Jan 03

ਤੁਰ ਗਿਆ “ਰਾਜ ਬਰਾੜ “.. ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਮ ਵਿਦਾਇਗੀ

ਮੋਗਾ: ਪੰਜਾਬੀ ਗਾਇਕ ਮਰਹੂਮ ਰਾਜ ਬਰਾੜ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਰਾਜ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਮੋਗਾ ਜਿਲੇ ਦੇ ਜੱਦੀ ਪਿੰਡ ਮੱਲਕੇ ‘ਚ ਕੀਤਾ ਗਿਆ ਹੈ। ਇਸ ਮੌਕੇ ਬਰਾੜ ਦੇ ਪਰਿਵਾਰ, ਰਿਸ਼ਤੇਦਾਰ ਤੇ ਚਾਹੁਣ ਵਾਲੇ ਵੱਡੀ ਗਿਣਤੀ ਲੋਕ ਉੱਥੇ ਮੌਜੂਦ ਰਹੇ। ਰਾਜ ਦਾ ਅੱਜ ਹੀ ਜਨਮਦਿਨ ਵੀ ਹੈ। 3 ਜਨਵਰੀ ਨੂੰ ਇਸ

ਕੀ ਤੁਸੀਂ ਦੇਖਿਆ ਹੈ ਪਾਗਲ ਹੋ ਜਾਣ ਦਾ ਟੀਜ਼ਰ

ਸਾਲ 2017 ਤੁਸੀਂ ਅਕਸ਼ੇ ਕੁਮਾਰ ਨੂੰ ਨਵੇਂ-ਨਵੇਂ ਅੰਦਾਜ਼ ‘ਚ ਦੇਖਣ ਲਈ ਤਿਆਰ ਹੋ ਜਾਓ, ਸ਼ੁਰੂਆਤ ਹੋਵੇਗੀ ਉਹਨਾਂ ਦੀ ਫਿਲਮ ‘ਜਾਲੀ ਐਲਐਲਬੀ 2’ ਦੇ ਨਾਲ। ਫਿਲਮ ‘ਜਾਲੀ ਐਲਐਲਬੀ 2’ ਦਾ ਜਦੋਂ ਤੋਂ ਪੋਸਟਰ ਰਿਲੀਜ਼ ਹੋਇਆ ਉਦੋਂ ਤੋਂ ਹੀ ਦਰਸ਼ਕ ਫਿਲਮ ਦਾ ਖਾਸਾ ਇੰਤਜ਼ਾਰ ਕਰ ਰਹੇ ਨੇ। ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਿਆ ਹੈ, ਹੁਣ ਵਾਰੀ ਹੈ ਗਾਣਿਆਂ

Kareena kapoor
ਜਾਣੋ ਕਿਉਂ…ਫੈਨ ਨੇ ਬੇਬੋ ਦਾ IT ਅਕਾਊਂਟ ਕੀਤਾ ਹੈਕ

ਸਾਇਬਰ ਪੁਲਿਸ ਨੇ ਕਰੀਨਾ ਕਪੂਰ ਖਾਨ ਦੇ ਇੱਕ ਫੈਨ ਨੂੰ ਗ੍ਰਿਫਤਾਰ ਕੀਤਾ ਹੈ।ਇਹ ਫੈਨ ਸੈਂਟਰਲ ਆਰਮਡ ਫੋਰਸ ‘ਚ ਕੰਮ ਕਰਦਾ ਹੈ। ਉਸ ‘ਤੇ ਇਲਜ਼ਾਮ ਹੈ ਕਿ ਉਸਨੇ ਪਿਛਲੇ ਸਾਲ ਸਤੰਬਰ ‘ਚ ਕਰੀਨਾ ਦੇ ਇਨਕਮ ਟੈਕਸ ਅਕਾਊਂਟ ਨੂੰ ਹੈਕ ਕੀਤਾ ਸੀ। ਪੈਰ ਮਿਲਟ੍ਰੀ ਫੋਰਸ ‘ਚ ਕੰਮ ਕਰਨ ਵਾਲਾ ਇਹ ਸ਼ਖਸ ਬੇਬੋ ਦਾ ਬਹੁਤ ਵੱਡਾ ਫੈਨ ਹੈ,

