Mar 07

REVEALED: ਸਹਿਰ ਬਾਂਬਾ ਹੈ ਕਰਨ ਦਿਓਲ ਦੀ ਹੀਰੋਇਨ

  ਬਾਲੀਵੁੱਡ ਦੇ ਐਕਸ਼ਨ ਸਟਾਰ ਸਨੀ ਦੇਓਲ ਦੀ ਫਿਲਮ ‘ਭੈਆਜੀ’ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਨੀ ਦੇ ਫੈਨਜ਼ ਲਈ ਇੱਕ ਹੋਰ ਖੁਸ਼ਖਬਰੀ ਹੈ। ਸਨੀ ਨੇ ਆਪਣੇ ਬੇਟੇ ਕਰਨ ਦੇਓਲ ਦੇ ਲਈ ਐਕਟਰਸ ਲੱਭ ਲਈ ਹੈ। ਪਿਛਲ਼ੇ ਕਈ ਮਹੀਨਿਆਂ ਤੋਂ ਸਨੀ ਕਰਨ ਦੇ ਲਈ ਅਦਾਕਾਰਾ ਦੀ ਤਲਾਸ਼ ਕਰ ਰਹੇ ਸੀ। ਸਨੀ ਨੂੰ

Pre Birthday Party: ‘ਨਾਮ ਸ਼ਬਾਨਾ’ ਦੀ ਟੀਮ ਨਾਲ ਅਨੁਪਮ ਨੇ ਕੱਟਿਆ ਕੇਕ

ਅਦਾਕਾਰ ਅਨੁਪਮ ਖੇਰ ਦਾ ਜਨਮਦਿਨ 7 ਮਾਰਚ ਯਾਨੀ ਕਿ ਕੱਲ੍ਹ ਨੂੰ ਹੈ ਪਰ ‘ਨਾਮ ਸ਼ਬਾਨਾ’ ਦੀ ਟੀਮ ਨੇ ਇੱਕ ਦਿਨ ਪਹਿਲਾਂ ਹੀ ਉਹਨਾਂ ਦਾ ਬਰਥਡੇਅ ਮਨਾਇਆ। ਅਨੁਪਮ ਦੇ ਨਾਲ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਅੱਕੀ ਨੇ ਅੱਜ ਉਹਨਾਂ ਟਵੀਟ ਕਰ ਕੇ ਵਧਾਈ ਦਿੱਤੀ। ਅਕਸ਼ੇ ਨੇ ਇੱਕ ਵੀਡੀਓ ਪੋਸਟ ਕੀਤੀ ਹੈ। ਜਿਸ ‘ਚ ਅਨੁਪਮ ਖੇਰ

ਅਬੁ ਆਜਮੀ ਨੇ ਕਰਨ ਜੌਹਰ ਦੀ ਲਈ ਚੁਟਕੀ, ਪੁੱਛਿਆ ‘ਕੋਈ ਬੀਮਾਰੀ ਹੈ ਕਿਆ’

ਸਮਾਜਵਾਦੀ ਪਾਰਟੀ ਦੇ ਆਗੂ ਅਬੁ ਆਜਮੀ ਅਕਸਰ ਆਪਣੇ ਬਿਆਨਾਂ ਤੋਂ ਵਿਵਾਦਾਂ ਦੇ ਘੇਰੇ ‘ਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹਨਾਂ ਫਿਲਮ ਡਾਇਰੈਕਟਰ ਕਰਨ ਜੌਹਰ ਦੇ ਖਿਲਾਫ ਅਟਪਟਾ ਬਿਆਨ ਦਿੱਤਾ ਹੈ। ਅਬੁ ਆਜਮੀ ਨੇ ਕਰਨ ਜੌਹਰ ਦੇ ਸਰੋਗੇਸੀ ਦੇ ਜ਼ਰੀਏ ਪਿਤਾ ਬਨਣ ਦਾ ਮਜ਼ਾਕ ਉਡਾਇਆ ਹੈ। ਅਬੁ ਆਜਮੀ ਨੇ ਕਿਹਾ ਹੈ ਕਿ ਕਿ ਉਹਨਾਂ ਵਿਆਹ ਦੇ

