Nov 19

jhanvi-boni
ਜਾਨਵੀ ਕਰਨ ਜੌਹਰ ਦੀ ਫਿਲਮ ਤੋਂ ਕਰ ਰਹੀ ਹੈ ਬਾਲੀਵੁੱਡ ‘ਚ ਐਂਟਰੀ

ਬਾਲੀਵੁੱਡ ‘ਚ ਜੇਕਰ ਇਸ ਸਮੇਂ ਜਿਹੜੇੇ ਸਟਾਰ ਕਿੱਡ ਦੀ ਡੈਬਿਊ ਨੂੰ ਲੈ ਕੇ ਸਭ ਤੋਂ ਵੱਧ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਤਾਂ ਉਹ ਹੈ ਸ਼੍ਰੀ ਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਦੀ ।ਹਰ ਰੋਜ਼ ਜਾਨਵੀ ਕਪੂਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸੁਨਣ ਨੂੰ ਮਿਲ ਰਹੀਆਂ ਹਨ। ਦਰਅਸਲ ,ਪਿੱਛਲੇ ਦਿਨ੍ਹਾਂ ਖਬਰ ਆਈ ਸੀ

ਟੁੱਟੇ ਹੋਏ ਦਿਲ ਨੂੰ ਸੰਭਾਲਣਾ ਸਿੱਖ ਗਈ ਹੈ ਆਲਿਆ…

ਅਭਿਨੇਤਰੀ ਅਲਿਆ ਭੱਟ ਨੇ ਟੁੱਟੇ ਹੋਏ ਦਿਲ ਨੂੰ ਤਰੀਕੇ ਨਾਲ ਸੰਭਾਲਣਾ ਸਿੱਖ ਲਿਆ ਹੈ।ਇਸ ਵਿਚ ਆਲਿਆ ਦਾ ਕਹਿਣਾ ਹੈ ਕਿ “ਉਹ ਇਸ ਸਮੇਂ ਖੁਦ ਨੂੰ ਸੰਭਾਲਣ ਲਈ ਜਾਂ ਤਾਂ ਛੁੱਟੀਆਂ ਤੇ ਜਾਵੇਗੀ ਜਾਂ ਉਹ ਆਪਣੇ ਕੰਮ ਉੱਤੇ ਧਿਆਨ ਦੇਵੇਗੀ। ਆਲਿਆ ਨੇ ਆਪਣੇ ਪੁਰਾਣੇ ਪਿਆਰ ਦੇ ਪਲਾਂ ਬਾਰੇ ਦੱਸਦੇ ਕਿਹਾ ਕਿ “ਮੈਂ 16 ਸਾਲ ਦੀ ਸੀ

ਆ ਰਿਹਾ ਹੈ ਫਿਲਮ ‘ਰਈਸ’ਦਾ ਟੇ੍ਰਲਰ …ਦੇਖੋ ਕਦੋਂ ?

ਸ਼ਾਹਰੁਖ ਖਾਨ ਨੇ ਆਪਣੀ ਆਉਣ ਵਾਲੀ ਫਿਲਮ “ਰਈਸ”ਦਾ ਟੀਜ਼ਰ ਤਾਂ ਇਕ ਸਾਲ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਸੀ ਪਰ ਉਸਦੇ ਟ੍ਰੇਲਰ ਨੂੰ ਲੈ ਕੇ ਲੋਕਾਂ ਵਿਚ ਅਜੇ ਵੀ ਸਸਪੇਂਸ ਜ਼ਾਰੀ ਹੈ।ਫਿਲਮ ਦਾ ਟ੍ਰੇਲਰ ਸ਼ਾਹਰੁਖ ਦੇ ਬਰਥਡੇ 2 ਨਵੰਬਰ ਨੂੰ ਰਿਲੀਜ਼ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਸਨ ਪਰ ਉਸ ਦਿਨ ਹੀ “ਡੀਅਰ ਜ਼ਿੰਦਗੀ”ਦਾ ਪਹਿਲਾ ਗੀਤ

ਯੂਪੀ ਬਿਹਾਰ ਸੋਂਗ ਕੇਸ ‘ਚ ਕੁਕਰੀ ਦਾ ਆਦੇਸ਼ ਜਾਰੀ

‘ ਬਦਲੇ ਮੇਂ ਯੂਪੀ ਬਿਹਾਰ ਲੇਲੇ ‘ ਗਾਣੇ ‘ਚ ਬਿਹਾਰ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਸ਼ਿਲਪਾ ਸ਼ੇਟੀ ਤੇ ਗੋਵਿੰਦਾ ਸਮੇਤ 4 ਲੋਕਾਂ ਦੇ ਖਿਲਾਫ ਝਾਰਖੰਡ ਦੇ ਪਾਕੁਡ ਅਦਾਲਤ ਵਿੱਚ ਕੇਸ ਚਾਲ ਰਿਹਾ ਹੈ। ਇਸ ਕੇਸ ਨੂੰ ਲੈ ਕੇ ਝਾਰਖੰਡ ਦੇ ਪਾਕੁਡ ਕੋਰਟ ਨੇ ਸ਼ਿਲਪਾ ,ਗੋਵਿੰਦਾ ਅਤੇ 4 ਲੋਕਾਂ ਨੂੰ 18

ਗੀਤ ‘ ਮਾਹੀ ਵੇ ”ਚ ਜ਼ਰੀਨ ਦਾ ਬੋਲਡ ਅੰਦਾਜ਼ , ਪੋਲ ਡਾਂਸ ਕਰਦੇ ਹੋਏ ਆਈ ਨਜ਼ਰ

ਆਉਣ ਵਾਲੀ ਫ਼ਿਲਮ ‘ਵਜਾਹ ਤੁਮ ਹੋ ‘ ਦਾ ਆਈਟਮ ਨੰਬਰ ਦਾ ਗੀਤ ‘ ਮਾਹੀ ਵੇ ‘ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿੱਚ ਜ਼ਰੀਨ ਖਾਨ ਹਾਟ ਤੇ ਪੋਲ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਇਹ ਗਾਣਾ ਪਹਿਲੇ ਫ਼ਿਲਮ ‘ਕਾਂਟੇ ‘ ( 2002) ਵਿੱਚ ਆ ਚੁੱਕਿਆ ਹੈ। ਡਾਇਰੈਕਟਰ ਵਿਸ਼ਾਲ ਪਾਂਡਿਆ ਨੇ ਆਪਣੀ ਫ਼ਿਲਮ ‘ ਵਜਾਹ

ਸ਼ਰਧਾ ਕਪੂਰ ਦੇ ਨਾਲ ਮਿਲਣ ਪਹੁੰਚੇ ਖਾਸ ਮਹਿਮਾਨ

ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਨਾਲ ਮਿਲਣ ਲਈ ਅੰਡਰਵਰਲਡ ਡੌਨ ਦਾਊਦ ਦਾ ਪਰਿਵਾਰ ਪਹੁੰਚਿਆ। ਦਰਅਸਲ ਸ਼ਰਧਾ ਦਾਊਦ ਤੇ ਬਣ ਰਹੀ ਫ਼ਿਲਮ ‘ਚ ਉਸਦੀ ਭੈਣ ਹਸੀਨਾ ਦਾ ਕਿਰਦਾਰ ਨਿਭਾਅ ਰਹੀ ਹੈ। ਖ਼ਬਰ ਇਹ ਹੈ ਕਿ ਇਸ ਬਾਰੇ ਜਾਨਣ ਤੋਂ ਬਾਅਦ ਦਾਊਦ ਦਾ ਪਰਿਵਾਰ ਬਿਨਾ ਦੱਸੇ ਸੈੱਟ ਤੇ ਪਹੁੰਚ ਗਿਆ।ਹਸੀਨਾ ਪਾਰਕਰ ਦੇ ਤਿੰਨ ਬੱਚੇ ਅਲੀਸ਼ਾ , ਉਮੇਰੀਆ

‘ਕਾਫੀ ਵਿਦ ਕਰਨ ‘ ‘ਚ ਕੈਟਰੀਨਾ ਨਹੀਂ ਫੇਰ ਕਿਸ ਨਾਲ ਆ ਰਹੇ ਨੇ ਸਲਮਾਨ ?

ਕਰਨ ਜੌਹਰ ਦੇ ਸ਼ੋਅ”ਕਾਫੀ ਵਿਦ ਕਰਨ’ਦੇ 5ਵੇਂ ਸੀਜ਼ਨ ‘ਚ ਸਲਮਾਨ ਖਾਨ ਅਗਲੇ ਮਹਿਮਾਨ ਦੇ ਰੂਪ ‘ਚ ਨਜ਼ਰ ਆਉਣ ਵਾਲੇ ਹਨ। ਕੁੱਝ ਦਿਨਾਂ ਤੋਂ ਮੀਡੀਆ ‘ਚ ਖਬਰਾਂ ਆ ਰਹੀਆਂ ਸਨ ਕਿ ਸਲਮਾਨ ਖਾਨ ਕੈਟਰੀਨਾ ਕੈਫ ਦੇ ਨਾਲ ਸ਼ੋਅ ‘ਚ ਆ ਰਹੇ ਹਨ। ਪਰ ਸੱਚ ਤਾਂ ਇਹ ਹੈ ਕਿ ਸਲਮਾਨ ਕੈਟਰੀਨਾ ਨਾਲ ਨਹੀਂ ਬਲਕਿ ਕਿਸੇ ਹੋਰ ਨਾਲ

ਰੇਸ਼ਮ ਦੀ ਸਾੜ੍ਹੀ ‘ਚ ਵਿਆਹ ਅਟੈਂਡ ਕਰਨ ਪਹੁੰਚੀ ਰੇਖਾ ,ਖੂਬਸੂਰਤੀ ਨੇ ਢਾਇਆ ਕਹਿਰ

ਆਪਣੇ ਜ਼ਮਾਨੇ ਦੀ ਬਿਹਤਰੀਨ ਅਦਾਕਾਰਾਂ ਵਿੱਚ ਗਿਣੀ ਜਾਣ ਵਾਲੀ ਅਦਾਕਾਰਾ ਰੇਖਾ ਦੀ ਖੂਬਸੂਰਤੀ ਦੀ ਲੋਕ ਅੱਜ ਵੀ ਮਿਸਾਲ ਦਿੰਦੇ ਹਨ। ਹਾਲ ਹੀ ਵਿੱਚ ਰੇਖਾ ਸੈਲਿਬ੍ਰਿਟੀ ਮੈਨੇਜਰ ਰਾਕੇਸ਼ ਨਾਥ ਦੀ ਬੇਟੀ ਸ਼ਾਇਨਾ ਨਾਥ ਦੀ ਰੀਸੈਪਸ਼ਨ ਤੇ ਪਹੁੰਚੀ।62 ਸਾਲ ਦੀ ਇਹ ਅਦਾਕਾਰਾ ਰੇਸ਼ਮ ਦੀ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਰੇਖਾ ਤੋਂ ਇਲਾਵਾ ਇਸ ਵਿਆਹ ਵਿੱਚ

ਹਸਪਤਾਲ ‘ਚ ਭਰਤੀ ਹੋਈ ਕਰੀਨਾ ਕਪੂਰ , ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ

ਬਾਲੀਵੁੱਡ ਦੀ ਖੂਬਸੂਰਤ ਬੇਗਮ ਕਰੀਨਾ ਕਪੂਰ ਇਸ ਵਕ਼ਤ ਆਪਣੇ ਪ੍ਰੈਗਨੈਂਸੀ ਪੀਰਿਯਡ ਦੇ ਆਖਰੀ ਪੜਾਅ ਤੇ ਹੈ। ਕਰੀਨਾ ਹੁਣ ਕਦੇ ਵੀ ਮਾਂ ਬਣ ਸਕਦੀ ਹੈ। ਰਿਪੋਰਟਸ ਦੇ ਮੁਤਾਬਿਕ ਕਰੀਨਾ ਨੂੰ ਦਰਦ ਹੋਣ ਦੇ ਬਾਅਦ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਕਰੀਨਾ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਪਤੀ ਸੈਫ ਤੇ

ਆਮਿਰ ਖਾਨ ਦੇਣਗੇ ਗੀਤਾ ਫੋਗਟ ਨੂੰ ਵਿਆਹ ਦਾ ਜੋੜਾ

ਦੰਗਲ ਸਟਾਰ ਆਮਿਰ ਖਾਨ ਇਸ ਹਫਤੇ ਮਹਿਲਾ ਗੀਤਾ ਫੋਗਟ ਦੇ ਵਿਆਹ ‘ਚ ਸ਼ਾਮਿਲ ਹੋਣਗੇ। ਮਹਾਵੀਰ ਸਿੰਘ ਫੋਗਟ ਦੀ ਵੱਡੀ ਬੇਟੀ ਗੀਤਾ ਫੋਗਟ ਅੰਤਰਾਸ਼ਟਰੀ ਰੈਸਲਿੰਗ ਚੈੰਪਿਅਨ ਕਾਮਨਵੈਲਥ ਗੋਲਡ ਮੈਡਲਿਸਟ ਰਹੀ ਹੈ। ਗੀਤ ਦੀ ਸ਼ਾਦੀ ਤੇ ਆਮਿਰ ਖਾਨ ਉਹਨਾਂ ਨੂੰ ਇੱਕ ਖਾਸ ਤੋਹਫ਼ਾ ਦੇਣ ਜਾ ਰਹੇ ਹਨ ,ਇਹ ਕੁੱਝ ਹੋਰ ਨਹੀਂ ਬਲਕਿ ਪਿਤਾ ਵਲੋਂ ਦਿੱਤੇ ਜਾਣ ਵਾਲਾ

ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੀ ਗੁਰਦਾਸ ਮਾਨ ਦੀ ਮਾਂ ਨੂੰ ਸ਼ਰਧਾਂਜ਼ਲੀ

ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਐਕਟਰ ਗੁਰਦਾਸ ਮਾਨ ਦੀ ਮਾਤਾ ਤੇਜ਼ ਕੌਰ ਅਕਾਲ ਚਲਾਣਾ ਕਰ ਗਏ ਹਨ।ਦੱਸ ਦਈਏ ਕਿ ਮਾਤਾ ਤੇਜ਼ ਕੌਰ ਦੀ ਉਮਰ 86 ਸਾਲ ਸੀ।ਗੁਰਦਾਸ ਮਾਨ ਨੇ ਆਪਣੇ ਛੋਟੇ ਭਰਾ ਗੁਰਪੰਥ ਅਤੇ ਛੋਟੀ ਭੈਣ ਜਸਵੀਰ ਕੌਰ ਨਾਲ ਦੁੱਖ ਸਾਂਝਾ ਕੀਤਾ। ਗੁਰਦਾਸ ਮਾਨ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦੇ ਸੀ।ਮਾਤਾ ਤੇਜ਼ ਕੌਰ ਦੇ ਮ੍ਰਿਤਕ

ਪੰਜਾਬ ਸਰਕਾਰ ਵੱਲੋਂ ਕੁਲਦੀਪ ਮਾਣਕ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਫੈਸਲਾ  

ਲੁਧਿਆਣਾ: ਪੰਜਾਬ ਸਰਕਾਰ ਨੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਲੋਕ ਗਾਇਕ ਸਵਰਗੀ ਕੁਲਦੀਪ ਮਾਣਕ ਦੀ ਪੰਜਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਹ ਰਾਜ ਪੱਧਰੀ ਸਮਾਗਮ ਪਿੰਡ ਜਲਾਲਦੀਵਾਲ (ਨੇੜੇ ਰਾਏਕੋਟ) ਸਥਿਤ ‘ਮਾਣਕ ਦਾ ਟਿੱਲਾ’ ਵਿਖੇ ਮਿਤੀ 29

ਆਲਿਆ ਨੂੰ ਸ਼ਾਹਰੁਖ ਦੇ ਪੇਟ ਚੋਂ ਸੁਣਾਈ ਦਿੰਦੀਆਂ ਨੇ ਕਈ ਆਵਾਜ਼ਾਂ

ਡਾਇਰੈਕਟਰ ਗੋਰੀ ਸ਼ਿੰਦੇ ਦੀ ਫਿਲਮ “ਡੀਅਰ ਜ਼ਿੰਦਗੀ”ਵਿਚ ਆਲਿਆ ਸ਼ਾਹਰੁਖ ਖਾਨ ਦੇ ਨਾਲ ਕੰਮ ਕਰ ਕੇ ਬਹੁਤ ਐਕਸਾਈਟਡ ਹੈ ਅਤੇ ਹਾਲ ਹੀ ਜਦੋਂ ਆਲਿਆ ਭੱਟ ਤੋਂ ਸ਼ਾਹਰੁਖ ਖਾਨ ਨਾਲ ਕੰਮ ਕਰਨ ਦੇ ਐਕਸਪੀਰੀਂਅਸ ਬਾਰੇ ਪੁੱਛਿਆ ਗਿਆ ਤਾਂ ਆਲਿਆ ਨੇ ਕਿਹਾ ਕਿ “ਸ਼ਾਹਰੁਖ ਅਤੇ ਉਨ੍ਹਾਂ ਦੇ ਵਿਚਾਰ ਬਹੁਤ ਮਿਲਦੇ ਹਨ ਤੇ ਸਾਡੀ ਚੰਗੀ ਬਾਂਡਿੰਗ ਹੈ ,ਪਰ ਇਸ

ਚੋਰੀ-ਚੋਰੀ ਕੀ ਕਰਦੇ ਸਨ ਆਲਿਆ ਤੇ ਕੁਨਾਲ?

ਡਾਇਰੈਕਟਰ ਗੋਰੀ ਸ਼ਿੰਦੇ ਦੀ ਫਿਲਮ “ਡੀਅਰ ਜ਼ਿੰਦਗੀ”ਵਿਚ ਸ਼ਾਹਰੁਖ ਖਾਨ ਅਤੇ ਕੁਨਾਲ ਕਪੂਰ ਦੇ ਨਾਲ ਕੰਮ ਕਰ ਰਹੀ ਆਲਿਆ ਭੱਟ ਦਾ ਕਹਿਣਾ ਹੈ ਕਿ ਕੁਨਾਲ ਦੇ ਨਾਲ ਉਨ੍ਹਾਂ ਦੀ ਚੰਗੀ ਬਾਂਡਿੰਗ ਬਣ ਗਈ ਸੀ।ਉਨ੍ਹਾਂ ਨੇ ਦੱਸਿਆ ਕਿ ਸ਼ੂਟਿੰਗ ਤੋਂ ਬ੍ਰੇਕ ਮਿਲਦੇ ਹੀ ਉਹ ਕੁਨਾਲ ਦੇ ਨਾਲ ਚੋਰੀ-ਚੋਰੀ ਅੰਤਾਕਸ਼ਰੀ ਖੇਡਦੀ ਸੀ। ਆਲਿਆ ਨੇ ਦੱਸਿਆ ਕਿ “ਸ਼ੂਟਿੰਗ ਦੌਰਾਨ