ਅਲਵਿਦਾ ਰਾਜ ਬਰਾੜ

ਅਲਵਿਦਾ ਰਾਜ ਬਰਾੜ 3 ਜਨਵਰੀ 1969 ਤੋਂ 31 ਦਸਬੰਰ

ਸੁਨੰਦਾ ਦੇ ਨਵੇਂ ਗਾਣੇ ‘ਜੱਟ ਯਮਲਾ’ ਦਾ ਪੋਸਟਰ ਰਿਲੀਜ਼

‘ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਗੀਤ ਨਾਲ ਚਰਚਾ ਚ ਰਹਿਣ ਵਾਲੀ ਸੁਨੰਦਾ ਸ਼ਰਮਾ ਹੁਣ ਦੁਬਾਰਾ ਵਾਪਸੀ ਕਰ ਰਹੀ ਹੈ.. ਆਪਣੇ 2 ਹੀ ਗੀਤਾਂ ਦੀ ਵੱਡੀ ਸਫਲਤਾ ਤੋਂ ਬਾਅਦ ਸੁਨੰਦਾ ਹੁਣ ਆਪਣੇ ਸਰੋਤਿਆ ਲਈ ਸਿੰਗਲ ਟਰੈਕ ਗੀਤ ਦੇ ਰੂਪ ਵਿਚ ਇਕ ਹੋਰ ਬਹੁਤ ਹੀ ਖੂਬਸੂਰਤ ਗੀਤ ‘ਜੱਟ ਯਮਲਾ’ ਲੈ ਕੇ ਆ ਰਹੀ ਹੈ..‘ਜੱਟ ਯਮਲਾ’ ਦਾ

ਬੀ-ਟਾਊਨ : 2017 ‘ਚ ਨਵੇਂ ਚਹਿਰਿਆਂ ਦੀ ਹੋਵੇਗੀ ਦਸਤਕ !

ਸਾਲ 2017 ‘ਚ ਬਾਲੀਵੁੱਡ ਨੂੰ ਕਈ ਨਵੇਂ ਸਿਤਾਰੇ ਮਿਲਣਗੇ, ਕਿਉਂਕਿ ਇਸ ਸਾਲ ਬਾਲੀਵੁੱਡ ‘ਚ ਇੱਕ-ਦੋ ਨਹੀਂ ਸਗੋਂ ਦੱਸ ਨਿਊਕਮਰਸ ਡੈਬਿਯੂ ਕਰਨ ਜਾ ਰਹੇ ਨੇ, ਜਿਸ ‘ਚ ਭਾਰਤੀ ਕਲਾਕਾਰਾਂ ਤੋਂ ਇਲਾਵਾ ਪਾਕਿਸਤਾਨੀ ਤੇ ਚੀਨ ਦੇ ਅਦਾਕਾਰਾ ਵੀ ਸ਼ਾਮਿਲ ਨੇ।ਆਓ ਨਜ਼ਰ ਮਾਰਦੇ ਹਾਂ ਸਾਲ 2017 ‘ਚ ਕੁਝ ਨਵੇਂ ਚਹਿਰਿਆਂ ‘ਤੇ.. ਜੁਜੂ: ਫਿਲਮ ਟਿਊਬਲਾਇਟ ‘ਚ ਚੀਨੀ ਅਦਾਕਾਰਾ ਜੁਜੁ

BMC ਨੇ ਤੋੜਿਆ ਅਦਾਕਾਰ ਦੇ ਘਰ ਦੀ ਛੱਤ ‘ਤੇ ਬਣਿਆ Gym

ਬੀਐਮਸੀ ਨੇ ਆਖਿਰਕਾਰ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦੇ ਘਰ ਦੀ ਛੱਤ ‘ਤੇ ਬਣੇ ਨਜਾਇਜ਼ ਜਿਮ ਨੂੰ ਗਿਰਾ ਦਿੱਤਾ ਹੈ। ਇੰਨਾਂ ਹੀ ਨਹੀਂ ਢਾਉਣ ਦੇ ਇਸ ਕੰਮ ਦਾ ਖਰਚ ਦੀ ਅਦਾਇਗੀ ਵੀ ਅਰਜੁਨ ਕਪੂਰ ਨੂੰ ਕਰਨੀ ਹੋਵੇਗੀ। ਇਸ ਪੂਰੇ ਨਜਾਇਜ਼ ਢਾਂਚੇ ਨੂੰ ਤੋੜਣ ਦੇ ਲਈ ਬੀਐਮਸੀ ਦਾ ਸਟਾਫ ਤਿੰਨ ਦਿਨਾਂ ਤੱਕ ਉੇਹਨਾਂ ਦੇ ਘਰ ਗਿਆ, ਜਿਸਦਾ

Ranjit_Bawa
ਗਾਇਕ ਰਣਜੀਤ ਬਾਵਾ ਨੇ ਦੂਰਦਰਸ਼ਨ ਤੇ ਵੀ ਮਾਰੀਆ ਮੱਲਾ

ਨਵੇਂ ਸਾਲ ਤੇ ਨਵਾਂ ਗਾਣਾ ‘ਕਣਕਾਂ’, ਦੂਰਦਰਸ਼ਨ ਜਲੰਧਰ ਤੇ ਹੋਇਆ ਰੀਲੀਜ਼….ਧਰਮਵੀਰ ਦੇ ਲਿਖੇ ਤੇ ਦੇਸੀ ਰੂਟਸ ਦੇ ਇਸ ਗੀਤ ਨੂੰ ਥੋੜੇ ਪੁਰਾਣੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। Lao Ji Nave Saal Da Nava Gana Doordarshan vala ??Kankan ?i love dis song ?Dharmvir thandi vere da likhya music Desi roots ?share supportVideo purane estyle di

ਕਮਲ ਹਸਨ ਦੇ ਪੈਰ ਦੀ ਸੱਟ ਠੀਕ, ਜਲਦ ਕਰਨਗੇ ਸ਼ੂਟਿੰਗ ਸ਼ੁਰੂ

ਅਭਿਨੇਤਾ ਅਤੇ ਫਿਲਮਮੇਕਰ ਕਮਲ ਹਸਨ ਇਸ ਮਹੀਨੇ ਤੋਂ ਦੁਬਾਰਾ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ । ਉਹ ਕਰੀਬ 6 ਮਹੀਨੇ ਤੋਂ ਸ਼ੂਟਿੰਗ ਨਹੀਂ ਕਰ ਰਹੇ ਸੀ। ਐਕਟਰ ਕਮਲ ਹਾਸਨ ਦੇ ਫੈਨਜ਼ ਲਈ ਚੰਗੀ ਖਬਰ ਹੈ। ਕਮਲ ਕਾਮੇਡੀ ਫਿਲਮ ਸ਼ਾਬਾਸ਼ ਨਾਏਡੂ ਦੀ ਸ਼ੂਟਿੰਗ ਇੱਕ ਵਾਰ ਫਿਰ ਸ਼ੁਰੂ ਕਰਨ ਵਾਲੇ ਹੈ । ਦੱਸ ਦਈਏ ਕਿ, ਪਿਛਲੇ 6 ਮਹੀਨੇ

ਜਾਣੋ.. ਫਰਹਾਨ ਦੇ ਨਾਲ ਲਿਵ ਇਨ ਉੱਤੇ ਕੀ ਬੋਲੀ ਸ਼ਰਧਾ

ਬਾਲੀਵੁੱਡ ਅਦਾਕਾਰਾ ਸ਼ਰੱਧਾ ਕਪੂਰ ਪਿਛਲੇ ਕੁੱਝ ਸਮੇਂ ਤੋਂ ਫਰਹਾਨ ਅਖ਼ਤਰ ਦੇ ਨਾਲ ਲਿਵ ਇਨ ਰਿਲੇਸ਼ਨ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਪਿਛਲੇ ਦਿਨਾਂ ਅਜਿਹੀਆਂ ਖਬਰ ਵੀ ਆਈਆਂ ਕਿ ਸ਼ਰਧਾ ਦੇ ਪਿਤਾ ਸ਼ਕਤੀ ਕਪੂਰ ਫਰਹਾਨ ਅਖਤਰ ਦੇ ਘਰ ਪੁੱਜੇ ਅਤੇ ਸ਼ਰਧਾ ਨੂੰ ਉੱਥੇ ਜਬਰਦਸਤੀ ਆਪਣੇ ਘਰ ਲੈ ਆਏ। ਬਾਅਦ ਵਿੱਚ ਸ਼ਕਤੀ ਕਪੂਰ ਨੇ ਕਿਹਾ

dangal movie
ਹਰਿਆਣਾ ਦੇ ਅਖਾੜਿਆਂ ਨੂੰ ਮਿਲਣਗੇ 100 ਰੈਸਲਿੰਗ ਮੈਟ

ਅਦਾਕਾਰ ਆਮਿਰ ਖਾਨ ਦੀ ਹਾਲ ਹੀ ਵਿਚ ਰੀਲੀਜ਼ ਹੋਈ ਫਿਲਮ ‘ਦੰਗਲ’ ਨੇ ਨਾ ਸਿਰਫ ਬਾਕਸ ਆਫਿਸ ਤੇ ਬਲਕਿ ਹਰਿਆਣਾ ਸਰਕਾਰ ‘ਤੇ ਵੀ ਆਪਣੀ ਛਾਪ ਛੱੱਡੀ ਹੈ ।ਇਸ ਫਿਲਮ ਦਾ ਅਸਰ ਕੁਝ ਅਜਿਹਾ ਪਿਆ ਕਿ ਹਰਿਆਣਾ ਸਰਕਾਰ ਨੇ ਰਾਜ ਦੇ ਅਖਾੜਿਆ ਵਿਚ ਪਹਿਲਵਾਨਾਂ ਨੂੰ ਕਸਰਤ ਕਰਨ ਦੇ ਲਈ 100 ਰੈਸਲਿੰਗ ਮੈਟ ਦਿੱੱਤੇ ਜਾਣਗੇ। ਜ਼ਿਕਰੇਖਾਸ ਹੈ ਕਿ

ਜਾਣੋ.. ਕਿਸਨੂੰ ਨਾਂਹ ਨਹੀਂ ਕਹਿ ਸਕਦੀ ਪ੍ਰਿਯੰਕਾ ਚੋਪੜਾ ?

ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਪ੍ਰਿਯੰਕਾ ਚੋਪੜਾ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੁਆਰਾ ‘ਮਹਾਨ ਕਵੀ ਸਾਹਿਰ ਲੁਧਿਆਨਵੀ’ ਉੱਤੇ ਬਣਾਈ ਜਾ ਰਹੀ ਇੱਕ ਫਿਲਮ ਵਿੱਚ ਕੰਮ ਕਰ ਰਹੀ ਹੈ , ਪਰ ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਹਾਲ ਅਜਿਹੀ ਕੋਈ ਫਿਲਮ ਸਾਇਨ ਨਹੀਂ ਕੀਤੀ ਹੈ। ਹਾਲਾਂਕਿ 34 ਸਾਲਾ ਦੀ ਅਦਾਕਾਰਾ ਨੇ ਕਿਹਾ ਕਿ ਜੇਕਰ ਭੰਸਾਲੀ

ਦੇਸੀ ਗਰਲ ਦੀ ਫਿਲਮ ‘ਬੇਵਾਚ’ ਦਾ ਹਿੰਦੀ ਟ੍ਰੇਲਰ ਰਿਲੀਜ਼

ਪ੍ਰਿਯੰਕਾ ਚੋਪੜਾ ਦੀ ਹਾਲੀਵੁੱਡ ਫਿਲਮ ‘ਬੇਵਾਚ’ ਦਾ ਹਿੰਦੀ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਟ੍ਰੇਲਰ ਨੂੰ ਵੀ ਉਸੀ ਅੰਦਾਜ਼ ‘ਚ ਰਿਲੀਜ਼ ਕੀਤਾ ਗਿਆ ਹੈ, ਜਿਵੇਂ ਕਿ ਅੰਗ੍ਰੇਜ਼ੀ ਦੇ ਟੇ੍ਰੇਲਰ ਨੂੰ ਲਾਂਚ ਕੀਤਾ ਗਿਆ ਸੀ, ਫਿਲਹਾਲ ਹਿੰਦੀ ਦਰਸ਼ਕਾਂ ਦੇ ਲਈ ਫਿਲਮ ਦਾ ਟ੍ਰੇਲਰ ਹਿੰਦੀ ‘ਚ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ‘ਚ ਦੇਸੀ ਗਰਲ ਸਿਰਫ ਇੱਕ ਝਲਕ

ਬਿੱਗ ਬਾਸ: ਲੋਪਾ-ਰੋਹਨ ‘ਚ ਹੋਈ ਤਿੱਖੀ ਬਹਿਸ, ਟੁੱਟੀ ਦੋਸਤੀ?

ਬਿੱਗ ਬਾਸ ਦੇ ਘਰ ‘ਚ ਜਿੱਥੇ ਦੋਸਤੀ, ਪਿਆਰ ਹੋਣਾ ਲਾਜਮੀ ਹੈ ਉੇਥੇ ਹੀ ਇਸੀ ਘਰ ‘ਚ ਲੋਕਾਂ ਦੀ ਦੋਸਤੀ ਤੇ ਦਿਲ ਵੀ ਟੁੱਟਦੇ ਦੇਖੇ ਗਏ ਨੇ। ਘਰ ‘ਚ ਬਾਨੀ ਤੇ ਗੌਰਵ ਦੀ ਦੋਸਤੀ ਦੇ ਕੀ ਕਹਿਣੇ, ਉਥੇ ਹੀ ਲੋਪਾ ਮੁਦਰਾ ਤੇ ਰੋਹਨ ਦੀ ਦੋਸਤੀ ਵੀ ਇੰਨੀ ਮਜ਼ਬੂਤ ਹੈ ਕਿ ਇੱਕ ਦੂਜੇ ਦੇ ਬੁਰੇ ਵੇਲੇ ਇਹ

ਲਓ ਜੀ, ਪਹਿਲਾ Bold ਬਿਆਨ ਵੀ ਆ ਗਿਆ!

ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੰਗਣਾ ਰਾਣੌਤ ਨੇ ਆਪਣੇ ਕਰਿਅਰ ਦੇ ਬਾਰੇ ਇੱਕ ਹੈਰਾਨਕੁੰਨ ਖੁਲਾਸਾ ਕੀਤਾ ਹੈ। ਕੰਗਣਾ ਨੇ ਦੱਸਿਆ ਕਿ ਉਹਨਾਂ ‘ਗੈਂਗਸਟਰ’ ਫਿਲਮ ਤੋਂ ਪਹਿਲਾਂ ਇੱਕ ਐਡਲਟ ਫਿਲਮ ‘ਚ ਕੰਮ ਕਰਨ ਵਾਲੀ ਸੀ।ਕੰਗਣਾ ਨੇ ਇੱਕ ਟੀਵੀ ਸ਼ੋਅ ‘ਚ ਗੱਲਬਾਤ ਕਰਿਦਆਂ ਦੱਸਿਆ, ਮੈਨੂੰ ਯਾਦ ਹੈ ਕਿ ਗੈਂਗਸਟਰ ਫਿਲਮ ਤੋਂ ਪਹਿਲਾਂ ਮੈਨੂੰ ਕਈ ਅਡਲਟ ਫਿਲਮਾਂ ਦੇ ਆਫਰ

ਜਾਣੋ…ਕੀ ਹੈ ‘ਦੰਗਲ’ ਦਾ Box Office UPDATE

ਹਾਲ ਹੀ ‘ਚ ਆਮਿਰ ਖਾਨ ਸਟਾਰਰ ਫਿਲਮ ‘ਦੰਗਲ’ ਹਰ ਦਿਨ ਇੱਕ ਨਵਾਂ ਰਿਕਾਰਡ ਬਣਾ ਰਹੀ ਹੈ। ਆਪਣੀ ਰਿਲੀਜ਼ ਦੇ ਦੂਜੇ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਰਿਕਾਰਡ ਕਮਾਈ ਕਰ ਫਿਲਮ ਨੇ ਐਤਵਾਰ ਨੂੰ 31.27 ਕਰੋੜ ਦੀ ਕਮਾਈ ਕੀਤੀ ਹੈ।ਜੇਕਰ 10ਵੇਂ ਦਿਨ ਦੇ ਮੁਤਾਬਕ ਦੇਖਿਆ ਜਾਵੇ ਤਾਂ ਕਮਾਈ ਬਹੁਤ ਚੰਗੀ ਹੈ।ਇਸੀ ਦੇ ਨਾਲ ਫਿਲਮ ਦੀ ਘਰੇਲੂ ਬਾਕਸ

Darshan Lakhewala
ਨਵੇਂ ਸਾਲ ਤੇ ਇਕ ਵਾਰ ਫੇਰ ਅੱਤ ਕਰਾ ਗਿਆ ਦਰਸ਼ਨ ਲੱਖੇਵਾਲ ,

ਆਪਣੇ ਵੱਖਰੇ ਅੰਦਾਜ਼ ਕਰਕੇ ਜਾਣਿਆ ਜਾਂਦਾ ਦਰਸ਼ਨ ਲੈ ਕੇ ਆਇਆ ਆਪਣਾ ਨਵਾਂ ਗਾਣਾ ‘ਮਿਸ ਇੰਡੀਆ’ । ਐਲਬਮ ‘ਆ ਚੱਕ 2017’ ਵਿਚ ਦਰਸ਼ਨ ਦਾ ਇਹ ਗੀਤ ਜਿਸਦਾ ਸੰਗੀਤ ਕੀਤਾ ਹੈ ਪ੍ਰਿੰਸ ਸੱਗੂ ਨੇ ਦੇਖੋ ਦਰਸ਼ਨ ਲੱਖੇਵਾਲਾ ਦੇ ਗੀਤ ਦਾ

Happy Birthday ‘ਦੇਸੀ ਰਾਕਸਟਾਰ’ ਗਿੱਪੀ ਗਰੇਵਾਲ

ਰੁਪਿੰਦਰ ਸਿੰਘ ਗਰੇਵਾਲ ਉਰਫ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। 2 ਜਨਵਰੀ 1983 ਨੂੰ ਕੂਮ ਕਲਾਂ, ਲੁਧਿਆਣਾ ‘ਚ ਜਨਮੇ ਗਿੱਪੀ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਨੇ। ਫੁਲਕਾਰੀ ਗਾਣੇ ਨਾਲ ਧੂਮਾ ਮਚਾਉਣ ਵਾਲੇ ਗਿੱਪੀ ਗਰੇਵਾਲ ਅੱਜ ਲੱਖਾਂ ਦਿਲਾਂ ਦੀ ਧੜਕਣ ਬਣ ਚੁੱਕੇ ਨੇ। ਗਿੱਪੀ ਗਰੇਵਾਲ ਨੂੰ ਗਾਇਕੀ, ਅਦਾਕਾਰੀ ਤੇ ਨਿਰਦੇਸ਼ਕ ਵਜੋਂ ਜਾਣਿਆ ਜਾਂਦਾ

Akshay Kumar
2017 ‘ਚ ਕੀ ਹੈ ਅੱਕੀ ਦਾ ਧਮਾਲ ਪੈਕੇਜ

ਨਵੇਂ ਸਾਲ ‘ਚ ਅਕਸ਼ੇ ਕੁਮਾਰ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣਗੇ। ਇਸ ਗੱਲ ਦਾ ਅੰਦਾਜ਼ਾ ਤੁਸੀਂ ਉਹਨਾਂ ਦੀ ਰਿਲੀਜ਼ ਹੋਣ ਵਾਲੀਆਂ ਫਿਲਮਾਂ ਤੋਂ ਲਗਾ ਸਕਦੇ ਹੋ। ਨਵੇਂ ਸਾਲ ਦਾ ਆਗਾਜ਼ ਅੱਕੀ ਨੇ ਆਪਣੇ ਆਉਣ ਵਾਲੀਆਂ ਨਵੀਂ ਫਿਲਮਾਂ ਦੇ ਐਲਾਨ ਨਾਲ ਕੀਤਾ। ਅੱਕੀ ਨੇ ਟਵਿਟ ਕੀਤਾ,ਸਾਲ ਕਾਫੀ ਬਿਜ਼ੀ ਹੋਣ ਵਾਲਾ ਹੈ। ਪਿੱਛੇ ਦੇਖਣ ਦਾ ਸਮਾਂ

ਇਸਤਾਂਬੁਲ ਹਮਲਾ: ਨਹੀਂ ਰਹੇ ਪ੍ਰੋਡਿਊਸਰ ਅਬੀਸ

ਨਵੇਂ ਸਾਲ ‘ਤੇ ਜਿੱਥੇ ਸਾਰੀ ਦੁਨੀਆ ‘ਚ ਜਸ਼ਨਾਂ ਦੇ ਮਾਹੌਲ ‘ਚ ਡੁੱਬੀ ਹੋਈ ਸੀ, ਉਥੇ ਹੀ ਤੁਰਕੀ ਦੇ ਇਸਤਾਂਬੁਲ ‘ਚ ਇੱਕ ਨਾਇਟਕੱਲਬ ‘ਚ ਹੋਏ ਅੱਤਵਾਦੀ ਹਮਲਾ ਹੋਇਆ, ਜਿਸ ‘ਚ 39 ਲੋਕਾਂ ਦੇ ਮਾਰੇ ਗਏ, ਜਿਹਨਾਂ ‘ਚੋਂ ਦੋ ਭਾਰਤੀ ਲੋਕ ਵੀ ਸ਼ਾਮਿਲ ਸੀ।ਹਮਲੇ ‘ਚ 70 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਮਾਰੇ ਗਏ 2