Ranjit Bawa for Bhalwan Singh Movie
ਰਣਜੀਤ ਬਾਵਾ ਦੀ ਫ਼ਿਲਮ ਭਲਵਾਨ ਸਿੰਘ ਦੀ ਸ਼ੂਟਿੰਗ ਸ਼ੁਰੂ

‘ਜੱਟ ਦੀ ਅਕਲ’ ਗੀਤ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਲੋਕ ਗਾਇਕ ਰਣਜੀਤ ਬਾਵਾ ਪੰਜਾਬੀ ਇੰਡਸਟਰੀ ‘ਚ ਦਿਨ-ਬ-ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ। ਰਣਜੀਤ ਬਾਵੇ ਨੇ ਗਾਇਕੀ ‘ਚ ਨਾਮ ਤਾਂ ਬਣਾਇਆ ਹੀ ਨਾਲ-ਨਾਲ ਆਪਣਾ ਨਾਮ ਫ਼ਿਲਮੀ ਕਿਰਦਾਰ ਵਿਚ ਵੀ ਸ਼ਾਮਿਲ ਕਰਵਾਇਆ। ਹਾਲ ਹੀ ਵਿਚ ਆਈ ਫ਼ਿਲਮ ‘ਸਰਵਨ’ ਦੇ ਵਿਚ ਬਾਵੇ ਦੇ ਕੱਚੇ ਮਾਸਟਰ ਦੇ

Deepika Singh
ਸੰਧਿਆ ਬਿੰਦਣੀ ਨੇ ਦਿਖਾਇਆ ਆਪਣਾ ‘Baby Bump’, ਦੇਖੋ ਵੀਡੀਓ

‘ਦੀਆ ਓਰ ਬਾਤੀ ਹਮ’ ਦੀ ਸੰਧਿਆ ਯਾਨੀ ਦੀਪਿਕਾ ਸਿੰਘ ਜਲਦ ਹੀ ਮਾਂ ਬਨਣ ਵਾਲੀ ਹੈ। ਦੀਪਿਕਾ ਤੇ ਉਹਨਾਂ ਦੇ ਪਤੀ ਰੋਹਿਤ ਰਾਜ ਗੋਇਲ ਨੇ ਆਪਣੇ ਪਹਿਲੇ ਬੱਚੇ ਦੇ ਸਵਾਗਤ ਦੀ ਤਿਆਰੀਆਂ ‘ਚ ਜੁੱਟ ਗਏ ਨੇ। ਦੀਪਿਕਾ ਦੀ ਪ੍ਰੈਗਨੈਂਸੀ ਦੇ ਤਿੰਨ ਮਹੀਨੇ ਪੂਰੇ ਹੋ ਗਏ ਨੇ। ਦੀਪਿਕਾ ਨੇ ਇੰਸਟਾ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ

Jhanvi kapoor 's Birthday
Birthday Girl ਲਈ Mumma ਸ਼੍ਰੀਦੇਵੀ ਦਾ ਪਿਆਰ , ਇਕੱਠਿਆਂ ਕੀਤਾ Dinner

ਆਪਣੇ ਜਮਾਨੇ ਦੀ ਫੇਮਸ ਅਦਾਕਾਰਾ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਦਾ ਅੱਜ ਜਨਮਦਿਨ ਹੈ।ਜਾਨਵੀ ਅੱਜ 20 ਸਾਲ ਦੀ ਹੋ ਗਈ ਹੈ। ਇਸ ਮੌਕੇ ‘ਤੇ ਉਹਨਾਂ ਦੀ ਮਾਂ ਸ਼੍ਰੀਦੇਵੀ ਜਾਨਵੀ ਦੇ ਨਾਲ ਬੀਤੀ ਰਾਤ ਡਿਨਰ ‘ਤੇ ਗਈ। ਦੱਸ ਦਈਏ ਕਿ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ‘ਮਿਜਵਾਨ 2017’ ‘ਚ ਸ਼੍ਰੀਦੇਵੀ ਵੀ ਸ਼ਾਮਿਲ ਹੋਈ ਸੀ।

Sarbjit-Aishwarya
WOW ! ਐਸ਼ ਨੂੰ ‘ਸਰਬਜੀਤ’ ਲਈ ਮਿਲਿਆ ਬੈਸਟ ਐਕਟਰਸ ਅਵਾਰਡ

ਬਾਲੀਵੁੱਡ ‘ਚ ਜਦੋਂ ਤੋਂ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਹੈ, ਉਦੋਂ ਤੋਂ ਉਹਨਾਂ ਇੱਕ ਤੋਂ ਇੱਕ ਫਿਲਮਾਂ ਸਾਈਨ ਕੀਤੀਆਂ ਨੇ। ਭਾਵੇਂ ਉਹ ‘ਜਜਬਾ’ ਹੋਵੇ, ‘ਸਰਬਜੀਤ’ ਜਾਂ ਫਿਰ ‘ਏ ਦਿਲ ਹੈ ਮੁਸ਼ਕਿਲ’। ਸਾਰੀਆਂ ਫਿਲਮਾਂ ‘ਚ ਐਸ਼ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ। ਪਰ ਫਿਲਮ ‘ਸਰਬਜੀਤ’ ਉਹ ਫਿਲਮ ਹੈ, ਜਿਸਨੂੰ ਐਸ਼ ਨੇ

ਜਾਣੋ…ਕਿਉਂ ਯਾਦ ਆਈ ਅੱਕੀ ਨੂੰ ‘ਮਸਤ-ਮਸਤ ਗਰਲ’

ਅਕਸ਼ੇ ਕੁਮਾਰ ਤੇ ਰਵੀਨਾ ਟੰਡਨ ਦੀ ਬੇਮਿਸਾਲ ਫਿਲਮ ‘ਮੋਹਰਾ’ ਦਾ ਮਸ਼ਹੂਰ ਗਾਣਾ ‘ਤੂੰ ਚੀਜ਼ ਬੜੀ ਹੈ ਮਸਤ ਮਸਤ’ ਦਾ ਇੱਕ ਵਾਰ ਫਿਰ ਤੋਂ ਨਵਾਂ ਵਰਜਨ ਲਾਂਚ ਕੀਤਾ ਗਿਆ। ਇਸ ਗਾਣੇ ਨੂੰ ਅੱਕੀ ਨੇ ਖੁਦ ਲਾਂਚ ਕੀਤਾ। ਫਿਲਮ ‘ਮੋਹਰਾ’ ਦਾ ਇਹ ਸਪੈਸ਼ਲ ਨੰਬਰ ਰਵੀਨਾ ਟੰਡਨ ਤੇ ਅਕਸ਼ੇ ਕੁਮਾਰ ‘ਤੇ ਫਿਲਮਾਇਆ ਗਿਆ ਸੀ। ਹੁਣ ਇੱਕ ਵਾਰ ਫਿਰ

Kapil Sharma
ਕਪਿਲ ਨੇ ਦਿਖਾਇਆ ਜਿੰਦਾਦਿਲੀ ਦਾ ਅੰਦਾਜ਼, ਲਿਆ ਇੱਕ ਫੈਸਲਾ !

ਆਪਣੇ ਕਾਮੇਡੀ ਸ਼ੋਅ ਨਾਲ ਲੋਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰਵਾਉਣ ਵਾਲੇ ਕਪਿਲ ਸ਼ਰਮਾ ਅੱਜ ਆਪਣੇ ਕਾਮੇਡੀ ਤੇ ਐਕਟਿੰਗ ਨਾਲ ਸਭ ਲੋਕਾਂ ਦਾ ਦਿਲ ਜਿੱਤ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਨੇ ਇੱਕ ਅਹਿਮ ਫੈਸਲਾ ਕੀਤਾ ਹੈ ਕਿ ਉਹ ਆਪਣੀ ਅੱਖਾਂ ਦਾ ਦਾਨ ਕਰਨਗੇ। ਦਰਅਸਲ ਹਾਲ ਹੀ ‘ਚ ਕਪਿਲ ਸ਼ਰਮਾ ਨੇ ਆਪਣੇ ਸ਼ੋਅ ‘ਦ

ਬ੍ਰਿਟਿਸ਼ ਸੁਪਰਮਾਡਲ ਦੀ Nude Photos ਹੋਈ ਲੀਕ

ਸੁਪਰਮਾਡਲ ਕੇਟ ਮਾਸ ਦੀ ਨਿਊਡ ਤਸਵੀਰਾਂ ਹੈਕ ਹੋ ਗਈ ਹੈ। ਇਹ ਤਸਵੀਰਾਂ ਉਹਨਾਂ ਤਸਵੀਰਾਂ ਦਾ ਹਿੱਸਾ ਸੀ, ਜੋ ਉਹਨਾਂ ਨੇ 2011 ‘ਚ ਆਪਣੇ ਵਿਆਹ ਦੇ ਦਿਨ ਕਲਿਕ ਕੀਤੀਆਂ ਸੀ।ਹਾਲਾਂਕਿ ਰਾਕਰ ਜੈਮੀ ਹਿੰਸ ਦੇ ਨਾਲ ਕੇਟ ਵੱਖ ਵੀ ਹੋ ਗਈ ਹੈ। ਤਸਵੀਰਾਂ ‘ਚ ਕੇਟ ਆਪਣੇ ਇਸ ਖਾਸ ਦਿਨ ਦੇ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ।

Happy Birthday Jhanvi Kapoor
BIRTHDAY SPCL: ਇਹ ਸਟਾਰ ਕਿਡ ਹੈ ਇੰਨੀ SEXY, ਕਰ ਦੇਵੇਗੀ ਸਭ ਦੀ ਛੁੱਟੀ !

ਬਾਲੀਵੁੱਡ ਸਟਾਰ ਕਿਡ ‘ਚ ਅੱਜ ਕੱਲ੍ਹ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਬਾਲੀਵੁੱਡ ‘ਚ ਉਹ ਕਦੋਂ ਡੈਬਿਊ ਕਰੇਗੀ ਤੇ ਕਿਸਦੇ ਨਾਲ ਕਰੇਗੀ ਤੇ ਕੌਣ ਲਾਂਚ ਕਰੇਗਾ ਜਾਨਵੀ ਨੂੰ, ਇਹ ਸਵਾਲ ਸਭ ਦੇ ਦਿਲਾਂ ‘ਚ ਰਹਿੰਦਾ ਹੈ। ਫਿਲਹਾਲ ਅੱਜ ਜਾਨਵੀ ਕਪੂਰ ਆਪਣਾ 20ਵਾਂ ਜਨਮਦਿਨ ਮਨਾ ਰਹੀ ਹੈ। 6 ਮਾਰਚ 1997

Neha kakkar-Sargun Mehta
Beauty Parlor ਚੱਲੀਆਂ ਨੀਰੂ ਬਾਜਵਾ ਤੇ ਸਰਗੁਣ ਮਹਿਤਾ

ਫ਼ਿਲਮ ‘ਜਿੰਦੂਆ’ ਜੋ ਕਿ ਵੱਡੇ ਪਰਦੇ ਤੇ 17 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿਚ ਇਕ ਵਾਰ ਫੇਰ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਦੀ ਜੋੜੀ ਦੇਖਣ ਨੂੰ ਮਿਲੇਗੀ।ਜੇ ਗੱਲ ਫ਼ਿਲਮ ਦੇ ਸੰਗੀਤ ਦੀ ਕੀਤੀ ਜਾਵੇ ਤਾਂ ਬਹੁਤ ਸੋਹਣਾ ਸੰਗੀਤ ਹੈ।ਫ਼ਿਲਮ ਦਾ ਗੀਤ Beauty Parlor ਰਿਲੀਜ਼ ਹੋ ਚੁੱਕਾ ਹੈ। ਜਿਸ ਵਿਚ ਨੀਰੂ ਤੇ ਸਰਗੁਣ

