Feb 18

‘Dabangg 3’: ਐਮੀ ਬਣੇਗੀ ਚੁਲਬੁਲ ਪਾਂਡੇ ਦੀ ਹੀਰੋਇਨ!

ਬਾਲੀਵੁੱਡ ‘ਚ ਅਜਿਹੀ ਬਹੁਤ ਘੱਟ ਅਦਾਕਾਰਾ ਨੇ, ਜਿਹਨਾਂ ਨੂੰ ਆਪਣੇ ਪਸੰਦੀਦਾ ਸੁਪਰਸਟਾਰਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ।ਅਜਿਹੀ ਹੀ ਖੁਸ਼ਨਸੀਬ ਅਦਾਕਰਾ ਨੇ ਐਮੀ ਜੈਕਸਨ। ਐਮੀ ਜੈਕਸਨ ਨੂੰ ਲੈ ਕੇ ਖਬਰ ਹੈ ਕਿ, ਉਹਨਾਂ ਸਲਮਾਨ ਖਾਨ ਦੇ ਨਾਲ ਅਗਲੀ ਫਿਲਮ ਦੇ ਲਈ ਕਾਸਟ ਕੀਤਾ ਜਾ ਰਿਹਾ ਹੈ। ਜੀ ਹਾਂ, ਅਰਬਾਜ਼ ਖਾਨ ਆਪਣੀ ਅਗਲੀ ਫਿਲਮ

ਰਿਲੀਜ਼ ਤੋਂ ਪਹਿਲਾਂ ‘ਹਾਏ ਦਿਲ’ ਲੀਕ

‘ਹੱਮਾ-ਹੱਮਾ’ ਸਿੰਗਰ ਜੁਬਿਨ ਨੌਟਿਆਲ ਨੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਸ਼ਿਕਾਇਤ ‘ਚ ਕਿਹਾ ਕਿ ਉਹਨਾਂ ਦਾ ਇੱਕ ਗਾਣਾ ਰਿਲੀਜ਼ ਤੋਂ ਪਹਿਲਾਂ ਹੀ ਲੀਕ ਕਰ ਦਿੱਤਾ ਗਿਆ ਹੈ। ਜੁਬਿਨ ਦਾ ਗਾਣਾ ‘ਹਾਏ ਦਿਲ’ ਲੀਕ ਹੋ ਗਿਆ ਹੈ। ਗਾਣੇ ਦਾ ਰਿਲੀਜ਼ ਡੇਟ 12 ਫਰਵਰੀ ਤੋਂ 18 ਫਰਵਰੀ ਸ਼ਿਫਟ ਕੀਤਾ ਗਿਆ ਸੀ।

Representative-Image
ਚੱਲਦੀ ਕਾਰ ‘ਚ ਮਲਆਲਿਮ ਅਦਾਕਾਰਾ ਨਾਲ ਛੇੜਛਾੜ

ਕਰਨਾਟਕ ਦੇ ਅਥਾਨੀ ਨੇੜੇ ਮਲਆਲਿਮ ਅਦਾਕਾਰਾ ਭਾਵਨਾ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਕੁਝ ਲੋਕਾਂ ਨੇ ਕਥਿਤ ਰੂਪ ਨਾਲ ਅਦਾਕਾਰਾ ਦੀ ਕਾਰ ‘ਚ ਜਬਰਦਸਤੀ ਅੰਦਰ ਵੜ੍ਹ ਕੇ ਉਹਨਾਂ ਨਾਲ ਛੇੜਛਾੜ ਕੀਤੀ। ਇਹ ਘਟਨਾ ਨੇਦੁੰਬਸੇਰੀ ਹਵਾਈ ਅੱਡੇ ਦੇ ਨੇੜੇ ਅਥਾਨੀ ‘ਚ ਹੋਈ ਹੈ। ਇਸ ਘਟਨਾ ਨੂੰ ਲੈ ਕੇ ਅਦਾਕਾਰਾ ਨੇ ਪੁਲਿਸ ‘ਚ

Poonam-Pandey
Guess…ਕੀ ਹੈ ਪੂਨਮ ਪਾਂਡੇ ਦਾ next hot stunt!

