Jan 14

ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਅੱਜ ਹੋਇਆ ਦੇਹਾਂਤ,ਬਾਲੀਵੁੱਡ ‘ਚ ਸੋਗ ਦੀ ਲਹਿਰ

Raj-kapoor daughter passes-away: ਬਾਲੀਵੁਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਨੇ ਆਪਣੀ ਭੂਆ ਦੇ ਦੇਹਾਂਤ ਦੀ ਖਬਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਰਿਤੂ ਦੇ ਪੁੱਤਰ ਦਾ ਵਿਆਹ ਸ਼ਵੇਤਾ

ਵਿਆਹ ਤੋਂ ਬਾਅਦ ਮੋਨਾ ਸਿੰਘ ਨੇ ਇੰਝ ਮਨਾਈ ਲੋਹੜੀ, ਫੈਮਿਲੀ ਨਾਲ ਕੀਤਾ ਇੰਨਜੁਆਏ

Mona singh first lohri: ਟੀਵੀ ਅਤੇ ਬਾਲੀਵੁਡ ਅਦਾਕਾਰਾ ਮੋਨਾ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਅਤੇ ਪੰਜਾਬੀ ਕਲਚਰ ਦੇ ਅਨੁਸਾਰ ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਲੋਹੜੀ ਨੂੰ ਜੋਰਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ। ਇਸ ਜਸ਼ਨ ਦੀਆਂ ਤਸਵੀਰਾਂ ਮੋਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ।  ਇਨ੍ਹਾਂ ਤਸਵੀਰਾਂ ਵਿੱਚ ਮੋਨਾ ਆਪਣੇ ਪਰਿਵਾਰ

‘ਜੈ ਮੰਮੀ ਦੀ’ ਦੀ ਸਟਾਰਕਾਸਟ ‘ਤੇ ਚੜ੍ਹਿਆ ਲੋਹੜੀ ਦਾ ਰੰਗ , ਸੰਨੀ ਨਾਲ ਸੋਨਾਲੀ ਦਾ ਡਾਂਸ

Jai mummy di starcast celebration :ਲਵ ਰੰਜਨ ਦੀ ਅਗਲੀ ਫਿਲਮ ਜੈ ਮੰਮੀ ਦੀ ਇਸ ਹਫਤੇ ਸ਼ੁਕਰਵਾਰ ਨੂੰ ਯਾਨੀ 17 ਜਨਵਰੀ ਨੂੰ ਰਿਲੀਜ਼ ਹੋਵੇਗੀ।  ਫਿਲਮ ਵਿੱਚ ਸਪ੍ਰੀਆ ਪਾਠਕ ਅਤੇ ਪੂਨਮ ਢਿੱਲੋਂ ਦੇ ਨਾਲ ਸੰਨੀ ਸਿੰਘ ਅਤੇ ਸੋਨਾਲੀ ਸੈਗਲ ਲੀਡ ਰੋਲ ਵਿੱਚ ਨਜ਼ਰ ਆਵੇਗੀ। ਜੈ ਮੰਮੀ ਦੀ ਦੀ ਪੂਰੀ ਸਟਾਰਕਾਸਟ ਹੁਣ ਇੱਕ ਨਵੇਂ ਅੰਦਾਜ਼ ਵਿੱਚ ਨਜ਼ਰ ਆਈ

ਹਿਮੇਸ਼ ਰੇਸ਼ਮੀਆ ਫਿਲਮ ‘ਦ ਐਕਸਪੋਜ਼’ ਦਾ ਬਣਾਉਣਗੇ ਸੀਕਵਲ

Himesh Reshammiya film sequel: ਇਸ ਸਾਲ ਕਈ ਫਿਲਮਾਂ ਦੇ ਸੀਕਵਲ ਰਿਲੀਜ਼ ਹੋਣ ਦੀ ਕਤਾਰ ਵਿਚ ਹਨ। ਇਨ੍ਹਾਂ ਵਿਚ ‘ਦੋਸਤਾਨਾ 2’, ‘ਸੜਕ 2′, ਸ਼ੁਭ ਮੰਗਲ ਜ਼ਿਆਦਾ ਸਾਵਧਾਨ’, ‘ਭੂਲ ਭੁਲੈਈਆ 2’, ‘ਹੰਗਾਮਾ 2’ ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਲਿਸਟ ‘ਚ ਹਿਮੇਸ਼ ਰੇਸ਼ਮੀਆ ਦੀ ਫਿਲਮ ‘ਦਿ ਐਕਸਪੋਜ਼’ ਦਾ ਨਾਂ ਵੀ ਜੁੜ ਗਿਆ ਹੈ। ਸਾਲ 2014 ‘ਚ ਰਿਲੀਜ਼ ਹੋਈ

ਗੈਰੀ ਸੰਧੂ ਹੋਏ ਭਾਵੁਕ, ਪਿਤਾ ਦੀ ਯਾਦ ‘ਚ ਪਾਈ ਦਰਦ ਭਰੀ ਪੋਸਟ

Garry sandhu shared emotional post : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੈਰੀ ਸੰਧੂ ਨੂੰ ਕੋਣ ਨਹੀਂ ਜਾਣਦਾ, ਉਹਨਾਂ ਨੇ ਸਿਰਫ ਪਾਲੀਵੁਡ ‘ਚ ਹੀ ਨਹੀਂ ਬਲਕਿ ਬਾਲੀਵੁਡ ‘ਚ ਆਪਣੀ ਧਕ ਜਮਾਉਣੀ ਸ਼ੁਰੂ ਕਰ ਦਿੱਤੀ ਹੈ। ਗਾਇਕ ਗੈਰੀ ਸੰਧੂ ਇੱਕ ਬਹੁਤ ਹੀ ਮਿਹਨਤੀ ਸ਼ਖਸ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਦੇ

ਐਮੀ ਵਿਰਕ ਨੇ ਸ਼ੇਅਰ ਕੀਤਾ ਫ਼ਿਲਮ ‘ਸੁਫ਼ਨਾ’ ਦੇ ਪਹਿਲੇ ਗੀਤ ਦਾ ਪੋਸਟਰ

Ammy virk new song poster : ਅੱਜ-ਕੱਲ ਬਾਲੀਵੁੱਡ ‘ਚ ਹਰ ਕਿਸੇ ਨੂੰ ਪੰਜਾਬੀ ਗੀਤਾਂ ਦਾ ਕ੍ਰੇਜ਼ ਚੜ੍ਹਿਆ ਹੋਇਆ ਹੈ। ਕਈ ਪੰਜਾਬੀ ਗੀਤਾਂ ਨੂੰ ਰਿਮੇਕ ਕਰ ਬਾਲੀਵੁਡ ਦੀ ਫਿਲਮਾਂ ‘ਚ ਇਸਤੇਮਾਲ ਕੀਤਾ ਜਾ ਚੁੱਕਾ ਹੈ। ਜਿਸ ਕਾਰਨ ਪੰਜਾਬੀ ਗੀਤਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕਾਫੀ ਧਮਾਲ ਮਚਾਇਆ ਹੋਇਆ ਹੈ ਇਸ ਸਭ ਦੇ ਚਲਦੇ ਹੀ

ਗਗਨ ਕੋਕਰੀ ਲੈ ਕੇ ਆ ਰਹੇ ਹਨ ਨਵਾਂ ਗੀਤ,ਸਾਂਝਾ ਕੀਤਾ ਪੋਸਟਰ

Gagan kokri shared his upcoming song: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਜੋ ਕਿ ਇਸ ਸਾਲ ਦਾ ਪਹਿਲਾ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ‘ਆਹੋ ਨੀ ਆਹੋ’ ਦਾ ਪੋਸਟਰ ਸਾਂਝਾ ਕੀਤਾ ਹੈ। ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ

ਅਕਸ਼ੇ ਕੁਮਾਰ ਨੇ ਲੋਹੜੀ ਮੌਕੇ ਕੀਤਾ ਡਾਂਸ, ਤਾਂ ਸੰਨੀ ਦਿਓਲ ਨੇ ਸਾਂਝੀ ਕੀਤੀ ਵੀਡੀਓ

Akshay dance on Lohri occasion: ਲੋਹੜੀ ਦੀ ਖ਼ੁਸ਼ੀ ਪੂਰੇ ਦੇਸ਼ ‘ਚ ਹੈ। ਲੋਹੜੀ ਦਾ ਤਿਉਹਾਰ ਪੂਰੇ ਦੇਸ਼ ‘ਚ ਮਨਾਇਆ ਜਾ ਰਿਹਾ ਹੈ । ਇਸ ਤਿਉਹਾਰ ਨੂੰ ਮਨਾਉਣ ‘ਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ । ਬਾਲੀਵੁੱਡ ਅਦਾਕਾਰਾਂ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਇਸ ਤਿਉਹਾਰ ‘ਤੇ ਵਧਾਈ ਦਿੱਤੀ ਹੈ ।ਬਾਲੀਵੁੱਡ ਸਲੈਬੇਸ ਤੇ ਫਿਲਮਮੇਕਰਜ਼ ਵੀ ਆਪਣੇ ਫੈਨਜ਼

ਕੌਰ ਬੀ ਨੇ ਪਿਤਾ ਦੀ ਤਸਵੀਰ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ

punjabi singer kaur-b :ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜੇਕਰ ਦੇਖਿਆ ਜਾਵੇਂ ਤਾਂ ਕੌਰ ਬੀ ਨੂੰ ਸੋਸ਼ਲ ਮੀਡਿਆ ‘ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ ਕੌਰ ਬੀ ਨੇ ਆਪਣੇ ਪਿਤਾ ਦੇ ਜਨਮ ਦਿਨ ਉੱਤੇ ਪੋਸਟ ਪਾਈ ਹੈ। ਆਪਣੇ ਪਿਤਾ ਨੂੰ ਬਰਥਡੇਅ ਵਿਸ਼

ਮਸ਼ਹੂਰ ਪੰਜਾਬੀ ਗਾਇਕਾ ਨੇਹਾ ਕੱਕੜ ਨੇ ਵੀਡੀਓ ਸਾਂਝਾ ਕਰ ਦਿੱਤੇ ਵਿਆਹ ਦੇ ਸੰਕੇਤ

Neha Kakkar shared video: ਬਾਲੀਵੁਡ ਗਾਇਕਾ ਨੇਹਾ ਕੱਕੜ ਇੰਨ੍ਹੀਂ ਦਿਨੀਂ ‘ਇੰਡੀਅਨ ਆਈਡਲ’ ਸੀਜ਼ਨ 11 ਨੂੰ ਜੱਜ ਕਰ ਰਹੀ ਹੈ।ਨੇਹਾ ਕੱਕੜ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜੀ ਹਾਂ ‘ਤੇ ਇਸ ਗੱਲ ਦੇ ਸੰਕੇਤ ਨੇਹਾ ਕੱਕੜ ਨੇ ਵੀ ਖੁਦ ਦਿੱਤੇ ਨੇ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼

Teaser gippy grewal’s new movie : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜੀ ਹਾਂ ਇਸ ਟੀਜ਼ਰ ‘ਚ ਦੋਸਤੀ ਦੀ ਗੱਲ ਕੀਤੀ ਗਈ ਹੈ ।ਕੁਝ ਕੁ ਪਲ ਦੇ ਇਸ ਟੀਜ਼ਰ ‘ਚ ਇਕ ਮੁੰਡੇ ਦੇ ਪਿਆਰ ਦੇ ਨਾਲ-ਨਾਲ ਉਸ ਦੀ ਦੋਸਤੀ

ਸ਼ਹਿਨਾਜ਼ ਨੇ ਮੁੜ ਮਾਰਿਆ ਸਿਧਾਰਥ ਨੂੰ ਥੱਪੜ ਅਤੇ ਸਭ ਦੇ ਸਾਹਮਣੇ ਆਖ ਦਿੱਤੀ ਇਹ ਗੱਲ

shehnaz-gill slap-again siddharth: ਕਲਰਸ ਰਿਐਲਟੀ ਸ਼ੋਅ ਬਿੱਗ ਬੌਸ 13 ‘ਚ ਬੀਤੇ ਦਿਨੀਂ ਘਰ ‘ਚ ਕਈ ਡਰਾਮੇ ਦੇਖਣ ਨੂੰ ਮਿਲੇ। ਬਿੱਗ ਬੌਸ ਦੇ ਘਰ ‘ਚ ਦੋਸਤ ਕਦੋਂ ਦੁਸ਼ਮਣ ਤੇ ਦੁਸ਼ਮਣ ਕਦੋਂ ਦੋਸਤ ਬਣ ਜਾਵੇ, ਕੁਝ ਕਹਿ ਨਹੀਂ ਸਕਦੇ। ਬਿੱਗ ਬੌਸ 13’ ਦੇ ਇਸ ਵੀਕੈਂਡ ਕਾ ਵਾਰ ‘ਚ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਆਪਣੀ ਚਹੇਤੀ ਕੰਟੈਸਟੈਂਟ

ਜਾਣੋ ਕਦੋਂ ਬੱਚੇ ਪੈਦਾ ਕਰਨਗੇ ਸਲਮਾਨ ਖਾਨ ! ਦੀਪਿਕਾ ਨੇ ਕੀਤਾ ਖੁਲਾਸਾ

Deepika Salman father epic : ਬਿੱਗ ਬੌਸ ਵਿੱਚ ਬੀਤੇ ਵੀਕੈਂਡ ਦਾ ਵਾਰ ਐਪੀਸੋਡ ਵਿੱਚ ਦੀਪਿਕਾ ਪਾਦੁਕੋਣ ਅਤੇ ਵਿਕ੍ਰਾਂਤ ਮੈਸੀ ਨੇ ਆਪਣੀ ਹਾਲ ਹੀ ‘ਚ ਰਿਲੀਜ਼ ਫਿਲਮ ਛਪਾਕ ਦਾ ਪ੍ਰਮੋਸ਼ਨ ਕੀਤਾ। ਬਿੱਗ ਬੌਸ ਵਿੱਚ ਰੀਅਲ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅੱਗਰਵਾਲ ਨੇ ਵੀ ਸ਼ਿਰਕਤ ਕੀਤੀ। ਬਿੱਗ ਬੌਸ ਦੇ ਸੈੱਟ ਉੱਤੇ ਸਲਮਾਨ ਖਾਨ ਅਤੇ ਦੀਪਿਕਾ ਪਾਦੁਕੋਣ ਨੇ ਜੱਮਕੇ

ਸਿੱਧਾਰਥ ਸ਼ੁਕਲਾ ਦੇ ਪਿਆਰ ‘ਚ ‘ਪਾਗਲ’ ਹੋਈ ਸ਼ਹਿਨਾਜ਼ ਗਿੱਲ !

Shehnaz possessive lover : ਬਿੱਗ ਬੌਸ 13 ਵਿੱਚ ਰੋਜ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਨਫਰਤ, ਗੁੱਸਾ, ਮਾਰ ਕੁੱਟ, ਲੜਾਈ ਤਾਂ ਕਦੇ ਮੁਹੱਬਤ, ਇਸ ਵਾਰ ਬਿੱਗ ਬੌਸ ਵਿੱਚ ਸਭ ਕੁੱਝ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸ਼ੋਅ ਵਿੱਚ ਸ਼ਹਿਨਾਜ ਇੱਕ ਨਵੇਂ ਰੋਲ ਵਿੱਚ ਦਿਖੇਂਗੀ। ਉਹ ਸਿੱਧਾਰਥ ਸ਼ੁਕਲਾ ਦੇ ਪਿਆਰ ਵਿੱਚ ਪਾਗਲ  ਦਿਖੇਂਗੀ। ਬਿੱਗ ਬੌਸ

‘ਮਿਮੀ’ ਦੇ ਕਿਰਦਾਰ ਲਈ 15 ਕਿਲੋ ਭਾਰ ਵਧਾਏਗੀ ਕ੍ਰਿਤੀ, ਅਜਿਹਾ ਹੋਵੇਗਾ ਰੋਲ

Kriti Gain Weight ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਅਗਲੇ ਪ੍ਰੋਜੈਕਟ ਦੀ ਤਿਆਰੀਆਂ ਵਿੱਚ ਬਿਜ਼ੀ ਹੈ| ਆਪਣੀ ਅਗਲੀ ਫਿਲਮ ਲਈ ਕ੍ਰਿਤੀ ਆਪਣੀ ਫਿਟਨੈੱਸ ‘ਤੇ ਕਾਫੀ ਧਿਆਨ ਦੇ ਰਹੀ ਹੈ| ਦਰਸਅਲ ਪੰਕਜ ਤ੍ਰਿਪਾਠੀ ਦੀ ਫਿਲਮ ‘ਮਿਮੀ’ ਵਿੱਚ ਕ੍ਰਿਤੀ ਸੇਨਨ ਲੀਡ ਰੋਲ ਵਿੱਚ ਨਜ਼ਰ ਆਵੇਗੀ| ਸੂਤਰਾਂ ਮੁਤਾਬਕ ਆਪਣਾ ਕਿਰਦਾਰ ਹੂ-ਬ-ਹੂ ਨਿਭਾਉਣ ਲਈ 15 ਕਿਲੋ

ਇਸ ਵੈੱਬ ਸੀਰੀਜ਼ ‘ਚ ਆਵਾਜ਼ ਦੇਣ ਲਈ ਸ਼ਾਹਰੁਖ ਨੇ ਨਹੀਂ ਵਸੂਲੀ ਕੋਈ ਕੀਮਤ

Shahrukh Web Series ਫਿਲਮ ਮੇਕਰ ਕਬੀਰ ਖਾਨ ਨੇ ਕਿਹਾ ਹੈ ਕਿ ਉਹ ਭਾਰਤੀ ਸੈਨਾ ‘ਤੇ ਅਭਿਨੇਤਾ ਸ਼ਾਹਰੁਖ ਖਾਨ ਨਾਲ ਫਿਲਮ ਬਣਾਉਣਾ ਚਾਹੁੰਦੇ ਹਨ| ਦਰਸਅਲ ਉਹ ਆਪਣੀ ਨਵੀਂ ਵੈਬ ਸੀਰੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ| ਉਨ੍ਹਾਂ ਦੀ ਆਉਣ ਵਾਲੀ ਸੀਰੀਜ਼ ‘ਦਿ ਫਾਰਗਾਟਨ ਆਰਮੀ ਆਜ਼ਾਦੀ ਕੇ ਲਿਏ’ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਅਤੇ

ਪਤੀ ਨਾਲ ਇਸ ਅੰਦਾਜ ‘ਚ ਨਜ਼ਰ ਆਈ ਸਨੀ ਲਿਓਨੀ, ਵੇਖੋ ਤਸਵੀਰਾਂ

Sunny Leone bangkok temple : ਬਾਲੀਵੁਡ ਅਦਾਕਾਰਾ ਸਨੀ ਲਿਓਨੀ ਇਨ੍ਹੀਂ ਦਿਨ੍ਹੀਂ ਆਪਣੇ ਪਤੀ ਡੇਨੀਅਲ ਵੀਬਰ ਦੇ ਨਾਲ ਛੁੱਟੀਆਂ ਮਨਾ ਰਹੀ ਹੈ। ਉਹ ਪਤੀ ਨਾਲ ਥਾਈਲੈਂਡ ਦੇ ਬੈਂਕਾਕ ਸ਼ਹਿਰ ਗਈ ਹੈ। ਉਹਨਾਂ ਨੇ ਆਪਣੇ ਇਸ ਵੈਕੇਸ਼ਨ ਦੀਆਂ ਤਸਵੀਰਾਂ ਆਪਣੇ ਇੰਸ‍ਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। ਇਹਨਾਂ ਤਸ‍ਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਖੂਬ ਪਸੰਦ ਕਰ ਰਹੇ ਹਨ।

ਜਦੋਂ ਰੇਮੋ ਨੇ ਸਲਮਾਨ ਨਾਲ ਆਪਣੀ ਲੜਾਈ ਬਾਰੇ ਇੰਟਰਵਿਊ ‘ਚ ਕੀਤਾ ਖੁਲਾਸਾ

Remo d’souza race 3 : ਕੋਰਿਓਗ੍ਰਾਫਰ ਤੋਂ ਨਿਰਦੇਸ਼ਕ ਬਣੇ ਰੇਮੋ ਡਿਸੂਜਾ ਨੇ ਸਲਮਾਨ ਖਾਨ ਦੇ ਨਾਲ ‘ਰੇਸ’ ਫਿਲਮ ਦਾ ਤੀਜਾ ਇੰਸਟਾਲਮੈਂਟ ਕੀਤਾ ਸੀ। ਇਸ ਫਿਲਮ ਨੂੰ ਕ੍ਰਿਟਿਕ ਅਤੇ ਦਰਸ਼ਕਾਂ ਵਲੋਂ ਕੁੱਝ ਵਧੀਆ ਰਿਸਪੋਂਸ ਨਹੀਂ ਮਿਲਿਆ ਸੀ, ਜਿਸ ਦਾ ਅਸਰ ਕਲੈਕਸ਼ਨ ਉੱਤੇ ਹੋਇਆ ਸੀ। ਰਿਪੋਰਟ ਦੇ ਮੁਤਾਬਕ, ਰੇਸ 3 ਦੇ ਫਲਾਪ ਹੋਣ ਦੀ ਵਜ੍ਹਾ ਕਾਰਨ ਰੇਮੋ

ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਇਸ ਕ੍ਰਿਕਟਰ ਨੇ ਕੀਤਾ ਬਲਾਕ

Cricketer Rishabh block Urvashi : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੇ ਬਾਲੀਵੁਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਵਟਸਐਪ ਅਤੇ ਕਾਲ ਤੋਂ ਬਲਾਕ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ, ਉਰਵਸ਼ੀ ਲਗਾਤਾਰ ਰਿਸ਼ਭ ