Dec 24

ਬਾਕਸ ਆਫਿਸ ‘ਤੇ ‘Dangal’ ਦਾ ‘ਦੰਗਲ’

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੀ ਫਿਲਮ ‘ਦੰਗਲ’ 23 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਤੋਂ ਪਹਿਲਾਂ ਹੀ ‘ਦੰਗਲ’ ਦੀ ਕਮਾਈ ਦੇ ਰਿਕਾਰਡ ਬਣਨੇ ਸ਼ੁਰੂ ਹੋ ਗਏ ਸੀ। ਰਿਲੀਜ਼ ਤੋਂ ਬਾਅਦ ਵੀ ਆਮਿਰ ਖਾਨ ਦੀ ‘ਦੰਗਲ’ ਨੇ ਧੋਬੀ ਪਛਾੜ ਦਿੰਦਿਆਂ ਹੋਏ ਪਹਿਲੇ ਦਿਨ ਤਾਬੜ ਤੋੜ ਕਮਾਈ ਕੀਤੀ ਹੈ।ਨੌਜਵਾਨਾਂ ਨੂੰ ਤਾਂ ਫਿਲਮ ਪਸੰਦ ਆ ਹੀ ਰਹੀ

Diljit Dosanjh
Do you know… ਦਲਜੀਤ ਨੇ ਮਾਰੀ ਫੋਰਬਸ ‘ਚ ਬਾਜ਼ੀ

ਪੰਜਾਬ ਦਾ ਸਿਤਾਰੇ ਦਲਜੀਤ ਦੋਸਾਂਝ ਨੇ ਜਿਥੇ ਇਕ ਪਾਸੇ ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬ ਦਾ ਨਾਂ ਚਮਕਾਇਆ ਤੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਨੂੰ ਜਿੱੱਤਿਆ ਉਥੇ ਹੀ ਦੂਜੇ ਪਾਸੇ ਇਕ ਹੋਰ ਜਿੱੱਤ ਹਾਸਿਲ ਕੀਤੀ ਹੈ। ਜ਼ਿਕਰੇਖਾਸ ਹੈ ਕਿ ਦਲਜੀਤ ਨੇ ਫੋਰਬਸ ਵਿਚ ਵੀ ਮੱੱਲਾਂ ਮਾਰੀਆਂ ਜਿਸਦੇ ਨਾਲ ਹੀ ਦਲਜੀਤ ਭਾਰਤੀਆਂ ਵਿਚ 79 ਰੈਂਕ

ਕਿਉਂ ਭੜਕੇ ਸਲਮਾਨ ਖਾਨ, ਪ੍ਰਿਯੰਕਾ ਨੂੰ ਦਿਖਾਇਆ ਬਾਹਰ ਦਾ ਰਸਤਾ

ਬਿੱਗ ਬਾਸ ਦੇ ਘਰ ‘ਚ ਕੁਝ ਵੀ ਹੋ ਸਕਦਾ ਹੈ ਪਰ ਅੱਜ ਦੇ ਐਪੀਸੋਡ ‘ਚ ਕੁਝ ਅਜਿਹਾ ਹੋਵੇਗਾ ਕਿ ਜੋ ਅੱਜ ਤੱਕ ਬਿੱਗ ਬਾਸ ਦੇ ਘਰ ‘ਚ ਨਹੀਂ ਹੋਇਆ। ਵੀਕੇਂਡ ਦਾ ਵਾਰ ‘ਚ ਇਸ ਵਾਰ ਪ੍ਰਿਯੰਕਾ ਜੱਗਾ ਨੂੰ ਘਰ ਤੋਂ ਬਾਹਰ ਜਾਣ ਦਾ ਰਸਤਾ ਦਿਖਾਇਆ ਗਿਆ ਤੇ ਇਹ ਕੰਮ ਖੁਦ ਸਲਮਾਨ ਖਾਨ ਨੇ ਕੀਤਾ। ਖਬਰਾਂ

ਦੇਖੋ .. ਮਾਡਲ ਐਕਟ੍ਰੈਸ ਤੇ ਬਿੱਗ ਬਾਸ ਦੀ ਕੰਟੈਸਟੈਨਟ B’day Girl ਸੋਨਾਲੀ ਦਾ HOT ਫੋਟੋਸ਼ੂਟ

ਸੋਨਾਲੀ ਰਾਊਤ ਦਾ ਜਨਮ 23 ਦਸੰਬਰ 1990 ਨੂੰ ਨਵੀਂ ਦਿੱਲੀ ਵਿਚ ਹੋਇਆ । ਸੋਨਾਲੀ ਭਾਰਤ ਦੀ ਪਹਿਲੀ ਸੁਪਰ ਮਾਡੱਲ ਦੇ ਨਾਂ ਨਾਲ ਜਾਣੀ ਜਾਂਦੀ ਉਜਵਾਲ ਰਾਊਤ ਦੀ ਛੋਟੀ ਭੈਣ ਹੈ । ਸਾਲ 2010 ਵਿਚ ਸੋਨਾਲੀ ਉਦੋਂ ਚਰਚਾ ਵਿਚ ਆਈ ਸੀ ਜਦ ਉਹਨਾਂ ਨੇ ਕਿੰਗਫਿਸ਼ਰ ਦੇ ਸਾਲਾਨਾ ਕੈਲੰਡਰ ਲਈ ਸਵਿਮ ਸ਼ੂਟ ਵਿਚ ਪੋਜ਼ ਦਿੱਤੇ ਸਨ। ਇਸ

ਰਜਨੀਕਾਂਤ ਦੀਆਂ ਕੋਸ਼ਿਸ਼ਾਂ ਨਾਕਾਮ, ਧੀ ਨੇ ਲਿਆ ਤਲਾਕ ਦਾ ਫੈਸਲਾ

ਸੁਪਰਸਟਾਰ ਰਜਨੀਕਾਂਤ ਦੀ ਛੋਟੀ ਧੀ ਸੌਂਦਰਿਆ ਰਜਨੀਕਾਂਤ ਨੇ ਫੈਮਿਲੀ ਕੋਰਟ ਵਿੱਚ ਤਲਾਕ ਦੀ ਅਰਜੀ ਦਰਜ ਕਰ ਦਿੱਤੀ ਹੈ। ਸੌਂਦਰਿਆ ਆਪਣੇ 6 ਸਾਲ ਦੇ ਵਿਆਹੁਤਾ ਜੀਵਨ ਨੂੰ ਖਤਮ ਕਰਨ ਜਾ ਰਹੀ ਹੈ। ਸੌਂਦਰਿਆ ਨੇ ਉਦਯੋਗਪਤੀ ਅਸ਼ਵਿਨ ਕੁਮਾਰ ਨਾਲ 2010 ਵਿੱਚ ਵਿਆਹ ਕੀਤਾ ਸੀ । ਉਨ੍ਹਾਂ ਦਾ ਇੱਕ ਸਾਲ ਦਾ ਬੇਟਾ ਵੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ

ਕਿਮ ਕਾਰਦਾਸ਼ੀਆਂ ਦੀਆਂ ਇਹ ਤਸਵੀਰਾਂ ਨਹੀਂ ਦੇਖੀਆਂ ਹੋਣਗੀਆਂ … (PICS)