ਪੂਨਮ ਪਾਂਡੇ ਇੱਕ ਅਜਿਹੀ ਮਾਡਲ ਤੇ ਐਕਟਰਸ ਹੈ ਜੋ ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਆਪਣੀ ਬੋਲਡ ਤੇ ਹਾਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਇੱਕ ਵਾਰ ਫਿਰ ਤੋਂ ਪੂਨਮ ਨੇ ਭੜਕਾਓ ਫੋਟੋ ਸ਼ੇਅਰ ਕੀਤੀ ਹੈ। ਪੂਨਮ ਪਾਂਡੇ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹਨਾਂ ਦੀ ਬਾਡੀ ਦਾ ਇੱਕ ਪਾਰਟ ਸਾਫ ਨਜ਼ਰ ਆ ਰਿਹਾ ਹੈ।

Confirm… ਦਿਸ਼ਾ ਪਟਾਨੀ ਨੇ ਸਾਰਾ ਅਲੀ ਨੂੰ ਕੀਤਾ replace

ਟਾਈਗਰ ਸ਼ਰਾਪ ਦੀ ਗਰਲ-ਫ੍ਰੈਂਡ ਦਿਸ਼ਾ ਪਟਾਨੀ, ਪੁਨੀਤ ਮਲਹੋਤਰਾ ਦੀ ਫਿਲਮ ‘ਸਟੂਡੇਂਟ ਆਫ ਦੀ ਈਅਰ-2’ ਦੇ ਲਈ ਫਾਈਨਲ ਕੀਤਾ ਗਿਆ। ਇਸ ਫਿਲਮ ਦੀ ਸ਼ੂਟਿੰਗ ਅਪ੍ਰੈਲ ‘ਚ ਸ਼ੁਰੂ ਕੀਤੀ ਜਾਵੇਗੀ। ਪਿਛਲੇ ਦਿਨੀਂ ਖਬਰ ਸੀ ਕਿ ਇਸ ਫਿਲਮ ਤੋਂ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਸੀ। ਖਬਰਾਂ ਮੁਤਾਬਕ

ਨਾਵਲਕਾਰ ਵੇਦ ਪ੍ਰਕਾਸ਼ ਸ਼ਰਮਾ ਨੂੰ ‘ਅਲਵਿਦਾ’

ਮੰਨੇ-ਪ੍ਰਮੰਨੇ ਨਾਵਲਕਾਰ ਤੇ ਤਕਰੀਬਨ ਅੱਧਾ ਦਰਜਨ ਫਿਲਮਾਂ ਦੇ ਸਕ੍ਰਿਪਟ ਰਾਈਟਰ ਵੇਦ ਪ੍ਰਕਾਸ਼ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਸ਼ੁੱਕਰਵਾਰ ਰਾਤ ਕਰੀਬ 11.50 ਵਜੇ ਅੰਤਮ ਸਾਹ ਲਏ। ਖਬਰ ਮੁਤਾਬਕ, 62 ਸਾਲ ਦੇ ਮਹਾਨ ਨਾਵਲਕਾਰ ਵੇਦ ਪ੍ਰਕਾਸ਼ ਸ਼ਰਮਾ ਪਿਛਲੇ ਤਕਰੀਬਨ ਇੱਕ ਸਾਲ ਤੋਂ ਬੀਮਾਰ ਚਲ ਰਹੇ ਸਨ। ਉਹਨਾਂ ਦੇ ਫੇਫੜਿਆਂ ‘ਚ ਇਨਫੈਕਸ਼ਨ ਦੀ ਸ਼ਿਕਾਇਤ ਸੀ, ਜਿਸਦਾ

ਆਮਿਰ ਅਤੇ ਸਲਮਾਨ ਦੀ ਅਜੀਬ ਟੱਕਰ

ਆਮਿਰ ਖਾਨ ਅਤੇ ਸਲਮਾਨ ਖਾਨ ‘ਚ ਇੱਕ ਅਜੀਬ ਟੱਕਰ ਪਿਛਲੇ 9 ਸਾਲਾਂ ਤੋਂ ਚਲੀ ਆ ਰਹੀ ਹੈ। ਇਹ ਟੱਕਰ ਹੈ ਸਾਲ ਦੀ ਸਭ ਤੋਂ ਵੱਡੀ ਫਿਲਮ ਦੀ। ਇਸ ਟੱਕਰ ‘ਚ ਕਦੇ ਸਲਮਾਨ ਬਾਜੀ ਮਾਰ ਜਾਂਦੇ ਨੇ ਅਤੇ ਕਦੇ ਆਮਿਰ ਵੱਧ ਕਮਾਈ ਕਰ ਕੇ ਅੱਗੇ ਨਿਕਲ ਜਾਂਦੇ ਨੇ। 9 ਸਾਲਾਂ ਤੋਂ ਇਹ ਟੱਕਰ ਲਗਾਤਾਰ ਚਲ ਰਹੀ

‘ਛਿਛੋਰਾ’ ‘ਤੇ ਸਬਾ ਦੀ ਸਫਾਈ

ਹਾਲ ਹੀ ‘ਚ ਪਾਕਿ ਐਕਟਰਸ ਸਬਾ ਕਮਰ ਦਾ ਇੱਕ ਵੀਡੀਓ ਕਾਫੀ ਵਾਈਰਲ ਹੋ ਗਿਆ ਹੈ, ਜਿਥੇ ਉਹ ਬਾਲੀਵੁੱਡ ਸਟਾਰਸ ਨੂੰ ਕਾਫੀ ਕੁਝ ਕਹੀ ਰਹੀ ਹੈ। ਇਸ ਤੋਂ ਬਾਅਦ ਉਸਦੀ ਸੋਸ਼ਲ ਮੀਡੀਆ ‘ਤੇ ਜੰਮ ਕੇ ਕਲਾਸ ਲੱਗੀ। ਹੁਣ ਸਬਾ ਕਮਰ ਨੇ ਇਸ ਮਾਮਲੇ ਨੂੰ ਖਤਮ ਕਰਨ ਲਈ ਆਪਣੀ ਰਾਏ ਰੱਖੀ ਅਤੇ ਕਿਹਾ ਕਿ ਇਸ ਵੀਡੀਓ ‘ਚ

ਲਤਾ ਮੰਗੇਸ਼ਕਰ ਦਾ ‘‘Legendary Award’ ਨਾਲ ਸਨਮਾਨ

Melody Queen ਲਤਾ ਮੰਗੇਸ਼ਕਰ ਨੂੰ ‘ਬ੍ਰਾਂਡ ਲਾਰਿਅਟ’ ਵੱਲੋਂ Legendary Award  ਨਾਲ ਸਨਮਾਨਿਤ ਕੀਤਾ ਗਿਆ ਹੈ।‘ਬ੍ਰਾਂਡ ਲਾਰਿਅਟ’ ਅਵਾਰਡ ਵਿਸ਼ਵ ਪੱਧਰੀ ਉਪਲਬਧੀ ਹਾਸਲ ਕਰਨ ਵਾਲੇ ਵਿਅਕਤੀਆਂ ਤੇ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ। ਲਤਾ ਮੰਗੇਸ਼ਕਰ ਨੇ ਟਵੀਟਰ ‘ਤੇ ਪੁਰਸਕਾਰ ਦੀ ਤਸਵੀਰ ਦੇ ਨਾਲ ਲਿਖਿਆ, ਮੈਨੂੰ ‘Legendary Award 2017 ’ ਨਾਲ ਸਨਮਾਨਿਤ ਕਰਨ ਦੇ ਲਈ ‘ਬ੍ਰਾਂਡ ਲਾਰਿਅਟ’ ਦਾ ਬਹੁਤ ਧੰਨਵਾਦ।ਕਾਬਿਲੇਗੌਰ ਹੈ ਕਿ ਭਾਰਤੀ ਸਿਨੇਮਾ

Shooting time… ਜਾਣੋ ਇਰਫਾਨ ਖਾਨ ਕਿਥੇ ਕਰ ਰਹੇ ਨੇ ਸ਼ੂਟਿੰਗ

ਇਰਫਾਨ ਖਾਨ ਦੀ ਨਵੀਂ ਫਿਲਮ ਦੀ ਸ਼ੂਟਿੰਗ ਰਿਸ਼ੀਕੇਸ਼ ‘ਚ ਸ਼ੁਰੂ ਹੋ ਗਈ ਹੈ। ਇਸ ਕਰਕੇ ਹੀ ਇਰਫਾਨ ਵੀ ਰਿਸ਼ੀਕੇਸ਼ ਪਹੁੰਚ ਚੁੱਕੇ ਨੇ। ਇਸ ਫਿਲਮ ‘ਚ ਉਸ ਦੇ ਓਪੋਜ਼ਿਟ ਰੋਲ ‘ਚ ਸੋਨਾਰਿਕਾ ਭਦੌਰਿਆ ਹੈ। ਖਬਰਾਂ ਦੀ ਮੰਨੀਏ ਤਾਂ ਦੋਨਾਂ ਨੇ ਪਰਮਾਰਥ ਨਿਕੇਤਨ ਗੰਗਾ ਘਾਟ ‘ਤੇ ਕਈ ਸੀਨ ਸ਼ੂਟ ਵੀ ਕੀਤੇ ਗਏ ਨੇ। ਇਰਫਾਨ ਨੇ ‘ਮਦਾਰੀ’, ‘ਪੀਕੂ’

Big Screen ਲਈ ਬਣੇ ਨੇ ਸੰਜੂ ਬਾਬਾ: ਅਰਸ਼ਦ ਵਾਰਸੀ

ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਵੱਡੇ ਪਰਦੇ ‘ਤੇ ਸੰਜੇ ਦੱਤ ਦੇ ਵਾਪਸ ਆਉਣ ‘ਤੇ ਬੇਹਦ ਖੁਸ਼ ਨੇ। ਸੰਜੇ ਦੱਤ ਨੇ ਉਮੰਗ ਕੁਮਾਰ ਦੀ ਫਿਲਮ ‘ਭੂਮੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੇਲ ਤੋਂ ਆਉਣ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਫਿਲਮ ਹੋਵੇਗੀ। ਸੰਜੇ ਦੱਤ ਨੂੰ ਸ਼ੁਭਕਾਮਨਾ ਦਿੰਦਿਆਂ ਹੋਏ ਅਰਸ਼ਦ ਨੇ ਕਿਹਾ, ‘ਸੰਜੇ ਦੱਤ ਵੱਡੇ ਪਰਦੇ ਦੇ

Poster… ਫਿਲਮ ‘ਸ਼ਸ਼ੀਕਲਾ’ ਦਾ ਪੋਸਟਰ ਰਿਲੀਜ਼

ਫਿਲਮਮੇਕਰ ਰਾਮ ਗੋਪਾਲ ਵਰਮਾ ਨੇ ਸ਼ੁਕਰਵਾਰ ਨੂੰ ਕਿਹਾ “ਤਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ.ਜੈਲਲਿਤਾ ਦੀ ਕਰੀਬੀ ਸ਼ਸ਼ੀਕਲਾ ‘ਤੇ ਬਣਨ ਵਾਲੀ ਫਿਲਮ ਸਭ ਦੀ ਸੋਚ ਤੋਂ ਹੱਟ ਕੇ ਹੈ ਅਤੇ ਉਸਦੀ ਫਿਲਮ ਸਭ ਨੂੰ ਹੈਰਾਨ ਕਰ ਦਵੇਗੀ”। ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਸ਼ਸ਼ੀਕਲਾ ਫਿਲਹਾਲ 4 ਸਾਲ ਦੀ ਜੇਲ੍ਹ ਦੀ ਸਜਾ ਕੱਟ ਰਹੀ ਹੈ।

ਸਾਜਿਦ ਨਾਡਿਆਡਵਾਲਾ ਦਾ ਬਰਥ-ਡੇਅ

ਸਾਜਿਦ ਨਾਡਿਆਡਵਾਲਾ ਇੰਡੀਅਨ ਸਿਨੇਮਾ ਦੇ ਫੇਮਸ ਪ੍ਰੋਡਿਉਸਰ ਅਤੇ ਡਾਇਰੇਕਟਰ ਦੇ ਤੌਰ ‘ਤੇ ਜਾਣੇ ਜਾਂਦੇ ਨੇ। ਸਾਜਿਦ ਦਾ ਜਨਮ 18 ਫਰਵਰੀ 1966 ‘ਚ ਨਵੀਂ ਦਿੱਲੀ ‘ਚ ਹੋਈਆ। ਉਸ ਦੇ ਪਿਤਾ ਦਾ ਨਾਂਅ ਸੁਲੇਮਾਨ ਨਾਡਿਆਡਵਾਲਾ ਹੈ। ਸਾਜਿਦ ਬਾਲੀਵੁੱਡ ਦੇ ਪ੍ਰੋਡਿਉਸਰ ਫਿਰੋਜ ਨਾਡਿਆਡਵਾਲਾ ਦੇ ਕਜ਼ਨ ਨੇ। ਸਾਹਿਦ 1960 ਤੋਂ 1980 ਤੱਕ ਕਈ ਸਫਲ ਫਿਲਮਾਂ ਬਣਾ ਚੁੱਕੇ ਨੇ। 1992

Justin… ਨੀਲ ਦੀ ਰਿਸੈਪਸ਼ਨ ‘ਚ ਸਲਮਾਨ ਕੁਝ ਇਸ ਤਰ੍ਹਾਂ ਪਹੁੰਚੇ

ਬਾਲੀਵੁੱਡ ‘ਚ ਵਿਆਹਾਂ ਦਾ ਸੀਜਨ ਸ਼ੁਰੂ ਹੋ ਚੁੱਕਿਆ ਹੈ ਅਤੇ ਸਾਲ ਦਾ ਪਹਿਲਾ ਵਿਆਹ ਰਿਹਾ ਨੀਲ ਨਿਤਿਨ ਅਤੇ ਰੁਕਮਣੀ ਦਾ। ਦੋਨਾਂ ਨੇ ਰਾਜਸਥਾਨ ‘ਚ ਵੱਡੇ ਹੀ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਇਆ। ਦੋਨਾਂ ਦੇ ਵਿਆਹ ‘ਚ ਪੂਰਾ ਬਾਲੀਵੁੱਡ ਅਤੇ ਕਰੀਬੀ ਦੋਸਤਾਂ ਨੂੰ ਸਪੋਟ ਕੀਤਾ ਗਿਆ। ਦੱਸ ਦਈਏ ਇਸ ਨਵੇਂ ਵਿਆਹੇ ਕੱਪਲ ਨੇ ਆਪਣੀ wedding reception ਮੁੰਬਈ ਦੇ JW

