕਾਇਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਰੀਨਾ ਕਪੂਰ ਦੇ ਸੁੰਦਰਤਾ ਦਾ ਆਖਿਰ ਕਾਰਨ ਕੀ ਹੈ ।ਤੁਹਾਨੂੰ ਦੱੱਸ ਦਈਏ ਕਿ ਕਰੀਨਾ ਦੀ ਦਾਦੀ ੮੦ ਸਾਲ ਦੀ ਹੋਣ ਤੋਂ ਬਾਅਦ ਵੀ ਘਿਓ ਖਾਂਦੀ ਹੈ। ਜਿਸ ਨਾਲ ਇਸ ਉਮਰ ਵਿਚ ਵੀ ਉਨ੍ਹਾਂ ਦੀ ਸਕਿਨ ਕਾਫੀ ਗਲੋਅ ਕਰਦੀ ਹੈ । ਜਦੋਂ ਕਰੀਨਾ

Baahubali 2 Last Day of Shooting
28 ਅਪ੍ਰੈਲ ਨੂੰ ‘ਬਾਹੁਬਲੀ’ ਦੀ ਮੌਤ ‘ਤੇ ਸਸਪੈਂਸ ਹੋਵੇਗਾ ਖਤਮ!

ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਾਹੁਬਲੀ ਦੇ ਦੂਜੇ ਹਿੱਸੇ ਦੀ ਸ਼ੂਟਿੰਗ ਸ਼ੁੱਕਰਵਾਰ ਨੂੰ ਖਤਮ ਹੋ ਗਈ। ਇਸ ਮੌਕੇ ‘ਤੇ ਫਿਲਮ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਨੇ ਬਾਹੁਬਲੀ ਦੇ ਸੈਟ ‘ਤੇ ਤਿੰਨ ਸਾਲ ਬਿਤਾਉਣ ਦੇ ਲਈ ਲੀਡ ਐਕਟਰ ਪ੍ਰਭਾਸ ਦਾ ਧੰਨਵਾਦ ਕੀਤਾ। ਸਾਲ 2017 ਦੀ ਮੋਸਟ ਅਵੇਟਿਡ ਫਿਲਮਾਂ ‘ਚ ਸ਼ਾਮਿਲ ਬਾਹੁਬਲੀ 2 ਦੇ ਫੈਨਜ਼ ਲਈ