Nov 29

ਤਮਿਲ ਵਿਚ ਦੌਬਾਰਾ “ਕੁਈਨ”ਦਾ ਤੜਕਾ…..

ਵਿਕਾਸ ਬਹਿਲ ਦੇ ਨਿਰਦੇਸ਼ਨ ਵਿਚ ਬਣੀ ਬਾਲੀਵੁੱਡ ਫਿਲਮ ‘ਕੁਈਨ’ਨੂੰ ਤਮਿਲ ਵਿੱਚ ਫੇਰ ਬਣਾਇਆ ਜਾ ਰਿਹਾ ਹੈ।ਇਸ ਫਿਲਮ ਦਾ ਨਾਂ ਅਜੇ ਤੱਕ ਤੈਅ ਨਹੀਂ ਕੀਤਾ ਗਿਆ ਪਰ ਕੰਗਨਾ ਰਨੌਤ ਦੇ ਕਿਰਦਾਰ ‘ਰਾਣੀ’ਦੇ ਲਈ ਤਮੱਨਾ ਭਾਟਿਆ ਨੂੰ ਸਾਈਨ ਕਰ ਲਿਆ ਗਿਆ ਹੈ।ਫਿਲਮ ਅਭਿਨੇਤਰੀ ਰੇਵਤੀ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਹੈ। ਫਿਲਮ ਦੇ ਬਾਰੇ ਗੱਲ ਕਰਦੇ ਹੋਏ ਤਮੱਨਾ

ਬਾੱਕਸ ਆਫਿਸ ‘ਤੇ ਅਗਲੀ ਦੀਵਾਲੀ ‘ਤੇ ਕਿਸ ਦੀ ਟੱਕਰ?

ਬਾਲੀਵੁੱਡ ਦੇ ਸਿੰਘਮ ਅਜੇ ਦੇਵਗਨ ਅਤੇ ਖਿਡਾਰੀ ਅਕਸ਼ੇ ਕੁਮਾਰ ਦੀਆਂ ਫਿਲਮਾਂ ਅਗਲੇ ਸਾਲ ਦੀਵਾਲੀ ਤੇ ਟਕਰਾਉਣ ਜਾ ਰਹੀਆਂ ਹਨ।ਹਾਲ ਹੀ ਵਿਚ ਦੀਵਾਲੀ ਤੇ ਅਜੇ ਦੇਵਗਨ ਦੀ ਫਿਲਮ ‘ਸ਼ਿਵਾਏ’ਦੀ ਟੱਕਰ ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ”ਨਾਲ ਹੋਈ ਸੀ ।ਹੁਣ ਉਨ੍ਹਾਂ ਦੀ ਅਗਲੇ ਸਾਲ ਵੀ ਇਕ ਹੋਰ ਫਿਲਮ ਦੀ ਟੱਕਰ ਅਕਸ਼ੇ ਦੀ ਫਿਲਮ ਨਾਲ ਹੋਣ

ਫਿਲਮ‘ਨਾਮ ਸ਼ਬਾਨਾ’ਦਾ ਫਰਸਟ ਲੁੱਕ ਜ਼ਾਰੀ

  ਅਕਸ਼ੇ ਕੁਮਾਰ ਤਾਪਸੀ ਪੁਨੂੰ ਦੀ ਫਿਲਮ‘ਨਾਮ ਸ਼ਬਾਨਾ’ਦਾ ਫਰਸਟ ਲੁੱਕ ਜਾਰੀ ਹੋ ਗਿਆ ਹੈ।‘ਪਿੰਕ’ ਤੋਂ ਬਾਅਦ ਤਾਪਸੀ ਇਸ ਵਿਚ ਗੰਭੀਰ ਅਤੇ ਦਮਦਾਰ ਰੋਲ ਵਿਚ ਨਜ਼ਰ ਆ ਰਹੀ ਹੈ। ਅਕਸ਼ੇ ਕੁਮਾਰ ਨੇ ਟਵੀਟਰ ਤੇ ਫਿਲਮ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ।ਫੈਨਜ਼ ਦੀ ਤਰ੍ਹਾਂ ਅਕਸ਼ੇ ਦਾ ਵੀ ਮਨਣਾ ਹੈ ਕਿ ਤਾਪਸੀ ਦਾ ਰੋਲ ਇਸ ਫਿਲਮ ਵਿਚ ਸ਼ਾਨਦਾਰ

ਲਿਟਲ ਅਜ਼ਾਦ ਕਿਉਂ ਹੈ ਹੈਰਾਨ!

ਆਮਿਰ ਖਾਨ ਦੀ ਫਿਲਮ ‘ਦੰਗਲ’ ਵਿਚ ਸਭ ਤੋਂ ਜਿਆਦਾ ਚਰਚਾ ਇਸ ਗੱਲ ਨੂੰ ਲੈ ਕੇ ਹੋ ਰਹੀ ਹੈ ਕਿ ਆਮਿਰ ਨੇ ਕਾਫੀ ਘੱਟ ਸਮੇਂ ਵਿਚ ਵਜਨ ਵਧਾਇਆ ਅਤੇ ਫੇਰ ਇਸ ਫਿਲਮ ਦੇ ਲਈ ਉਨ੍ਹਾਂ ਨੇ 5-6 ਮਹੀਨੇ ਦੇ ਵਿਚ ਵਜਨ ਘੱਟ ਵੀ ਕਰ ਲਿਆ ਹੈ।ਇਸ ਵੇਟ ਟਰਾਂਸਫਾਰਮੇਸ਼ਨ ਨੂੰ ਦੇਖ ਕੇ ਪੂਰੀ ਦੁਨੀਆ ਦੇ ਨਾਲ ਨੰਨਾ ਅਜ਼ਾਦ

ਇਮੋਸ਼ਨਲ ਫਿਲਮ ‘ਚ ਪਿਤਾ ਕਰੇਗਾ ਬੇਟੀ ਨਾਲ ਕੰਮ

ਅਭਿਨੇਤਾ ਸੁਨੀਲ ਸ਼ੈਟੀ ਆਪਣੀ ਬੇਟੀ ਆਥਿਆ ਸ਼ੈਟੀ ਨੂੰ ਫਿਲਮ ‘ਹੀਰੋ’ਤੋਂ ਲਾਂਚ ਕਰਨ ਤੋਂ ਬਾਅਦ ਹੁਣ ਆਪਣੇ ਸ਼ਹਿਜਾਦੇ ਅਹਾਨ ਸ਼ੈਟੀ ਦੀ ਲਾਂਚਿੰਗ ਦੀ ਤਿਆਰੀ ਵਿਚ ਜੁੱਟੇ ਹੋਏ ਹਨ।ਇਸ ਵਿਚ ਉਨ੍ਹਾਂ ਨੇ ਬੇਟੀ ਦੇ ਨਾਲ ਕੰਮ ਕਰਨ ਦੀ ਝਿਝਕ ਵੀ ਤੋੜ ਦਿੱਤੀ ਹੈ। ਹੁਣ ਸੁਨੀਲ ਆਪਣੀ ਬੇਟੀ ਦੇ ਨਾਲ ਇਕ ਫਿਲਮ ਵਿਚ ਕੰਮ ਕਰਨ ਲਈ ਤਿਆਰ ਹਨ,ਜਿਸਦੇ

13 ਦਸੰਬਰ ਨੂੰ ਹੋਵੇਗਾ ਨਿੰਜਾ ਦੀ ਨਵੀਂ ਐਲਬਮ ਦਾ ਪਹਿਲਾ ਗਾਣਾ ਰਿਲੀਜ਼

ਪੰਜਾਬੀ ਇੰਡਸਟਰੀ ‘ਚ ਆਪਣੀ ਗਾਇਕੀ ਨਾਲ ਗਾਇਕਾਂ ਨੇ ਲੱਖਾਂ ਲੋਕਾਂ ਨੂੰ ਆਪਣਾ ਫੈਨਜ਼ ਬਣਾ ਦਿੱਤਾ ਹੈ, ਇਸੇ ਲਿਸਟ ‘ਚ ਪੰਜਾਬੀ ਗਾਇਕ ਨਿੰਜਾ ਵੀ ਸ਼ਾਮਿਲ ਹਨ,ਜਿਹਨਾਂ ਨੇ ਲੋਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾ ਲਈ ਹੈ।ਉਹ ਅਕਸਰ ਆਪਣੀ ਤਸਵੀਰਾਂ ਇੰਸਟਾਗ੍ਰਾਮ ‘ਤੇੇ ਸ਼ੇਅਰ ਕਰਦੇ ਹਨ ਅਤੇ ਇਸ ਵਾਰ ਵੀ ਨਿੰਜਾ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕਰ

ਅਰਜੁਨ ਕਪੂਰ ਨੂੰ ਕਿਉਂ ਆਇਆ ਗੁੱਸਾ

ਸੈਲੀਬ੍ਰਿਟੀਜ਼ ਨੂੰ ਲੈ ਕੇ ਮੀਡੀਆ ਵਿਚ ਤਰ੍ਹਾਂ-ਤਰ੍ਹਾਂ ਦੀਆਂ ਗਾੱਸਿਪ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।ਕੁੱਝ ਖਬਰਾਂ ਅਜਿਹੀਆਂ ਹੁੰਦੀਆਂ ਹਨ ਜੋ ਸਿਤਾਰਿਆਂ ਨੂੰ ਬਿਲਕੁਲ ਪਸੰਦ ਨਹੀਂ ਆਉਂਦੀਆਂ ਅਤੇ ਇਸ ਤੇ ਉਨ੍ਹਾਂ ਦਾ ਗੁੱਸਾ ਭੜਕ ਉੱਠਦਾ ਹੈ।ਇਕ ਮੰਨੇ-ਪਰਮੰਨੇ ਪਬਲੀਕੇਸ਼ਨ ਨੂੰ ਵੀ ਐਕਟਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਇਆ। ਦਰਅਸਲ,ਪਬਲੀਕੇਸ਼ਨ ਹਾਊਸ ਨੇ ਅਰਜੁਨ ਕਪੂਰ ਦੀ ਮਾਂ ਨੂੰ ਲੈ ਕੇ

ਟੈਰੇਂਸ ਲੁਇਸ ਨੇ ਕਾਇਮ ਕੀਤਾ ਗਿਨੀਜ਼ ਵਰਲਡ ਰਿਕਾਰਡ

ਕੋਰਿਓਗ੍ਰਾਫਰ ਟੈਰੇਂਸ ਲੁਇਸ ਨੇ ‘ਵਰਲਡ ਲਾਰਜੇਸਟ ਫੋਟੋਬੁੱਕ’ ਦਾ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰ ਦਿੱਤਾ ਹੈ।ਬਿਗ ਬਾਜ਼ਾਰ ਐਂਥਮ ‘ਦ ਡੇਨਿਮ ਡਾਂਸ’ ‘ਚ ਕੰਮ ਕਰਨ ਤੋਂ ਬਾਅਦ ਉਹਨਾਂ ਦੇਸ਼ ਭਰ ਦੇ ਲੋਕਾਂ ਨੂੰ ਸੋਸ਼ਲ ਮੀਡਿਆ ‘ਤੇ #ਐੱਫਬੀਬੀਡੈਨਿਮਡਾਂਸ ਹੈਸ਼ ਟੈਗ ‘ਤੇ ਆਪਣਾ ਡੈਨਿਮ ਡਾਂਸ ਫੋਟੋ ਸ਼ੇਅਰ ਕਰਨ ਦੇ ਲਈ ਕਿਹਾ ਸੀ। ਟੀਮ ਨੇ 486 ਸਕਵੇਅਰ ਫੀਟ ਦਾ ਦੁਨੀਆ ਦਾ ਸਭ ਤੋਂ

ਕਰੀਨਾ ਦੀ ਪਾਰਟੀ ‘ਚ ਗਰਲਫਰੈਂਡ ਯੂਲੀਆ ਨਾਲ ਪਹੁੰਚੇ ਸਲਮਾਨ

ਬਾਲੀਵੁੱਡ ਐਕਟਰੈਸ ਕਰੀਨਾ ਕਪੂਰ ਦਸੰਬਰ ਚ ਮਾਂ ਬਣਨ ਜਾ ਰਹੀ ਹੈ। ਕਰੀਨਾ ਇਨੀਂ ਦਿਨੀਂ ਆਪਣੇ ਪਰੈਗਨੈਂਸੀ ਪੀਰੀਅਡ ਨੂੰ ਖੂਬ ਇੰਜੁਆਏ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਹ ਡਿਲੀਵਰੀ ਤੋਂ ਪਹਿਲਾਂ ਹੀ ਕਈ ਫੋਟੋ ਸ਼ੂਟ ਕਰਵਾ ਰਹੀ ਹੈ। ਕਰੀਨਾ ਦੀ ਮਾਂ ਬਣਨ ਦੀ ਖੁਸ਼ੀ ਵਿਚ ਆਏ ਦਿਨ ਪਾਰਟੀ ਹੋ ਰਹੀ ਹੈ। ਹਾਲ ਹੀ ਸੈਫ ਅਲੀ

ਪ੍ਰੇਰਿਤ ਕਰਨ ਵਾਲੀ ਫਿਲਮ ‘ਚ ਹੀ ਕਰਾਂਗਾ ਕੰਮ: ਅਭਿਸ਼ੇਕ ਬੱਚਨ

ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਕਿਹਾ ਕਿ ਜੋ ਫਿਲਮ ਉਹਨਾਂ ਨੂੰ ਪ੍ਰੇਰਿਤ ਕਰੇਗੀ, ਉਹ ਉਸ ਫਿਲਮ ‘ਚ ਕੰਮ ਕਰਨਗੇ, ਭਾਵੇਂ ਉਹ ਕਿਸੇ ਵੀ ਭਾਸ਼ਾ ‘ਚ ਹੋਵੇ।ਹਾਲੀਵੁੱਡ ਫਿਲਮਾਂ ‘ਚ ਜਾਣ ਬਾਰੇ ਪੁੱਛੇ ਸਵਾਲ ‘ਤੇ ਅਭਿਸ਼ੇਕ ਨੇ ਕਿਹਾ ਕਿ ‘ਦੁਨੀਆ ਬਹੁਤ ਛੋਟੀ ਹੈ ਤੇ ਹੱਦਾਂ ਵੀ ਖਤਮ ਹੋ ਰਹੀਆਂ ਹਨ।ਦੋਵੇਂ ਪਾਸਿਆਂ ਦੀਆਂ ਪ੍ਰਤਿਭਾਵਾਂ ਦੀ ਅਦਲਾ-ਬਦਲਾ ਹੋ ਰਹੀ

 ਸੁਖਜਿੰਦਰ ਸ਼ਿੰਦਾ ਦਾ ਨਵਾਂ ਟਰੈਕ ‘ਰੈੱਡ ਰੋਜ਼’

ਸੁਖਜਿੰਦਰ ਸ਼ਿੰਦਾ ਆਪਣੇ ਫੈਨਜ਼ ਲਈ ਨਵਾਂ ਸਿੰਗਲ ਟਰੈਕ ‘ਰੈੱਡ ਰੋਜ਼’ਲੈ ਕੇ ਆਏ ਹਨ ,ਜਿਸ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਮੂਵੀ ਬਾਕਸ ਵਲੋਂ ਰਿਲੀਜ਼ ਕੀਤਾ ਗਿਆ ਹੈ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੇ ਸਿੰਗਲ ਟਰੈਕ’ਸੈਲਫੀ ਕਰੇਜ਼’ਲਈ ਚਰਚਾ ਵਿਚ ਆ ਚੁੱਕੇ ਹਨ।ਬੱਲੀ ਜੇਧਵਾਲੂ ਦਾ ਕਹਿਣਾ ਹੈ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਹਰਜ ਨਾਗਰਾ ਵਲੋਂ

‘ਡੀਅਰ ਜ਼ਿੰਦਗੀ’ਨੇ ਬਾੱਕਸ ਆਫਿਸ ਤੇ ਕੀਤੀ ਜੰਮ ਕੇ ਕਮਾਈ

ਜਿੱਥੇ ਨੋਟਬੰਦੀ ਦਾ ਹਾਲ ਵਿਚ ਰਿਲੀਜ਼ ਹੋਈ ਫਿਲਮਾਂ ਦੀ ਕਮਾਈ ਤੇ ਜ਼ੋਰਦਾਰ ਅਸਰ ਦੇਖਣ ਨੂੰ ਮਿਲ ਰਿਹਾ ਹੈ ,ਉੱਥੇ ਹੀ ਇਸ ਮਾਮਲੇ ਵਿਚ ‘ਡੀਅਰ ਜ਼ਿੰਦਗੀ’ਲੱਕੀ ਸਾਬਿਤ ਹੋਈ।ਗੌਰੀ ਸ਼ਿੰਦੇ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੇ ਬਾੱਕਸ ਆਫਿਸ ਤੇ ਪਹਿਲੇ ਦਿਨ ਹੀ ਚੰਗੀ ਸ਼ੁਰੂਆਤ ਕੀਤੀ। ‘ਡੀਅਰ ਜ਼ਿੰਦਗੀ”ਨੇ ਪਹਿਲੇ ਦਿਨ ਬਾੱਕਸ ਆਫਿਸ ਤੇ ਲਗਭਗ 8.75 ਕਰੋੜ ਰੁਪਏ ਦੀ ਕਮਾਈ

ਵਿੱਦਿਆ ਪਹੁੰਚੀ‘ਬਿਗ-ਬਾੱਸ’ਦੇ ਘਰ,ਸਲਮਾਨ ਨੇ ਉਤਾਰੀ ਸ਼ਾਹਰੁਖ ਦੀ ਨਕਲ

ਐਕਟ੍ਰੈਸ ਵਿੱਦਿਆ ਬਾਲਨ ਨੇ ‘ਬਿਗ-ਬਾੱਸ’ ਦੇ ਘਰ ਆਪਣੀ ਆਉਣ ਵਾਲੀ ਫਿਲਮ ‘ਕਹਾਣੀ-2’ਦਾ ਪ੍ਰਮੋਸ਼ਨ ਕਰਨ ਪਹੁੰਚੀ।ਵਿੱਦਿਆ ਨੇ ਸ਼ੋਅ ਦਾ ਸੈੱਟ ਤੇ ਸਲਮਾਨ ਖਾਨ ਨੂੰ ਫਿਲਮ ਨੂੰ ਲੈ ਕੇ ਅਜਿਹੀ ਕਹਾਣੀ ਦੱਸੀ ਕਿ ਸਲਮਾਨ ਖਾਨ ਨੂੰ ਚੱਕਰ ਆਉਣ ਲੱਗੇ।ਵਿੱਦਿਆ ਨੇ ਘਰ ਦੇ ਸੱਦਸਿਆ ਨਾਲ ਗੱਲ ਬਾਤ ਕਰਦੇ ਹੋਏ ਫਿਲਮ ਦੀ ਥੀਮ ਨੂੰ ਲੈ ਕੇ ਕਹਾਣੀ ਦੱਸੀ।ਵਿੱਦਿਆ ਇਨੀਂ

ਯੂ.ਐਨ ਵਿਚ ਹੋਵੇਗੀ ਅਮਿਤਾਭ ਬੱਚਨ ਦੀ ਫਿਲਮ “ਪਿੰਕ”ਦੀ ਸਕ੍ਰੀਨਿੰਗ

ਮਹਿਲਾਵਾਂ ਦੇ ਖਿਲਾਫ ਅਪਰਾਧ ਤੇ ਅਧਾਰਿਤ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ “ਪਿੰਕ” ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਇਕ ਮੁੱਖ ਦਫਤਰ ਦੀ ਸਕ੍ਰੀਨਿੰਗ ਤੇ ਇਨਵਾਈਟ ਕੀਤਾ ਹੈ। ਅਮਿਤਾਭ ਨੇ ਟਵੀਟਰ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।ਇਸ ਫਿਲਮ ਵਿਚ ਉਹ ਵਕੀਲ ਦੀ ਭੂਮਿਕਾ ਨਿਭਾ ਰਹੇ ਹਨ। ਅਮਿਤਾਭ ਨੇ ਟਵੀਟਰ ਤੇ ਲਿਖਿਆ ਕਿ “ਨਿਊਯਾਰਕ ਵਿਚ ‘ਪਿੰਕ’ ਨੂੰ

‘ਡੀਅਰ ਜ਼ਿੰਦਗੀ’ਦੇ ਲਈ ਸ਼ਰਟਲੈਸ ਤਸਵੀਰ ਪੋਸਟ ਕਰ ਸਲਮਾਨ ਨੇ ਦਿੱਤਾ ਇਹ ਖਾਸ ਮੈਸੇਜ!

ਅਭਿਨੇਤਾ ਸਲਮਾਨ ਖਾਨ ਨੇ ਆਪਣੇ ਅਭਿਨੇਤਾ ਦੋਸਤ ਸ਼ਾਹਰੁਖ ਖਾਨ ਅਤੇ ਆਲਿਆ ਭੱਟ ਦੀ ਹਾਲ ਹੀ ਰਿਲੀਜ਼ ਹੋਈ ਫਿਲਮ ‘ਡੀਅਰ ਜ਼ਿੰਦਗੀ’ਦੇ ਲਈ ਟਵਿਟਰ ਤੇ ਖਾਸ ਮੈਸੇਜ ਪੋਸਟ ਕੀਤਾ ਹੈ।ਗੌਰੀ ਸ਼ਿੰਦੇ ਦੀ ਨਿਰਦੇਸ਼ਨ ਚ ਬਣੀ ਫਿਲਮ ਦੇ ਲਈ 50 ਸਾਲ ਦੇ ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ “ਉਹ ਫਿਲਮ ਨੂੰ ਜ਼ਰੂਰ ਦੇਖਣ”।ਇਸ ਪੋਸਟ ਦੇ ਨਾਲ ਉਨ੍ਹਾਂ

ਕਾੱਫੀ ਵਿੱਦ ਕਰਨ: ਰਣਬੀਰ ਅਤੇ ਰਣਵੀਰ ਨੇ ਸ਼ੋਅ ਨੂੰ ਬਣਾਇਆ “ਸ਼ੂ ਵਿੱਦ ਕਰਨ”

ਰਣਵੀਰ ਸਿੰਘ ਅਤੇ ਰਣਬੀਰ ਕਪੂਰ …ਇਹ ਦੋਨੋਂ ਅਜਿਹੇ ਅਭਿਨੇਤਾ ਹਨ ,ਜੋ ਜਿੱਥੇ ਵੀ ਜਾਂਦੇ ਹਨ ,ਮਾਹੌਲ ਬਣਾ ਦਿੰਦੇ ਹਨ ।‘ਕਾੱਫੀ ਵਿੱਦ ਕਰਨ’ਵਿਚ ਦੋਹਾਂ ਨੇ ਜੰਮ ਕੇ ਮਸਤੀ ਕੀਤੀ ਪਰ ਦੋਹਾਂ ਦੇ ਹੁੰਦੇ ਹੋਏ ਇਕ ਚੀਜ਼ ਅਜਿਹੀ ਵੀ ਰਹੀ ,ਜਿਸ ਨੇ ਇੰਨ੍ਹਾਂ ਦੋਨਾਂ ਅਭਿਨੇਤਾਵਾਂ ਨੂੰ ਆਕਰਸ਼ਿਤ ਕੀਤਾ।ਉਹ ਚੀਜ਼ ਸੀ ਕਰਨ ਜੌਹਰ ਦੇ ਜੁੱਤੇ ,ਜੋ ਇਨ੍ਹਾਂ ਦੋਨਾਂ

ਕਦੋਂ ਹੋਵੇਗੀ ਕਰੀਨਾ ਦੀ ਡਿਲੀਵਰੀ,ਪਿਤਾ ਰਣਧੀਰ ਕਪੂਰ ਨੇ ਕੀਤਾ ਖੁਲਾਸਾ

ਕਰੀਨਾ ਕਪੂਰ ਖਾਨ ਕੁੱਝ ਹੀ ਦਿਨ੍ਹਾਂ ਵਿਚ ਮਾਂ ਬਣਨ ਵਾਲੀ ਹੈ।ਬਾਵਜੂਦ ਇਸਦੇ ਉਹ ਆਏ ਦਿਨ ਐਡ ਸੂਟ ਕਰਨ ,ਰੈਂਪ ਤੇ ਉਤਰਨ ਅਤੇ ਅਭਿਨੈਅ ਕਰਨ ਦਾ ਕੰਮ ਕਰੀ ਜਾ ਰਹੀ ਹੈ ਅਤੇ ਕਈ ਮਹਿਲਾਵਾਂ ਲਈ ਮਿਸਾਲ ਵੀ ਪੇਸ਼ ਕਰ ਰਹੀ ਹੈ।   ਕਰੀਨਾ ਦੇ ਨਾਲ-ਨਾਲ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਵੀ ਘਰ ਆਉਣ ਵਾਲੇ ਨੰਨੇ ਮਹਿਮਾਨ

ਆਲਿਆ ਭੱਟ ਨੂੰ ਆ ਰਹੀ ਹੈ ਸ਼ਾਹਰੁਖ ਦੀ ਯਾਦ

ਅਭਿਨੇਤਰੀ ਆਲਿਆ ਭੱਟ ਦਾ ਕਹਿਣਾ ਹੈ ਕਿ ਆਪਣੀ ਫਿਲਮ ‘ਡੀਅਰ ਜ਼ਿੰਦਗੀ’ਦੀ ਰਿਲੀਜ਼ ਤੋਂ ਬਾਅਦ ਸਹਿ ਅਭਿਨੇਤਾ ਸ਼ਾਹਰੁਖ ਖਾਨ ਨੂੰ ਯਾਦ ਕਰ ਰਹੀ ਹੈ।ਸਿੰਗਾਪੁਰ ਟੂਰਿਜ਼ਮ ਦੇ ਪ੍ਰਚਾਰ ਸਮਾਰੋਹ ਚ ਪਹੁੰਚੀ ਆਲਿਆ ਨੇ ਕਿਹਾ ਕਿ “ਸ਼ਾਹਰੁਖ ਵਰਗੇ ਸੁਪਰ ਸਟਾਰ ਨਾਲ ਕੰਮ ਕਰਨਾ ਸ਼ਾਨਦਾਰ ਰਿਹਾ ।ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ ਹੈ ,ਜੋ ਮੈਂ ਕਿਸੇ ਹੋਰ ਨਹੀਂ ਦੱਸਣਾ

ਮਹਾਕਵੀ ‘ਹਰਿਵੰਸ਼ ਰਾਏ ਬੱਚਨ’ ਦਾ ਅੱਜ ਹੈ ਜਨਮ ਦਿਨ

ਜੋ ਬੀਤ ਗਈ ਸੋ ਬਾਤ ਗਈ, ਜੀਵਨ ਮੈਂ ਇੱਕ ਸਿਤਾਰਾ ਸੀ ਮਾਨਾ ਉੇਹ ਬੇਹਦ ਪਿਆਰਾ ਸੀ, ਇਹ ਡੁੱਬ ਗਿਆ ਤਾਂ ਡੁੱਬ ਗਿਆ ਮਹਾਕਵਿ ਹਰਿਵੰਸ਼ ਰਾਏ ਬੱਚਨ ਦੀਆਂ ਇਹ ਲਾਇਨਾਂ ਅੱੱਜ ਵੀ ਲੋਕਾਂ ਦੀ ਜੁਬਾਨ ‘ਤੇ ਅਕਸਰ ਸੁਨਣ ਨੂੰ ਮਿਲ ਹੀ ਜਾਂਦੀ ਹੈ।ਹਿੰਦੀ ਦੇ ਪ੍ਰਸਿੱਧ ਕਵੀ ਤੇ ਰਚਨਾਕਾਰ ‘ਹਰਿਵੰਸ਼ ਰਾਏ ਬੱਚਨ’ ਦਾ ਅੱਜ ਜਨਮ ਦਿਨ ਹੈ। ਉਹ

“ਜਾੱਨ ਨੇ ਕੀਤਾ ਕੰਨਫਰਮ ,ਬਣੇਗੀ ‘ਫੋਰਸ-3’”

ਜਾੱਨ ਐਬਰਾਹਿਮ ਦੀ ਐਕਸ਼ਨ ਨਾਲ ਭਰਪੂਰ ਫਿਲਮ “ ਫੋਰਸ-2” ਰਿਲੀਜ਼ ਹੋ ਗਈ ਹੈ ,ਜਿਸ ਵਿਚ ਉਨ੍ਹਾਂ ਨਾਲ ਦਮਦਾਰ ਰੋਲ ਵਿਚ ਸੋਨਾਕਸ਼ੀ ਸਿਨਹਾ ਨਜ਼ਰ ਆਈ।ਹੁਣ ਇਸ ਫਿਲਮ ਨੂੰ ਬਾੱਕਸ ਆਫਿਸ ਤੇ ਚੰਗਾ ਰਿਸਪਾਂਸ ਮਿਲਣ ਤੇ ਕਾਫੀ ਐਕਸਾਈਟਡ ਜਾੱਨ ਨੇ ਕਿਹਾ ਹੈ ਕਿ “ ਉਹ ਜਲਦ ਹੀ ਇਸ ਫੈ੍ਰਂਚਾੲਜ਼ੀ ਦੀ ਤੀਜੀ ਫਿਲਮ ਵੀ ਲੈ ਕੇ ਆਉਣਗੇ”।