Feb 20

ਹੰਸ ਰਾਜ ਹੰਸ ਦੀ ਹਾਲੀਵੁੱਡ ਫ਼ਿਲਮ ਵਿਚ Special Appearance 

ਪਦਮ ਸ਼੍ਰੀ ਹੰਸ ਰਾਜ ਹੰਸ ਹਾਲੀਵੁੱਡ ਦੀ ਵੱਡੀ ਫ਼ਿਲਮ “viceroy’s house” ਵਿਚ ਇਕ ਸੂਫੀ ਗਾਇਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਗੱਲ ਦਾ ਖੁਲਾਸਾ ਹੰਸ ਰਾਜ ਹੰਸ ਦੇ ਬੇਟੇ ਨਵਰਾਜ ਹੰਸ ਨੇ ਟਵੀਟ ਕਰਕੇ ਕੀਤਾ। ਦੱਸ ਦੱਈਏ ਬ੍ਰਿਟਿਸ਼-ਭਾਰਤ ਇਤਿਹਾਸ ਡਰਾਮਾ ਤੇ ਅਧਾਰਿਤ ਇਸ ਫ਼ਿਲਮ ਨੂੰ ਗੁਰਿੰਦਰ ਚੱਡਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿਚ ਹਾਲੀਵੁੱਡ

Annu Kapoor
Birthday Special : 61 ਸਾਲ ਦੇ ਹੋਏ ਅਨੂੰ ਕਪੂਰ

ਬਾਲੀਵੁੱਡ ਅਦਾਕਾਰ ਤੇ ਟੀ.ਵੀ ਐਂਕਰ ਅਨੂੰ ਕਪੂਰ ਮੰਨੀ-ਪ੍ਰਮੰਨੀ ਹਸਤੀਆਂ ‘ਚੋਂ ਇੱਕ ਨੇ। ਉਹਨਾਂ ਵੱਡੇ ਪਰਦੇ ਤੋਂ ਲੈ ਕੇ ਛੋਟੇ ਪਰਦੇ ਤੱਕ ਖੂਬ ਪਹਿਚਾਣ ਮਿਲੀ ਹੈ। ਫਿਲਮਾਂ ‘ਚ ਉਹ 80 ਦੇ ਦਹਾਕੇ ਤੋਂ ਐਕਟਿਵ ਸਨ। ਰਿਆਲਟੀ ਸ਼ੋਅ ‘ਅੰਤਾਕਸ਼ਰੀ’ ਦੀ ਮੇਜ਼ਬਾਨੀ ਵਾਲੀ ਉਹਨਾਂ ਦੀ ਛਵੀ ਲੋਕਾਂ ਦੇ ਦਿਲ ‘ਚ ਅੱਜ ਵੀ ਬਰਕਰਾਰ ਹੈ। ਅਨੂੰ ਕਪੂਰ ਦਾ ਜਨਮ

Hot damn! ਕੀ ਤੁਸੀਂ ਦੇਖੇ ਨੇ ਜਾਨਵੀ ਕਪੂਰ ਦੇ ‘ਠੁਮਕੇ’

ਇਨੀਂ ਦਿਨੀਂ ਬਾਲੀਵੁੱਡ ਅਦਾਕਾਰ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਦੀ ਇੱਕ ਡਾਂਸ ਵੀਡੀਓ ਕਾਫੀ ਸੁਰਖੀਆਂ ਬਟੋਰ ਰਹੀ ਹੈ। ਜਿਸ ‘ਚ ਜਾਨਵੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਫੈਮਸ ਡਿਜਾਈਨਰ ਮਨੀਸ਼ ਮਲਹੋਤਰਾ ਨੇ ਸ਼ੇਅਰ ਕੀਤਾ ਹੈ। ਪਹਿਲਾਂ ਦੇਖੋ ਉਹ ਵੀਡੀਓ ਜਿਸ ‘ਚ ਜਾਨਵੀ ਦਾ ਠੁਮਕਾ ਸਟਾਇਲ ਦੇਖਣ ਨੂੰ ਮਿਲਿਆ। #young #cool #fun

ਭਾਈਜਾਨ ਹੁਣ ਲਾਂਚ ਕਰਨਗੇ Being Human’ e-cycles!

ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸਲਮਾਨ ਖਾਨ ਆਪਣੀ ਨਿਜੀ ਜਿੰਦਗੀ ‘ਚ ਸਾਈਕਲ ਕਾਫੀ ਪਸੰਦ ਕਰਦੇ ਨੇ ਤੇ ਹੁਣ ਉਹ ‘Being Human’ e-cycle ਲਾਂਚ ਕਰਨ ਵਾਲੇ ਨੇ।ਰਿਪੋਰਟ ਮੁਤਾਬਕ ਇਹ ਸਲਮਾਨ ਖਾਨ ਦਾ ਹੀ ਆਈਡਿਆ ਹੈ ਕਿ ਉਹਨਾਂ ਆਪਣੀ ਪੂਰੀ ਟੀਮ ਨੂੰ ਇਸਦੇ ਲਈ ਕੰਮ ਕਰਵਾਇਆ ਹੈ ਤੇ ਹੁਣ ਸਾਈਕਲ ਮਾਰਕਿਟ ‘ਚ ਲਾਂਚ ਹੋਣ ਨੂੰ ਤਿਆਰ ਹੈ।

ਨਹੀਂ ਰਹੀ ਪ੍ਰਸਿੱਧ ਬੰਗਾਲੀ ਸਿੰਗਰ ‘Banasree Sengupta’

ਮਸ਼ਹੂਰ ਬੰਗਾਲੀ ਗਾਇਕਾ ਬਨਸ਼੍ਰੀ ਸੇਨਗੁਪਤਾ ਦਾ ਐਤਵਾਰ ਨੂੰ ਇੱਕ ਸਰਕਾਰੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਲੰੰਮੇਂ ਸਮੇਂ ਤੋਂ ਬੀਮਾਰ ਸਨ। ਉਹਨਾਂ ਆਪਣੀ ਮਿੱਠੀ ਆਵਾਜ਼ ਨਾਲ ਦਰਸ਼ਕਾਂ ਤੱਕ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੱਕ ਰਾਜ ਕੀਤਾ ਸੀ। ਸੇਨਗੁਪਤਾ 71 ਸਾਲਾਂ ਦੇ ਸਨ ਤੇ ਉਹਨਾਂ ਐਸਐਸਕੇਐਮ ਹਸਪਤਾਲ ‘ਚ ਅੰਤਿਮ ਸਾਹ ਲਏ। ਸੇਨਗੁਪਤਾ ਨੇ 1966 ਤੋਂ ਲੈ ਕੇ

‘ਰੰਗੂਨ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਪਹੁੰਚੀ ਬੇਗਮ ਖਾਨ, See Pics

ਇਸ ਹਫਤੇ ਬਾਕਸ ਆਫਿਸ ‘ਤੇ ਫਿਲਮ ‘ਰੰਗੂਨ’ ਨੇ ਸਿਨੇਮਾਘਰਾਂ ‘ਚ ਦਸਤਕ ਦੇਣੀ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਕੱਲ ਰਾਤ ਮੁੰਬਈ ‘ਚ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।ਜਿਸ ‘ਚ ਕੁਝ ਖਾਸ ਲੋਕ ਪਹੁੰਚੇ। ਫਿਲਮ ‘ਚ ਸੈਫ ਅਲੀ ਖਾਨ, ਸ਼ਾਹਿਦ ਕਪੂਰ ਤੇ ਕੰਗਨਾ ਰਣੌਤ ਨੇ। ਸਪੈਸ਼ਲ ਸਕ੍ਰੀਨਿੰਘ ਦੌਰਾਨ ਸਪੋਟ ਕੀਤਾ ਗਿਆ, ਸੈਫ ਅਲੀ ਖਾਨ ਦੀ ਪਤਨੀ ਬੇਗਮ

ਕੀ ਤੁਹਾਨੂੰ ਮਿਲੀ ਹੈ?…’ਮੋਨਾ ਡਾਰਲਿੰਗ’ ਦੀ ‘Friend Request’!

