Oct 22

ਅਕਸ਼ੇ ਕੁਮਾਰ ਨਵੀਂ ਫਿਲਮ ‘ਗੋਲਡ’ ਵਿੱਚ ਆਉਣਗੇ ਨਜ਼ਰ

ਕਿਸੇ ਜਮਾਨੇ ‘ਚ ਬਾਲੀਵੁੱਡ ਵਿਚ ਦੇਸ਼ ਭਗਤੀ ਦੀ ਫਿਲਮਾਂ ਲਈ ਮਨੋਜ ਕੁਮਾਰ ਨੂੰ ਜਾਣਿਆ ਜਾਂਦਾ ਸੀ।ਜਿਸ ਨਾਲ ਉਨ੍ਹਾਂ ਦਾ ਨਾਂ ਭਾਰਤ ਕੁਮਾਰ ਪੈ ਗਿਆ ਪਰ ਹੁਣ ਬਾਲੀਵੁੱਡ ਵਿਚ ਦੇਸ਼ ਭਗਤੀ ਦੀ ਫਿਲਮਾਂ ਦੇ ਲਈ ਅਕਸ਼ੇ ਕੁਮਾਰ ਦਾ ਨਾਂ ਜੁੜਨ ਜਾ ਰਿਹਾ ਹੈ।‘ਬੇਬੀ’ ‘ਏਅਰਲ਼ਿਫਟ’ ਤੇ ‘ਰੁਸਤਮ’ ਦੀ ਕੜੀ ਤੋਂ ਬਾਅਦ ਅਕਸ਼ੇ ਕੁਮਾਰ ਦੀ ਇਕ ਹੋਰ ਫਿਲਮ

ਲਾਈਵ ਪ੍ਰੋਗਰਾਮ ਦੋਰਾਨ ਰੇਡੀਓ ਮਿਰਚੀ ਦੇ ਆਰ.ਜੇ. ਸ਼ੁਬਮ ਦੀ ਹੋਈ ਮੌਤ

ਨਾਗਪੁਰ ਦੇ 24 ਸਾਲ ਦੇ ਰੇਡੀਓ ਜੋਕੀ ਸ਼ੁਬਮ ਕੇਸ਼ ਦੀ ਲਾਈਵ ਪ੍ਰੋਗਰਾਮ ਦੇ ਦੋਰਾਨ ਮੋਤ ਹੋ ਗਈ।ਸ਼ੁਬਮ ਰੇਡੀਓ ਮਿਰਚੀ ਨਾਗਪੁਰ ਦੇ ਬਹੁਤ ਹੀ ਫੇਮਸ ਆਰ.ਜੇ. ਹਨ।ਸ਼ੁਭਮ ਦਾ ਸ਼ੋਅ ‘ਹਾਏ ਨਾਗਪੁਰ’ ਸਵੇਰੇ ਸੱਤ ਵਜੇ ਤੋਂ 11 ਵਜੇ ਤੱਕ ਚਲਦਾ ਹੈ।ਉਹ ਆਪਣੇ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਸੀ।ਕਰੀਬ 9:30 ਦੇ ਦੋਰਾਨ ਉਨ੍ਹਾਂ ਦੇ ਸੀਨੇ ਵਿਚ ਤੇਜ ਦਰਦ