Oops …ਇਸ ਵਾਰ ਵੀ ਮਿੱਸ ਕਰ ਗਏ ਅਸੀਂ ਸ਼ਾਹਿਦ ਦੀ ਬੇਟੀ ਦੀ ਝਲਕ

ਮੁੰਬਈ ਏਅਰਪੋਰਟ ਤੇ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਅਤੇ ਬੇਟੀ ਦੇ ਨਾਲ ਨਜ਼ਰ ਆਏ।ਦੱਸ ਦੇਈਏ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀ ਬੇਟੀ ਮੀਸ਼ਾ ਦੀ ਝਲਕ ਦੇਖਣ ਨੂੰ ਨਹੀਂ ਮਿਲੀ।   ਜੇਕਰ ਫੈਂਨਸ ਦੀ ਗੱਲ ਕਰੀਏ ਤਾਂ ਉਹ ਸ਼ਾਹਿਦ ਦੀ ਕਿਊਟ ਬੇਬੀ ਗਰਲ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ

ਕਰੀਨਾ ਨੇ ਦੀਪਿਕਾ ਅਤੇ ਕੈਟ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਰਣਬੀਰ ਕਪੂਰ ਦਾ ਦੀਪਿਕਾ ਪਾਦੂਕੋਨ ਅਤੇ ਕੈਟਰੀਨਾ ਕੈਫ ਨਾਲ ਬ੍ਰੇਕਅੱਪ ਹੋ ਚੁੱਕਿਆ ਹੈ।ਆਪਣੇ ਰਿਲੇਸ਼ਨਸ਼ਿਪ ਦਾ ਸਹੀ-ਗਲਤ ਫੈਸਲਾ ਲੈ ਕੇ ਰਣਬੀਰ ਕਪੂਰ ਆਪਣੀ ਰਾਹ ਨਿਕਲ ਚੁੱਕੇ ਹਨ ਪਰ ਉਨ੍ਹਾਂ ਦੀ ਚਚੇਰੀ ਭੈਣ ਕਰੀਨਾ ਕਪੂਰ ਨੇ ਇਕ ਵਾਰ ਫਿਰ ਪੁਰਾਣੇ ਰਿਸ਼ਤਿਆਂ ਨੂੰ ਕੁਰੇਦ ਕੇ ਸੰਨਸਨੀ ਫੈਲਾਅ ਦਿੱਤੀ ਹੈ।ਕਰੀਨਾ ਕਪੂਰ ਖਾਨ ਹਮੇਸ਼ਾ ਤੋਂ ਹੀ ਬੇਬਾਕ ਅਤੇ ਬਿੰਦਾਸ ਰਹੀ

ਬੈਕਾਂ ਦੇ ਬਾਹਰ ਖੜ੍ਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਐਕਟਰ

ਨੋਟਬੰਦੀ ਦੇ ਫੈਸਲੇ ਤੋਂ ਬੈਂਕਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਲੋਕ ਭੁੱਖੇ ਪਿਆਸੇ ਘੰਟਿਆਂ ਤੋਂ ਲਾਈਨਾਂ ਵਿਚ ਖੜ੍ਹੇ ਦਿਖ ਰਹੇ ਹਨ।ਸ਼ਾਇਦ ਇਸੇ ਕਰਕੇ ਬੈਕਾਂ ਦੇ ਬਾਹਰ ਖੱਜ਼ਲ ਖੁਆਰ ਹੋ ਰਹੇ ਲੋਕਾਂ ਦੀ ਮਦਦ ਲਈ ਕਈ ਬਾਲੀਵੁੱਡ ਐਕਟਰ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਇਕ ਹੈਂ ਵਿਵੇਕ ਓਬਰਾਏ । ਦੱਸ ਦੇਈਏ ਕਿ ਵਿਵੇਕ ਦੀ

ਸਾਨਿਆ ਦੀ ਭੈਣ ਦੇ ਸੰਗੀਤ ‘ਤੇ ਪਰੀਨੀਤੀ ਨਾਲ ਜਮ ਕੇ ਨੱਚੇ ਸਲਮਾਨ

ਟੈਨਿਸ ਸਟਾਰ ਸਾਨਿਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਦਾ ਵਿਆਹ ਹੋ ਰਿਹਾ ਹੈ ਅਤੇ ਇਸ ਲਈ ਸਾਨਿਆ ਮਿਰਜ਼ਾ ਦਾ ਐਕਸਾਇਟਡ ਹੋਣਾ ਬਣਦਾ ਹੈ।ਸਾਨਿਆ ਨੇ ਆਪਣੀ ਭੈਣ ਦੇ ਸੰਗੀਤ ਤੇ ਜੰਮ ਕੇ ਡਾਂਸ ਕੀਤਾ। ਡਾਂਸ ‘ਚ ਉਨ੍ਹਾਂ ਦਾ ਸਾਥ ਬਾਲੀਵੁੱਡ ਐਕਟਰੈਸ ਪਰੀਨੀਤੀ ਚੋਪੜਾ ਅਤੇ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਦਿੱਤਾ। ਪਰੀਨੀਤੀ ਨੇ ਟਵੀਟਰ ਰਾਹੀ ਤਸਵੀਰਾਂ

mallika-sherawat
ਮਲਿੱਕਾ ਸ਼ੇਰਾਵਤ ਤੇ ਪੈਰਿਸ ਵਿਚ ਹੋਇਆ ਹਮਲਾ

ਬਾਲੀਵੁੱਡ ਅਦਾਕਾਰ ਮਲਿੱਕਾ ਸ਼ੇਰਾਵਤ ਉੱਤੇ ਪੈਰਿਸ ਵਿਚ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਕੁੱਝ ਨਕਾਬ ਪੋਸ਼ ਲੋਕਾਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਚਿਹਰੇ ਤੇ ਆਂਸੂਗੈਸ ਦਾ ਸਪ੍ਰੇ ਕੀਤਾ ।ਇਸ ਹਮਲੇ ਵਿਚ ਮਲਿੱਲਕਾ ਅਤੇ ਉਨ੍ਹਾਂ ਦੇ ਦੋਸਤ ਨੂੰ ਕੋਈ ਚੋਟ ਨਹੀਂ ਆਈ।ਇਸ ਘਟਨਾ ਨੂੰ ਲੈ ਕੇ ਮਲਿੱਕਾ ਕਾਫੀ ਸਦਮੇ ਵਿਚ ਹੈ। ਖਬਰਾਂ ਮੁਤਾਬਕ ਮਲਿੱਕਾ ਉੱਤੇ ਉਸੀ

‘ਕ੍ਰਿਸ਼-4’ ‘ਚ ਰਿਤਿਕ ਦਾ ਕੌਣ ਦੇਵੇਗਾ ਸਾਥ?

ਰਿਤਿਕ ਰੌਸ਼ਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਕਾਬਿਲ’ਦੇ ਪ੍ਰਮੋਸ਼ਨ ਵਿਚ ਬਹੁਤ ਬਿਜ਼ੀ ਹਨ।ਇਸ ਫਿਲਮ ਤੋਂ ਬਾਅਦ ਰਿਤਿਕ ਆਪਣੀ ਹੋਮ ਬੈਨਰ ਫਿਲਮ ‘ਕ੍ਰਿਸ਼-4’ਦੀ ਤਿਆਰੀ ਕਰਨਗੇਂ। ਫਿਲਮ ‘ਕ੍ਰਿਸ਼-4’ਦੇ ਲਈ ਲੀਡ ਐਕਟ੍ਰੈਸ ਨੂੰ ਲੈ ਕੇ ਕਈ ਨਾਵਾਂ ਦੀ ਚਰਚਾ ਹੈ।ਫਿਲਮ ਦੇ ਲਈ ਪਹਿਲਾਂ ਦੀਪਿਕਾ ਪਾਦੂਕੋਨ ,ਅਨੁਸ਼ਕਾ ਸ਼ਰਮਾ ਅਤੇ ਪਰੀਨੀਤੀ ਚੋਪੜਾ ਦੇ ਨਾਂ ਸਾਹਮਣੇ ਆ ਚੁੱਕੇ ਹਨ।ਉੱਥੇ ਹੀ