‘ਚੰਦਰਕਾਂਤਾ’ ‘ਚ ਨਜ਼ਰ ਆ ਸਕਦੀ ਹੈ ਕ੍ਰਿਸਟਲ ਡਿਸੂਜ਼ਾ

ਪਿਛਲੇ ਦਿਨਾਂ ਨਿਖਿਲ ਸਿੰਹਾ ਦੀ ‘ਚੰਦਰਕਾਂਤਾ’ ਦਾ ਪ੍ਰੋਮੋ ਸਾਹਮਣੇ ਆਇਆ। ਉਸ ਪ੍ਰੋਮੋ ਨੂੰ ਦੇਖ ਕੇ ਓਡਿਅੰਸ ਨੇ ਬੇਹਦ ਪਸੰਦ ਕੀਤਾ ਹੈ। ਨਿਖਿਲ ਦੀ ਚੰਦਰਕਾਂਤਾ ਬਣੀ ਹੈ ਕ੍ਰਿਤਿਕਾ ਕਾਮਰਾ। ਕ੍ਰਿਤਿਕਾ ਨੂੰ ਲਾਂਚ ਕਰਨ ਵਾਲੀ ਵੀ ਏਕਤਾ ਕਪੂਰ ਹੀ ਸੀ। ਕ੍ਰਿਤਿਕਾ ਪਹਿਲੀ ਬਾਰ ਏਕਤਾ ਦੇ ਸੀਰੀਅਲ ‘ਕਿਤਨੀ ਮੁਹਬਤੇਂ ਹੈਂ’ ‘ਚ ਨਜ਼ਰ ਆਈ ਸੀ। ਸਭ ਤੋਂ ਦਿਲਚਸਪ ਗੱਲ

Shahid-Meera-Kapoor
Oooh! ਮੀਰਾ ਨੇ Hubby ਸ਼ਾਹਿਦ ਦੀ Hot Pic ਕੀਤੀ ਸ਼ੇਅਰ

ਸ਼ਾਹਿਦ ਕਪੂਰ ਦੇ ਵਿਆਹ ਦਾ ਜਦੋਂ ਐਲਾਨ ਹੋਇਆ ਸੀ ਤਾਂ ਲੱਖਾਂ ਕੁੜੀਆਂ ਦੇ ਦਿਲ ਟੁੱਟ ਗਏ ਸਨ। ਮੀਰਾ ਤੇ ਸ਼ਾਹਿਦ ਦੀ ਕੈਮਿਸਟ੍ਰੀ ਬਹੁਤ ਚੰਗੀ ਨਜ਼ਰ ਆਉਂਦੀ ਹੈ। ਮੀਰਾ ਅਕਸਰ ਆਪਣੇ ਪਤੀ ਸ਼ਾਹਿਦ ਤੇ ਬੇਟੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਫਿਟਨੈਸ ਸ਼ਾਹਿਦ ਇੱਕ ਅਜਿਹਾ ਅਦਾਕਾਰ ਨੇ, ਜੋ ਆਪਣੇ ਕਿਰਦਾਰ ‘ਚ ਫਿਟ ਬੈਠਣ

Shweta Keswani
ਸ਼ਵੇਤਾ ਕੇਸਵਾਨੀ ਦਾ ‘GRAND COMEBACK’

ਬਾਲੀਵੁੱਡ ਦੀ ਕਈ ਅਦਾਕਾਰਾ ਨੇ ਹਾਲੀਵੁੱਡ ਦੇ ਵੱਲ ਰੁਖ ਕੀਤਾ ਹੈ, ਜਿਸ ‘ਚ ਸਭ ਤੋਂ ਉਤੇ ਨਾਂਅ ਆਉਂਦਾ ਹੈ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਦਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਮਾਮਲੇ ‘ਚ ਟੀਵੀ ਦੀ ਵੀ ਐਕਟਰਸ ਪਿੱਛੇ ਨਹੀਂ ਹਨ। ਬਹੁਤ ਜਲਦ ਟੀਵੀ ਦੀ ਇੱਕ ਬਹੁ ਹਾਲੀਵੁੱਡ ਦਾ ਰੁੱਖ ਕਰਨ ਵਾਲੀ ਹੈ। ਸਭ ਤੋਂ