ਫਿਲਮ ‘ਜੰਜੀਰ’ ਤਾਂ ਤੁਹਾਨੂੰ ਯਾਦ ਹੀ ਹੋਵੇਗੀ, ਪ੍ਰਕਾਸ਼ ਮਹਿਰਾ ਦੀ ਇਸ ਫਿਲਮ ‘ਚ ਅਮਿਤਾਭ ਬੱਚਨ, ਜਯਾ ਬੱਚਨ, ਅਜੀਤ ਤੇ ਕਈ ਹੋਰ ਉਮਦਾ ਕਲਾਕਾਰ ਨਜ਼ਰ ਆਏ।ਫਿਲਮ ‘ਚ ਅਜੀਤ ਦਾ ਡਾਇਲਾਗ ਤਾਂ ਕੋਈ ਭੁੱਲ ਹੀ ਨਹੀਂ ਸਕਦਾ, ‘ਮੋਨਾ ਡਾਰਲਿੰਗ’। ਉਸ ਵੇਲੇ ਦੀ ਮੋਨਾ ਨੂੰ ਸੋਨੇ ਨਾਲ ਪਿਆਰ ਸੀ ਤੇ ਅੱਜ ਦੇ ਸਮੇਂ ਦੀ ਮੋਨਾ ਨੂੰ ਸੋਸ਼ਲ ਮੀਡੀਆ

Oh No ! ‘ਰੰਗੂਨ’ ‘ਤੇ ਕੇਸ ਦਰਜ

ਕੰਗਨਾ ਰਣੌਤ, ਸ਼ਾਹਿਦ ਕਪੂਰ ਤੇ ਸੈਫ ਅਲੀ ਖਾਨ ਸਟਾਰਰ ਫਿਲਮ ‘ਰੰਗੂਨ’ ਹੁਣ ਕਾਨੂੰਨੀ ਪਚੜੇ ‘ਚ ਫਸ ਗਈ ਹੈ। ਮੁੰਬਈ ਹਾਈਕੋਰਟ ‘ਚ ਵਾਡਿਆ ਮੂਵੀਟੋਨ ਕੰਪਨੀ ਨੇ ‘ਰੰਗੂਨ’ ਦੇ ਨਿਰਮਾਤਾ ਸਾਜਿਦ ਨਾਡਿਆਵਾਲਾ ਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੇ ਖਿਲਾਫ ਫਿਲਮ ‘ਚ ਕੰਗਨਾ ਦੇ ਕਿਰਦਾਰ ਨੂੰ ਲੈ ਕੇ ਕਾਪੀ ਰਾਈਟਸ ਦੇ ਉਲੰਘਣ ਦਾ ਕੇਸ ਦਰਜ ਕਰਵਾਇਆ ਗਿਆ ਹੈ।ਇਸ ਕੇਸ

Annu-Kapoor
Birthday ‘ਤੇ ਅਨੂੰ ਕਪੂਰ ਦਾ ਕੀ ਹੈ ‘ਧਮਾਲ’

ਦਿੱਗਜ ਅਦਾਕਾਰ ਅਨੂੰ ਕਪੂਰ ਆਪਣੀ ਚਾਰ ਕਿਤਾਬਾਂ ਨੂੰ ਪਬਲਿਸ਼ ਕਰਨ ਜਾ ਰਹੇ ਨੇ, ਜੋ ਅਪ੍ਰੈਲ ਤੱਕ ਲੋਕਾਂ ਦੇ ਵਿਚਕਾਰ ਹੋ ਸਕਦੀ ਹੈ। ਉਹਨਾਂ ਆਪਣੇ 61ਵੇਂ ਜਨਮਦਿਨ ਤੋਂ ਠੀਕ ਪਹਿਲਾਂ ਇਸਦਾ ਐਲਾਨ ਕੀਤਾ ਹੈ। ਉਹਨਾਂ ਦਾ ਜਨਮਦਿਨ  20 ਫਰਵਰੀ ਨੂੰ ਹੈ। ਕਿਤਾਬ ਬਾਲੀਵੁੱਡ ਦੇ ਪ੍ਰਸਿੱਧ ਖਲਨਾਇਕਾਂ (iconic villains)‘ਤੇ ਹੋਵੇਗੀ। ਜਨਮਦਿਨ ਤੋਂ ਪਹਿਲਾਂ ਇੱਕ ਸਮਾਰੋਹ ‘ਚ ਉਹਨਾਂ

ਪ੍ਰਿਯੰਕਾ ਦਾ ‘ਪਿਤਾ’ ਲਈ ਪਿਆਰ, ਸ਼ੇਅਰ ਕੀਤੀ PIC

ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਮਾਤਾ-ਪਿਤਾ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਕੁਝ ਯਾਦਾਂ ਨੂੰ ਸ਼ੇਅਰ ਕੀਤਾ ਹੈ। ਪ੍ਰਿਯੰਕਾ ਦੇ ਪਿਤਾ ਅਸ਼ੋਕ ਚੋਪੜਾ ਦਾ ਕੈਂਸਰ ਦੇ ਕਾਰਣ ਜੂਨ, 2010 ‘ਚ ਦੇਹਾਂਤ ਹੋ ਗਿਆ ਸੀ।ਉਹ 62 ਸਾਲ ਦੇ ਸਨ। ਇੰਸਟਾ ‘ਤੇ ਪ੍ਰਿਯੰਕਾ ਨੇ ਆਪਣੇ ਮਾਤਾ-ਪਿਤਾ ਦੀ ਵੈਡਿੰਗ ਐਨੀਵਰਸਰੀ ‘ਤੇ ਮੁਬਾਰਕਬਾਦ ਦਿੱਤੀ , ਉਹਨਾਂ ਲਿਖਿਆ, ‘ਮਾਂ ਤੇ

ਲਓ ਜੀ…’ਫਿਲਮਫੇਅਰ ਅਵਾਰਡ 62’ ਦੀ Complete Winner list

ਬਾਲੀਵੁੱਡ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ ‘ਫਿਲਮਫੇਅਰ ਅਵਾਰਡ’ ਸਫਲਤਾ ਤੇ ਵੱਡੀ ਮਸਤੀ ਦੇ ਨਾਲ ਖਤਮ ਹੋ ਗਿਆ। ਇਸ ਅਵਾਰਡ ਸ਼ੋਅ ‘ਚ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਸ਼ਾਮਿਲ ਹੋਈਆ। ਇੰਡੀਅਨ ਫਿਲਮ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ ਬੀਤੀ ਰਾਤ ਧੂਮਧਾਮ ਨਾਲ ਸੰਪੰਨ ਹੋ ਗਿਆ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇਸ ਸਾਲ ਦੇ

Jolly LLB 2
‘ਜਾਲੀ ਐਲਐਲਬੀ-2’ ਦੇ 9ਵੇਂ ਦਿਨ ਦੀ ਕਮਾਈ ਦਾ ਅੰਕੜਾ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਜਾਲੀ ਐਲਐਲਬੀ-2’ ਦੇ 9ਵੇਂ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਆ ਚੁੱਕਿਆ ਹੈ। ਫਿਲਮ ਜਲਦ ਹੀ ਕਮਾਈ ਦੇ ਮਾਮਲੇ ‘ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਹੈ। ਬਾਕਸ ਆਫਿਸ ਕਲੈਕਸ਼ਨ ਰਿਪੋਰਟ ਮੁਤਾਬਕ, ਸ਼ਨੀਵਾਰ ਦੇ ਦਿਨ ਫਿਲਮ ਨੇ 6.35 ਕਰੋੜ ਦੀ ਕਮਾਈ ਕਰਦਿਆਂ ਹੋਏ ਕੁੱਲ 88.20 ਕਰੋੜ ਰੁਪਏ ਜੁੱਟਾ

Kim Kardashian
ਦੇਖਣਾ ਚਾਹੋਗੇ ਕਿਸ ਨੇ ਕਿਹਾ ‘No Problem’

ਰਿਆਲਟੀ ਸਟਾਰ Kim Kardashian ਕੋਸਟਾਰਿਕਾ ‘ਚ ਪਰਿਵਾਰ ਦੇ ਨਾਲ ਵੈਕੇਸ਼ਨ ਇੰਜੁਆਏ ਕਰ ਰਹੀ ਹੈ। ਵੈਕੇਸ਼ਨ ਇੰਜੁਆਏ ਕਰਦੀ ਹੋਈ ਕਿਮ ਦੀ ਕਈ ਤਸਵੀਰਾਂ ਸਾਹਮਣੇ ਆਈਆਂ ਨੇ। ਇਹਨਾਂ ਤਸਵੀਰਾਂ ‘ਚ ਕਿਮ ਦਾ ਵੱਖਰਾ ਸਟਾਇਲ ਵੀ ਦੇਖਣ ਨੂੰ ਮਿਲਿਆ। ਕਿਮ ਨੇ ਵੈਕੇਸ਼ਨ ਦੀਆਂ ਕੁਝ ਹੋਰ ਤਸਵੀਰਾਂ ਵੀ ਆਪਣੀ ਵੈਬਸਾਈਟ ‘ਤੇ ਹਾਲ ਹੀ ‘ਚ ਪੋਸਟ ਕੀਤੀਆਂ ਨੇ। ਤਸਵੀਰਾਂ ‘ਚ ਕਿਮ

ਕੀ ਤੁਸੀ ਦੇਖਿਆ ਹੈ ਆਲਿਆ ਦਾ ਇਹ ਕਿਊਟ ਲੁੱਕ

ਕਿਊਟ ਅਤੇ ਨੌਟੀ ਆਲਿਆ ਭੱਟ ਨੇ ਬਾਲੀਵੁੱਡ ‘ਚ ਥੋੜੇ ਟਾਈਮ ‘ਚ ਹੀ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ। ਆਲਿਆ ਆਪਣੀ ਬੇਹਤਰੀਨ ਐਕਟਿੰਗ ਅਤੇ ਫੈਸਨ ਕਰਕੇ ਹਮੇਸ਼ਾ limelight ‘ਚ ਰਹਿੰਦੀ ਹੈ। ਇੰਨਾਂ ਹੀ ਨਹੀਂ ਉਹ ਆਪਣੇ ਬਿਆਨਾਂ ਕਰਕੇ ਵੀ ਵੀ ਚਰਚਾ ‘ਚ ਰਹਿੰਦੀ ਹੈ। ਬਾਲੀਵੁੱਡ ਫਿਲਮਾਂ ਤੋਂ ਇਲਾਵਾ ਆਲਿਆ ਕਈ ਐਡਸ ਅਤੇ ਟੀਵੀ ਸ਼ੋਅ ‘ਚ

ਫਿਲਮ ‘ਨਿਊਟਨ’ ਨੇ ‘ਕਲਾ ਸਿਨੇਮਾ’ ਦਾ ਜਿੱਤਿਆ ਸਨਮਾਨ

ਰਾਜਕੁਮਾਰ ਰਾਵ ਤੇ ਅੰਜਲੀ ਪਾਟਿਲ ਸਟਾਰਰ ਰਾਜਨੀਤੀਕ ਕਾਮੇਡੀ ਫਿਲਮ ‘ਨਿਊਟਨ’ ਨੇ 67ਵੇਂ ਬਰਲਿਨ ਫਿਲਮ ਮਹਾਂਉਤਸਵ ‘ਚ ਆਪਣੇ ਵਰਲਡ ਪ੍ਰੀਮੀਅਰ ‘ਤੇ ਉਸਦੇ ਫੋਰਮ ਸਗਮੈਂਟ ‘ਚ ਇੰਟਰਨੈਸ਼ਨਲ ਫੈਡਰੇਸ਼ਨ ਆਫ ਆਰਟ ਸਿਨੇਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਜਕੁਮਾਰ ਰਾਵ ਨੇ ਇਸ ਖਬਰ ਨੂੰ ਟਵੀਟਰ ‘ਤੇ ਸਾਂਝਾ ਕਰ ਅਮਿਤ ਮਾਸੁਰਕਰ ਨਿਰਦੇਸ਼ਿਤ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ

Rajvir Jawanda
ਰਾਜਵੀਰ ਦਾ ‘ਕੰਗਣੀ’ ਹੋਇਆ ਰਿਲੀਜ਼

ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਨਵਾਂ ਸਿੰਗਲ ਟ੍ਰੈਕ ‘ਕੰਗਣੀ’ ਵਰਲਡਵਾਈਡ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਵੀਡੀਓ ਗੈਰੀ ਦਿਓਲ ਨੇ ਦਿੱਤਾ ਹੈ। 18 ਫਰਵਰੀ ਨੂੰ ਰਿਲੀਜ਼ ਹੋਏ ਇਸ ਗਾਣੇ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।

ਜਾਣੋ… ਸਿੰਗਰ ‘ਫਾਜਿਲਪੁਰੀਆ’ ਦੀ ਕਿਹੋ ਜਿਹੀ ਹੈ luxury life

ਪੰਜਾਬੀ ਅਤੇ ਬਾਲੀਵੁੱਡ ਦੇ ਗਾਣਿਆਂ ਦੇ ਮਸ਼ਹੂਰ ਰੈਪਰ ਫੈਜ਼ਲਪੁਰੀਆ ਹਾਲ ਹੀ ‘ਚ ਆਪਣੀ ਐਸ਼ ਦੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਹਾਲ ਹੀ ‘ਚ ਉਹ ਜੈਕੀ ਚੈਨ ‘ਤੇ ਪਿਕਚਰਾਈਜ਼ਰ ਆਪਣੇ ਗੀਤ ‘ਗੁਜਬੰਪ’ ਦੀ ਚਾਰਟ ਬਾਸਟਰਡ ਦੀ ਕਾਮਯਾਬੀ ਨੂੰ ਲੈ ਕੇ ਕਾਫੀ ਖੁਸ਼ ਹਨ, ਫਿਲਮ ‘ਕਪੂਰ ਐਂਡ ਸਨਜ਼’ ‘ਚ ਗਾਣਾ ‘ਲੜਕੀ ਕਰ ਗਈ

Khatron Ke Khiladi
ਜਲਦ ਆ ਰਿਹਾ ਹੈ ‘ਖਤਰੋਂ ਕੇ ਖਿਲਾੜੀ’

ਖਤਰੋਂ ਕੇ ਖਿਲਾੜੀ ਸੀਜਨ 5 ਅਤੇ 6 ਨੂੰ ਹੋਸਟ ਕਰਨ ਵਾਲੇ ਰੋਹਿਤ ਸ਼ੈਟੀ ਇੱਕ ਵਾਰ ਫੇਰ ਇਸਦੇ ਅਗਲੇ ਸੀਜ਼ਨ ਨੂੰ ਹੋਸਟ ਕਰਨ ਵਾਲੇ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾ ਬਾਲੀਵੁੱਡ ਐਕਟਰ ਅਰਜੁਨ ਕਪੂਰ ਇਸ ਸ਼ੋਅ ਨੂੰ ਹੋਸਟ ਕਰ ਚੁੱਕੇ ਨੇ। ਪਰ ਇਸ ਵਾਰ ਅਰਜੁਨ ਨੂੰ ਰੀਪਲੇਸ ਕਰਕੇ ਰੋਹਿਤ ਇਸ ਸ਼ੋਅ ‘ਚ ਵਾਪਸੀ ਕਰ ਰਹੇ

Ajay Devgn and Akshay Kumar
Confirms… ਪ੍ਰਿਆਦਰਸ਼ਨ ਦੀ ਫਿਲਮ ‘ਚ ਅੱਕੀ ਦੀ ਥਾਂ ਅਜੇ ਦੇਵਗਨ

ਬਾਲੀਵੁੱਡ ਦੇ ਦੋ ਦਿਗੱਜ ਖਿਡਾਰੀ ‘ਅਕਸ਼ੇ ਕੁਮਾਰ’ ਅਤੇ ਸਿਵਾਏ ‘ਅਜੇ ਦੇਵਗਨ’ ‘ਚ ਘਮਾਸਾਨ ਤੋਂ ਬਾਅਦ ਡਾਇਰੈਕਟਰ ਪ੍ਰਿਆਦਰਸ਼ਨ ਨੇ ਆਖਿਰਕਾਰ ਆਪਣਾ ਹੀਰੋ ਫਾਈਨਲ ਕਰ ਲਿਆ ਹੈ। ਪ੍ਰਿਆਦਰਸ਼ਨ ਨੇ ਆਪਣੀ ਅਗਲੀ ਫਿਲਮ ‘ਚ ਅੱਕੀ ਦੀ ਥਾਂ ਅਜੇ ਦੇਵਗਨ ਨੂੰ ਫਾਈਨਲ ਕੀਤਾ ਹੈ। ਪ੍ਰਿਆਦਰਸ਼ਨ ਲੰਬੇ ਸਮੇਂ ਬਾਅਦ ਇੱਕ ਵਾਰ ਫੇਰ ਧਮਾਕੇਦਾਰ ਫਿਲਮ ਨਾਲ ਵਾਪਸੀ ਕਰਨ ਦਾ ਪਲਾਨ ਕਰ

‘ਚਮਕੀਲਾ’ ‘ਤੇ ਪੰਜਾਬੀ ਫਿਲਮ

ਪੰਜਾਬ ਦੇ ਪ੍ਰਸਿੱਧ ਕਲਾਕਾਰ ਅਮਰ ਸਿੰਘ ਚਮਕੀਲਾ ਨੂੰ ਕੌਣ ਭੁੱਲ ਸਕਦਾ ਹੈ। ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕ, ਮਿਊਜ਼ਿਸ਼ਿਅਨ ਤੇ ਕੰਪੋਜ਼ਰ ਸਨ। ਉਹਨਾਂ ਦੇ ਲਿਖੇ ਤੇ ਗਾਏ ਗਾਣਿਆਂ ਨੂੰ ਲੋਕ ਖੂਬ ਪਸੰਦ ਕਰਦੇ ਸਨ।ਪੰਜਾਬ ਦੇ ਇਸ ਪ੍ਰਸਿੱਦ ਕਲਾਕਾਰ ‘ਤੇ ਜਲਦ ਹੀ ਪੰਜਾਬੀ ਫਿਲਮ ਬਨਣ ਜਾ ਰਹੀ ਹੈ। ਇਸਦਾ ਐਲਾਨ ਚੰਡੀਗੜ੍ਹ ਵਿੱਚ ਕੀਤਾ ਗਿਆ। ਫਿਲਮ ਦਾ ਨਿਰਮਾਣ ਚਮਕੀਲਾ