Mar 19

ਕੀ ਤੁਸੀਂ ਦੇਖਿਆ ਹੈ ‘ਟਿਊਬਲਾਇਟ’ ਦਾ First Look

ਬਜਰੰਗੀ ਭਾਈਜਾਨ ਦੀ ‘ਟਿਊਬਲਾਇਟ’ ਨਾਲ ਜੁੜੀ ਕੋਈ ਵੀ ਖਬਰ ਸਾਹਮਣੇ ਆਉਂਦੀ ਹੈ ਤਾਂ ਫੈਨਜ਼ ਕਾਫੀ ਖੁਸ਼ ਹੋ ਜਾਂਦੇ ਨੇ। ਫਿਲਮ ਇਸ ਸਾਲ ਈਦ ‘ਤੇ ਰਿਲੀਜ਼ ਹੋ ਰਹੀ ਹੈ ਤੇ ਹੁਣ ਫੈਨਜ਼ ਤੋਂ ਸਲਮਾਨ ਖਾਨ ਦੀ ਫਿਲਮ ਦਾ ਇੰਤਜ਼ਾਰ ਕਰਨਾ ਮੁਸ਼ਕਿਲ ਹੋ ਰਿਹਾ ਹੈ। ਸ਼ਨੀਵਾਰ ਨੂੰ ਟਵੀਟਰ ‘ਤੇ ‘ਟਿਊਬਲਾਇਟ’ ਦਾ ਫਰਸਟ ਲੁੱਕ ਟ੍ਰੈਂਡ ਕਰਨ ਲੱਗਿਆ। ਹਾਲਾਂਕਿ

ਐਸ਼ਵਰਿਆ ਰਾਏ ਦਾ ਦਰਦ ਵੰਡਾਣ ਪਹੁੰਦੇ ਕਈ ਸਿਤਾਰੇ, ਦੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਮੀਡੀਆ ‘ਚ ਆਈ ਰਿਪੋਰਟਸ ਮੁਤਾਬਕ ਕੱਲ ਸ਼ਾਮ ਕਰੀਬ 4 ਵਜੇ ਉਹਨਾਂ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਅੰਤਮ ਸਾਹ ਲਏ। ਐਸ਼ਵਰਿਆ ਰਾਏ ਦੇ ਪਿਤਾ ਕ੍ਰਿਸ਼ਣਰਾਜ ਰਾਏ ਦੇ ਦੇਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੀ ਕਈ ਹਸਤੀਆਂ ਪਹੁੰਚੀਆਂ। ਸ਼ਾਹਰੁਖ ਖਾਨ ਕ੍ਰਿਸ਼ਣ ਰਾਜ ਦੇ ਅੰਤਮ ਸਸਕਾਰ ‘ਚ ਸ਼ਾਮਿਲ

Rock ‘n’ Roll ਦਿੱਗਜ ਚਕ ਬੇਰੀ ਦਾ ਹੋਇਆ ਦੇਹਾਂਤ

‘ਰੋਕ ਐਂਡ ਰੋਲ’ ਦੇ ਦਿੱਗਜ ਕਲਾਕਾਰ ਚਕ ਬੇਰੀ ਦਾ 90 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਅਮਰੀਕਾ ਦੇ ਮਿਸੌਰੀ ਸੂਬੇ ਦੀ ਪੁਲਿਸ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦਾ ਦੇਹਾਂਤ ਸੇਂਟ ਚਾਰਲਸ ਕਾਊਂਟੀ ‘ਚ ਹੋਇਆ। ਸੱਤ ਦਹਾਕੇ ਦੇ ਲੰਬੇ ਕਰੀਅਰ ‘ਚ ਚਕ ਬੇਰੀ ਨੇ ਕਈ ਹਿੱਟ ਗਾਣੇ ਗਾਏ।ਉਹਨਾਂ ਦੇ ਹਿੱਟ ਗਾਣਿਆਂ ‘ਚ

ਸਿਆਨੀ ਗੁਪਤਾ ਦੀ ‘ਜੱਗਾ ਜਾਸੂਸ’ ਦੀ ਲੁੱਕ ਆਈ ਸਾਹਮਣੇ

ਰਣਵੀਰ ਕਪੂਰ ਅਤੇ ਕਟਰੀਨਾ ਕੈਫ ਸਟਾਰਰ ਫਿਲਮ ‘ਜੱਗਾ ਜਾਸੂਸ’ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਕਾਫੀ ਸਸਪੇਂਸ ਬਣੀਆ ਹੋਇਆ ਹੈ, ਪਰ ਫਿਲਮ ਦੀ ਅਦਾਕਾਰਾ ਸਿਆਨੀ ਗੁਪਤਾ ਦੀ ਇੱਕ ਤਸਵੀਰ ਫਿਲਮ ਦੇ ਸੇਟ ਤੋਂ ਹੁਣੇ ਕੁਝ ਸਮਾਂ ਪਹਿਲਾ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਅਸੀਂ ਵੀ ਹੈਰਾਨ ਹੋ ਗਏ ਸੀ। 31 ਸਾਲ ਦੀ ਸਿਆਨੀ ਗੁਪਤਾ

ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ‘ਚ ਹੋਈ ਲੜਾਈ

‘ਕਹਿੰਦੇ ਨੇ ਕੀ ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ’ ਇਹ ਕਹਾਵਤ ਕਪਿਲ ਸ਼ਰਮਾ ਦੀ ਪਰਸਨੈਲਟੀ ‘ਤੇ ਫਿਟ ਬੈਠਦੀ ਹੈ। ਅੱਜ ਸਵੇਰੇ ਹੀ ਉਸ ਨੇ ਆਪਣੀ ਲੇਡੀ ਲਵ ਗਿਨੀ ਚਤਰਥ ਨੂੰ ਸੋਸ਼ਲ ਮੀਡੀਆ ਰਾਹੀਂ ਸਭ ਨੂੰ ਮਿਲਵਾਇਆ। ਕਪਿਲ ਨੇ ਆਖਿਰ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦਿੱਤਾ। ਪਰ ਜੇਕਰ ਅਸੀ 2 ਦਿਨ ਪਹਿਲਾ ਯਾਨੀ 16 ਮਾਰਚ

ਐਸ਼ਵਰਿਆ ਰਾਏ ਦੇ ਪਿਤਾ ਦੀ ਹੋਈ Death

ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਦੇ ਪਿਤਾ ਕ੍ਰਿਸ਼ਨਾ ਰਾਏ ਦੀ ਤਬੀਅਤ ਕਾਫੀ ਖਰਾਬ ਚੱਲ ਰਹੀ ਸੀ ਅਤੇ ਸ਼ਨੀਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਆਈ.ਸੀ.ਯੂ ‘ਚ ਦਾਖ਼ਲ ਸੀ। ਕੁਝ ਦਿਨ ਪਹਿਲਾਂ ਐਸ਼-ਅਭੀ ਦੇ ਨਾਲ ਹਸਪਤਾਲ ਦੇ ਬਾਹਰ ਨਜ਼ਰ ਆਈ ਸੀ। ਅਭੀ ਅਮਰੀਕਾ ਦੇ ਟੂਰ ਤੋਂ ਵਾਪਸ ਆਏ

ਸੋਨਾਕਸ਼ੀ ਨਜ਼ਰ ਆਈ ਬੁਆਏ-ਫ੍ਰੈਂਡ ਬੰਟੀ ਸਚਦੇਵ ਨਾਲ

ਦੰਬਗ ਐਕਟਰਸ ਸੋਨਾਕਸ਼ੀ ਸਿਨਹਾ ਅੱਜ ਕਲ੍ਹ ਆਪਣੇ ਲਵ ਅਫੇਅਰਸ ਕਰਕੇ ਕਾਫੀ ਸੁਰਖੀਆਂ ‘ਚ ਹੈ। ਸੋਨਾਕਸ਼ੀ ਅਤੇ ਬੰਟੀ ਸਚਦੇਵ ਦਾ ਸੀਕ੍ਰੇਟ ਅਫੇਅਰ ਹੁਣ ਕਿਸੇ ਤੋਂ ਲੁੱਕਿਆ ਨਹੀਂ ਰਹੀ ਗਿਆ। ਹਾਲਾਂਕਿ ਦੋਨਾਂ ਚੋਂ ਅਜੇ ਤੱਕ ਕਿਸੇ ਨੇ ਵੀ ਇਸ ਬਾਰੇ ਕੁਝ ਨਹੀਂ ਕਿਹਾ। ਕੁਝ ਦਿਨ ਪਹਿਲਾਂ ਹੀ ਦੋਨਾਂ ਨੂੰ ਇੱਕ ਨਾਈਟ ਕਲੱਬ ਤੋਂ ਬਾਹਰ ਆਉਂਦੇ ਹੋਏ ਸਪੋਟ

ਰੇਡ ਬੁਲ ਪੀ ਕੇ ‘Out of Control’ ਹੋਈ ਸਨੀ ਲਿਓਨੀ

ਹਾਲ ਹੀ ‘ਚ ਬਾਲੀਵੁੱਡ ਐਕਟਰੈਸ ਸਨੀ ਲਿਓਨੀ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ, ਜੋ ਸੋਸ਼ਲ ਵਰਲਡ ‘ਚ ਕਾਫੀ ਵਾਇਰਲ ਵੀ ਹੋ ਰਹੀਆਂ ਨੇ। ਪਰ ਤਸਵੀਰਾਂ ‘ਚ ਉਹ ਕਾਫੀ ਮਸਤੀ ਕਰਦੇ ਨਜ਼ਰ ਆ ਰਹੀ ਹੈ ਅਤੇ ਤਸਵੀਰਾਂ ‘ਚ ਦਿੱਤੇ ਕੈਪਸ਼ਨ ‘ਚ ਉਸਨੇ ਦੱਸੀਆ ਕਿ ਉਸਨੇ ਰੇਡਬੁੱੱਲ ਪੀਤੀ ਹੈ। ਜਿਸ ਨੂੰ ਪਿਣ ਤੋਂ ਬਾਅਦ

ਸੋਫਿਆ ਹਿਆਤ ਨੇ ਸ਼ੇਅਰ ਕੀਤੀਆਂ ਮੰਗੇਤਰ ਨਾਲ ਬੋਲਡ ਤਸਵੀਰਾਂ

ਮਾਡਲ ਤੋਂ ਨਨ ਬਣੀ ਸੋਫਿਆ ਹਿਆਤ ਹਮੇਸ਼ਾ ਆਪਣੇ ਬੋਲਡ ਅਤੇ ਹਾਟ ਫੋਟੋਸ਼ੂਟ ਕਰਕੇ ਕਾਫੀ ਚਰਚਾ ‘ਚ ਰਹਿੰਦੀ ਹੈ। ਉਹ ਇੱਕ ਵਾਰ ਫੇਰ ਚਰਚਾ ‘ਚ ਹੈ ਅਤੇ ਇਸ ਵਾਰ ਵੀ ਉਸਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ ਪਰ ਇਨ੍ਹਾਂ ਤਸਵੀਰਾਂ ‘ਚ ਉਸ ਨਾਲ ਨਜ਼ਰ ਆ ਰਿਹਾ ਹੈ ਸੋਫਿਆਂ ਦਾ ਮੰਗੇਤਰ Vlad-Stanescu ਵੀ।

ਏਕਤਾ ਕਪੂਰ ਦੀ ਵੈੱਬ ਸੀਰੀਜ਼ ਦੀ ਪਹਿਲੀ ਝਲਕ ਆਈ ਸਾਹਮਣੇ

ਟੀਵੀ ਦੇ ਹਰ ਚੈਨਲ ‘ਤੇ ਅੱਜ ਕਲ੍ਹ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਦਾ ਹੀ ਰਾਜ ਚੱਲ ਰਿਹਾ ਹੈ। ਏਕਤਾ ਨੇ ਡਿਜਿਟਲ ਸੀਰੀਜ਼ ਦੀ ਦੁਨੀਆ ‘ਚ ਵੀ ਕਦਮ ਰੱਖ ਲਿਆ ਹੈ ਅਤੇ ਇਸਦੇ ਲਈ ਉਹ ਪੂਰੀ ਤਰ੍ਹਾਂ ਤਿਆਰ ਵੀ ਹੈ। ਏਕਤਾ ਨੇ ਮੋਬਾਇਲ ਐਪ ‘ਅਲਟ ਬਾਲਾਜੀ’ ਜਲਦੀ ਹੀ ਲੋਕਾਂ ਨੂੰ ਮਿਲ ਜਾਵੇਗੀ, ਜਿਸ ‘ਚ ਤੁਸੀ ਬਾਲਾਜੀ

ਇਸ ਫਿਲਮ ਲਈ ਸੰਜੇ ਦੱਤ ਬਣੇ lyricist

ਸੰਜੇ ਦੱਤ ਜਦੋਂ ਪੁਣੇ ਦੀ ਯਰਵਦਾ ਜੇਲ ‘ਚ ਸੀ ਤਾਂ ਉਸ ਨੇ ਜੇਲ ‘ਚ ਕਈਂ ਗਾਣੇ ਲਿੱਖੇ ਸੀ। ਹੁਣ ਖਬਰ ਹੈ ਕਿ ਉਸ ਦੇ ਲਿੱਖੇ ਗਾਣੇ ਨੂੰ ਫਿਲਮ ਠੋਰਬੳੳਜ਼ ‘ਚ ਲਿਆ ਜਾ ਸਕਦਾ ਹੈ। ਸੰਜੇ ਆਪਣੀ ਅਗਲੀ ਫਿਲਮ ‘ਚ ਇੱਕ ਸੇਨਾ ਅਧਿਕਾਰੀ ਦੇ ਰੋਲ ‘ਚ ਨਜ਼ਰ ਆੳਣਗੇ। ਫਿਲਮ ਦਾ ਨਾਂਅ ‘ਟੋਰਬਾਜ’ ਦੱਸੀਆ ਜਾ ਰਿਹਾ ਹੈ

ਕਰੀਨਾ ਕਪੂਰ ਖਾਨ ਨੇ ਸ਼ੇਅਰ ਕੀਤੀ ਤੈਮੂਰ ਅਲੀ ਦੀ ਤਸਵੀਰ

ਕਰੀਨਾ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਜਦੋਂ ਤੋਂ ਦੁਨੀਆ ‘ਚ ਆਇਆ ਹੋਇਆ ਹੈ ਉਹ ਉਦੋਂ ਦਾ ਹੀ ਹੀਰੋ ਬਣਿਆ ਹੋਇਆ ਹੈ। ਪਿਛਲੇ ਸਾਲ ਤੋਂ ਤੈਮੂਰ ਦੀ ਹਰ ਤਸਵੀਰ, ਵੀਡੀਓ ਅਤੇ ਖਬਰ ਸੋਸ਼ਲ ਮੀਡੀਆ ‘ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ। ਹਾਲ ਹੀ ‘ਚ ਦੋਨੋਂ ਮੁੰਬਈ ‘ਚ ਆਉਟਿੰਗ ਕਰਦੇ ਨਜ਼ਰ ਆਏ ਸੀ ਅਤੇ ਇਸ

ਜਾਣੋ…ਕਪਿਲ ਸ਼ਰਮਾ ਦੀ ਗਰਲਫ੍ਰੈਂਡ ਬਾਰੇ ਕੁਝ ਖਾਸ ਗੱਲਾਂ

ਭਾਵੇਂ ਕਿ ਕਪਿਲ ਸ਼ਰਮਾ ਖੁਸ਼ਮਿਜਾਜ ਸੁਭਾਅ ਦੇ ਨੇ ਪਰ ਜੇ ਗੱਲ ਉਹਨਾਂ ਦੀ ਨਿਜੀ ਜਿੰਦਗੀ ਬਾਰੇ ਹੋਵੇ ਤਾਂ ਉਹ ਆਪਣੀ ਜਿੰਦਗੀ ਨੂੰ ਪਰਸਨਲ ਰੱਖਣ ‘ਚ ਵਿਸ਼ਵਾਸ਼ ਰੱਖਦੇ ਨੇ ਪਰ ਕੁਝ ਘੰਟਿਆਂ ਪਹਿਲਾਂ ਉਹਨਾਂ ਆਪਣੀ ਲੇਡੀ ਲਵ ਗਿੰਨੀ ਚਤਰਥ ਨੂੰ ਲੋਕਾਂ ਨੂੰ ਟਵੀਟਰ ਦੇ ਰਾਹੀਂ ਮਿਲਵਾਇਆ।ਕਪਿਲ ਨੇ ਆਖਿਰਕਾਰ ਆਪਣੇ ਪਿਆਰ ਦਾ ਇਜਹਾਰ ਕਰ ਹੀ ਦਿੱਤਾ। ਕਪਿਲ

‘ਬਾਹੁਬਲੀ’ ਦੀ ਕਮਾਈ ਨੂੰ ਲੈ ਕੇ ਰਾਜਾਮੌਲੀ ਦਾ ਖੁਲਾਸਾ

ਐਸ.ਐਸ. ਰਾਜਾਮੌਲੀ ਦੀ ‘ਬਾਹੁਬਲੀ 2’ ਦੇ ਟ੍ਰੇਲਰ ਰਿਲੀਜ਼ ਦੇ ਨਾਲ ਹੀ ਫਿਲਮ ਦੀ ਬਾਕਸ ਆਫਿਸ ਕਮਾਈ ਨੰੁ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਨੇ।‘ਬਾਹੁਬਲੀ’ ਦੇ ਬਲਾਕਬਾਸਟਰ ਹੋਣ ਤੋਂ ਬਾਅਦ ‘ਬਾਹੁਬਲੀ 2’ ਨੂੰ ਲੇ ਕੇ ਦਰਸ਼ਕਾਂ ਵਿਚਕਾਰ ਜਾਨਣ ਦੀ ਉਤਸੁਕਤਾ ਹੋਰ ਵੱਧ ਗਈ ਹੈ। ਫਿਲਮ ਦੇ ਟ੍ਰੇਲਰ ਕਈ ਰਿਕਾਰਡ ਕਾਇਮ ਕਰ ਰਿਹਾ ਹੈ। ਫਿਲਮ ਦੇ ਨਿਰਦੇਸ਼ਕ

Roshan-Prince-Rubina-Bajwa
ਰੌਸ਼ਨ ਪ੍ਰਿੰਸ ਅਤੇ ‘ਸਰਗੀ’ ਵਾਲੀ ਰੁਬੀਨਾ ਬਾਜਵਾ ਦਾ ਵਿਆਹ..

ਰੌਸ਼ਨ ਪ੍ਰਿੰਸ ਇਕ ਵਾਰ ਫੇਰ ਤਿਆਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਵਾਂ ਫੇਰੇ’ ਦੇ ਲਈ।ਹਾਲ ਹੀ ਵਿਚ ਰੌਸ਼ਨ ਪ੍ਰਿੰਸ ਅਤੇ ਹੋਰਨਾਂ ਕਲਾਕਾਰਾਂ ਨੇ ਨਵੀਂ ਫ਼ਿਲਮ ‘ਲਾਵਾਂ ਫੇਰੇ’ ਦਾ ਪੋਸਟਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਇਸ ਫ਼ਿਲਮ ਵਿਚ ਰੌਸ਼ਨ ਪ੍ਰਿੰਸ ਅਤੇ ਹਾਲ ਹੀ ਵਿਚ ਆਪਣੀ ਪਲੇਠੀ ਫ਼ਿਲਮ ਕਰ ਚੁੱਕੀ ਰੁਬੀਨਾ ਬਾਜਵਾ ਅਹਿਮ ਭੂਮਿਕਾ ਵਿਚ ਨਜ਼ਰ

ਮਾਂ ਦੀ ਭਗਤੀ ‘ਚ ਖੋਏ ਹੋਏ ਸਚਿਨ ਤੇਂਦੁਲਕਰ, ਦੇਖੋ ਤਸਵੀਰਾਂ

ਮਿਊਜ਼ਿਕ ਕੰਪੋਜ਼ਰ ਅਨੂੰ ਮਲਿਕ ਦੇ ਘਰ ‘ਮਾਤਾ ਦੀ ਚੌਕੀ’ ਰੱਖੀ ਗਈ। ਜਿਸ ‘ਚ ਉਹਨਾਂ ਦੇ ਰਿਸ਼ਤੇਦਾਰ ਤੇ ਦੋਸਤਾਂ ਤੋਂ ਇਲਾਵਾ ਬਾਲੀਵੁੱਡ ਤੇ ਕ੍ਰਿਕਟ ਜਗਤ ਦੀਆਂ ਹਸਤੀਆਂ ਮਾਂ ਦਾ ਆਸ਼ੀਰਵਾਦ ਲੈਣ ਪਹੁੰਚੀਆਂ। ਇਸ ਮੌਕੇ ਮੰਨੇ-ਪ੍ਰਮੰਨੇ ਅਦਾਕਾਰ ਜਤਿੰਦਰ ਮਾਤਾ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ।ਹਾਲ ਹੀ ‘ਚ ਜਤਿੰਦਰ ਦੇ ਭਰਾ ਨਿਤਿਨ ਕਪੂਰ ਨੇ ਮੁੰਬਈ ‘ਚ ਖੁਦਕੁਸ਼ੀ ਕਰ ਆਪਣੀ

ਸਦਾਬਹਾਰ ਅਦਾਕਾਰ ਸ਼ਸ਼ੀ ਕਪੂਰ ਨੂੰ ‘ਜਨਮਦਿਨ ਮੁਬਾਰਕ’

ਅੱਜ ਯਾਨੀ 18 ਮਾਰਚ ਨੂੰ ਸਦਾਬਹਾਰ ਅਦਾਕਾਰ ਸ਼ਸ਼ੀ ਕਪੂਰ ਦਾ ਜਨਮਦਿਨ ਹੈ।ਸ਼ਸ਼ੀ ਕਪੂਰ ਆਪਣੀ ਖਾਸ ਤੇ ਵੱਖਰੀ ਮੁਸਕਾਨ ਦੇ ਲਈ ਵੀ ਜਾਣੇ ਜਾਂਦੇ ਨੇ। ਕਪੂਰ ਖਾਨਦਾਨ ਨਾਲ ਸਬੰਧ ਰੱਖਣ ਦੇ ਕਾਰਨ ਅਜਿਹਾ ਮੰਨਿਆ ਜਾ ਸਕਦਾ ਹੈ ਕਿ ਸ਼ਸ਼ੀ ਕਪੂਰ ਦਾ ਫਿਲਮਾਂ ‘ਚ ਆਉਣਾ ਕਾਫੀ ਆਸਾਨ ਸੀ, ਪਰ ਅਜਿਹਾ ਕੁਝ ਵੀ ਨਹੀਂ। 18 ਮਾਰਚ 1938 ਨੂੰ

WATCH: ਕਪਿਲ ਨੇ ਸ਼ੇਅਰ ਕੀਤੀ ਕਿਸ ਦੀ Photo

ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਕਪਿਲ ਸ਼ਰਮਾ ਵੀ ਕਾਫੀ ਸੁਰਖੀਆਂ ‘ਚ ਰਹਿੰਦੇ ਨੇ।ਭਾਵੇਂ ਉਹਨਾਂ ਦੇ ਸ਼ੋਅ ਬਾਰੇ ਚਰਚਾ ਹੋਵੇ ਜਾਂ ਉਹਨਾਂ ਦੀ ਫਿਲਮ ਬਾਰੇ ਜਾਂ ਫਿਰ ਉਹਨਾਂ ਦੀ ਨਿਜੀ ਜਿੰਦਗੀ ਬਾਰੇ। ਜੀ ਹਾਂ ਕਪਿਲ ਸ਼ਰਮਾ ਨੇ ਆਪਣੀ ਗਰਲਫ੍ਰੈਂਡ ਦੀ ਫੋਟੋ ਸ਼ੇਅਰ ਕੀਤੀ ਹੈ। ਕਪਿਲ ਨੇ ਟਵੀਟਰ ‘ਤੇ ਇੱਕ ਤਸਵੀਰ ਪੋਸਟ ਕੀਤੀ

8 ਦਸੰਬਰ ਨੂੰ ‘Fukrey Returns’ !

ਰਿਚਾ ਚੱਡਾ, ਅਲੀ ਫਜਲ, ਵਰੁਣ ਸ਼ਰਮਾ ਤੇ ਪੁਲਕਿਤ ਸਮਰਾਟ ਦੀ ‘ਫੁਕਰੇ ਰਿਟਰਨਸ’ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਪਿਛਲੇ ਦਿਨਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਰਿਚਾ ਚੱਡਾ ਨੇ ਕੇਕ ਕੱਟ ਕੇ ਅਤੇ ਅਲੀ ਫਜਲ ਨੇ ਸੈਟ ‘ਤੇ ਸਾਰੀਆਂ ਦੇ ਲਈ ਚਾਕਲੇਟ ਕੇਕ ਬਣਾ ਕੇ ‘ਫੁਕਰੇ ਰਿਟਰਨਸ’ ਦੀ ਸ਼ੂਟਿੰਗ ਪੂਰੀ ਕੀਤੀ ਸੀ। ਇਸ ਫਿਲਮ ਦੇ ਪੋਸਟਰ

ਜਾਣੋ…ਕੌਣ ਹੈ ਮਹਿਬੂਬਾ ਮੁਫਤੀ ਦੀ ਪਹਿਲੀ ਪਸੰਦ

ਜੰਮੂ ਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸਲਮਾਨ ਖਾਨ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ। ਮਹਿਬੂਬਾ ਮੁਫਤੀ ਦਾ ਇਸ ਗੱਲ ਦਾ ਜ਼ਿਕਰ ਮੁੰਬਈ ‘ਚ ਕੀਤਾ ਸੀ। ਦਰਅਸਲ ਮਹਿਬੂਬਾ ਮੁਫਤੀ ਦਾ ਮੁੰਬਈ ਦੌਰਾ ਹਿੰਦੀ ਫਿਲਮ ‘ਸਰਗੋਸ਼ੀਆ’ ਦੇ ਟ੍ਰੇਲਰ ਲਾਂਚ ਦੇ ਲਈ ਖਾਸ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ। ਇਮਰਾਨ