Sep 08

”ਵਿਦੁੱੱਤ ਜਮਵਾਲ ਹੋਣਗੇ ਅਗਲੀ ਜੈਨਰੇਸ਼ਨ ਦੇ ਐਕਸ਼ਨ ਹੀਰੋ”-ਉਰਵਸ਼ੀ ਰਾਓਟੇਲਾ

2012 ਵਿਚ ਮਿਸ ਯੂਨੀਵਰਸ ਭਾਰਤ ਰਹਿ ਚੁੱੱਕੀ ਉਰਵਸ਼ੀ ਰਾਓਟੇਲਾ ਦਾ ਕਹਿਣਾ ਹੈ ਕਿ ਵਿਦੁੱੱਤ ਅਗਲੀ ਜੈਨਰੇਸ਼ਨ ਦੇ ਐਕਸ਼ਨ ਹੀਰੋ ਸਾਬਿਤ ਹੋ ਸਕਦੇ ਹਨ।ਉਨਾਂ ਇਹ ਵੀ ਕਿਹਾ ਕਿ ਵਿਦੁੱੱਤ ਹੁਣ ਤਕ ਦੇ ਸਭ ਤੋਂ ਵਧੀਆਂ ਸਹਿ-ਸਟਾਰ ਨੇ ਤੇ ਇੱਕ ਹਾਰਡ ਵਰਕਰ ਨੇ।ਉਰਵਸ਼ੀ ਨੇ “ਗੱਲ ਬਣ ਗਈ” ਮਿਊਜਿਕ ਵੀਡੀਓ ਦੀ ਲਾਂਚ ਦੌਰਾਨ ਦੱਸਿਆ ਕਿ ਵਿਦੁੱੱਤ ਦੁਆਰਾ ਕੀਤਾ

ਹੁਣ ਪਾੱਲੀਵੁੱਡ ਵਿੱਚ ਵੀ ਦਿਖਾਏਗੀ ਜਲਵਾ-ਪਿ੍ਯੰਕਾ ਚੌਪੜਾ

‘ ਮਿਸ ਵਰਲਡ 2000 ‘, ਪ੍ਰਿਯੰਕਾ ਚੋਪੜਾ ਭੋਜਪੁਰੀ ਅਤੇ ਮਰਾਠੀ ਵਰਗੇ ਖੇਤਰੀ ਭਾਸ਼ਾ, ਬਾਲੀਵੁੱਡ ,ਹਾਲੀਵੁੱਡ ਦੇ ਵਿੱਚ ਆਪਣਾ ਪੈਰ ਜਮਾਉਣ ਤੋਂ ਬਾਅਦ ਪੰਜਾਬੀ ਫਿਲਮ ” ਸਰਵਨ ”ਨਾਲ ਪਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ।ਇਸ ਪੰਜਾਬੀ ਫਿਲਮ ਵਿੱਚ ਉਹਨਾਂ ਦੇ ਨਾਲ ਪਾੱਲੀਵੁੱਡ ਐਕਟਰ ਅਮਰਿੰਦਰ ਗਿੱਲ,ਰਣਜੀਤ ਬਾਵਾ ਤੇ ਸਿੰਮੀ ਚਹਿਲ ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਓੁਣਗੇ।ਫਿਲਮ ਦੀ ਕਹਾਣੀ

ਜੀਨ ਵਾਈਲਡਰ ਨੇ ਬਰਟਨ ਦੇ ‘ਚਾਰਲੀ’ ਨੂੰ ਅਪਮਾਨ ਦੱਸਿਆ

ਹਾਲੀਵੁੱਡ ਅਭਿਨੇਤਾ ਜੀਨ ਵਾਈਲਡਰ ਨੇ ਦੱਸਿਆ ਕਿ ਉਹ ਨਿਰਦੇਸ਼ਕ ਟਿਮ ਬਰਟਨ ਦੀ ”ਚਾਰਲੀ ਐਂਡ ਦੀ ਚੋਕਲੇਟ ਫੈਕਟਰੀ” ਦੇ ਕਦੀ ਵੀ ਫੈਨ ਨਹੀਂ ਰਹੇ।ਉਨਾਂ ਕਿਹਾ ਕਿ,”ਮੈਨੂੰ ਲੱਗਦਾ ਹੈ ਕਿ ਇਹ ਸੰਭਵਤਾ ਵਾਰਨਰ ਬਰੋਸ ਦਾ ਅਪਮਾਨ ਹੈ “ਵਾਈਲਡਰ ਨੇ ਇਹ ਗੱਲ 2013 ‘ਚ ਇਕ ਇੰਟਰਵੀਯੂ ਦੌਰਾਨ ਕਹੀ।ਉਨਾਂ ਇਹ ਵੀ ਕਿਹਾ ਕਿ ਇਹ ਫਿਲਮ 1971 ਵਿਚ ਆਈ ਉਨਾਂ

ਕਿਮ ਕਾਰਦਰਸ਼ੀਆ ਮੰਨਦੀ ਹੈ ਸਾਰਾ ਜੈਸੀਕਾ ਪਾਰਕਰ ਨੂੰ ਆਪਣੀ ‘ਆਈਡਲ’

ਕਿਮ ਕਾਰਦਰਸ਼ੀਆ ਦਾ ਕਹਿਣਾ ਹੈ ਕਿ ਉਹ ਸਾਰਾ ਜੈਸੀਕਾ ਪਾਰਕਰ ਨੂੰ ਆਪਣੀ ‘ਆਈਡਲ’ ਮੰਨਦੀ ਹੈ। ਕਿਮ ਆਪਣੇ ਪਤੀ ਕੇਨ ਦੇ ਵੈਸਟਸ ਕਨਸਰਟ ਵਿਚ ‘ਸੈਕਸ ਅਤੇ ਸ਼ਹਿਰ’ ਦੀ ਅਦਾਕਾਰਾ ਨੂੰ ਬੈਕਸਟੇਜ ਮਿਲਣ ਲਈ ਬਹੁਤ ਐਕਸਾਈਟਡ ਸੀ। ਕਿਮ ਨੇ ਫੋਟੋ ਖਿਚਵਾਉਂਣ ਵੇਲੇ ਸਾਰਾ ਨੂੰ ਕਿਹਾ ਕਿ,ਉਹ ਉਸਦੀ ਆਦਰਸ਼ ਹੈ। ਸਾਰਾ ਨੇ ਉਸਨੂੰ ਜਵਾਬ ਦੇਂਦੇ ਕਿਹਾ ਕਿ ਉਹ

ਰੀਤਿਕ ਦੇ ਫੇਸਬੁੱਕ ਅਕਾਉਂਟ ਨੂੰ ਕੀਤਾ ਹੈਕ

ਫਿਲਮ ਸਟਾਰ ਰਿਤਿਕ ਰੌਸ਼ਨ ਸਾਈਬਰ ਕਰਾਈਮ ਦਾ ਸਿ਼ਕਾਰ ਹੋ ਗਏ । ਜਾਣਕਾਰੀ ਮੁਤਾਬਿਕ ਪਹਿਲਾਂ ਫੇਸਬੁੱਕ ਅਕਾਉਂਟ ਹੈਕ ਕਰ ਕੇ ਲਾਈਵ ਫੀਚਰ ਆਨ ਕੀਤਾ ਤੇ  ਜਿਸ ਲੜਕੇ ਨੇ ਹੈਕ ਕੀਤਾ ਸੀ ਉਹ ਰਿਤਿਕ ਦੇ ਫੇਸਬੁੱਕ ਖਾਤੇ ਤੋਂ ਫੇਸਬੁੱਕ ਲਾਈਵ ਫੀਡ ਕਰਦਾ ਰਿਹਾ। ਮਿੰਟਾਂ’ਚ ਹੀ ਢਾਈ ਹਜ਼ਾਰ ਲੋਕ ਇਸ ਨਾਲ ਜੁੜ ਗਏ । ਹੈਕਰ ਨੇ  ਰੀਤਿਕ ਦੀ

ਗੀਤ ‘ਲਾਦੇਨ’ਤੇ ਹੋਈ ਫਿਰ ਕੌਨਟਰੋਵਰਸੀ

ਚੰਡੀਗੜ੍ਹ: ਪੰਜਾਬੀ ਗਾਇਕ ਜੱਸੀ ਗਿੱਲ ਨੇ ਜਦੋਂ ਦਾ ਗੀਤ ‘ਲਾਦੇਨ’ ਕੱਢਿਆ ਹੈ ਉਸ ਦਿਨ ਤੋਂ ਹੀ ਉਹ ਕੌਨਟਰੋਵਰਸੀ ਦਾ ਸ਼ਿਕਾਰ ਹੋਏ ਹਨ। ਪਹਿਲਾਂ ਗੀਤ ਦੇ ਬੋਲਾਂ ‘ਤੇ ਤੇ ਹੁਣ ਵੀਡੀਓ ਤੇ ਕੌਨਟਰੋਵਰਸੀ ਹੋਈ। ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਗੀਤ ‘ਲਾਦੇਨ’ ਕਰਕੇ ਬਹਿਸ ਛਿੜ ਗਈ ਹੈ। ਅਫਰੀਕਨ ਬੌਏਜ਼ ਵੱਲੋਂ ਗਾਏ ਇਸ ਗੀਤ ਦੀ ਵੀਡੀਓ ਬਹੁਤ

ਬਾਲੀਵੁੱਡ ਫਿਲਮ ’31 ਅਕਤੂਬਰ ਨੂੰ ‘ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਵਿੱੱਚ ਦੇਵੇਗੀ ਦਸਤਕ

ਜਲੰਧਰ,ਪੰਜਾਬ-ਬਾਲੀਵੁੱਡ ਫਿਲਮ ” 31 ਅਕਤੂਬਰ ਨੂੰ ‘ 1984 ਦੇ ਸਿੱਖ ਕਤਲੇਆਮ ਦੇ ਕਿਰਦਾਰ ਨੂੰ ਪੂ੍ਰੇ ਭਾਰਤ ਵਿੱਚ ਥੀਏਟਰ ਸਕਰੀਨ ਰਾਹੀਂ ਹਿੱਟ ਕਰਨ ਜਾ ਰਿਹਾ ਹੈ।ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੁਆਰਾ ਇਸਨੂੰ ਹਰੀ ਝੰਡੀ ਦੇ ਦਿੱੱਤੀ ਗਈ ਹੈ।ਸੈਂਸਰ ਬੋਰਡ ਦੁਆਰਾ ਇਸ ਵਿੱਚ ੯ ਤਬਦੀਲੀਆਂ ਕਰਨ ਲਈ ਕਹੀਆਂ ਗਈਆਂ ਸਨ ਜੋ ਫਿਲਮ ਨੂੰ ਹਰੀਝੰਡੀ ਦੇਣ ਤੋਂ ਪਹਿਲਾਂ

ਨੀਕੋਲ ਸ਼ਰਜਿੰਗਰ ”ਬੋਟੋਕਸ” ਕਰਵਾਉਂਣ ਦੀ ਚਾਹਵਾਨ ਨਹੀਂ

ਹਾਲੀਵੁੱਡ ਗਾਇਕਾ ਨੀਕੋਲ ਸ਼ਰਜਿੰਗਰ ਕਿਸੀ ਵੀ ਹਾਲਤ ਵਿੱੱਚ ਬੋਟੋਕਸ ਕਰਵਾਉਂਣ ਦੀ ਚਾਹਵਾਨ ਨਹੀਂ ਜਾਪਦੀ।ਨੀਕੋਲ ਦਾ ਕਹਿਣਾ ਹੈ ਕਿ ਉਹ ਬਾਹਰੀ ਸੁੰਦਰਤਾ ਤੋਂ ਜਿਆਦਾ ਅੰਦਰੂਨੀ ਸੁੰਦਰਤਾ ਨੂੰ ਤਵੱੱਜੂ ਦੇਂਦੀ ਹੈ।ਸਿਹਤ ਨੂੰ ਸਭ ਤੋਂ ਜਰੂਰੀ ਦੱਸਦਿਆਂ ਉਨਾਂ ਕਿਹਾ ਚੰਗੀ ਸਿਹਤ ਤੋਂ ਭਾਵ ਸਿਰਫ ਜਿਆਦਾ ਪਾਣੀ ਪੀਣ ਜਾਂ ਸੋਣ ਤੋਂ ਹੀ ਨਹੀ,ਯੋਗਾ ਨੂੰ ਵੀ ਮਹੱਤਤਾ ਦੇਣੀ ਚਾਹੀਦੀ ਹੈ।ਇਸਦੇ

“ਸਾਹਿਬ ਬਹਾਦੁਰ” ‘ਚ ਦੇਖਣ ਨੂੰ ਮਿਲੇਗੀ ਐਮੀ ਵਿਰਕ ਦੀ ਨਵੀਂ ਲੁੱਕ

ਪੰਜਾਬੀ ਸਟਾਰ ਐਮੀ ਵਿਰਕ ਆਪਣੇ ਚਾਹਵਾਨਾਂ ਲਈ ਇਕ ਹੋਰ ਪੰਜਾਬੀ ਫਿਲਮ “ਸਾਹਿਬ ਬਹਾਦੁਰ” ਲੈ ਕੇ ਆਏ ਨੇ।ਜ਼ਿਕਰਯੋਗ ਹੈ ਕਿ ਇਸ ਫਿਲਮ ਵਿਚ ਐਮੀ ਨਵੇਂ ਕਿਰਦਾਰ ਵਿਚ ਨਜ਼ਰ ਆਉਣਗੇ ।ਇਸ ਫਿਲਮ ਦਾ ਨਿਰਦੇਸ਼ਣ ਅਮਿ੍ਤ ਦੁਆਰਾ ਕੀਤਾ ਜਾਏਗਾ ਤੇ ਇਸ ਨੂੰ ਜੱੱਸ ਗਰੇਵਾਲ ਦੁਆਰਾ ਲਿਖਿਆ ਗਿਆ

basbbu-458x400
ਬੱਬੂ ਮਾਨ  ਦੀ ਆਓੁਣ ਵਾਲੀ ਫਿਲਮ ‘ਆਨਲਾਈਨ’ ਦਾ ਪੋਸਟਰ ਜਾਰੀ 

ਇੱਕ ਲੰਬੀ ਉਡੀਕ ਬਾਲੀਵੁੱਡ ਸਿਤਾਰਾ ਬਾਅਦ ਬੱਬੂ ਮਾਨ ਨੇ ਫਿਲਮ ” ਆਨਲਾਈਨ ” ਚ ਵਾਪਸ ਆ ਰਿਹਾ

ਸੋਹਾ ਅਲੀਖਾਨ ਪਹੁੰਚੀ ਦਰਬਾਰ ਸਾਹਿਬ

ਸੋਹਾਅਲੀ ਖਾਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ’31 ਅਕਤੂਬਰ’ ਦੀ ਪ੍ਰਮੋਸ਼ਨ ਲਈ ਪੰਜਾਬ ਆਈ ਹੋਈ ਹੈ। ਉਸ ਨੇ ਦਰਬਾਰ ਸਾਹਿਬ ਵਿਖੇ ਆਪਣੀ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਸੋਹਾ ਨੇ ਗੁਰੂ ਚਰਣਾ ਵਿੱਚ ਨਤਮਸਤਕ ਹੋ ਕੇ ਰੁਮਾਲਾ ਸਾਹਿਬ ਵੀ ਭੇਂਟ ਕੀਤਾ।ਸੋਹਾ ਦਾ ਇਹ ਵੀ ਕਹਿਣਾ ਹੈ ਕਿ

ਮੁੰਬਈ ਪਰਤੇ ਕਟਰੀਨਾ –ਸਿਧਾਰਥ

ਸਿਧਾਰਥ ਅਤੇ ਕਟਰੀਨਾ ਮੁੰਬਈ ਵਾਪਸ ਪਰਤ ਗਏ ਹਨ।ਏਅਰ ਪੋਰਟ ਤੇ ਕੈਪਚਰ ਕੀਤਾ ਗਿਆ।ਫਿਲਮ ਬਾਰ-ਬਾਰ ਦੇਖੋ ਦੀ ਪ੍ਰਮੋਸ਼ਨ ਜਾਰੀ। ਕਟਰੀਨਾ ਇਸ ਵਾਰ ਵੱੱਖਰੇ ਹੀ ਅੰਦਾਜ਼ ਵਿੱੱਚ ਵੇਖਣ ਨੁੰ

ਬੇਓਨਸੇ ਕੈਮਪ ਡੈਵਿਡ ਵਿਚ ਮਨਾਏਗੀ ਜਨਮ ਦਿਨ

ਗਾਇਕ ਬੇਓਨਸੇ ਨੇ ਆਪਣਾ ਜਨਮ ਦਿਨ ਮੀਸ਼ੈਲ ਓਬਾਮਾ ਤੇ ਉਸ ਦੀਆਂ ਧੀਆਂ ਮਾਲੀਆ ਤੇ ਸਾਸ਼ਾ ਨਾਲ ਮਨਾਉਂਣ ਦਾ ਪਲੈਨ ਬਣਾਇਆ ਹੈ। ਕੁੜੀਆਂ ਦੇ ਇਸ ਟ੍ਰਿਪ ਵਿਚ ਬੇਓਨਸੇ ਦੀ ਧੀ ਬਲੂ ਇਵੀ ਵੀ ਸ਼ਾਮਿਲ ਹੈ।ਉਹ ਦੋ ਸਤੰਬਰ ਨੂੰ ਹੀ ਆਪਣੇ ਨਿਜੀ ਪਲੇਨ ਵਿਚ ਮੈਰੀਲੈਂਡ ਪਹੁੰਚ ਗਈ ਸੀ।ਬੇ 4ਸਤੰਬਰ ਨੂੰ ਆਪਣਾ 35ਵਾਂ ਜਨਮ ਦਿਨ ਮਨਾਏਗੀ ਪਰ ਇਸ

ਵਾਰਿਸ ਭਰਾਵਾਂ ਨੇ ਕੈਨੇਡਾ ਵਾਸੀਆਂ ਨੂੰ ਝੂਮਣ ਲਈ ਕੀਤਾ ਮਜਬੂਰ

ਕੈਨੇਡਾ ਦੇ ‘ਓਕ ਬੇਅ ਹਾਈ ਸਕੂਲ’ ਵਿਚ ਵਾਰਿਸ ਭਰਾਵਾਂ ਵਲੋਂ ਇਕ ਹੋਰ ਸ਼ੋਅ ਪੇਸ਼ ਕੀਤਾ ਗਿਆ। ਵਿਕਟੋਰੀਆ ਵਿਚ ਕੀਤੇ ਸ਼ੋਅ ਦੌਰਾਨ ਉਮੜੀ ਦਰਸ਼ਕਾਂ ਦੀ ਭੀੜ ਦੇਖਣ ਵਾਲੀ ਸੀ ਤੇ ਲੋਕਾਂ ਨੇ ਗਾਇਕਾਂ ਵਲੋਂ ਪੇਸ਼ ਹਰ ਗੀਤ ਦਾ ਭਰਪੂਰ ਆਨੰਦ ਮਾਣਿਆ ।ਪਰ ਵਾਰਿਸ ਭਰਾਂਵਾਂ ਵਲੋਂ ਪੇਸ਼ ਗੀਤ” ਮੈਨੂੰ ਮੇਰੇ ਪਿੰਡ ਦਾ ਬਨੇਰਾ ਚੇਤੇ ਆ ਗਿਆ” ਗੀਤ

ਇਸ਼ਾਂਤ ਸ਼ਰਮਾ ਦੀਆਂ ਵਾਇਰਲ ਹੋਈਆਂ ਤਸਵੀਰਾਂ

ਭਾਰਤੀ ਕ੍ਰਿਕਟ  ਟੀਮ ਦੇ ਧਮਾਕੇਦਾਰ ਖਿਡਾਰੀ ਈਸ਼ਾਂਤ ਸ਼ਰਮਾ ਸੋਸ਼ਲ ਮੀਡੀਆ ‘ਤੇ ਵੀ ਬਹੁਤ ਘੱਟ ਨਜ਼ਰ ਆਉਂਦੇ ਹਨ  ਕੁਝ ਸਾਲਾਂ ਪਹਿਲੇ ਉਨ੍ਹਾਂ ਦੀ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਨਾਲ ਵਾਇਰਲ ਹੋਈਆਂ ਤਸਵੀਰਾਂ ਨੇ ਉਨ੍ਹਾਂ ਨੂੰ ਚਰਚਾ ‘ਚ ਲਿਆ ਦਿੱਤਾ ਸੀ।2009 ‘ਚ ਨਾਈਟ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਅਤੇ ਕਾਫੀ ਵਾਇਰਲ ਵੀ ਹੋਈਆਂ ਸਨ।ਪਰ ਦੱਸ ਦਈਏ ਕਿ

ਕੈਟਰੀਨਾ-ਸਿਧਾਰਥ ਨੇ ਕੀਤੀ ਕਪਿਲ ਦੇ ਸ਼ੋਅ ਤੇ ਮਸਤੀ

ਆਪਣੀ ਆ ਰਹੀ ਫਿਲਮ  ‘ਬਾਰ ਬਾਰ ਦੇਖੋ’ ਲਈ ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕੈਟਰੀਨਾ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਸਿਲਸਿਲੇ ‘ਚ ਕੈਟਰੀਨਾ-ਸਿਧਾਰਥ ਪਿਛਲੇ ਦਿਨ ਕਪਿਲ ਸ਼ਰਮਾ ਦੇ ਸ਼ੌਅ ‘ਚ ਪਹੁੰਚੇ।ਇਸ ਦੌਰਾਨ ਉਨ੍ਹਾਂ ਨੇ ਫਿਲਮ ਦੇ ਮਸ਼ਹੂਰ ਗੀਤ ‘ਕਾਲਾ ਚਸ਼ਮਾ’ ‘ਤੇ ਡਾਂਸ ਵੀ ਕੀਤਾ।ਕੈਟਰੀਨਾ ਨੇ ਆਪਣੀ ਸਰੀਰ ਨੂੰ ਕਾਫੀ ਸਲਿੱਮ ਕੀਤਾ ਹੈ,

ranbir-kapoor
ਰਣਬੀਰ ਕਪੂਰ ਨੇ ਜ਼ਾਹਿਰ ਕੀਤੀ ਗੇਅ ਬਣਨ ਦੀ ਇੱਛਾ

ਰਣਬੀਰ ਕਪੂਰ ਦੀ ਇੱਕ ਨਵੀਂ ਖੁਆਇਸ਼ ਸਾਹਮਣੇ ਆਈ ਹੈ। ਉਹ ਆਪਣੀ ਫਿਲਮ ਵਿੱਚ ਗੇਅ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ। ਇਸ ਲਈ ਇੰਨਸਪੀਰੇਸ਼ਨ ਉਨ੍ਹਾਂ ਨੇ ਫਵਾਦ ਖਾਨ ਤੋਂ ਲਈ ਹੈ। ਇੱਕ ਇੰਟਰਵਿਊ ਵਿੱਚ ਰਣਬੀਰ ਨੇ ਕਿਹਾ ਕਿ ਫਵਾਦ ਨੇ ਗੇਅ ਦਾ ਕਿਰਦਾਰ ਨਿਭਾ ਕੇ ਹੋਰਾਂ ਲਈ ਰਾਹ ਖੋਲ੍ਹ ਦਿੱਤਾ ਹੈ। ਜੇਕਰ ਇਸ ਤੋਂ ਪਹਿਲਾਂ ਮੇਰੇ ਕੋਲ

ਵਾਰਿਸ ਭਰਾਵਾਂ ਨੇ ਬੰਨਿਆ ਰੰਗ

ਵੈਨਕੂਵਰ:-ਪੰਜਾਬੀ ਵਿਰਸਾ’ ਸ਼ੋਆਂ ਦੀ ਲੜੀ ਦਾ ਇਹ ਲਗਾਤਾਰ 13ਵਾਂ ਸਾਲ ਹੈ।ਵੈਨਕੂਵਰ ਦੇ ਐਬਟਸਫੋਰਡ ਸੈਂਟਰ ‘ਚ ਹੋਏ ਸ਼ੋਅ ਵਿੱਚ ਸਾਫ ਸੁਥਰੀ ਗਾਇਕੀ ਕਰਨ ਵਾਲੇ ਵਾਰਿਸ ਭਰਾਵਾਂ ਨੇ ਰੰਗ ਬੰਨਿਆ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਕਿਹਾ ਕਿ ਇਸ ਸ਼ੋਅ ਦੀ ਖਾਸੀਅਤ ਇਹ ਸੀ ਕਿ ਇਹ ਸ਼ੋਅ ਦੋ ਦਿਨ ਪਹਿਲਾਂ ਹੀ

ਦਲੇਰ ਮਹਿੰਦੀ ਨੇ ਕੀਤਾ ਖੁਲਾਸਾ

ਦਲੇਰ ਮਹਿੰਦੀ  ਨੇ ਕੀਤਾ ਖੁਲਾਸਾ ਦਲੇਰ ਮਹਿੰਦੀ ਜਿੰਨ੍ਹਾਂ ਦੀ ਬੁਲੰਦ ਅਵਾਜ਼ ਹਰ ਦੂਸਰੀ ਬਾਲੀਵੁੱਡ ਫਿਲਮ ਦੇ ਗਾਣਿਆਂ’ਚ ਸੁਣਨ ਨੂੰ ਮਿਲ ਜਾਂਦੀ ਸੀ।ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਆਵਾਜ਼ ਬਾਲੀਵੁੱਡ ਫ਼ਿਲਮਾਂ ‘ਚ ਬੇਹੱਦ ਘੱਟ ਸੁਣਾਈ ਦਿੱਤੀ ਹੈ।ਪਿਛਲੇ ਸਾਲ ਤਾਂ ਉਨ੍ਹਾਂ ਨੇ ਸਿਰਫ ਇਕ ਗੀਤ ‘ਵੰਦੇ ਮਾਤਰਮ’ ਫ਼ਿਲਮ ‘ਏ. ਬੀ. ਸੀ. ਡੀ.’ਲਈ ਰਿਕਾਰਡ ਕੀਤਾ ਸੀ। ਉਹਨਾਂ

ਟਾਈਗਰ ਸ਼ਰਾਫ ਹੋਏ ਰਫੂ ਚੱਕਰ

ਬੀਤੇ ਰੋਜ਼ ਟਾਈਗਰ ਮੁੰਬਈ ਏਅਰਪੋਰਟ ‘ਤੇ ਗਰਲਫ੍ਰੈਂਡ ਦਿਸ਼ਾ ਨਾਲ ਨਜ਼ਰ ਆਏ ਪਰ ਜਿਵੇਂ ਹੀ ਉਨ੍ਹਾਂ ਨੂੰ ਮੀਡੀਆ ਨੇ ਦੇਖਿਆ ਤਾਂ ਉਹ ਬੱਚਦੇ ਨਜ਼ਰ ਆਏ। ਟਾਈਗਰ ਅੱਜਕਲ ਆਪਣੀ ਗਰਲਫ੍ਰੈਂਡ ਦਿਸ਼ਾ ਪਟਾਨੀ ਨਾਲ ਕਾਫੀ ਚਰਚਾ ‘ਚ ਹੈ। ਦਿਸ਼ਾ ਅਤੇ ਟਾਈਗਰ ਨੂੰ ਕਈ ਵਾਰ ਇਕੱਠੇ ਸਪਾਟ ਕੀਤਾ ਗਿਆ ਹੈ ਪਰ ਦੋਹਾਂ ਨੇ ਅਜੇ ਤੱਕ ਆਪਣੇ ਰਿਲੇਸ਼ਨ ਦੇ ਬਾਰੇ