Jan 01

Raj-brar
ਜਨਮ ਦਿਨ ਵਾਲੇ ਦਿਨ ਹੋਏਗਾ ਰਾਜ ਬਰਾੜ ਦਾ ਅੰਤਿਮ ਸਸਕਾਰ

ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸਭ ਦੇ ਪਿਆਰੇ ਰਾਜ ਬਰਾੜ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ.. ਮਿਤੀ 31 ਦਸਬੰਰ 2016 ਨੂੰ ਚੰਡੀਗੜ ਦੇ ਸੈਕਟਰ 32 ਦੇ ਹਸਪਤਾਲ ਵਿਚ ਲਏ ਸੀ ਰਾਜ ਬਰਾੜ ਨੇ ਆਪਣੇ ਆਖਰੀ ਸਾਹ ਰਾਜ ਬਰਾੜ ਹੋਰਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਮਿਤੀ

ਵੱਖ ਹੋਣ ਤੋਂ ਬਾਅਦ ਵੀ ROMANCE ਕਰ ਰਹੇ ਨੇ ਮਲਾਇਕਾ-ਅਰਬਾਜ਼

ਅਦਾਕਾਰਾ ਮਲਾਇਕਾ ਅਰੋੜਾ ਖਾਨ ਇਨ੍ਹਾਂ ਦਿਨਾਂ ਆਪਣੇ ਪਰਿਵਾਰ ਨਾਲ ਗੋਵਾ ਵਿੱਚ ਛੁੱਟੀਆਂ ਦਾ ਮਜਾ ਲੈ ਰਹੀ ਹੈ। ਨਵੇਂ ਸਾਲ ਦੇ ਇਸ ਜਸ਼‍ਨ ਵਿੱਚ ਅਜੇ ਤੱਕ ਉਨ੍ਹਾਂ ਦੀ ਭੈਣਾਂ ਅਤੇ ਸਹੇਲੀਆਂ ਹੀ ਉਨਹਾਂ ਨਾਲ ਨਜ਼ਰ ਆ ਰਹੀਆਂ ਸਨ, ਪਰ ਗੋਆ ਵਿੱਚ ਚੱਲ ਰਹੀ ਇਸ ਪਾਰਟੀ ਵਿੱਚ ਉਨ੍ਹਾਂ ਦੇ ਪਤੀ ਅਰਬਾਜ ਖਾਨ ਵੀ ਪਹੁੰਚ ਗਏ ਹਨ।  

ਰਾਜ ਬਰਾੜ ਦੇ ਅੰਤਿਮ ਸਸਕਾਰ ’ਚ ਹੋਵੇਗੀ ਦੇਰੀ

ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸਭ ਦੇ ਪਿਆਰੇ ਰਾਜ ਬਰਾੜ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ…ਉਹਨਾਂ ਦਾ ਅੰਤਿਮ ਸਸਕਾਰ ਸਭ ਸਕੇ ਸਬੰਧੀਆਂ ਦੇ ਪਹੁੰਚਣ ’ਤੇ ਹੁਣ ਕੁਝ ਦਿਨਾ ਵਿੱਚ ਕੀਤਾ ਜਾਵੇਗਾ 3 ਜਾਂ 4 ਜਨਵਰੀ 2017