“ਏ ਦਿਲ ਹੈ ਮੁਸ਼ਕਿਲ” ਦਾ ਪਬਲੀਸਿਟੀ ਸਟੰਟ- ਰਾਜ ਠਾਕਰੇ ਨੇ ਮੰਨਵਾਈਆਂ ਸ਼ਰਤਾਂ

ਦੇਸ਼ ਭਗਤੀ ਦਾ ਨਾਅਰਾ  ਦੇਣ ਵਾਲੇ ਰਾਜ ਠਾਕਰੇ ਨੇ ਇਕ ਵਾਰ ਮੁੜ ਤੋਂ ਬਾਲੀਵੁੱਡ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਹੈ । ਕਰਨ ਜੌਹਰ ਦੀ ਆਉਣ ਵਾਲੀ ਫਿਲਮ ਵਿਚ ਪਾਕਿ ਕਲਾਕਾਰਾਂ ਦਾ ਬਾਈਕਾਟ ਕਰਨ ਵਾਲੇ ਰਾਜ ਠਾਕਰੇ ਨੇ ਹਾਲਾਂਕਿ ਫਿਲਮ ਨਾਲ ਜੁੜਿਆ ਵਿਵਾਦ ਤਾਂ ਸੁਲਝਾ ਲਿਆ ਹੈ ਪਰ ਸੋਸ਼ਲ ਮੀਡੀਆ ਤੇ ਉਹਨਾਂ ਦਾ

ਰਾਜਵੀਰ ਜਵੰਧਾ ਦਾ ਸਿੰਗਲ ਟਰੈਕ ‘ਸਰਨੇਮ’ ਨੂੰ ਮਿਲਿਆ ਭਰਵਾਂ ਹੁੰਗਾਰਾ

ਰਾਜਵੀਰ ਜਵੰਧਾ ਆਪਣੇ ਫੈਨਸ ਲਈ ਇਕ ਨਵਾਂ ਸਿੰਗਲ ਟਰੈਕ ‘ਸਰਨੇਮ’ ਲੈ ਕੇ ਆਏ ਹਨ, ਜਿਸ ਨੂੰ ਲੋਕਾਂ ਦੁਆਰਾ ਬੇਹੱਦ ਪੰਸਦ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਿਕ ਰਾਜਵੀਰ ਜਵੰਧਾ ਦੇ ਵੀਡੀਓ ਨੂੰ 20 ਲੱਖ ਤੋਂ ਵੀ ਜਿਆਦਾ ਲੋਕਾਂ ਦੁਆਰਾ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾ ਦਾ ਆਇਆ ‘ਕਲੀ ਜਵੰਧਾ’ਦਾ ਸਿੰਗਲ ਟਰੈਕ ਨੂੰ ਵੀ ਕਾਫੀ ਪੰਸਦ ਕੀਤਾ

ਪਾਲੀਵੁਡ ਤੋਂ ਬਾਲੀਵੁਡ ਤਕ ਲਾਭ ਜੰਜੂਆ ਦਾ ਸਫ਼ਰ, ਸੁਣੋ ਬੇਹਤਰੀਨ ਗਾਣੇ

ਆਪਣੀ ਆਵਾਜ ਦੇ ਦਮ ਤੇ ਪੰਜਾਬ ਤੋਂ ਲੈਕੇ ਮੁੰਬਈ ਤੱਕ ਦੀ ਨੌਜਵਾਨ ਪੀੜੀ ਨੂੰ ਨਚਾਉਣ ਵਾਲੇ ਪੰਜਾਬੀ ਗਾਇਕ ਸਵਰਗੀਏ ਲਾਭ ਜੰਜੂਆ ਦੀ ਅੱਜ ਬਰਸੀ ਹੈ।ਪੰਜਾਬ ਦੇ ਇਸ ਮਾਣਮੱਤੇ ਗਾਇਕ ਦੀ ਗਾਇਕੀ ਤੋਂ ਸਾਫ ਝਲਕਦਾ ਹੈ ਕਿ ਉਹ ਇਕ ਜਿੰਦਾਦਿਲ ਇਨਸਾਨ ਸੀ ਜਿਸਨੇ ਭੰਗੜੇ ਅਤੇ ਹਿਪ-ਹੋਪ ਗੀਤ ਪੋਲੀਵੁਡ ਅਤੇ ਬਾਲੀਵੁਡ ਨੂੰ ਦਿਤੇ। ਜਿਲਾ ਲੁਧਿਆਣਾ ਦੇ ਖੰਨਾ

