Feb 23

disha patani victims wardrobe malfunction.........
Disha Patani ਹੋਈ Wardrobe Malfunction ਦਾ ਸ਼ਿਕਾਰ

ਆਪਣੀ sexy ਅਦਾਵਾਂ ਦੇ ਨਾਲ ਹਰ ਕਿਸੇ ਨੂੰ ਆਪਣੇ ਹੁਸਨ ਦਾ ਦੀਵਾਨਾ ਬਣਾਉਣ ਵਾਲੀ ਦਿਸ਼ਾ ਪਤਾਨੀ ਬੀਤੇ ਦਿਨੀ ਸ਼ਾਇਦ ਕੁਝ ਜ਼ਿਆਦਾ ਹੀ Carried away ਹੋ ਗਈ .ਜਿਸਦਾ Result ਸੀ a massive wardrobe malfunction.ਦਰਅਸਲ ਬੀਤੇ ਦਿਨੀ 62ਵਾਂ ਜੀਓ ਫਿਲਮਫੇਅਰ ਐਵਾਰਡ ਦੇ ਦੌਰਾਨ ਬਾਲੀਵੁੱਡ ਦੀ ਹਰ ਐਕਟਰੈਸ ਬੇਹੱਦ ਸਟਾਈਲਿਸ਼ Outfits ਚ ਨਜ਼ਰ ਆਈਆਂ ਸਨ But the centre of

Rangoon
Celeb Review : 2017 ਦੀ ਸਭ ਤੋਂ ਵਧੀਆ ਅਤੇ ਖੂਬਸੂਰਤ ਫਿਲਮ

‘ਰੰਗੂਨ’ ਫਿਲਮ ਦੇ ਰਿਲੀਜ਼ ਹੋਣ ‘ਚ ਸਿਰਫ ਇੱਕ ਦਿਨ ਰਹਿ ਗਿਆ ਹੈ। ਕੱਲ ਹੀ ਫਿਲਮ ਦੀ ਇੱਕ ਹੋਰ ਸਕ੍ਰੀਨਿੰਗ ਰੱਖੀ ਗਈ ਜਿਥੇ ਪਹੁੰਚੇ ਬਾਲੀਵੁੱਡ ਸਟਾਰਸ ਅਤੇ ਪ੍ਰੋਡਿਊਸਰ-ਡਾਇਰੈਕਟਰ। ਜਿਨ੍ਹਾਂ ਨੇ ਡਾਇਰੈਕਟਰ ਵਿਸ਼ਾਲ ਭਾਰਦਵਾਜ , ਐਕਟਰ ਸ਼ਾਹਿਦ ਕਪੂਰ ਅਤੇ ਸੈਫ ਅਲੀ ਖਾਨ ਨਾਲ ਐਕਟਰਸ ਕੰਗਨਾ ਰਨੌਤ ਦੀ ਜੰਮ ਕੇ ਤਾਰੀਫ ਕੀਤੀ। ਫਿਲਮ ਦੀ ਕਹਾਣੀ ਦੂਜੇ ਵਰਲਡ ਵਾਰ

 ਸਾਲ ਦਾ ਪਹਿਲਾ ਵੈਡਿੰਗ Song

ਅਨੁਸ਼ਕਾ ਸ਼ਰਮਾ ਦੀ ਅਗਲੀ ਫਿਲਮ ‘ਫਿਲੌਰੀ’ ਦਾ ਨਵਾਂ ਗਾਣਾ ਆ ਗਿਆ ਹੈ।ਇਹ ਪੂਰੀ ਤਰ੍ਹਾਂ ਨਾਲ ਇੱਕ ਵੈਡਿੰਗ Song ਹੈ। ਜਿਸ ਨੂੰ ਸੁਣ ਕੇ ਤੁਸੀ ਇਸ ਨੂੰ ਵਾਰ ਵਾਰ ਸੁਣਨਾ ਚਾਹੋਗੇ ਅਤੇ ਗਾਣਾ ਸੁਣ ਕੇ ਤੁਹਾਡਾ ਵੀ ਨੱਚਣ ਨੂੰ ਦਿਲ ਕਰੇਗਾ। ਵੱਟਸਅੱਪ ਸੌਂਗ ਪੂਰੀ ਤਰ੍ਹਾਂ ਨਾਲ ਪੰਜਾਬੀ ਬੀਟ ‘ਤੇ ਬਣਿਆ ਹੈ ਅਤੇ ਦਿਲਜੀਤ ਇਸ ਗਾਣੇ ‘ਚ

OMG… ‘ਫਿਲੌਰੀ’ ਦੀ ਪ੍ਰਮੋਸ਼ਨ ਟਾਈਮ ਅਨੁਸ਼ਕਾ ਨੇ ਦਿੱਤਾ ਆਪਣਾ ‘Contect number’

ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਦੇ ਲਈ ਬਾਲੀਵੁੱਡ ਸਟਾਰਸ ਕੀ-ਕੀ ਕਰਦੇ ਨੇ ਇਹ ਕੋਈ ਨਹੀਂ ਦੱਸ ਸਕਦਾ। ਵੱਖ-ਵੱਖ experiment ਕਰਨ ‘ਚ ਇਹ ਸੈਲੇਬਸ ਬਹੁਤ ਹੀ ਅੱਗੇ ਨੇ। ਅਜਿਹਾ ਹੀ ਕੁਝ experiment ਹੁਣ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਕਰਨ ਜਾ ਰਹੀ ਹੈ। ਅਸਲ ‘ਚ ਆਪਣੇ ਫੈਨਸ ਨਾਲ ਜੁੜਨ ਲਈ ਅਨੁਸ਼ਕਾ ਅਤੇ ਫਿਲੌਰੀ ਦੀ ਟੀਮ ਇੱਕ experiment ਕਰਨ

Shweta Tiwari
ਸ਼ਵੇਤਾ ਤਿਵਾਰੀ ਨੇ ਸ਼ੇਅਰ ਕੀਤੀ ਬੇਟੇ ਨਾਲ ਇੱਕ ਵੀਡੀਓ

ਫੇਮਸ ਟੀਵੀ ਸ਼ੋਅ ਬਿਗ ਬਾਸ-4 ਦੀ ਵਿਨਰ ਅਤੇ ਭੋਜਪੁਰੀ ਐਕਟਰਸ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਨੇ ਆਪਣੇ ਛੋਟੇ ਭਰਾ ਰਿਆਂਸ਼ ਦੀ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਰਿਆਂਸ਼ ਕਾਫੀ ਕਿਊਟ ਨਜ਼ਰ ਆ ਰਿਹਾ ਹੈ। ਰਿਆਂਸ਼ ਬੇਹਦ ਪਿਆਰੀ ਹਰਕਤਾਂ ਕਰ ਰਿਹਾ ਹੈ ਅਤੇ ਉਸ ਦੀਆਂ ਹਰਕਤਾਂ ਕਿਸੇ ਦਾ ਵੀ ਧਿਆਨ ਆਪਣੇ ਵੱਲ

Varun Dhawan
ਵਰੁਣ ਧਵਨ ਦੇ ਖਾਤੇ ‘ਚ ਆਈ ਇੱਕ ਹੋਰ ਫਿਲਮ

ਵਰੁਣ ਧਵਨ ਆਪਣੀ ਅਗਲੀ ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਦਾ ਜੰਮ ਕੇ ਪ੍ਰਮੋਸ਼ਨ ਕਰ ਰਹੇ ਨੇ। ਇਹ ਫਿਲਮ ਹੋਲੀ ‘ਤੇ ਯਾਨੀ 10 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਨਾਲ ਹੀ ਵਰੁਣ ਆਪਣੀ ਅਗਲੀ ਫਿਲਮ ‘ਜੁੜਵਾਂ-2’ ਦੀ ਸ਼ੂਟਿੰਗ ਵੀ ਕਰ ਰਹੇ ਨੇ। ਹੁਣ ਖਬਰ ਆ ਰਹੀ ਹੈ ਕਿ ਵਰੁਣ ਦੇ ਖਾਤੇ ‘ਚ ਇੱਕ ਹੋਰ ਫਿਲਮ ਆ ਗਈ

 ਪੰਜਾਬੀ ਸਿਤਾਰਿਆਂ ਦਾ  ਬਚਪਨ 

ਪੇਸ਼ ਹਨ ਪਾਲੀਵੁੱਡ ਸਿਤਾਰਿਆਂ ਦੀਆਂ ਬਚਪਨ ਦੀਆਂ ਕੁਝ ਤਸਵੀਰਾਂ , ਉਮੀਦ ਹੈ ਤੁਸੀ ਇਹਨਾਂ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਨੂੰ ਵੀ ਓਹਨਾਂ ਹੀ ਪਸੰਦ ਕਰੋਗੇ , ਜਿਨ੍ਹਾਂ ਤੁਸੀ ਹੁਣ ਦੀਆ ਤਸਵੀਰਾਂ ਪਸੰਦ ਕਰਦੇ ਹੋ। ਰਣਜੀਤ ਬਾਵਾ : ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਮਿੱਟੀ ਦਾ ਬਾਵਾ ਰਣਜੀਤ ਬਾਵੇ ਦੀ ਬਚਪਨ ਵੇਲੇ ਦੀ ਪੰਜਾਬੀ ਅਖਾੜੇ ਤੇ

ਪੂਨਮ ਪਾਂਡੇ ਤੇ ਸੰਨੀ ਲਿਓਨ ਨੂੰ ਵੀ ਪਿੱਛੇ ਛੱਡਿਆ ਰਾਮਾਨੰਦ ਸਾਗਰ ਦੀ ਪੜਪੋਤੀ ਨੇ…

1990 ਦੇ ਮਸ਼ਹੂਰ ਟੀ.ਵੀ ਸੀਰੀਅਲ ‘ਰਾਮਾਇਣ’ ਦੇ ਮੇਕਰ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ ਅੱਜ-ਕੱਲ ਆਪਣੇ ਬੋਲਡ ਅੰਦਾਜ਼ ਕਰਕੇ ਹਰ ਪਾਸੇ ਚਰਚਿਤ ਹੈ।   ਸਾਕਸ਼ੀ ਦਾ ਇੰਸਟਾਗ੍ਰਾਮ ਅਕਾਊਂਟ ਬਿਕਨੀ ਤਸਵੀਰਾਂ ਨਾਲ ਭਰਿਆ ਹੋਇਆ ਹੈ। ਬਾਲੀਵੁੱਡ ਦੀ ਹੌਟ ਪੂਨਮ ਪਾਂਡੇ , ਸੰਨੀ ਲਿਓਨ ਅਤੇ ਰਾਖੀ ਸਾਵੰਤ ਨੂੰ ਵੀ ਸਾਕਸ਼ੀ ਚੋਪੜਾ ਨੇ ਆਪਣੇ ਸੈਕਸੀ ਅੰਦਾਜ਼ ਨਾਲ ਪਿੱਛੇ

ਬਦਰੀ ਆਪਣੀ ਦੁਲਹਨੀਆ ਨਾਲ ਪਹੁੰਚਿਆ ਦਿੱਲੀ

ਹਾਲ ਹੀ ‘ਚ ਵਰੁਣ ਅਤੇ ਆਲਿਆ ਪਹੁੰਚੇ ਆਪਣੀ ਫਿਲਮ ‘ਬਰਦੀਨਾਥ ਕੀ ਦੁਲਹਨੀਆ’ ਦੇ ਪ੍ਰਮੋਸ਼ਨ ਲਈ ਦਿੱਲੀ ‘ਚ। ਜਿਥੇ ਦੋਨਾਂ ਨੇ ਦਿੱਲੀ ਵਾਲਿਆਂ ਦਾ ਦਿਲ ਜਿੱਤਣ ਦੇ ਨਾਲ-ਨਾਲ ਕੀਤਾ ਆਪਣੀ ਫਿਲਮ ਦਾ ਜੰਮ ਕੇ ਪ੍ਰਮੋਸ਼ਨ। ਦਿੱਲੀ ਵਾਲੇ ਵੀ ਕਿਸੇ ਤੋਂ ਘੱਟ ਨਹੀਂ ਰਹੇ ਉਨ੍ਹਾਂ ਨੇ ਵਰੁਣ-ਆਲਿਆ ਦਾ ਸਵਾਗਤ ਕੀਤਾ ਬੈਂਡ-ਬਾਜੇ ਨਾਲ। ਫਿਲਮ ਦੇ ਪ੍ਰਮੋਸ਼ਨ ਦੌਰਾਨ ਦੋਨੋਂ

ਸੁਸ਼ਾਂਤ ਨੇ ਸ਼ੁਰੂ ਕੀਤੀ ‘ਚੰਦਾ ਮਾਮਾ ਦੂਰ ਕੇ’ ਦੀ ਸ਼ੂਟਿੰਗ

ਬਾਲੀਵੁਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਆਉਣ ਵਾਲੀ ਫਿਲਮ ‘ਚੰਦਾ ਮਾਮਾ ਦੂਰ ਕੇ’ ਨੂੰ ਲੈ ਕੇ ਆਪਣੇ ਰੋਲ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸੁਸ਼ਾਂਤ ਨੇ ਇੱਕ ਫੋਟੋ ਟਵੀਟਰ ‘ਤੇ ਸ਼ੇਅਰ ਕੀਤੀ ਜਿਸ ‘ਚ ‘ਅਪੋਲੋ-11’ ਅਤੇ ‘ਚੰਦਾ ਮਾਮਾ ਦੂਰ ਕੇ ਅਪੋਲੋ’ ਪ੍ਰੋਗ੍ਰਾਮ ਦੇ ਨਾਂਅ ਦੇ ਜਰਨਲਸ ਨਜ਼ਰ ਆ ਰਹੇ ਨੇ। ‘ਅਪੋਲੋ-11’ ਇੱਕ Space ship

Karan Singh Grover-Bhagyashree
Birthday Special:- ਭਾਗਿਆਸ਼੍ਰੀ ਅਤੇ ਕਰਨ ਸਿੰਘ ਗ੍ਰੋਵਰ ਦਾ ਜਨਮਦਿਨ

23 ਫਰਵਰੀ ਯਾਨੀ ਅੱਜ ਹੈ ਐਕਟਰਸ ਭਾਗਿਆਸ਼੍ਰੀ ਅਤੇ ਮਾਡਲ, ਐਕਟਰ ਕਰਨ ਸਿੰਘ ਗਰੋਵਰ ਦਾ ਬਰਥ-ਡੇਅ। ਆਪਣੀ ਪਿਆਰੀ  ਸਮਾਇਲ ਅਤੇ ਪਹਿਲੀ ਹੀ ਫਿਲਮ ਨਾਲ ਹਿੱਟ ਹੋਣ ਵਾਲੀ ਐਕਟਰਸ ਭਾਗਿਆਸ਼੍ਰੀ ਕਿਸੇ ਇੰਟਰੌ ਦੀ ਮੋਹਤਾਜ ਨਹੀਂ ਹੈ। ਭਾਗਿਆਸ਼੍ਰੀ ਪਟਵਰਧਨ ਦਾ ਜਨਮ 23 ਫਰਵਰੀ ਨੂੰ ਮਹਾਂਰਾਸ਼ਟਰ ‘ਚ ਹੋਇਆ। ਇਸ ਅਦਾਕਾਰਾ ਨੇ ਆਪਣੇ ਟੀ.ਵੀ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ‘ਕੱਚੀ

Trailer ‘OUT’ ਡਰ…ਰੋਮਾਂਸ…ਐਕਸ਼ਨ ਭਰਪੂਰ ਫਿਲਮ ‘Trapped’

ਕਾਫੀ ਟਾਈਮ ਬਾਅਦ ਇੱਕ ਅਜਿਹੀ ਸਸਪੈਂਸ ਭਰਪੂਰ ਫਿਲਮ ਆ ਰਹੀ ਹੈ, ਜਿਸਨੂੰ ਦੇਖ ਤੁਹਾਨੂੰ ਮਜ਼ਾ ਆ ਜਾਵੇਗਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫਿਲਮ ‘ਟ੍ਰੈਪਡ’ ਦੀ। ਫਿਲਮ ਦਾ ਟ੍ਰੇਲਰ ਆ ਚੁੱਕਿਆ ਹੈ।ਫਿਲਮ ‘ਚ ਰਾਜਕੁਮਾਰ ਰਾਵ ਨੇ ਤੇ ਉਹਨਾਂ ਦੀ ਐਕਟਿੰਗ ਤੁਹਾਨੂੰ ਸੋਚਣ ‘ਤੇ ਮਜ਼ਬੂਰ ਜਰੂਰ ਕਰ ਦੇਵੇਗੀ।ਅਸਲ ‘ਚ ਫਿਲਮ ਇੱਕ ਸਵਾਈਵਲ ਥ੍ਰਿਲਰ ਹੈ ਤੇ

Shah Rukh’s Raees releases in Egypt, Jordan!
‘ਭਾਈ ਮੀਆਂ’ ਦੀ ਦਸਤਕ ਹੁਣ ਇਹਨਾਂ 2 ਸ਼ਹਿਰਾਂ ‘ਚ !

25 ਜਨਵਰੀ ਨੂੰ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ‘ਰਈਸ’ ਨੇ ਸਾਲ 2017 ਦੀ ਪਹਿਲੀ 100 ਕਰੋੜੀ ਫਿਲਮ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਪਰ ਕੀ ਤੁਹਾਨੂੰ ਪਤਾ ਕਈ ਥਾਂਵਾਂ ‘ਤੇ ਧਮਾਲ ਮਚਾ ਚੁੱਕੀ ‘ਰਈਸ’ ਹੁਣ 2 ਸ਼ਹਿਰਾਂ ‘ਚ ਦਸਤਕ ਦੇਣ ਵਾਲੀ ਹੈ। ਸ਼ਾਹਰੁਖ ਖਾਨ ਦੀ ‘ਰਈਸ’ ਇਜਿਪਟ ਤੇ ਜਾਰਡਨ ਜਿਹੇ ਦੇਸ਼ਾਂ ‘ਚ ਕੱਲ੍ਹ ਰਿਲੀਜ਼

OMG ! ਕਰਨ ਜੌਹਰ ਬਨਾਉਣਗੇ ‘Sex Comedy’ ਫਿਲਮ

ਫਿਲਮਾਂ ‘ਚ ਲਵ, ਰੋਮਾਂਸ, ਦੋਸਤੀ ਤੇ ਧੋਖਾ ਨੂੰ ਪਰਦੇ ‘ਤੇ ਕਿਸ ਤਰ੍ਹਾਂ ਦਿਖਾਉਣਾ ਹੈ, ਇਹ ਤਾਂ ਫਿਲਮਮੇਕਰ ਕਰਨ ਜੌਹਰ ਖੂਬ ਜਾਣਦੇ ਨੇ।‘ਕੁਛ ਕੁਛ ਹੋਤਾ ਹੈ, ‘ਕਭੀ ਖੁਸ਼ੀ ਕਭੀ ਗਮ’, ‘ਸਟੂਡੈਂਟ ਆਫ ਦ ਈਅਰ’ ਤੇ ‘ਏ ਦਿਲ ਹੈ ਮੁਸ਼ਕਿਲ’ ‘ਚ ਕਰਨ ਨੇ ਪਿਆਰ ਦੇ ਰਿਸ਼ਤੇ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਪਰਦੇ ‘ਤੇ ਉਤਾਰਿਆ ਹੈ।ਜਿਆਦਾਤਰ ਲੋਕ ਸੋਚਦੇ

Ankita Lokhande finalised for Ekta Kapoor’s new show
ਅੰਕਿਤਾ ਲੋਖੰਡੇ ਦਾ ‘Comeback’  ‘ਮੰਗਲਸੂਤਰ’ ਨਾਲ !

ਟੀਵੀ ਦੀ ਦੁਨੀਆ ਦੀ ਖੂਬਸੂਰਤ ਅਦਾਕਾਰਾ ‘ਚੋਂ ਇੱਕ ਹੈ ਅੰਕਿਤਾ ਲੋਖੰਡੇ, ਜੋ ਕਿ ਕਾਫੀ ਦਿਨਾਂ ਤੋਂ ਲਾਈਮਲਾਇਟ ਤੋਂ ਦੂਰ ਹੈ। ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਹਰ ਘਰ ‘ਚ ਆਪਣੀ ਛਾਪ ਛੱਡਣ ਵਾਲੀ ਅੰਕਿਤਾ ਬਹੁਤ ਜਲਦ ਆਪਣਾ ਕਮਬੈਕ ਕਰਨ ਵਾਲੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਬੈ੍ਰਕਅਪ ਤੋਂ ਬਾਅਦ ਅੰਕਿਤਾ ਨੇ ਤਾਂ ਜਿਵੇਂ ਆਪਣੇ ਕਰੀਅਰ ਤੋਂ ਵੀ

Viral photos
ਨਜ਼ਰਾਂ ਦੀ ਗੁਸਤਾਖੀ, ਕੈਮਰੇ ‘ਚ ਕੈਦ

ਖੂਬਸੂਰਤ ਕੁੜੀਆਂ ਨੂੰ ਦੇਖ ਹਰ ਕਿਸੀ ਦੀ ਨਜ਼ਰ ਫਿਸਲ ਹੀ ਜਾਂਦੀ ਹੈ, ਪਰ ਜਦੋਂ ਅਜਿਹੇ ਪਲ ਕੈਮਰੇ ‘ਚ ਕੈਦ ਹੋ ਜਾਣ ਤਾਂ ਸਥਿਤੀ ਕਾਫੀ ਹਾਸੋਹੀਣ ਹੋ ਜਾਂਦੀ ਹੈ।ਚਲੋ ਫਿਰ ਅੱਜ ਦੇਖਦੇ ਹਾਂ ਕੁਝ ਅਜਿਹੀਆਂ ਹੀ ਤਸਵੀਰਾਂ ਨੂੰ, ਜਿਸ ‘ਚ ਲੋਕਾਂ ਦੀ ਨਜ਼ਰਾਂ ਫਿਸਲ ਗਈਆਂ ਕੁੜੀਆਂ ਨੂੰ ਦੇਖ। ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਅਪਲੋਡ ਕੀਤੀਆਂ ਗਈਆਂ

‘ਮੁਬਾਰਕਾਂ’ ਲਈ ‘ਲੰਡਨ’ ਪਹੁੰਚੇ ਅਰਜੁਨ ਕਪੂਰ!

ਅਦਾਕਾਰ ਅਰਜੁਨ ਕਪੂਰ ਆਪਣੀ ਆਉਣ ਵਾਲੀ ਫਿਲਮ ‘ਮੁਬਾਰਕਾਂ’ ਦੀ ਸ਼ੂਟਿੰਗ ਲੰਡਨ ਕਰ ਰਹੇ ਨੇ। ਅਰਜੁਨ ਨੇ ਬੁੱਧਵਾਰ ਨੂੰ ਟਵੀਟਰ ਦੇ ਜ਼ਰਿਏ ਆਪਣੀ ਸੈਲਫੀ ਸ਼ੇਅਰ ਕੀਤੀ । ਅਰਜੁਨ ਨੇ ਫੋਟੋ ਸ਼ੇਅਰ ਕਰਦਿਆਂ ਹੋਏ ਲਿਖਿਆ, ‘ਦਾੜੀ ਵਾਲੀ ਬਲੈਕ ਐਂਡ ਵਾਈਟ ਤਸਵੀਰ’। ਲੰਡਨ ‘ਚ ਮੁਬਾਰਕਾਂ’। ਅਨੀਸ ਬਜਮੀ ਨਿਰਦੇਸ਼ਿਤ ਆਉਣ ਵਾਲੀ ਫਿਲਮ ‘ਮੁਬਾਰਕਾਂ’ ‘ਚ ਅਰਜੁਨ ਡਬਲ ਰੋਲ ‘ਚ ਨਜ਼ਰ

Stars arrived at Rangoon 's screening
‘ਰੰਗੂਨ’ ਦੀ ਸਕ੍ਰੀਨਿੰਗ ‘ਚ ਪਹੁੰਚੇ ਸ਼ਾਹਿਦ-ਮੀਰਾ ਤੇ ‘ਹੰਟਰ ਗਰਲ’

ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਰੰਗੂਨ’ ਦੀ ਸਕ੍ਰੀਨਿੰਗ ‘ਚ ਬਾਲੀਵੁੱਡ ਦੇ ਕਈ ਦਿੱਗਜ ਸਿਤਾਰੇ ਨਜ਼ਰ ਆਏ। ਮੁੰਬਈ ‘ਚ ਫਿਲਮਮੇਕਰਸ ਨੇ ਫਿਲਮ ਦੀ ਸਕ੍ਰੀਨਿੰਗ ਰੱਖੀ ਸੀ। ਜਿਸ ‘ਚ ਫਿਲਮ ਦੀ ਸਟਾਰਕਾਸਟ ਪਹੁੰਚੀ। ਆਪਣੀ ਫਿਲਮ ਦੀ ਸਕ੍ਰੀਨਿੰਗ ‘ਚ ਕੰਗਨਾ ਰਨੌਤ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆਈ। ਕੰਗਨਾ ਵਿੰਟੇਜ਼ ਲੁੱਕ ‘ਚ ਨਜ਼ਰ ਆਈ ਸੀ ਤੇ ਉਹਨਾਂ

Saif Ali Khan
OMG… ਬੇਗਮ ਕਰੀਨਾ ਨੂੰ ਬਿਨਾਂ ਪੁੱਛੇ ਸੈਫ ਨੇ ਲਿਆ ਬੇਟੇ ਲਈ ਫੈਸਲਾ

ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਘਰ 20 ਦਸੰਬਰ ਨੂੰ ਬੇਟੇ ਨੇ ਜਨਮ ਲਿਆ। ਦੋਨਾਂ ਨੇ ਬੇਟੇ ਦਾ ਨਾਂ ਰੱਖਿਆ ਤੈਮੂਰ ਅਲੀ ਖਾਨ। ਤੈਮੂਰ ਦੇ ਜਨਮ ਲੈਣ ਤੋਂ ਬਾਅਦ ਪੂਰੀ ਇੰਡਸਟਰੀ ਅਤੇ ਫੈਂਨਸ ਨੇ ਸੈਫ-ਕਰੀਨਾ ਨੂੰ ਆਪਣੇ-ਆਪਣੇ ਅੰਦਾਜ ‘ਚ ਵਧਾਈ ਦਿੱਤੀ। ਖੈਰ ਇੱਕ ਤਬਕਾ ਅਜਿਹਾ ਵੀ ਸੀ ਤੈਮੂਰ ਦੇ ਨਾਂ ਦਾ ਵਿਰੋਧ ਕੀਤਾ

Ranveer singh
ਇਹ ਕੀ ਪਾਇਆ ਰਣਵੀਰ ਸਿੰਘ ਨੇ….….‘Condom dress’

ਬਾਲੀਵੁੱਡ ਐਕਟਰ ਰਣਵੀਰ ਸਿੰਘ ਖਤਰਨਾਕ ਫੈਸ਼ਨ ਸੈਂਸ ਦੇ ਲਈ ਜਾਣੇ ਜਾਂਦੇ ਨੇ। ਹਾਲ ਹੀ ‘ਚ ਸ਼ਾਹਿਦ ਕਪੂਰ ਦੇ ਬਰਥ ਡੇਅ ਬੈਸ਼ ‘ਚ ਉਹਨਾਂ ਅਜਿਹਾ ਆਊਟਫਿਟ ਪਹਿਨਿਆ, ਜਿਸਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਹਨਾਂ ਦਾ ਖੂਬ ਮਜਾਕ ਉੜਿਆ। ਵਾਈਟ ਐਂਡ ਬਲੈਕ ਕਲਰ ਦੇ ਇਸ ਆਊਟਫਿਟ ਨੂੰ ‘ਕੰਡੋਮ’ ਡ੍ਰੈਸ ਤੱਕ ਕਰਾਰ ਦਿੱਤਾ ਸੀ। ਦੇਖੋ ਉਹ ਟਵੀਟ: