Nov 13

ਦਿਲਜੀਤ ਦੁਸਾਂਝ ਆਉਣਗੇ ਨਜ਼ਰ ਬਾਲੀਵੁੱਡ ‘ਚ

‘ਉੜਤਾ ਪੰਜਾਬ’ ਨਾਲ ਆਪਣਾ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਦਿਲਜੀਤ ਹੁਣ ਬਾਲੀਵੁੱਡ ਫਿਲਮਾਂ ‘ਚ ਕੰਮ ਕਰਦੇ ਨਜ਼ਰ ਆਉਣਗੇ। ਦਿਲਜੀਤ ਨੇ ਦੂਜੀ ਬਾਲੀਵੁੱਡ ਫਿਲਮ ‘ਫਿਲੌਰੀ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਜੋ ਕਿ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ।ਇਸ ਫਿਲਮ ‘ਚ ਅਨੁਸ਼ਕਾ ਸ਼ਰਮਾ ਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਸ ਦਾ ਨਿਰਮਾਣ ਵੀ ਅਨੁਸ਼ਕਾ ਦੀ

500-1000 ਦੇ ਨੋਟ ‘ਤੇ ਸੰਨੀ ਲਿਓਨ ਦਾ ਟਵੀਟ

ਬਾਲੀਵੁੱਡ ਸਨਸਨੀ ਸੰਨੀ ਲਿਓਨ ਨੇ ਹਾਲ ਹੀ ਵਿੱਚ ਇੱਕ ਟਵੀਟ ਕੀਤਾ ਹੈ , ਜਿਸ ਵਿਚ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਾਂ ਦੀ ਤਬਦੀਲੀ ਦਾ ਅਸਰ ਖਾਸ ਨਜਰ ਆ ਰਿਹਾ ਹੈ ।ਦਰਸਲ ਸੰਨੀ ਲਿਓਨ ਨੇ ‘#Lust boy sunny leone ਨਾਮ ਦੇ ਇਕ ਬ੍ਰਾਂਡ ਦਾ ਪ੍ਰਰਫਿਊਮ ਲਾਂਚ ਕੀਤਾ ਹੈ ਜਿਸਦੀ ਤਸਵੀਰ ਉਸਨੇ ਆਪਣੇ ਓਫੀਸ਼ੀਅਲ ਟਵੀਟਰ ਅਕਾਉੂਟ ਤੇ

ਯੁਵਰਾਜ ਦੇ ਵਿਆਹ ‘ਚ ਕੋਰੀਓਗ੍ਰਾਫੀ ਕਰੇਗੀ ਫਰਾਹ ਖਾਨ

ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਅਤੇ ਬਾਲੀਵੁੱਡ ਅਭਿਨੇਤਰੀ ਹੈਜਲ ਕੀਚ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ। ਦੱਸਿਆ ਜਾਦਾ ਹੈ ਕਿ ਇਨ੍ਹਾਂ ਦੇ ਵਿਆਹ ਦੇ ਕਾਰਡ ਵੀ ਛੱਪ ਗਏ ਹਨ, ਜੋ ਕਿ ਕ੍ਰਿਕਟ ਲੀਗ ਨੂੰ ਸਾਹਮਣੇ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿਆਹ ‘ਚ ਖਾਸ ਤਿਆਰੀਆਂ ਵੀ ਕੀਤੀਆ ਜਾ ਰਹੀਆਂ

ਤਸਵੀਰ ਡਲੀਟ ਕਰਵਾਉਣ ਲਈ ਗੋਰੀ ਨੇ ਦਿੱਤਾ 5000 ਰੁਪਏ ਦਾ ਆਫ਼ਰ  ………

ਬਾਲੀਵੁੱਡ ਦੇ ਕਿੰਗ ਖਾਨ  ਸ਼ਾਹਰੁਖ  ਖਾਨ ਦੀ ਪਤਨੀ ਦੀ ਇੱਕ  ਹੈਰਾਨ ਕਰ ਦੇਣ ਵਾਲੀ ਗੱਲ  ਪਤਾ ਲਗੀ ਹੈ। ਸੁਨਣ ਵਿੱਚ ਆਇਆ  ਹੈ ਕਿ ਗੋਰੀ ਨੇ ਇਕ ਫੋਟੋਗ੍ਰਾਫਰ ਨੂੰ ਆਪਣੀ ਤਸਵੀਰ ਡਲੀਟ ਕਰਵਾਉਣ ਲਈ 5000 ਰੁਪਏ  ਦਾ ਆਫ਼ਰ ਦਿੱਤਾ ਹੈ। ਖ਼ਬਰਾਂ  ਦੇ  ਮੁਤਾਬਿਕ ਆ ਗੋਈ ਆਪਣੇ  ਨਵੇਂ ਸ਼ੋਅਰੂਮ  ਲਈ ਜਗਾਜ ਦੀ ਤਲਾਸ਼ ਕਰ ਰਹੀ ਸੀ।ਇਸੀ  ਦੌਰਾਨ

ਫ਼ਿਲ਼ਮ ‘ਰਾਕ ਆਨ 2’ ਦਾ ਹੋਇਆ ਬੁਰਾ ਹਾਲ

ਫਰਾਹਨ ਅਖਤਰ ਦੀ ਸਾਲ 2008 ‘ਚ ਰਿਲੀਜ਼ ਹੋਈ ਫ਼ਿਲਮ ‘ਰਾਕ ਆਨ’ ਬੇਹੱਦ  ਕਾਮਯਾਬ  ਸਾਬਿਤ ਰਹੀ ਸੀ ਤੇ ਇਸਦੇ ਸੀਕੁਅਲ ‘ ਰਾਕ ਆਨ 2′ ਤੋਂ ਵੀ ਇਹੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਪਰ  ਰਾਕ ਆਨ 2’ਦਾ ਪਹਿਲੇ ਹੀ ਦਿਨ ਹੋ ਗਿਆ  ਹੈ ਬੁਰਾ ਹਾਲ।’ ਸ਼ੁਕਰਵਾਰ ਨੂੰ ਰਿਲੀਜ਼ ਹੋਈ ‘ ਰਾਕ ਆਨ  2’ ਓਪਨਿੰਗ ਡੇ ‘ਤੇ ਸਿਰਫ਼ 

ਇਸ ਬਾਲੀਵੁੱਡ ਅਦਾਕਾਰਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਬਾਲੀਵੁੱਡ  ਦੀ ਖੂਬਸੂਰਤ ਅਦਾਕਾਰਾ ਸ਼ਰੂਤੀ ਹਾਸਨ  ਨੇ ਕਰਨਾਟਕ ਬੇਸਡ ਇੱਕ ਡਾਕਟਰ ਦੇ ਖਿਲਾਫ਼ ਸਾਈਬਰ ਪੁਲਿਸ ‘ਚ ਬੁਧਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।  ਸ਼ਰੂਤੀ ਦੇ ਮੁਤਾਬਿਕ ,ਕੇਜੀ ਪ੍ਰਸਾਦ ਨਾਂ  ਦਾ ਇਹ ਸ਼ਕਸ਼ ਉਹਨਾਂ ਦਾ ਪਿੱਛਾ  ਕਰਦਾ ਹੈ ਤੇ ਉਹਨਾਂ ਨੂੰ ਗੰਦੇ ਮੈਸਜ ਭੇਜਦਾ ਹੈ। ਇੰਨਾਂ  ਹੀ ਨਹੀਂ ਉਹ  ਸ਼ਰੂਤੀ ਨੂੰ ਜਾਣ  ਤੋਂ ਮਾਰਨ ਦੀ ਧਮਕੀ ਵੀ

ਸ਼ਾਹਰੁਖ ਦੇ ਟਵੀਟ ਨੇ, ਫੇਰ ਕੀਤਾ ਇਸ ਸਕਸ਼ ਨੂੰ ਫੇਮਸ

ਪਾਕਿਸਤਾਨ ਦੇ  ਇਸਲਾਮਾਬਾਦ ਦੇ ਚਾਹ ਵੇਚਣ ਵਾਲੇ ਇਸ ਸ਼ਕਸ਼ ਦੀ ਖੂਬਸੂਰਤੀ ਪਿੱਛਲੇ ਦਿਨਾਂ ਖੂਬ ਚਰਚਾ ਵਿੱਚ ਰਹੀ।  ਨੀਲੀਆਂ ਅੱਖਾਂ ਵਾਲੇ ਇਸ ਸ਼ਕਸ਼  ਦਾ ਨਾਂ ਅਰਸ਼ਦ ਖਾਨ ਹੈ ਪਰ ਇਸ ਬਾਰ ਇਹ ਸ਼ਕਸ਼ ਇਸ ਲਈ ਚਰਚਾ ਵਿੱਚ  ਹੈ ਕਿਓਂਕਿ ਬਾਲੀਵੁੱਡ ਦੇ ਕਿੰਗ ਖਾਨ ਨੇ ਸ਼ਾਹਰੁਖ ਖਾਨ ਨੇ ਇਸ ਸ਼ਕਸ਼  ਦੇ ਬਾਰੇ ਕੁੱਝ ਟਵੀਟ  ਕੀਤਾ ਹੈ।  ਅਰਸ਼ਦ

ਆਮਿਰ ਖਾਨ ਬਣੇ ਬੱਚਿਆਂ ਲਈ ‘ ਹਾਨੀਕਾਰਕ ਬਾਪੂ ‘

ਆਮਿਰ ਖਾਨ ਦੀ ਫ਼ਿਲਮ ‘ਦੰਗਲ ‘ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਆਪਣੀ ਬੇਟੀਆਂ ਦੇ ਭਵਿੱਖ ਨੂੰ ਸਵਾਰਨ ਲਈ ਆਮਿਰ ਖਾਨ ਦਾ ਕਠੋਰ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜੋ ਆਪਣੀ ਬੇਟੀਆਂ ਨੂੰ ਪਹਿਲਵਾਨੀ ਲਈ ਤਿਆਰ ਕਰਦਾ ਹੈ। ਇਸ ਗੀਤ ਨੂੰ ਬਾਲ ਦਿਵਸ ਦੇ ਦੋ ਦਿਨ ਪਹਿਲਾ ਰਿਲੀਜ਼ ਕੀਤਾ ਗਿਆ ਹੈ।

ਪਿਤਾ ਦੀ ਬਰਥਡੇ ਪਾਰਟੀ ਤੇ ਸ਼੍ਰੀਦੇਵੀ ਦੀ ਬੇਟੀਆਂ ਦਾ ਸਟਾਈਲਿਸ਼ ਲੁੱਕ

ਅਦਾਕਾਰਾ ਸ਼੍ਰੀਦੇਵੀ ਦੇ ਪਤੀ ਅਤੇ ਪ੍ਰੋਡਿਊਸਰ ਬੋਨੀ ਕਪੂਰ 61 ਸਾਲ ਦੇ ਹੋ ਚੁੱਕੇ ਹਨ ।ਜਨਮਦਿਨ ਦੇ ਖਾਸ ਮੌਕੇ ਤੇ ਪੂਰਾ ਕਪੂਰ ਪਰਿਵਾਰ ਨੇ ਡਿਨਰ ਦਾ ਲੁਟਫ ਉਠਾਇਆ। ਇਸ ਦੌਰਾਨ ਸ਼੍ਰੀਦੇਵੀ ਦੀਆਂ ਦੋਨਾਂ ਬੇਟੀਆਂ ਜਾਨਵੀ ਅਤੇ ਖੁਸ਼ੀ ਕਪੂਰ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ । ਵਾਈਟ ਸ਼ਾਰਟ ਡਰੈਸ ਵਿੱਚ ਜਾਨਵੀ ਕਾਫ਼ੀ

ਸੰਜੇਦੱਤ ਦਿਖਣਗੇ ‘ਇਨਕਾਰ’ ਦੇ ਰੀਮੇਕ ‘ਚ

1963 ‘ਚ  ਕੁਰੋਸਾਵਾ ਦੀ ਪ੍ਰਦਰਸ਼ਿਤ ਫਿਲਮ ‘ਹਾਈ ਐਂਡ ਲੋ’ ਦਾ ਹਿੰਦੀ ਰੀਮੇਕ ‘ਇਨਕਾਰ’ ਦੇ ਨਾਂ ਨਾਲ ਬਣਨ ਜਾ ਰਿਹਾ ਹੈ। ਸੰਜੇ ਇਸ ਫਿਲਮ ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਸੰਜੇ ਨੇ ਜੇਲ੍ਹ ਜਾਣ ਤੋਂ ਪਹਿਲਾਂ ਹੀ ਇਸ ਫਿਲਮ ਦੇ ਰੀਮੇਕ ਦਾ ਅਧਿਕਾਰ ਸਿੱਪੀ ਤੋਂ ਖਰੀਦ ਲਿਆ ਸੀ। ਇਸ ਫਿਲਮ ਦੇ ਮੂਲ ‘ਚ ਵਿਨੋਦ ਖੰਨਾ ਅਤੇ ਅਮਜਦ

Movie review : ਰਾੱਕ ਓਨ 2

ਫਿਲਮ ਰਾਕ ਓਨ ਅੱਜ ਰਿਲੀਜ ਹੋ ਗਈ ਹੈ ।  ਇਸ ਫਿਲਮ ਵਿੱਚ ਐਕਟਰ ਫਰਹਾਨ ਅਖਤਰ , ਐਕਟਰੈਸ ਸ਼ਰਧਾ ਕਪੂਰ ,  ਅਰਜੁਨ ਰਾਮਪਾਲ ,  ਪੂਰਬ ਕੋਹਲੀ, ਸ਼ਸ਼ਾਂਕ ਅਰੋੜਾ  ਮੁੱਖ ਭੂਮਿਕਾ ਵਿੱਚ ਹੈ । ਰਾਕ ਆਨ ਦੀ ਕਹਾਣੀ ਜਿੱਥੇ ਖਤਮ ਹੁੰਦੀ ਹੈ , ਉਥੋਂ ਹੀ ਇਸਦਾ ਸੀਕਵਲ ਸ਼ੁਰੂ ਹੁੰਦਾ ਹੈ ।  ਜੋਈ ਯਾਨੀ ਅਰਜੁਨ ਰਾਮਪਾਲ ਮੁੰਬਈ  ਦੇ ਕਿਸੇ

ਮੰਮੀ ਸ਼੍ਰੀਦੇਵੀ ਨੇ ਬੇਟੀ ‘ਤੇ ਲਗਾਈਆਂ ਕੁੱਝ ਪਾਬੰਦੀਆਂ

ਫੇਮਸ ਬਾਲੀਵੁਡ ਐਕਟਰੈਸ ਸ਼੍ਰੀਦੇਵੀ  ਦੀ ਵੱਡੀ ਬੇਟੀ  ਜਾਹਨਵੀ ਕਪੂਰ  ਜਲ‍ਦ ਹੀ ਬਾਲੀਵੁਡ ਡੇਬ‍ਯੂ ਕਰਣ ਵਾਲੀ ਹਨ । ਖਬਰਾਂ ਦੇ ਮੁਤਾਬਕ ਉਹ ਕਰਨ ਜੌਹਰ ਦੀ ਫਿਲਮ ਸ਼ਿੱਦਤ ਤੋਂ ਬਾਲੀਵੁਡ ਵਿੱਚ ਐਂਟਰੀ ਕਰੇਗੀ,  ਜਿਸ ਵਿੱਚ ਉਨ੍ਹਾਂ ਦੇ ਅਪੋਜਿਟ ਵਰੁਣ ਧਵਨ ਹੋ ਸੱਕਦੇ ਹਨ ।  ਇਸਦੇ ਲਈ ਉਨ੍ਹਾਂ ਦੇ ਮਾਂ – ਪਾਪਾ ਯਾਨੀ ਬੋਨੀ ਅਤੇ ਸ਼੍ਰੀਦੇਵੀ ਨੇ ਤਿਆਰੀਆਂ

ਫ਼ਿਲਮ ‘ਰਾਕ ਓਨ 2’ ਦੀ ਹੋਈ ਸਪੈਸ਼ਲ ਸਕਰੀਨਿੰਗ

ਫ਼ਿਲਮ  ‘ਰਾਕ ਓਨ 2 ‘ ਦੀ ਸਪੇਸ਼ਲ ਸਕਰੀਨਿੰਗ ਮੁੰਬਈ ਜੁਹੂ ਸਥਿਤ ਪੀਵੀਆਰ ਸਿਨੇਮਾ  ‘ਚ ਅੱਜ ਆਯੋਜਿਤ ਕੀਤੀ ਗਈ। ਇਸ ਖਾਸ ਮੌਕੇ ’ਤੇ ਫ਼ਿਲਮ ਦੀ ਸਟਾਰਕਾਸਟ  ਤੋਂ ਇਲਾਵਾ ਹੋਰ  ਵੀ ਕਈ ਬਾਲੀਵੁੱਡ  ਸਿਤਾਰੇ ਮੌਜੂਦ ਸਨ। ਅੱਜ ਰਾਕ ਆਨ 2 ਸਿਨੇਮਾ ਘਰਾਂ  ਵਿੱਚ ਰਿਲੀਜ਼ ਹੋ ਚੁਕੀ ਹੈ। ਐਕਟਰ  ਫ਼ਰਹਾਨ ਅਖਤਰ  ਤੇ ਪ੍ਰਾਚੀ ਦੇਸਾਈ  ਨੇ ਸਾਲ 2008 ਵਿੱਚ

ਬੋਲਡ ਪੂਨਮ ਪਾਂਡੇ ਦੇ ਬਿਆਨ ਨੇ ਫਿਰ ਮਚਾਇਆ ਬਵਾਲ

ਆਪਣੀਆਂ ਹੌਟ ਬੋਲਡ ਵੀਡੀਓ ‘ਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਖੁਸ਼ ਕਰਨ ਵਾਲੀ ਪੂਨਮ ਪਾਂਡੇ ਨੇ ਇਕ ਵਾਰ ਫਿਰ ਬਾਲੀਵੁੱਡ ਦੇ ਗਲਿਆਰਿਆਂ ‘ਚ ਖਲਬਲੀ ਮਚਾ ਦਿੱਤੀ ਹੈ ਅਤੇ ਇਸ ਵਾਰ ਕਾਰਨ ਬਣਿਆ ਹੈ ਉਨ੍ਹਾਂ ਦਾ ਇੱਕ ਬਿਆਨ।  ਆਪਣੇ ਇਸ ਬੇਬਾਕ ਅੰਦਾਜ਼ ਦੇ ਲਈ ਪੂਨਮ ਪਾਂਡੇ ਨੇ ਖ਼ਾਨਜ਼ ਅਤੇ ਕਪੂਰਜ਼ ਨੂੰ ਜਿੰਮੇਦਾਰ ਠਹਿਰਾਇਆ ਹੈ। ਇੱਕ ਇੰਟਰਵਿਊ ਦੇ ਵਿਚ

ਚਾਰ ਸਾਹਿਬਜ਼ਾਦੇ : ਰਾਇਜ਼ ਆਫ਼ ਬੰਦਾ ਸਿੰਘ ਬਹਾਦਰ ਦੀ ਹੋਈ ਸਕਰੀਨਿੰਗ

ਅੱਜ ਐਨੀਮੇਸ਼ਨ ਫ਼ਿਲਮ ‘ ਚਾਰ ਸਾਹਿਬਜ਼ਾਦੇ : ਰਾਇਜ਼ ਆਫ਼ ਬੰਦਾ ਬਹਾਦਰ ‘ ਦੀ ਸਕਰੀਨਿੰਗ ਹੋਈ।ਇਹ ਫ਼ਿਲਮ ਹੈਰੀ ਬਵੇਜਾ ਦੀ ਸਿੱਖ ਇਤਿਹਾਸ ਤੇ ਬਣੀ ਪਹਿਲੇ ਫ਼ਿਲਮ ਚਾਰ ਸਾਹਿਬਜ਼ਾਦੇ ਦਾ ਸੀਕੁਅਲ ਹੈ। ਸਿੱਖੀ ਸਿਧਾਂਤਾਂ ਦੇ ਅਧਾਰ ਤੇ ਬਣੀ ਇਹ ਫ਼ਿਲਮ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜਾਣੂ ਕਰਵਾਉਂਦੀ ਹੈ। ਇਸ ਫ਼ਿਲਮ ਦੀ ਸਕਰੀਨਿੰਗ ਤੇ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ

ਮਿਸ ਪੂਜਾ ਨੇ ਕੀਤੀ ਹਮੀਰਪੁਰ ਦੀ ਸ਼ਾਮ ਰੌਸ਼ਨ

ਰਾਜ ਪੱਧਰੀ ਹਮੀਰ ਉਤਸਵ ਦੀ ਤੀਜੀ ਅਤੇ ਆਖਰੀ ਸੰਸਕ੍ਰਿਤੀ ਸ਼ਾਮ ਪੰਜਾਬੀ ਗਾਇਕਾ ਮਿਸ ਪੂਜਾ ਅਤੇ ਹਿਮਾਚਲ ਦੇ ਪ੍ਰਸਿੱਧ ਗਾਇਕ ਕੁਮਾਰ ਸਾਹਿਲ ਦੇ ਨਾਂ ਰਹੀ ਪਰ ਇਸ ਵਾਰ ਦਰਸ਼ਕਾਂ ਦਾ ਜਮਾਵੜਾ ਕੁੱਝ ਘੱਟ ਦੇਖਣ ਨੂੰ ਮਿਲਿਆ। ਉਸ ਵੇਲੇ ਇਸ ਸ਼ਾਮ ਵਿੱਚ ਚਾਰ ਚੰਦ ਲੱਗ ਗਏ ਜਦੋਂ ਪੰਜਾਬੀ ਗਾਇਕਾ ਮਿਸ ਪੂਜਾ ਅਤੇ ਹਿਮਾਚਲ ਦੇ ਪ੍ਰਸਿੱਧ ਗਾਇਕ ਕੁਮਾਰ

ਸਮਰ ਖਾਨ ਦੀ ਬੁੱਕ SRK 25 YEARS OF LIFE’ ਹੋਈ ਲਾਂਚ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਸਮਰ ਖਾਨ ਦੀ ਬੂਕ ‘ SRK 25 YEARS OF A LIFE ‘ ਨੂੰ ਆਪਣੇ ਹੱਥੀਂ ਲਾਂਚ ਕੀਤਾ। ਸਮਰ ਨੇ ਆਪਣੀ ਬੁੱਕ ‘ਚ ਸ਼ਾਹਰੁਖ ਖਨ ਦੇ ਫ਼ਿਲਮੀ ਸਫ਼ਰ ਨੂੰ ਉਹਨਾਂ ਦੇ ਡਰੈਕਟਰਾਂ ਦੇ ਨਜ਼ਰੀਏ ਨਾਲ ਸਮੇਟਿਆ ਹੈ। ਮੌਕੇ ਤੇ ਮੌਜੂਦ ਕਿੰਗ ਖਾਨ ਨੇ ਕਈ ਸਾਰੇ ਦਿਲਚਸਪ ਅਨੁਭਵਾਂ ਨੂੰ ਵੀ ਸ਼ੇਅਰ

ਫ਼ਿਲਮ ‘ਫੂਗੇ ‘ ਦੇ ਟ੍ਰੇਲਰ ਲਾਂਚ ਦਾ ਹਿੱਸਾ ਬਣੇ… 

ਅੱਜ ਮਰਾਠੀ ਫ਼ਿਲਮ ‘ਫੂਗੇ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਖਾਸ ਮੌਕੇ ਦੇ ਦੌਰਾਨ ਫ਼ਿਲਮ ਦੇ ਸਟਾਰਕਾਸਟ ਸਵਾਪਨੀਲ ਜੋਸ਼, ਸੁਬੋਧ ਤੇ ਡਾਇਰੈਕਟਰ ਸਵਪਨਾ ਵਾਗਮਰੇ ਜੋਸ਼ੀ ਟ੍ਰੇਲਰ ਲਾਂਚ ਦਾ ਹਿੱਸਾ ਬਣੇ ਤੇ ਨਾਲ ਹੀ ਸੁਬੋਧ ਦਾ ਬਰਥਡੇ ਕੇਕ ਵੀ ਕੱਟਿਆ ਗਿਆ। ਫ਼ਿਲਮ ਦੇ ਟ੍ਰੇਲਰ ਵਿੱਚ ਦੋ ਦੋਸਤਾਂ ਦੀ ਕਹਾਣੀ ਤੇ ਓਹਨਾਂ ਦੀ ਮਸਤੀ ਦਿਖਾਈ ਗਈ

ਜਪਾਨ ‘ਚ ਮਿਊਜ਼ਿਕਲ ਫ਼ਿਲਮ ਹੋਵਗੀ ‘ਓਮ ਸ਼ਾਂਤੀ ਓਮ ‘

ਸੁਪਰਸਟਾਰ ਸ਼ਾਹਰੁਖ ਖਾਨ ਦੀ ਫ਼ਿਲਮ ‘ਓਮ ਸ਼ਾਂਤੀ ਓਮ ‘ ਨੂੰ ਜਪਾਨ ਵਿੱਚ ਸੰਗੀਤਮਈ ਫ਼ਿਲਮ ਦੇ ਤੌਰ ਤੇ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਅੱਜ 9 ਸਾਲ ਪੂਰੇ ਹੋ ਗਏ ਨੇ। ਫ਼ਿਲਮ ਦੀ ਨਿਰਦੇਸ਼ਕ ਫਰਾਹ ਖਾਨ ਨੇ ਟਵਿੱਟਰ ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ।ਉਹਨਾਂ ਨੇ ਟਵੀਟ ਕੀਤਾ ਹੈ ਕਿ ‘ਓਮ ਸ਼ਾਂਤੀ ਓਮ ਨੂੰ ਜਿਸ ਦਿਨ

ਦਿੱਲੀ ਦੇ ਪ੍ਰਦੂਸ਼ਣ ਤੋਂ ਬੇਹਾਲ ਹੋਈ ਸ਼੍ਰੱਧਾ …….

ਬਾਲੀਵੁੱਡ ਦੀ  ਖੂਬਸੂਰਤ ਅਦਾਕਾਰਾ ਸ਼੍ਰੱਧਾ ਕਪੂਰ ਆਪਣੀ  ਆਉਣ ਵਾਲੀ ਫ਼ਿਲਮ ‘ਰਾਕ ਆਨ  2’ ਦੀ ਪ੍ਰੋਮੋਸ਼ਨ  ਲਈ ਪਿਛਲੇ  ਦੋ ਦਿਨਾਂ  ਤੋਂ  ਦਿੱਲੀ ਵਿੱਚ ਸੀ। ਸ਼੍ਰੱਧਾ ਨੂੰ ਸ਼ਹਿਰ  ਦੇ ਪ੍ਰਦੂਸ਼ਣ  ਕਾਰਣ ਬੇਹੱਦ  ਪ੍ਰੇਸ਼ਾਨ   ਹੋਣਾ  ਪਿਆ। ਅਦਾਕਾਰਾ   ਨੇ ਪ੍ਰਸ਼ੰਸਕਾਂ  ਨੂੰ ਅਪੀਲ  ਕੀਤੀ ਹੈ ਕਿ ਵਾਤਾਵਰਣ  ਨੂੰ ਬਚਾਉਣ  ਦੀ ਦਿਸ਼ਾ ‘ਚ ਕੰਮ  ਕਰਨਾ ਚਾਹੀਦਾ ਹੈ ।   ਸ਼੍ਰੱਧਾ ਨੇ