Hotness ਦੇ ਮਾਮਲੇ ‘ਚ Bollywood ਨੂੰ ਵੀ ਮਾਤ ਪਾਉਂਦੀਆਂ ਇਹ ਪੰਜਾਬੀ Models

ਪੰਜਾਬੀ ਗੀਤਾਂ ਦੇ ਜ਼ਰੀਏ ਇਹਨਾਂ ਗੀਤਾਂ ਦੀਆਂ ਮਾਡਲਾਂ ਦਿਨ-ਬ-ਦਿਨ ਚਰਚਿਤ ਹੋ ਰਹੀਆਂ ਹਨ। ਪੰਜਾਬੀ ਸਿਨੇਮਾਂ ਦੀਆਂ ਅਭਿਨੇਤਰੀਆਂ ਵੀ ਨੀ ਇੰਨ੍ਹੀਆਂ ਮਸ਼ਹੂਰ ਜਿੰਨ੍ਹੀਆਂ ਇਹ ਮਾਡਲ ਹਨ। ਇਹਨਾਂ ਮਾਡਲਾਂ ਦੀ ਫੈਨ ਫੌਲ਼ਵਿੰਗ ਵੀ ਲੱਖਾਂ ਵਿਚ ਹੈ। ਆਓ ਤਹਾਨੂੰ ਰੁਬਰੂ ਕਰਵਾਉਂਦੇ ਹਾਂ ਪੰਜਾਬ ਦੀਆਂ ਇਹਨਾਂ ਟੌਪ 10 ਮਾਡਲਾਂ ਨਾਲ ਜਿੰਨ੍ਹਾਂ ਬਿਨਾਂ ਪੰਜਾਬੀ ਗੀਤਾਂ ਦੀਆਂ ਵੀਡੀਓਸ ਅਧੂਰੀਆਂ ਹਨ। 1.Himanshi

‘ਮਿਜਵਾਨ’ ਦੇ ਲਈ ‘RAMP’ ‘ਤੇ ਉਤਰੇ ਸ਼ਾਹਰੁਖ-ਅਨੁਸ਼ਕਾ

ਬਾਲੀਵੁੱਡ ਦੇ ਕਿੰਗ ਖਾਨ ਤੇ ਅਨੁਸ਼ਕਾ ਸ਼ਰਮਾ ਨੇ ਐਨਜੀਓ ਮਿਜਵਾਨ ਸੁਸਾਇਟੀ ਦੇ ਲਈ ਰੈਂਪ ਵਾਕ ਕੀਤਾ। ਦੱਸ ਦਈਏ ਕਿ ਇਹਨਾਂ ਦੋਹਾਂ ਸਿਤਾਰਿਆਂ ਨੇ ਇਸ ਐਨਜੀਓ ਨਾਲ ਜੁੜੀ ਮਹਿਲਾ ਕਾਰੀਗਰਾਂ ਵੱਲੋਂ ਤਿਆਰ ਕੀਤੇ ਗਏ ਕੱਪੜੇ ਪਹਿਨ ਕੇ ਰੈਂਪਵਾਕ ਕੀਤਾ। ਸ਼ਾਹਰੁਖ ਖਾਨ ਇੱਥੇ ਸ਼ੇਰਵਾਨੀ ‘ਚ ਨਜ਼ਰ ਆਏ ਜਦ ਕਿ ਅਨੁਸ਼ਕਾ ਸ਼ਰਮਾ ਵਾਈਟ ਲਹਿੰਗੇ ‘ਚ ਬੇਹਦ ਖੂਬਸੂਰਤ ਲੱਗ

Salman khan
Oh no! ਜ਼ੀਰੋ ਡਿਗਰੀ ‘ਚ ਭਾਈਜਾਨ ਕਰਨਗੇ ਸ਼ੂਟਿੰਗ

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਟਾਈਗਰ ਜਿੰਦਾ ਹੈ’ ਦੇ ਡਾਇਰੈਕਟਰ ਅੱਲੀ ਅੱਬਾਸ ਜਫਰ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਕਈ ਸੀਨਜ਼ ਜ਼ੀਰੋ ਤੋਂ ਥੱਲੇ ਤਾਪਮਾਨ ਵਾਲੀ ਥਾਂਵਾਂ ‘ਤੇ ਫਿਲਮਾਏ ਜਾਣਗੇ। ਜਫਰ ਨੇ ਐਤਵਾਰ ਨੂੰ ਟਵੀਟ ਕੀਤਾ, ‘ਬੇਸਬਰੀ ਤੇ ਬਹੁਤ ਸਾਰਾ ਉਤਸਾਹ। ਟਾਈਗਰ ਜਿੰਦਾ ਹੈ ਦੀ ਸ਼ੂਟਿੰਗ ਜ਼ੀਰੋ ਤੋਂ ਥੱਲੇ ਤਾਪਮਾਨ ਵਾਲੀ ਥਾਂ ‘ਤੇ

Fatima Sana Shaikh Graces Femina Wedding Times Cover
‘Femina Wedding Times’ ਦੇ ਕਵਰ ਪੇਜ ‘ਤੇ ‘ਦੰਗਲ ਗਰਲ’ ਦਾ ਜਲਵਾ

  ਫਿਲਮ ‘ਚਾਚੀ 420’ ਕਮਲ ਹਸਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਛੋਟੀ ਬੱਚੀ ਕਾਫੀ ਵੱਡੀ ਹੋ ਗਈ ਹੈ। ਪਿਛਲੇ ਸਾਲ ਰਿਲੀਜ਼ ਹੋਈ ‘ਦੰਗਲ’ ‘ਚ ਆਮਿਰ ਖਾਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਫਾਤਿਮਾ ਸਨਾ ਸ਼ੇਖ ਹਰ ਕਿਸੀ ਦੇ ਦਿਲ ਦੀ ਧੜਕਣ ਬਣ ਗਈ ਹੈ। ਫਾਤਿਮਾ ਸਨਾ ਸ਼ੇਖ ਅੱਜ ਕੱਲ੍ਹ ਇੱਕ ਮਸ਼ਹੂਰ ਮੈਗਜੀਨ ਦੇ ਕਵਰ

Manjey Bistrey
ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ: ਮੰਜੇ ਬਿਸਤਰੇ` ਦਾ ਟ੍ਰੇਲਰ ਰਿਲੀਜ਼

ਵੱਡੀ ਫਿਲਮ ਅਰਦਾਸ` ਤੋਂ ਬਾਅਦ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਮੰਜੇ ਬਿਸਤਰੇ` ਨੂੰ ਲੈ ਕੇ ਲੋਕਾਂ ਵਿਚ ਕਾਫ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਟ੍ਰੇਲਰ ਕਾਫੀ ਮਜ਼ੇਦਾਰ ਲੱਗ ਰਿਹਾ ਹੈ ਫਿਲਮ ਦੀ ਕਹਾਣੀ ਵੀ ਕੁੱਝ ਅਲੱਗ ਲੱਗ ਰਹੀ ਹੈ ਨਾਲ ਹੀ ਫਿਲਮ ਵਿਚ

ਆਖਿਰ ਕੀ ਸਿਖਾ ਰਹੀ ਹੈ ‘ਮਸਤ-ਮਸਤ’ ਗਰਲ ਕਿਆਰਾ ਨੂੰ !

ਬਾਲੀਵੁੱਡ ਦੇ ਓਰੀਜਨਲ ਗਾਣਾ ‘ਤੂੰ ਚੀਜ਼ ਬੜੀ ਹੈ ਮਸਤ-ਮਸਤ’ ‘ਚ ਆਪਣੇ ਬੇਹਤਰੀਨ ਡਾਂਸ ‘ਚ ਧੂਮ ਮਚਾਉਣ ਵਾਲੀ ਅਦਾਕਾਰਾ ਰਵੀਨਾ ਟੰਡਨ ਨੇ ਗਾਣੇ ਦੇ ਨਵੇਂ ਰੀਮੇਕ ‘ਚ ਅਦਾਕਾਰਾ ਕਿਆਰਾ ਆਡਵਾਨੀ ਦੇ ਬੇਹਤਰੀਨ ਪ੍ਰਦਰਸ਼ਨ ਦੀ ਤਾਰੀਫ ਕੀਤੀ ਹੈ। ਇਹ ਗਾਣਾ 1990 ਦੇ ਦਹਾਕੇ ਦੇ ਮਸ਼ਹੂਰ ਗਾਣਿਆਂ ‘ਚੋਂ ਇੱਕ ਹੈ, ਜਿਸਨੂੰ ਲੋਕ ਅੱਜ ਵੀ ਸੁਨਣਾ ਪਸੰਦ ਕਰਦੇ ਨੇ।

Mandana Karimi and Gaurav Gupta’s wedding
Congrats ! ਇੱਕ ਦੂਜੇ ਦੇ ਹੋਏ ਮੰਦਨਾ ਤੇ ਗੌਰਵ, ਦੇਖੋ ਤਸਵੀਰਾਂ ਤੇ ਵੀਡੀਓ

ਐਕਸ ਬਿੱਗ ਬਾਸ ਕੰਟੈਸਟੈਂਟ ਤੇ ਬਾਲੀਵੁੱਡ ਅਦਾਕਾਰਾ ਮੰਦਨਾ ਕਰੀਮੀ ਨੇ ਆਪਣੇ ਬੁਆਏਫ੍ਰੈਂਡ ਗੌਰਵ ਨਾਲ ਭਾਰਤੀ ਰੀਤੀ ਰਿਵਾਜਾਂ ਨਾਲ ਵਿਆਹ ਕਰ ਲਿਆ ਹੈ। ਵਿਆਹ ਸਮਾਰੋਹ ‘ਚ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ। ਪਹਿਲਾਂ ਦੇਖੋ ਮੰਦਨਾ ਗੌਰਵ ਦੇ ਵਿਆਹ ਦੀ ਕੁਝ ਤਸਵੀਰਾਂ ਤੇ ਵੀਡੀਓ: And @mandanakarimi is ready for the most awaited moment! @glamouralertofficial ?? * *

Karan Johar
ਕਰਨ ਦੇ ਘਰ ਗੂੰਜੀ ਕਿਲਕਾਰੀਆਂ, ਬਾਲੀਵੁੱਡ ਨੇ ਦਿੱਤੀ ਵਧਾਈ

ਬਾਲੀਵੁੱਡ ਦੇ ਫੇਮਸ ਪ੍ਰੋਡਿਊਸਰ ਤੇ ਡਾਇਰੈਕਟਰ ਕਰਨ ਜੌਹਰ ਸਰੋਗੇਸੀ ਦੇ ਜ਼ਰੀਏ ਜੁੜਵਾਂ ਬੱਚਿਆਂ ਦੇ ਪਿਤਾ ਬਣ ਗਏ ਨੇ। ਇਹਨਾਂ ਜੁੜਵਾਂ ਬੱਚਿਆਂ ‘ਚ ਇੱਕ ਬੇਟਾ ਤੇ ਇੱਕ ਬੇਟੀ ਹੈ।‘ਏ ਦਿਲ ਹੈ ਮੁਸ਼ਕਿਲ’ ਡਾਇਰੈਕਟਰ ਨੇ ਇੱਕ ਸਟੇਟਮੈਂਟ ਦੇ ਜ਼ਰੀਏ ਇਸ ਗੱਲ ਦੀ ਪੁਸ਼ਟੀ ਕੀਤੀ। ਕਰਨ ਨੇ ਆਪਣੀ ਫਿਲਿੰਗ ਸ਼ੇਅਰ ਕਰਦਿਆਂ ਲਿਖਿਆ ਕਿ ਉਹਨਾਂ ਦਾ ਬਹੁਤ ਪੁਰਾਣਾ ਸੁਪਨਾ