‘ਸਰਬਜੀਤ’ ਤੇ ‘ਧੋਨੀ: ਦ ਅਨਟੋਲਡ ਸਟੋਰੀ ‘ਆਸਕਰ’ ਅਵਾਰਡ ਲਈ ਨਾਮੀਨੇਟ, ਬਿੱਗ ਬੀ ਨੇ ਦਿੱਤੀ ਵਧਾਈ

ਉਮੰਗ ਕੁਮਾਰ ਦੀ ਫਿਲਮ ‘ਸਰਬਜੀਤ’ ਅਤੇ ਸੁਸ਼ਾਂਤ ਸਿੰਘ ਰਾਜਪੂਤ ਅਭਿਨੀਤ ਫਿਲਮ ‘ਧੋਨੀ : ਦ ਅਨਟੋਲਡ ਸਟੋਰੀ’ ਨੂੰ ਇਸ ਵਾਰ ਭਾਰਤ ਵੱਲੋਂ ਆਸਕਰ ਅਵਾਰਡ ਲਈ ਨਾਮੀਨੇਟ ਕੀਤਾ ਗਿਆ ਹੈ। ਅਭਿਨੇਤਾ ਅਮਿਤਾਭ ਬੱਚਨ ਇਸ ਗੱਲ ਤੋਂ ਬੇਹੱਦ ਖੁਸ਼ ਹਨ ਕਿ ਫਿਲਮ ‘ਸਰਬਜੀਤ’ ਜਿਸ ਵਿੱਚ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਨੇ ਕੰਮ ਕੀਤਾ ਹੈ ਉਸਨੂੰ ਵੀ ਆਸਕਰ ਲਈ

Movie Review: ਬੇਹਤਰੀਨ ਅਦਾਕਾਰੀ ਤੇ ਜਜਬੇ ਦੀ ਕਹਾਣੀ ਹੈ ਆਮਿਰ ਦੀ “ਦੰਗਲ”

ਆਮਿਰ ਖਾਨ ਦੀ ਫਿਲਮ “ਪੀਕੇ” ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ਪਰ ਹੁਣ 2 ਸਾਲ ਬਾਅਦ ਸਪੋਰਟਸ ਤੇ ਡਰਾਮਾ ਤੇ ਆਧਾਰਤ ਬਾਇਓਪਿਕ ਲੈ ਕੇ ਆਏ ਆਮਿਰ ਇਕ ਵਾਰ ਫਿਰ ਛਾਪ ਛੱਡਣ ਵਿਚ ਕਾਮਯਾਬ ਹੋ ਗਏ ਹਨ । ਦੰਗਲ ਨੂੰ “ਭੂਤਨਾਥ ਰਿਟਰਨਸ” ਤੇ “ਚਿੱਲਰ ਪਾਰਟੀ” ਵਰਗੀਆਂ ਫਿਲਮਾਂ ਦੇ ਡਾਇਰੈਕਟਰ

 ਜਾਣੋਂ ਆਮਿਰ ਨੇ ਫੋਗਾਟ ਨੂੰ ਦਿੱਤਾ ਕਿਹੜਾ ਕੀਮਤੀ ਤੋਹਫ਼ਾ!

 ਆਮਿਰ ਖਾਨ ਨੇ ਦੰਗਲ  ਦੇ ਰੀਅਲ ਲਾਈਫ ਹੀਰੋ ਨੂੰ ਗਿਫਟ ਦਿੰਦੇ ਹੋਏ ਪੂਰੇ ਬਲਾਲੀ ਪਿੰਡ ਲਈ ਥਿਏਟਰ ਬੁੱਕ ਕੀਤਾ ਹੈ ।  ਪਿੰਡ  ਦੇ 250 ਲੋਕ ਇਕੱਠੇ ਦੰਗਲ ਫਿਲਮ ਨੂੰ ਭਿਵਾਨੀ  ਦੇ ਸੰਨਸਿਟੀ ਵਿੱਚ ਦੇਖਣਗੇ ।  ਫਿਲਮ ਦਾ ਸ਼ੋਅ ਸ਼ਾਮ ਨੂੰ 5 ਵਜੇ ਸ਼ੁਰੂ ਹੋਵੇਗਾ ।  ਸ਼ੋਅ  ਦੇ ਦੌਰਾਨ ਹੀ ਮਹਾਂਵੀਰ ਫੋਗਾਟ ਆਪਣੀ ਪਤਨੀ ਅਤੇ ਬੇਟੀਆਂ 