“ਬ੍ਰੈਸਟ” ਨੂੰ ਲੈ ਕੇ ਸਨੀ ਦਾ ਵੱਡਾ ਬਿਆਨ

ਸਨੀ ਲਿਓਨ  ਨੇ ਬ੍ਰੈਸਟ  ਕੈਂਸਰ  ਦੇ  ਪ੍ਰਤੀ  ਜਾਗਰੂਕਤਾ  ਫੈਲਾਉਣ  ਵਾਲੇ   ਕੰਪੇਨ   ਲਈ  ਵੀਡੀਓ  ਸ਼ੂਟ ਕਰਾਇਆ  ਹੈ ।  ਸਨੀ ਲਿਓਨ  ਨੇ ਮਹਿਲਾਵਾਂ  ਨੂੰ ਆਪਣੀ  ਦੇਖਭਾਲ ਕਰਨ ਲਈ ਕੁੱਝ  ਟਿਪਸ  ਦਿੱਤੇ  ਨੇ।  # Detect  to  Defeat # ਨਾਮ ਦੇ ਇਸ  ਕੰਪੇਨ ਲਈ  ਸੰਨੀ  ਨੇ ਇੱਕ  ਵੀਡੀਓ  ਸ਼ੂਟ ਕਰਾਇਆ  ਹੈ।  ਇਸ ਵੀਡੀਓ  ਰਾਹੀਂ  ਸਨੀ ਨੇ ਔਰਤਾਂ  ਨੂੰ ਇਹ 

‘ਕਾਬਿਲ’ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼

ਅਭਿਨੇਤਾ ਰਿਤਿਕ ਰੋਸ਼ਨ ਦੀ ਆਉਣ ਵਾਲੀ ਫਿਲਮ ‘ਕਾਬਿਲ ‘ਦਾ ਟ੍ਰੇਲਰ 26 ਤਾਰੀਖ ਨੂੰ ਜਾਰੀ ਕੀਤਾ ਜਾਵੇਗਾ ਪਰ ਇਸ ਦੇ ਟ੍ਰੇਲਰ ਤੋਂ ਪਹਿਲਾਂ ਹੀ ਦਰਸ਼ਕਾਂ ਦੀ ਉਕਸੁਕਤਾ ਨੂੰ ਬਣਾਏ ਰੱਖਣ ਲਈ ਫਿਲਮ ਦੇ ਨਿਰਮਾਤਾਵਾਂ ਨੇ ਇਸ ਫਿਲਮ ਦਾ ਇਕ ਟੀਜ਼ਰ ਜਾਰੀ ਕੀਤਾ ਹੈ।ਇਸ ਫਿਲਮ ਦੇ ਟੀਜ਼ਰ ‘ਚ ਕੁੱਝ ਨਹੀੰਂ ਦਿਖਾਇਆ ਗਿਆ ਪਰ ਰਿਤਿਕ ਰੋਸ਼ਨ ਦੀ ਆਵਾਜ਼

ਫਿਲਮ ‘ਦਬੰਗ 3’ਲਈ ਸਲਮਾਨ ਕਰਨ ਜਾ ਰਹੇ ਹਨ ਸ਼ੂਟਿੰਗ

ਸਲਮਾਨ ਖਾਨ ਦੇ ਜਲਵੇ ਤੇ ਦੰਬਗਈ ਤੋਂ ਇਲਾਵਾ ਇਸ ਵਾਰ ‘ਦਬੰਗ’ ਦੀ ਤੀਸਰੀ ਸੀਰੀਜ਼ ‘ਚ ਉਨ੍ਹਾਂ ਦੇ ਭਾਈ ਤੇ ਬਾਲੀਵੁੱਡ ਐਕਟਰ ਅਰਬਾਜ਼ ਵੀ ਬਹੁਤ ਮਜ਼ੇਦਾਰ ਰੋਲ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ‘ਦੰਬਗ’ਸੀਰੀਜ਼ ਦੀ ਇਸ ਫਿਲਮ ‘ਚ ਅਰਬਾਜ਼ ਖਾਨ ਪਹਿਲੀ ਵਾਰ ਡਬਲ ਰੋਲ ‘ਚ ਨਜ਼ਰ ਆਉਣਗੇ ਇਸ ਫਿਲਮ ‘ਚ ਉਹ 40 ਸਾਲ ਦੇ ਕਾਰੋਬਾਰੀ ਦੀ

ਬੁਰੇ ਹਾਲ ’ਚ ਹੈ ਅਕਸ਼ੇ ਨੂੰ ਪਹਿਲਾ ਬ੍ਰੇਕ ਦਿਵਾਉਣ ਵਾਲਾ ਪ੍ਰੋਡਿਊਸਰ, ਕਰ ਰਿਹਾ ਮਦਦ ਦੀ ਪੁਕਾਰ  

  ਫ਼ਿਲਮ  ਇੰਡਸਟਰੀ ਵਿੱਚ  ਅਕਸ਼ੇ  ਨੂੰ ਬ੍ਰੇਕ  ਦਿਵਾਉਣ ਵਾਲਾ ਪ੍ਰੋਡਿਊਸਰ ਭੁੱਖਮਰੀ  ਦੀ ਜ਼ਿੰਦਗੀ ਜੀ  ਰਿਹਾ  ਹੈ।  ਅਕਸ਼ੇ  ਨੂੰ ਇਸ ਮੁਕਾਮ  ’ਤੇ ਪਹੁੰਚਾਉਣ  ਵਾਲੇ ਪ੍ਰੋਡਿਊਸਰ ਦੀ  ਹਾਲਤ  ਇੰਨੀ ਖ਼ਰਾਬ  ਹੋ  ਗਈ   ਹੈ ਕਿ ਅਕਸ਼ੇ  ਤੋਂ  ਮਦਦ ਦੀ  ਉਮੀਦ  ਕਰ  ਰਹੇ ਨੇ।   ਰਵੀ ਸ਼੍ਰੀਵਾਸਤਵ  ਨਾਮ ਦੇ ਇਹ ਨਿਰਮਾਤਾ ਅੱਜ ਇੱਕ ਕਿਰਾਏ  ਦੇ ਮਕਾਨ ਵਿੱਚ  ਰਹਿ  ਰਿਹਾ  ਹੈ। 

ਹਨੀ ਸਿੰਘ ਲਈ ਦੀਵਾਲੀ ਹੋਵੇਗੀ ਕਾਫੀ ਸਪੈਸ਼ਲ

ਪਿਛਲੇ ਸਾਲ ਡਿਪਰੈਸ਼ਨ ਦੇ ਚਲਦਿਆਂ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਨਾਲ ਨਹੀਂ ਮਨਾ ਸਕੇ ਸਨ। ਇਸ ਸਾਲ ਹਨੀ ਸਿੰਘ ਦੀਵਾਲੀ ਦੇ ਤਿਉਹਾਰ ਨੂੰ ਆਪਣੇ ਪਰਿਵਾਰ ਦੇ ਨਾਲ ਮਨਾਉਣ ਜਾ ਰਹੇ ਹਨ। ਇਸ ਸਾਲ ਤੇ ਆਪਣੇ ਬਿਜ਼ੀ ਸ਼ਡਿਊਲ ਦੇ ਚਲਦਿਆਂ ਕੁੱਝ ਦਿਨਾਂ ਲਈ ਛੁੱਟੀ ਤੇ ਜਾ ਰਹੇ ਹਨ ,ਜਿਸ ਲਈ

ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ਇਕ ‘ਨਵਾਂ ਟਰੈਕ’

ਪੰਜਾਬੀ ਫਿਲਮ ‘ਲੌਕ’ ਦੀ ਰਿਲੀਜਿੰਗ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਫੈਨਸ ਲਈ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਹਾਲ ਹੀ ਉਨ੍ਹਾਂ ਨੇ ਆਪਣੇ ਆਉਣ ਵਾਲੇ ਸਿੰਗਲ ਟਰੈਕ ਦਾ ਐਲਾਨ ਕੀਤਾ ਜਿਸ ਦਾ ਨਾਂ ‘ਚੈਟ ਬੋਲਦੀ’ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ‘ਚੈਟ ਬੋਲਦੀ’ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਇਸ ਦਾ

ਫਿਲਮ ‘ਸ਼ਿਵਾਏ’ਦੇ ਐਡਵੈਂਚਰਜ਼ ਤੇ ਕੋਮਿਕ ਬੁੱਕ ਸੀਰੀਜ਼

ਦੀਵਾਲੀ ਤੇ ਰਿਲੀਜ਼ ਹੋਣ ਜਾ ਰਹੀ ਫਿਲਮ ‘ਸ਼ਿਵਾਏ’ਦੇ ਪਰਮੋਸ਼ਨ ਲਈ ਅਜੇ ਦੇਵਗਨ ਕਾਫੀ ਮਿਹਨਤ ਕਰ ਰਹੇ ਹਨ। ਹੁਣ ਅਜੇ ਦੇਵਗਨ ਫਿਲਮ ਨੂੰ ਪ੍ਰੋਮੋਟ ਕਰਨ ਲਈ ਕੋਮਿਕ ਬੁੱਕ ਦੀ ਸੀਰੀਜ਼ ਲੈ ਕੇ ਆ ਰਹੇ ਹਨ। ਜਿਸਦੀ ਝਲਕ ਹਾਲ ਹੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ। ਫਿਲਮ ‘ਸ਼ਿਵਾਏ’ਤੇ ਆਧਾਰਿਤ ਕੋਮਿਕ ਬੁੱਕ ਸੀਰੀਜ਼ ਨੂੰ ਅਜੇ ਦੇਵਗਨ ਨੇ ਟੀਬੀ

ਅਰਾਧਿਆ ਨੂੰ ਰਣਬੀਰ ਕਪੂਰ ਲੱਗਦੇ ਨੇ ਪਾਪਾ

ਜੀ ਹਾਂ ,ਤੁਸੀਂ ਯਕੀਨ ਕਰੋ ਜਾਂ ਨਾ ਕਰੋ ਪਰ ਇਹ ਮਜ਼ੇਦਾਰ ਵਾਕਿਆ ਅਸਲ ‘ਚ ਘਟਿਆ ਹੈ। ਖੁਦ ਐਸ਼ਵਰਿਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਕ ਵਾਰ ਉਨ੍ਹਾਂ ਦੀ ਬੇਟੀ ਅਰਾਧਿਆ ਨੇ ਰਣਬੀਰ ਕਪੂਰ ਨੂੰ ਅਪਣਾ ਪਾਪਾ ਸਮਝ ਲਿਆ ,ਜਿਨ੍ਹਾਂ ਨਾਲ ਐਸ਼ਵਰਿਆ ਨੇ ਫਿਲਮ ਫੇਅਰ ਮੈਗਜ਼ੀਨ ਦੇ ਲਈ ਹਾਲ ਹੀ ‘ਚ ਬੇਹਦ ਹੋਟ ਫੋਟੋਸ਼ੂਟ ਕਰਵਾਇਆ

31-movie
21 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ ’31 ਅਕਤੂਬਰ’

ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਫਿਲਮ 31 ਅਕਤੂਬਰ ਵਿੱਚ ਕੋਈ ਵੀ ਇਤਰਾਜਯੋਗ ਸੀਨ ਨਹੀਂ ਹੈ ਜਿਸ ਕਰਕੇ ਇਹ ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ।ਹਾਈ ਕੋਰਟ ਨੇ ਕਿਹਾ ਕਿ ਫਿਲਮ ਦੇ ਟਰੇਲਰ ਅਤੇ ਪੋਸਟਰ ਦੇਖ ਕੇ ਕੋਈ ਵੀ ਫੈਸਲਾ ਲੈਣਾ ਗਲਤ

salma-khan
ਐਸ਼ਵਰਿਆ ਨੇ ਰੱਖਿਆ ਸਲਮਾਨ ਲਈ ਕਰਵਾ ਚੌਥ ਦਾ ਵਰਤ

ਹਿੰਦੂ ਧਰਮ ਸ਼ਾਸਤਰਾਂ ਵਿੱਚ ਸੁਹਾਗਨ ਦਾ ਸਭ ਤੋਂ ਮਹੱਤਵਪੂਰਣ ਤਿਉਹਾਰ ਕਰਵਾ ਚੌਥ ਹੈ । ਇਸ ਦਿਨ ਸੁਹਾਗਣਾ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਵਰਤ ਰੱਖਦੀਆਂ ਹਨ । ਪਰ 45 ਸਾਲ ਦੇ ਕੁਵਾਰੇ ਸਲਮਾਨ ਖਾਨ ਲਈ ਵੀ ਵਰਤ ਰੱਖਿਆ ਗਿਆ ਸੀ । ਉਹ ਕੋਈ ਹੋਰ ਨਹੀਂ ਸਗੋਂ ਐਸ਼ਵਰਿਆ ਸੀ । ਹੈਰਾਨ ਹੋਣ ਦੀ ਕੋਈ

ਦੇਖੋ ਆਮਿਰ ਖਾਨ ਦੀ ‘ਦੰਗਲ’ ਦਾ ਟ੍ਰੇਲਰ,ਫਿਰ ਪੁੱਛੋ ‘ਕਿ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ’ਘੱਟ ਨੇ ?

ਆਮਿਰ ਖਾਨ ਦੀ ਆਉਣ ਵਾਲੀ ਫਿਲਮ ਦੰਗਲ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਆਮਿਰ ਖਾਨ ਨੇ ਵੀਰਵਾਰ ਨੂੰ ਟਵਿੱਟਰ ਤੇ ਆਪਣੀ ਫਿਲਮ ਦੰਗਲ ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਹੈ,ਨਾਲ ਹੀ ਉਹਨਾਂ ਇਸ ਫਿਲਮ ਬਾਰੇ ਲੋਕਾਂ ਤੋਂ ਉਹਨਾਂ ਦੇ ਵਿਚਾਰ ਵੀ ਮੰਗੇ ਹਨ। ਇਸ ਤੋਂ ਪਹਿਲਾਂ ਆਮਿਰ ਖਾਨ ਨੇ ਬੀਤੀ ਰਾਤ ਇਹ ਵੀ ਟਵੀਟ ਕੀਤਾ ਕਿ ੳੇੁਹ

ਸਰਕਾਰ 3 ‘ ਦੀ ਸ਼ੂਟਿੰਗ ਹੋਈ ਸ਼ੁਰੂ

‘ ਬਾਲੀਵੁੱਡ ਦੇ  ਸਹਿਨਸ਼ਾਹ  ਅਮਿਤਾਭ ਬੱਚਨ  ਨੇ ਸਰਕਾਰ ਫ਼ਿਲਮ  ਦੇ ਤੀਜੇ ਭਾਗ  ਦੀ ਸ਼ੂਟਿੰਗ  ਸ਼ੁਰੂ ਕੀਤੀ ਹੈ।  ਅਮਿਤਾਭ ਨੇ ਮੰਗਲਵਾਰ ਰਾਤ ਨੂੰ ਟਵਿੱਟਰ ਤੇ  ਸ਼ੂਟਿੰਗ ਦੇ   ਪਹਿਲੇ ਦਿਨ ਬਾਰੇ ਆਪਣੇ  ਜ਼ਜ਼ਬਾਤਾਂ  ਨੂੰ ਵਿਅਕਤ  ਕੀਤਾ ਜਿਸ ਵਿੱਚ  ਉਹਨਾਂ   ਨੇ  ਫ਼ਿਲਮ  ਦੇ ਸੈਟ  ਤੇ ਵਾਤਾਵਰਣ  ਦਾ ਜ਼ਿਕਰ  ਕੀਤਾ ਸੀ।  ਅਮਿਤਾਭ ਸਰਕਾਰ  ਫ਼ਿਲਮ  ਦੇ ਪਹਿਲੇ ਦੋ  ਭਾਗਾਂ  ਵਿੱਚ  ਵੀ

ਪ੍ਰਿਯੰਕਾ ਬਣੇਗੀ ਮਸ਼ਹੂਰ ਸ਼ੋਅ “Ellen dengereras” ਦਾ ਹਿੱਸਾ 

ਅਭਿਨੇਤਰੀ ਪ੍ਰਿਯੰਕਾ ਚੋਪੜਾ ਅਮਰੀਕਾ ਦੇ ਮਸ਼ਹੂਰ ਟੀ.ਵੀ  ਸ਼ੋਅ  ” Ellen dengereras” ‘ਚ  ਜਾਣ  ਵਾਲੀ ਪਹਿਲੀ ਭਾਰਤੀ ਕਲਾਕਾਰ   ਬਣਨ  ਵਾਲੀ ਹੈ।  34  ਸਾਲ ਦੀ ਪ੍ਰਿਯੰਕਾ ਚੋਪੜਾ  ਅਮਰੀਕਾ ‘ਚ ਕਾਮਯਾਬੀ   ਦੀ ਇੱਕ  ਹੋਰ  ਮੰਜ਼ਿਲ ਚੜਣ  ਵਾਲੀ ਹੈ।  ਪ੍ਰਿਯੰਕਾ ਚੋਪੜਾ  ਆਪਣੇ  ਸ਼ੋਅ  “ਕਵਾਨਟੀਕੋ ” ਦੀ ਪ੍ਰੋਮੋਸ਼ਨ  ਲਈ  ਇਸ ਸ਼ੋਅ  ਦਾ ਹਿੱਸਾ ਬਣਨ  ਜਾ ਰਹੀ ਹੈ। ” Ellen dengereras

ਸਲਮਾਨ ਖਾਨ ਮੁੜ ਮੁਸ਼ਕਲਾਂ ‘ਚ !

ਬਾਲੀਵੁੱਡ ਦੇ ਭਾਈ ਜਾਨ ਯਾਨੀ ਸਲਮਾਨ ਖਾਨ ਦੀਆਂ ਮੁਸ਼ਕਲਾਂ ‘ਚ ਮੁੜ ਤੋਂ ਵਾਧਾ ਹੋ ਸਕਦਾ ਹੈ। ਚਿਕਾਰਾ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ ਬਰੀ ਕੀਤੇ ਜਾਣ ਦੇ ਵਿਰੋਧ ‘ਚ ਰਾਜਸਥਾਨ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਬਾਜ਼ਾ ਖੜਕਾਇਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਇਸੇ ਸਾਲ ਜੁਲਾਈ ਮਹੀਨੇ ‘ਚ ਸਬੂਤਾਂ

maoj
ਮਨੋਜ ਵਾਜਪਾਈ ਹੋਣਗੇ ਦਿੱਲੀ ਦੇ ਮੁੱਖ ਮੰਤਰੀ

ਸਰਕਾਰ ਰਾਜ ਤੋਂ ਬਆਦ ਨਿਰਦੇਸ਼ਕ ਰਾਮ ਗੋਪਾਲ ਵਰਮਾ ਸਰਕਾਰ 3 ਲੈ ਕੇ ਆ ਰਹੇ ਹਨ।ਇਸ ਫਿਲਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਭੂਮਿਕਾ ਮਨੋਜ ਵਾਜਪਾਈ ਨਿਭਾਉਦੇ ਹੋਏ ਨਜਰ ਆਉਣਗੇ। ਰਾਮ ਗੋਪਾਲ ਵਰਮਾ ਨੇ ਇਸ ਗੱਲ ਦੀ ਪੁਸਟੀ ਆਪਣੇ ਇੱਕ ਵਟੀਟ ਵਿੱਚ ਕੀਤੀ ਹੈ।ਵਰਮਾ ਨੇ ਟਵੀਟ ਕੀਤਾ ਹੈ ਕਿ ਬੇਸੱਕ ਮਨੋਜ ਵਾਜਪਾਈ ਇੱਕ ਚੰਗੇ