Halle berry and Olivier martinez
It’s Over! ਇੱਕ ਹੋਰ ਹਾਲੀਵੁੱਡ ਕੱਪਲ ਦਾ ਹੋਇਆ ਤਲਾਕ

ਸਾਲ ਖਤਮ ਹੁੰਦਿਆਂ ਹੀ ਇੱਕ ਹੋਰ ਹਾਲੀਵੁੱਡ ਕੱਪਲ ਵੱਖ ਹੋ ਗਿਆ। ਹਾਲੀਵੁੱਡ ਦੀ ਮਸ਼ਹੂਰ ਜੋੜੀ ਬ੍ਰੈਡ ਪਿਟ ਤੇ ਐਜੇਲਿਨਾ ਜੋਲੀ ਤੋਂ ਬਾਅਦ ਹੁਣ ਹੈਲੀ ਬੇਰੀ ਤੇ ਓਲੀਵਰ ਮਾਰਟਿਨੇਜ ਇੱਕ ਦੂਜੇ ਤੋਂ ਵੱਖ ਹੋ ਗਏ। ਦੋ ਸਾਲ ਦੇ ਵਿਆਹ ਦੇ ਬੰਧਣ ਤੋਂ ਬਾਅਦ ਦੋਹਾਂ ਨੇ ਤਲਾਕ ਲੈ ਲਿਆ। ਦੋਹਾਂ ਨੇ ਪਿਛਲੇ ਸਾਲ ਅਕਤੂਬਰ 2015 ਨੂੰ ਤਲਾਕ

Pollywood stars
ਪੀ-ਟਾਊਨ: 2016 ‘ਚ ਕਿਸ ਅਦਾਕਾਰ ਨੇ ਲੁੱਟਿਆ ਮੇਲਾ

ਸਾਲ 2016 ਪੰਜਾਬੀ ਫਿਲਮ ਇੰਡਸਟਰੀ ਲਈ ਵਧੀਆ ਸਾਲ ਹੋ ਗੁਜਰਿਆ। ਇਸ ਸਾਲ ਪੰਜਾਬੀ ਸਿਨੇਮਾ ਦੇ ਕਲਾਕਾਰਾਂ ਨੇ ਹਿੱਟ ਫਿਲਮਾਂ ਦੇ ਕੇ ਦਰਸ਼ਕਾਂ ਦੀ ਕਚਹਿਰੀ ‘ਚ ਮੇਲਾ ਲੁੱਟਿਆ। ਗੱਲ ਕਰਦੇ ਹਾਂ ਕੁਝ ਅਜਿਹੇ ਹੀ ਸਟਾਰ ਕਲਾਕਾਰਾਂ ਦੀ, ਜਿਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਸੁਪਰ ਹਿੱਟ ਫਿਲਮਾਂ ਦਿੱਤੀਆਂ। ਐਮੀ ਵਿਰਕ: ਐਮੀ ਵਿਰਕ ਇਕ ਪੰਜਾਬੀ ਗਾਇਕ ਅਤੇ ਅਦਾਕਾਰ

singer-raj-brar-died
ਰਾਜ ਬਰਾੜ ਦੀ ਮੌਤ ਨਾਲ ਸਦਮੇ ‘ਚ ਪੰਜਾਬੀ ਇੰਡਸਟਰੀ

ਜਲੰਧਰ: ਪੰਜਾਬ ਦੇ ਪ੍ਰਸਿੱਧ ਗਾਇਕ ਰਾਜ ਬਰਾੜ ਦੇ ਦੇਹਾਂਤ ‘ਤੇ ਪੰਜਾਬੀ ਇੰਡਸਟਰੀ ਸਦਮੇ ‘ਚ ਹੈ । ਰਾਜ ਬਰਾੜ ਦਾ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ‘ਚ ਦੇਹਾਂਤ ਹੋ ਗਿਆ । ਜਾਣਕਾਰੀ ਮੁਤਾਬਕ ਰਾਜ ਬਰਾੜ ਹੁਣ ਤੋਂ ਕਾਫੀ ਸਮਾਂ ਪਹਿਲਾਂ ਨਸ਼ੇ ਦੀ ਲਤ ਕਾਰਨ ਕਾਫੀ ਚਰਚਾ ਵਿਚ ਰਿਹਾ ਸੀ, ਤੇ ਇਸੇ ਕਾਰਨ ਉਨ੍ਹਾਂ ਦਾ

raees-dangal
‘ਦੰਗਲ’ ‘ਚ ‘ਰਈਸ’ ਦਾ ਜਲਵਾ !

ਨਵੇਂ ਸਾਲ ਵਿੱਚ ਸ਼ਾਹਰੁਖ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹੈ। ਫਿਲਮ ‘ਰਈਸ’ 25 ਜਨਵਰੀ ਨੂੰ ਰਿਲੀਜ ਹੋ ਰਹੀ ਹੈ। ਦੰਗਲ ਦੀ ਕਾਮਯਾਬੀ ਤੋਂ ਬਾਅਦ ਸ਼ਾਹਰੁਖ ਖਾਨ ‘ਰਈਸ’ ਦੇ ਪ੍ਰਮੋਸ਼ਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਫਿਲਮ ‘ਰਈਸ’ ਦੀ ਮਾਰਕੀਟਿੰਗ ਟੀਮ ਇੱਕ ਨਵਾਂ ਆਈਡਿਆ ਲੈ ਕੇ ਆਈ ਹੈ। ਖਬਰ ਇਹ ਹੈ ਕਿ ਆਇਨਾਕਸ ਥਿਏਟਰ

Priyanka chopra
‘ਦੇਸੀ ਗਰਲ’ ਨੂੰ ‘ਗੋਲਡਨ ਗਲੋਬ ਅਵਾਰਡਸ’ ਦੀ ਜਿੰਮੇਦਾਰੀ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਨਾਂਅ ਆਉਣ ਵਾਲੇ 74ਵੇਂ ‘ਗੋਲਡਨ ਗਲੋਬ ਅਵਾਰਡਸ’ ‘ਚ ਅਵਾਰਡ ਦੇਣ ਵਾਲਿਆਂ ਦੀ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ, ਪ੍ਰਿਯੰਕਾ ਪਹਿਲਾਂ ਵੀ ਕਈ ਇੰਟਰਨੈਸ਼ਨਲ ਅਵਾਰਡ ਸਮਾਗਮ ‘ਚ ਨਜ਼ਰ ਆ ਚੁੱਕੀ ਹੈ। ‘ਗੋਲਡਨ ਗਲੋਬ ਅਵਾਰਡਸ’ ਦੇ ਟਵਿਟਰ ਅਕਾਊਂਟ ਨੇ ਆਪਣੇ ਟਵਿਟ ਦੇ ਜ਼ਰਿਏ ਇਸ ਗੱਲ ਦੀ ਜਾਣਕਾਰੀ ਦਿੱਤੀ।ਟਵਿਟ ‘ਚ ਲਿਖਿਆ ਗਿਆ ਹੈ

Break ਤੋਂ ਬਾਅਦ ਵੀ Relation ‘ਚ ਬਾਲੀਵੁੱਡ ਸਟਾਰ

ਬਾਲੀਵੁੱਡ ‘ਚ ਹੁਣ ਇੱਕ ਨਵਾਂ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ। ਕਿਸੀ ਦਾ ਬ੍ਰੇਕ-ਅਪ ਹੋ ਰਿਹਾ ਹੈ ਤਾਂ ਕੋਈ ਨਵੇਂ ਰਿਲੇਸ਼ਨ ‘ਚ ਬੱਝ ਰਿਹਾ ਹੈ ਪਰ ਬਾਲੀਵੁੱਡ ‘ਚ ਇਨੀਂ ਦਿਨੀਂ ਸੇਲੀਬ੍ਰੇਟੀਜ਼ ਆਪਣੇ ਰਿਲੇਸ਼ਨ ‘ਚ ਬ੍ਰੇਕ ਲੈਣ ਤੋਂ ਬਾਅਦ ਇੱਕ ਵਾਰ ਨਵੇਂ ਤਰੀਕੇ ਨਾਲ ਮੁੜ ਤੋਂ ਜੁੜ ਰਹੇ ਨੇ। ਜਾਣਦੇ ਹੋ ਕੁਝ ਅਜਿਹੇ ਹੀ ਕਲਾਕਾਰਾ ਬਾਰੇ।

women-power
2016: ਬਾਲੀਵੁੱਡ ਫਿਲਮਾਂ ਰਹੀਆਂ ਮਹਿਲਾਵਾਂ ਪ੍ਰਧਾਨ

ਬਾਲੀਵੁੁੱਡ ਫਿਲਮਾਂ ‘ਚ ਅਕਸਰ ਹੀ ਇਸ ਗੱਲ ਦੀ ਨਿਖੇਧੀ ਕੀਤੀ ਜਾਂਦੀ ਹੈ ਕਿ ਮਹਿਲਾਵਾਂ ਨੂੰ ਦੂਜਾ ਦਰਜਾ ਦਿੱਤਾ ਜਾਂਦਾ ਹੈ। ਫਿਲਮ ਦੇ ਹੀਰੋ ‘ਤੇ ਹੀ ਪੂਰੀ ਫਿਲਮ ਹੁੰਦੀ ਹੈ, ਅਦਾਕਾਰਾ ਨੂੰ ਰੋਮਾਂਸ, ਆਇਟਮ ਸੌਂਗ ਜਾਂ ਫਿਰ ਹੀਰੋ ਦੀ ਹਮਦਰਦੀ ਲਈ ਰੋਲ ਦਿੱਤਾ ਜਾਂਦਾ ਹੈ। ਸਾਲ 2014 ‘ਚ ਜਿੱਥੇ ਮਹਿਲਾਵਾਂ ਦੇ ਮੁੱਦੇ ਜਾਂ ਉਹਨਾਂ ਦੇ ਨਜ਼ਰਿਏ

Salman khann
ਵੀਕੈਂਡ ਵਾਰ ‘ਚ ਲੱਗੇਗਾ Entertainment ਦਾ ਤੜਕਾ ਵੀ

ਸਾਲ ਦੇ ਆਖਰੀ ਦਿਨ ਬਿੱਗ ਬਾਸ ਆਪਣੇ ਦਰਸ਼ਕਾ ਨੂੰ ਐਂਟਰਟੇਨਮੈਂਟ ਦਾ ਟ੍ਰਿਪਲ ਡੋਜ਼ ਦੇਣ ਵਾਲੇ ਨੇ। ਇਸ ਵਾਰ ਵੀਕੈਂਡ ਦੇ ਵਾਰ ‘ਚ ਸਲਮਾਨ ਖਾਨ ਹੀ ਨਹੀਂ ਸਗੋਂ ਉਹਨਾਂ ਦੇ ਨਾਲ ਬਿੱਗ ਬਾਸ ਦੇ ਘਰ ਕੁਝ ਨਵੇਂ ਪੁਰਾਣੇ ਕੰਟੈਸਟੈਂਟ ਵੀ ਘਰ ਦੇ ਅੰਦਰ ਜਾਣਗੇ। ਨਾਲ ਹੀ ‘ਕਾਮੇਡੀ ਨਾਇਟਸ ਬਚਾਓ’ ਕਾਮੇਡੀ ਦਾ ਤੜਕਾ ਵੀ ਲੱਗੇਗਾ। ‘ਕਾਮੇਡੀ ਨਾਇਟਸ

ਜਾਣੋ…ਕਿਸਦੇ ਨਿਸ਼ਾਨੇ ‘ਤੇ ਹੈ ਬਾਨੀ ਦੀ ਮਾਂ

ਬਿੱਗ ਬਾਸ ਦੇ ਘਰ ‘ਚ ਆਏ ਦਿਨ ਹੰਗਾਮੇ ਹੁੰਦੇ ਆ ਰਹੇ ਨੇ ਤੇ ਹੁਣ ਅਜਿਹਾ ਧਮਾਕਾ ਹੋਣ ਵਾਲਾ ਹੈ ਜਿਸਨੂੰ ਦੇਖ ਤੁਸੀਂ ਹੈਰਾਨ ਹੋ ਜਾਓਗੇ। ਦਰਸ਼ਕ ਜਿੱਥੇ ਮਨਵੀਰ ਤੇ ਮਨੂੰ ਨੂੰ ਦੇਖਣਾ ਕਾਫੀ ਪਸੰਦ ਕਰ ਰਹੇ ਨੇ, ੳੇੁਥੇ ਹੀ ਹੁਣ ਮਨੂੰ ਦੇ ਲਈ ਤੁਹਾਡੀ ਰਾਏ ਬਦਲ ਸਕਦੀ ਹੈ। ਅੱਜ ਤੁਸੀਂ ਦੇਖੋਗੇ ਕਿ ਮਨੂੰ ਤੇ ਬਾਨੀ

ਸਾਲ 2016 ਰਿਹਾ ਇਹਨਾਂ ਬਾਇਓਪਿਕਸ ਦੇ ਨਾਂਅ

ਹਿੰਦੀ ਫਿਲਮ ਜਗਤ ‘ਚ ਸਾਲ 2016 ਬਾਇਓਪਿਕ ਦੇ ਨਾਂਅ ਰਿਹਾ। ਕਈ ਹਸਤੀਆਂ ਦੇ ਜੀਵਨ ਤੇ ਉਹਨਾਂ ਦੇ ਸੰਘਰਸ਼ ਨੂੰ ਵੱਡੇ ਪਰਦੇ ‘ਤੇ ਫਿਲਮਮੇਕਰਸ ਨੇ ਬਾਖੂਬੀ ਨਾਲ ਉਤਾਰਿਆ ਹੈ ਤੇ ਦਰਸ਼ਕਾਂ ਨੇ ਉਹਨਾਂ ਖੂਬ ਪਿਆਰ ਵੀ ਦਿੱਤਾ। ਨੀਰਜਾ: ਸਭ ਤੋਂ ਪਹਿਲਾਂ ਗੱਲ ‘ਨੀਰਜਾ’ ਦੀ। ਇਹ ਫਿਲਮ ਫਲਾਇਟ ਅਟੈਂਡੈਂਟ ਨੀਰਜਾ ਭਨੌਟ ਦੇ ਜੀਵਨ ‘ਤੇ ਕੇਂਦਰਿਤ ਸੀ। ਸਾਲ

ਕਿਹੜੇ ਬਾਲੀਵੁੱਡ ਸਟਾਰਸ ਨੇ ਬੱਚਿਆਂ ਨੂੰ ਗੋਦ ਲੈ ਕੇ ਕਾਇਮ ਕੀਤੀ ਮਿਸਾਲ ?

ਹਮੇਸ਼ਾ ਆਪਣੀ ਨਿਜੀ ਜਿੰਦਗੀ ਦੇ ਚਲਦਿਆਂ ਆਏ ਦਿਨ ਬਾਲੀਵੁੱਡ ਸੈਲੀਬ੍ਰੇਟੀਜ਼ ਸੁਰਖਿਆਂ ਬਟੋੋਰਦੇ ਰਹਿੰਦੇ ਨੇ ਪਰ ਅਜਿਹੇ ਵੀ ਕਈ ਸਟਾਰ ਨੇ ਜਿਹਨਾਂ ਬੱਚਿਆਂ ਨੂੰ ਗੋਦ ਲੈ ਕੇ ਸਮਾਜਿਕ ਉਲੰਘਣਾ ਕੀਤੀ ਹੈ। ਇਹਨਾਂ ਬਾਲੀਵੁੱਡ ਸਟਾਰਸ ਨੇ ਨਾ ਸਿਰਫ ਅਨਾਥ ਬੱਚਿਆਂ ਨੂੰ ਆਪਣਾ ਨਾਂਅ ਦਿੱਤਾ ਸਗੋਂ ਇੱਕ ਪਰਫੈਕਟ ਪਰਿਵਾਰ ਵੀ ਬਣਾਇਆ।ਅੱਜ ਅਸੀਂ ਗੱਲ ਕਰਾਂਗੇ ਕੁਝ ਅਜਿਹੇ ਹੀ ਸਟਾਰਸ

Title ਦੋ, iPhone ਲੋ! ਕੌਣ ਜਿੱਤੇਗਾ ਇਹ ਮੌਕਾ

ਬਾਲੀਵੁੱਡ ‘ਚ ਗਾਂਧੀਗਿਰੀ ਦਾ ਵਿਸ਼ਾ ਲਿਆਉੇਣ ਵਾਲੇ ਰਾਜੂ ਹਿਰਾਨੀ ਸੰਜੇ ਦੱਤ ਦੀ ਬਾਓਪਿਕ ਫਿਲਮ ਬਨਾਉਣ ਵਾਲੇ ਨੇ। ਫਿਲਮ ਦੀ ਸ਼ੂਟਿੰਗ 2017 ‘ਚ ਸ਼ੁਰੂ ਹੋਵੇਗੀ, ਪਰ ਅਜੇ ਤੱਕ ਫਿਲਮ ਦਾ ਨਾਂਅ ਤੈਅ ਨਹੀਂ ਹੋਇਆ ਹੈ। ਇਸਦੇ ਲਈ ਰਾਜੂ ਨੇ ਇੱਕ ਤਰਕੀਬ ਕੱਢੀ ਹੈ। ਦਰਅਸਲ ਰਾਜਕਮੁਾਰ ਹਿਰਾਨੀ ਨੇ ਫਿਲਮ ਦਾ ਟਾਈਟਲ ਤਲਾਸ਼ਣ ਦੇ ਲਈ ਇੱਕ ਮੁਕਾਬਲਾ ਰੱਖਿਆ

OMG! ‘ਦਬੰਗ ਗਰਲ’ ਦੀ ਮੰਗਣੀ 2017 ‘ਚ ਪੱਕੀ!

ਸਾਲ 2012 ਤੋਂ ਸੋਨਾਕਸ਼ੀ ਸਿਨਹਾ ਦਾ ਨਾਂਅ ਬੁਆਏਫ੍ਰੈਂਡ ਬੰਟੀ ਸਜਦੇਹ ਦੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨੂੰ ਹਰ ਵਾਰ ਦਬੰਗ ਗਰਲ ਠੁਕਰਾਉਂਦੀ ਆ ਰਹੀ ਹੈ। ਦੱਸ ਦਈਏ ਕਿ ਬੰਟੀ ਸਜਦੇਹ, ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਦੇ ਸਾਲੇ ਨੇ। ਲਗਾਤਾਰ ਦੋਵਾਂ ਨੂੰ ਕਈ ਵਾਰ ਇੱਕਠਿਆਂ ਦੇਖਿਆ ਗਿਆ। ਅਜਿਹੇ ‘ਚ ਇੱਕ ਵਾਰ, ਖਬਰਾਂ ਦੀ ਮੰਨੀਏ

‘ਸੁਲਤਾਨ’ ਦਾ ਰਿਕਾਰਡ ਨਹੀਂ ਟੁੱਟਿਆ, ‘ਦੰਗਲ’ ਅਜੇ ਵੀ ਪਿੱਛੇ !

ਆਮਿਰ ਦੀ ‘ਦੰਗਲ’ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸ਼ੁਰੂਆਤੀ ਕਮਾਈ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬਾਲੀਵੁੱਡ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮਾਂ ਦੀ ਲਿਸਟ ‘ਚ ਸ਼ਾਮਿਲ ਹੋ ਚੁੱਕੀ ਹੈ। ‘ਦੰਗਲ’ ਦੀ ਪਹਿਲੇ ਹਫਤੇ ਦੀ ਕਮਾਈ 197 ਕਰੋੜ ਰਹੀ ਪਰ ਆਮਿਰ ਦੀ ‘ਦੰਗਲ’ ਸਲਮਾਨ ਖਾਨ ਦੀ ‘ਸੁਲਤਾਨ’ ਨੂੰ

ਜਾਣੋ.. ਹੱਬੀ ਅਭਿਸ਼ੇਕ ਨੇ ਐਸ਼ ਨੂੰ ਕੀ ਦਿੱਤਾ ਝਟਕਾ

ਬਿੱਗ ਬੀ ਦੇ ਬੇਟੇ ਯਾਨੀ ਬਾਲੀਵੁੱਵ ਅਦਾਕਾਰ ਅਭਿਸ਼ੇਕ ਬੱਚਨ ਆਪਣੀ ਅਗਲੀ ਫਿਲਮ ਦੀ ਤਿਆਰੀ ‘ਚ ਜੁੱਟ ਗਏ ਨੇ। ਜਨਵਰੀ 2017 ‘ਚ ਫਿਲਮ ‘ਲੈਫਟੀ’ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਫਿਲਮ ‘ਚ ਅਭਿਸ਼ੇਕ ਲੀਡ ਰੋਲ ਦੇ ਨਾਲ-ਨਾਲ ਕੋ-ਪ੍ਰਡਿਊਸਰ ਵੀ ਨੇ। ‘ਲੈਫਟੀ’ ਨੂੰ ਪ੍ਰਭੂ ਦੇਵਾ ਡਾਇਰੈਕਟ ਕਰ ਰਹੇ ਨੇ, ਪਰ ਅਜੇ ਤੱਕ ਅਦਾਕਾਰਾ ਦਾ ਸਲੈਕਸ਼ਨ ਨਹੀਂ ਹੋਇਆ ਹੈ। ਫਿਲਮ

ਵਿਰਾਟ-ਅਨੁਸ਼ਕਾ ਨੇ ਫੈਨਜ਼ ਨੂੰ ਕੀਤਾ ਨਿਰਾਸ਼, ਨਹੀਂ ਕਰ ਰਹੇ ਮੰਗਣੀ !

ਉਤਰਾਖੰਡ ‘ਚ ਛੁੱਟੀਆਂ ਮਨਾ ਰਹੇ ਕ੍ਰਿਕਟਰ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਮੰਗਣੀ ਦੀ ਖਬਰਾਂ ‘ਤੇੇ ਖੁਦ ਵਿਰਾਟ ਨੇ ਵਿਰਾਮ ਲੱਗ ਦਿੱਤਾ ਹੈ। ਭਾਰਤੀ ਟੈਸਟ ਟੀਮ ਦੇ ਕਪਤਾਨ ਨੇ ਸ਼ੁੱਕਰਵਾਰ ਸਵੇਰ ਟਵਿਟ ਕਰ ਕਿਹਾ ਹੈ ਕਿ ਉਹ ਅਨੁਸ਼ਕਾ ਦੇ ਨਾਲ ਮੰਗਣੀ ਨਹੀਂ ਕਰਨ ਜਾ ਰਹੇ ਨੇ ਤੇ ਜਦੋਂ ਉਹ ਅਜਿਹਾ ਕੁਝ ਕਰਨਗੇ ਤਾਂ

ਦੇਖੋ…ਈਸ਼ਾਂਤ ਤੇ ਪ੍ਰਤਿਮਾ ਦੇ ਹਨੀਮੂਨ ਦੀਆਂ ਤਸਵੀਰਾਂ

ਟੀਮ ਇੰਡੀਆ ਦੇ ਸਟਾਰ ਗੇਂਦਬਾਜ ਈਸ਼ਾਂਤ ਸ਼ਰਮਾ ਤੇ ਪ੍ਰਤਿਮਾ ਵਿਆਹ ਤੋਂ ਬਾਅਦ ਹਨੀਮੂਨ ਮਨਾ ਰਹੇ ਹਨ। ਬਨਾਰਸ ਦੀ ਬਾਸਕਿਟਬਾਲ ਖਿਡਾਰੀ ਪ੍ਰਤਿਮਾ ਸਿੰਘ ਦੇ ਨਾਲ 9 ਦਸੰਬਰ ਨੂੰ ਈਸ਼ਾਂਤ ਨੇ ਵਿਆਹ ਕੀਤਾ ਸੀ ਪਰ ਵਿਆਹ ਤੋਂ ਤੁਰੰਤ ਬਾਅਦ ਮੈਚ ਹੋਣ ਦੀ ਵਜ੍ਹਾ ਕਾਰਨ ਉਹ ਹਨੀਮੂਨ ਉੱਤੇ ਨਹੀਂ ਜਾ ਸਕੇ। ਇਸ ਲਈ ਹੁਣ ਉਨ੍ਹਾਂ ਨੂੰ ਇੱਕਠੇ ਰਹਿਣ