Forbes Top 100 ‘ਚ ਸਲਮਾਨ ਬਣੇ ਨੰ 1, ਹਰ ਘੰਟੇ ਦੀ ਕਮਾਈ 3 ਲੱਖ ਤੋਂ ਵੀ ਵੱਧ

ਨਵੀਂ ਦਿੱਲੀ : ਫੋਰਬਸ ਮੈਗਜ਼ੀਨ ਨੇ ਸਾਲ 2016 ਦੇ ਭਾਰਤ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੈਲੇਬ੍ਰਿਟੀਜ਼ ਦੀ ਲਿਸਟ ਜਾਰੀ ਕੀਤੀ ਹੈ ਤੇ ਇਸ ਵਿਚ ਬਾਜ਼ੀ ਸਲਮਾਨ ਖਾਨ ਨੇ ਮਾਰੀ ਹੈ । ਫੋਰਬਸ ਦੇ ਮੁਤਾਬਕ 2016 ਵਿਚ ਸਲਮਾਨ ਖਾਨ ਦੀ ਇਨਕਮ 270.33 ਕਰੋੜ ਰੁਪਏ ਰਹੀ ਤੇ ਇਸ ਹਿਸਾਬ ਨਾਲ ਉਹਨਾਂ ਨੇ ਹਰ ਘੰਟੇ 3

ਛੋਟੇ ਨਵਾਬ ਨੂੰ ਲੈ ਕੇ ਘਰ ਪਹੁੰਚੇ ਕਰੀਨਾ ਅਤੇ ਸੈਫ

ਨਵੀਂ ਦਿੱਲੀ ‍ :  ਕਰੀਨਾ ਦੋ ਦਿਨ ਪਹਿਲਾਂ ਮਾਂ ਬਣੀ ਹੈ ਅਤੇ ਵੀਰਵਾਰ ਨੂੰ ਮੁੰਬਈ ਦੇ ਬਰੀਚ ਕੇਂਡੀ ਹਸ‍ਪਤਾਲ ਤੋਂ ਡਿਸਚਾਰਜ ਹੋਣ ਬਾਅਦ ਸੈਫ ਅਤੇ ਕਰੀਨਾ ਆਪਣੇ ਬੇਟੇ ਨੂੰ ਲੈ ਕੇ ਵੀਰਵਾਰ ਦੁਪਹਿਰ ਆਪਣੇ ਘਰ ਪਹੁੰਚੇ।ਕਰੀਨਾ ਅਤੇ ਸੈਫ ਨੇ ਆਪਣੇ ਬੇਟੇ ਦਾ ਨਾਮ ਤੈਮੂਰ ਅਲੀ ਖਾਨ ਪਟੌਦੀ ਰੱਖਿਆ ਹੈ। ਇਸ ਮੌਕੇ ਉੱਤੇ ਪਰਿਵਾਰ  ਦੇ ਹੋਰ

ਬਿੱਗ ਬਾਸ ਦੇ ਕੰਟੈਸਟੈਂਟਸ ਲਈ ਕੀ ਹੈ surprise ?

ਪਿਛਲੇ ਕੁਝ ਦਿਨਾਂ ਤੋਂ ਬਿੱਗ ਬਾਸ ਦੇ ਘਰ ਅਜਿਹਾ ਮਾਹੌਲ ਬਣ ਗਿਆ ਹੈ ਕਿ ਜਿਸਨੂੰ ਦੇਖ ਸ਼ਾਇਦ ਹੀ ਕੋਈ ਉਥੇ ਰਹੇਗਾ।ਘਰ ‘ਚ ਕੁਝ ਕੰਟੈਸਟੈਂਟਸ ਵਿਚਕਾਰ ਰੋਮਾਂਸ ਦੇਖਣ ਨੂੰ ਮਿਲ ਰਿਹਾ ਹੈ ਤਾਂ ਕਈਆਂ ਦੀ ਲੜਾਈ ਹੀ ਖਤਮ ਹੋਣ ‘ਚ ਨਜ਼ਰ ਨਹੀਂ ਆ ਰਹੀ।ਸਵਾਮੀ ਓਮ ਹਰ ਵਾਰ ਬਹਿਸ ਦੇ ਦੌਰਾਨ ਕੰਟੈਸਟੈਂਟਸ ‘ਤੇ ਨਿੱਜੀ ਟਿੱਪਣੀ ਕਰਨ ਲੱਗਦੇ