Kangana Ranaut - Salman Khan
Good News…… ਸਲਮਾਨ ਖਾਨ ਦੀ ਇਸ ਅਦਾਕਾਰਾ ਨਾਲ ਦੁਸ਼ਮਣੀ ਖਤਮ

ਸਲਮਾਨ  ਖਾਨ ਦੇ ਦੋਸਤੀ ਤੋਂ ਵੱਧ ਦੁਸ਼ਮਣੀ ਦੇ ਕਿੱਸੇ ਮਸ਼ਹੂਰ ਨੇ। ਫਿਲਮ ਇੰਡਸਟਰੀ ਦੇ ਕਈ ਨਾਮੀ ਐਕਟਰਾਂ ਨੇ ਨਾਲ ਸਲਮਾਨ ਕਈ ਬਾਰ ਦੋ-ਦੋ ਹੱਥ ਵੀ ਕਰ ਚੁੱਕੇ ਨੇ। ਰਿਹਾ ਸਵਾਲ ਐਕਟਰਸ ਦਾ ਤਾਂ ਕੰਗਨਾ ਰਨੌਤ ਨੂੰ ਛੱਡ ਕੇ ਉਸ ਦੇ ਸਭ ਨਾਲ ਚੰਗੇ ਰਿਲੇਸ਼ਨ ਨੇ। ਉਂਝ ਦੁਸ਼ਮਣੀ ਮੁੱਲ ਲੈਣ ‘ਚ ਕੰਗਨਾ ਵੀ ਸਲਮਾਨ ਤੋਂ ਘੱਟ

Kavita Kaushik
ਕਵਿਤਾ ਦੇ ਵਿਆਹ ਦੀ ਇੱਕ ਵੀਡੀਓ ਆਈ ਸਾਹਮਣੇ

ਅਜੇ ਦੋ ਦਿਨ ਪਹਿਲਾ ਹੀ ਟੀ.ਵੀ ਦੀ ਚੁਲਬੁਲੀ ਅਦਾਕਾਰਾ ਕਵਿਤਾ ਕੌਸ਼ਿਕ ਦਾ ਜਨਮਦਿਨ ਸੀ। ਜਨਮਦਿਨ ਮੌਕੇ ਕਵਿਤਾ ਨੇ ਆਪਣੇ ਕਰੀਬੀ ਦੋਸਤਾਂ ਦੇ ਲਈ ਪਾਰਟੀ ਵੀ ਰੱਖੀ ਸੀ, ਜਿਸਦਾ ਥੀਮ ਸੀ ਬਾਲੀਵੁੱਡ। ਕਵਿਤਾ ਨੇ ਜਨਮਦਿਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ, ਜਿਸ ‘ਚ ਉਹ ਆਪਣੇ ਦੋਸਤਾਂ ਨਾਲ ਪੂਰੇ ਫਿਲਮੀ ਅੰਦਾਜ ‘ਚ ਨਜ਼ਰ ਆਈ। ਦੱਸ

Nia-Sharma-with-her-Nephew
ਕਿਉਂ ਨਿਆ ਦੇ ਫੈਨਜ਼ ਨੇ ਕਿਹਾ, ‘ਸ਼ਰਮ ਕਰੋ’

‘ਜਮਾਈ ਰਾਜਾ’ ‘ਚ ਰੋਸ਼ਨੀ ਦਾ ਰੋਲ ਅਦਾ ਕਰ ਚੁੱਕੀ ਨਿਆ ਸ਼ਰਮਾ ਨੇ ਇੰਸਟਾ ‘ਤੇ ਇੱਕ ਕੰਟਰਵਰਸ਼ਿਅਲ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਵੀ ਹੈ, ਜੋ ਵਾਰ-ਵਾਰ ਗਾਲੀ ਦੇ ਰਿਹਾ ਹੈ। ਨਿਆ ਨੇ ਫੋਟੋ ਦੇ ਨਾਲ ਲਿਖਿਆ ਹੈ, ‘ਮੈਂ ਕਿਸੀ ਸ਼ਰਾਰਤੀ ਨੂੰ ਕਿੰਨਾ ਪਿਆਰ ਕਰਦੀ ਹਾਂ। ਨਹੀਂ ਜਾਣਦੀ। ਮੈਂ