‘ਨੈਸ਼ਨਲ ਅਵਾਰਡ ਦੇ ਕਾਬਿਲ ਨਹੀਂ ਮੈਂ’

ਬਾਲੀਵੁੱਡ ਦੇ ਕਿੰੰਗ ਖਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਕਿਸੀ ਫਿਲਮ ‘ਚ ਅਜਿਹਾ ਕੋਈ ਰੋਲ ਕੀਤਾ ਹੈ, ਜਿਸਦੇ ਲਈ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਸੀ। ਉਹਨਾਂ ਕਿਹਾ, ਇਹ ਦਰਸ਼ਕਾਂ, ਫਿਲਮਕ ਮੇਕਰਸ ਦਾ ਪਿਆਰ ਹੈ, ਕਿ ਮੈਨੂੰ ਇੰਨੇ ਪੁਰਸਕਾਰ ਜਿੱਤੇ ਨੇ। ਮੇਰੇ ਲਈ ਕਿਸੀ ਅਵਾਰਡ ਜਿੱਤਣ ਦੇ ਬਾਰੇ ‘ਚ ਸੋਚਨਾ,

ਰਈਸ ਦੀ “ਲੈਲਾ” ਹੋਈ ਸੁਪਰਹਿੱਟ, ਇਕ ਦਿਨ ‘ਚ 6 ਮਿਲੀਅਨ ਲੋਕਾਂ ਨੇ ਦੇਖਿਆ

ਸ਼ਾਹਰੁਖ ਖਾਨ ਦੀ ਫਿਲਮ ਰਈਸ ਵਿਚ ਸੰਨੀ ਲਿਓਨ ਨੇ “ਲੈਲਾ ਓ ਲੈਲਾ” ਦੇ ਗਾਣੇ ਤੇ ਆਈਟਮ ਨੰਬਰ ਕੀਤਾ ਹੈ, ਇਹ ਗਾਣਾ ਕੱਲ ਹੀ ਰਿਲੀਜ਼ ਹੋਇਆ ਹੈ । ਯੂਟਿਊਬ ਤੇ ਇਕ ਦਿਨ ਵਿਚ ਹੀ ਗਾਣੇ ਨੇ ਰਿਕਾਰਡ ਤੋੜ ਦਿੱਤੇ ਹਨ ਤੇ ਕੁਝ ਘੰਟਿਆ ਵਿਚ ਹੀ ਸੰਨੀ ਦੇ “ਲੈਲਾ” ਗਾਣੇ ਨੂੰ 6 ਮਿਲੀਅਨ ਵਿਊਜ਼ ਵੀ ਮਿਲੇ ਜਦਕਿ

dangal
Review : ਜਾਣੋ ਕਿਹੋ ਜਿਹੀ ਹੈ ਆਮਿਰ ਦੀ ‘ਦੰਗਲ’

‘ਦੰਗਲ’ ਕਹਾਣੀ ਹੈ ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਸਾਬਕਾ ਨੈਸ਼ਨਲ ਰੈਸਲਿੰਗ ਚੈਂਪੀਅਨ ਮਹਾਵੀਰ ਸਿੰਘ ਫੋਗਟ (ਆਮਿਰ ਖਾਨ) ਦੀ। ਘਰ ਦੀ ਮਾੜੀ ਹਾਲਤ ਵਜ੍ਹਾਂ ਨਾਲ ਉਹ ਆਪਣੇ ਰੈਸਲਿੰਗ ਦੇ ਕਰਿਅਰ ਨੂੰ ਛੱਡ ਨੌਕਰੀ ਕਰਦਾ ਹੈ ਪਰ ਦੇਸ਼ ਦੇ ਲਈ ਗੋਲਡ ਮੈਡਲ ਜਿੱਤਣ ਦੀ ਚਾਹਤ ਉਸ ਨੂੰ ਹਮੇਸ਼ਾ ਹੀ ਅੰਦਰ ਮਾਰਦੀ ਰਹਿੰਦੀ ਹੈ। ਆਪਣੀ ਗੋਲਡ

ਫਿਲਮੀ ਸਿਤਾਰਿਆਂ ਤੇ ਸਮੀਖਿਅਕਾਂ ‘ਚ Hit ਹੋਈ ‘ਦੰਗਲ’

ਆਮਿਰ ਖਾਨ ਦੀ ‘ਦੰਗਲ’ ਦਰਸ਼ਕਾਂ ਦੇ ਸਾਹਮਣੇ ਆਉਣ ਤੋਂ ਸਿਰਫ ਇੱਕ ਦਿਨ ਦੂਰ ਹੈ। ਦਰਸ਼ਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਹਾਲਾਂਕਿ ਆਮਿਰ ਨੇ ਕਈ ਬਾਲੀਵੁੱਡ ਸਟਾਰਸ ਤੇ ਪੱਤਰਕਾਰਾਂ ਨੂੰ ਇਹ ਫਿਲਮ ਦਿਖਾ ਦਿੱਤੀ ਹੈ। ਬਾਲੀਵੁੱਡ ਦੇ ਲਈ ਸਪੈਸ਼ਲ ਸਕ੍ਰੀਨਿੰਗ ‘ਚ ਮਹਾਵੀਰ ਫੋਗਟ ਦਾ ਪਰਿਵਾਰ ਵੀ ਮੌਜੂਦ ਸੀ, ਕ੍ਰਿਕਟਰ ਸਚਿਨ ਤੇਂਦੁਲਕਰ, ਮਹਾਰਾਸ਼ਟਰ ਨਵਨਿਰਮਾਣ

ਰਹਿਮਾਨ ਦੀ ਧੁੰਨ, ਸ਼ਰਧਾ-ਆਦਿ ਨੇ ਕਿਹਾ ‘OK Jaanu’!

‘ਹੰਮਾ-ਹੰਮਾ’ ਤੋਂ ਬਾਅਦ ਹੁਣ ਫਿਲਮ’ ਓਕੇ ਜਾਨੂੰ’ ਦਾ ਟਾਈਟਲ ਟ੍ਰੈਕ ਵੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬੇਹਦ ਪਸੰਦ ਕਰ ਰਹੇ ਨੇ। ਟਾਈਟਲ ਟ੍ਰੈਕ ਨੂੰ ਏ.ਆਰ. ਰਹਿਮਾਨ ਨੇ ਕੰਪੋਜ਼ ਕੀਤਾ ਹੈ ਤੇ ਬੋਲ ਲਿਖੇ ਨੇ ਗੁਲਜ਼ਾਰ ਸਾਹਿਬ ਨੇ। ਫਿਲਮ ਦਾ ਟ੍ਰੇਲਰ ਤਾਂ ਸੁਪਰ ਕਿਊਟ ਹੈ ਤੇ ਗਾਣੇ ਵੀ ਧਮਾਕੇਦਾਰ ਨੇ। ਫਿਲਮ ‘ਚ ਸ਼ਰਧਾ ਕਪੂਰ

ਬੇਬੋ ਨੂੰ ਜਨਮ ਦੇਣ ਵਾਲੇ ਡਾਕਟਰ ਦੇ ਹੱਥੋਂ ਹੀ ਜਨਮੇ ਤੈਮੂਰ

ਬੇਗਮ ਕਰੀਨਾ ਕਪੂਰ ਖਾਨ ਮਾਂ ਬਣ ਗਈ ਹੈ, ਉਹਨਾਂ ਮੰਗਲਵਾਰ ਸਵੇਰ 7:30 ਵਜੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਬੇਟੇ ਨੂੰ ਜਨਮ ਦਿੱਤਾ। ਬੇਟੇ ਦਾ ਨਾਂਅ ਤੈਮੂਰ ਅਲੀ ਖਾਨ ਪਟੌਦੀ ਹੈ। ਕਰੀਨਾ ਦੇ ਡਿਲੀਵਰੀ ਪਦਮਸ਼੍ਰੀ ਅਵਾਰਡ ਪਾ ਚੁੱਕੇ ਡਾਕਟਰ ਰੁਸਤਮ ਸੋਨਾਵਾਲਾ ਨੇ ਕਰਵਾਈ ਹੈ। ਕਰੀਨਾ ਨੇ ਪ੍ਰੈਗਨੇਂਸੀ ਦੌਰਾਨ ਸ਼ੁਰੂ ਤੋਂ ਹੀ ਆਪਣਾ ਇਲਾਜ ਡਾਕਟਰ ਰੁਸਤਮ

ਵੱਖਰੇ ਤਰ੍ਹਾਂ ਨਾਲ ਮਨਾਉਂਦੇ ਨੇ Chichi ਆਪਣਾ Birthday

ਬਾਲੀਵੁੱਡ ਦਾ ਇੱਕ ਅਦਾਕਾਰ ਅਜਿਹਾ ਵੀ ਹੈ, ਜੋ ਆਪਣਾ ਜਨਮਦਿਨ ਕੁਝ ਵੱਖਰੇ ਢੰਗ ਨਾਲ ਮਨਾਉਂਦਾ ਹੈ। ਉਹ ਅਦਾਕਾਰ ਆਪਣੇ ਜਨਮਦਿਨ ‘ਤੇ ਹਿਜੜਿਆਂ ਨੂੰ ਘਰ ਸੱਦਾ ਦਿੰਦਾ ਹੈ ਡਾਂਸ ਕਰਵਾਉਂਦਾ ਹੈ ਤੇ ਖੁਦ ਵੀ ਉਹਨਾਂ ਨਾਲ ਡਾਂਸ ਕਰਦਾ ਹੈ। ਜਨਮਦਿਨ ਹਰ ਕਿਸੇ ਲਈ ਖਾਸ ਹੁੰਦਾ ਹੈ, ਅਜਿਹੇ ‘ਚ ਜੇ ਗੱਲ ਬਾਲੀਵੁੁੱਡ ਦੇ ਸੇਲੀਬ੍ਰੇਟੀਜ਼ ਦੀ ਕਰੀਏ ਤਾਂ

dangal
ਪਾਕਿਸਤਾਨ ‘ਚ ਨਹੀਂ ਰਿਲੀਜ਼ ਹੋਵੇਗੀ ‘ਦੰਗਲ’

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ‘ਦੰਗਲ’ ਆਖਿਰਕਾਰ 2 ਦਿਨ ਬਾਅਦ ਦਸਤਕ ਦੇਣ ਵਾਲੀ ਹੈ। ਤਕਰੀਬ ਦੋ ਸਾਲ ਬਾਅਦ ਆਮਿਰ ਖਾਨ ਫਿਲਮੀ ਪਰਦੇ ‘ਤੇ ਆ ਰਹੇ ਨੇ। ਆਮਿਰ ਦੇ ਫੈਨਜ਼ ਨੂੰ ‘ਦੰਗਲ’ ਦਾ ਇੰਤਜ਼ਾਰ ਹੈ ਪਰ ਆਮਿਰ ਦੇ ਪਾਕਿਸਤਾਨੀ ਫੈਨਜ਼ ਨੂੰ ਇਸ ਵਾਰ ਨਿਰਾਸ਼ ਹੋਣਾ ਪਵੇਗਾ। ਕਿਉਂਕਿ ਆਮਿਰ ਖਾਨ ਦੀ ਫਿਲਮ ਪਾਕਿਸਤਾਨ ‘ਚ ਰਿਲੀਜ਼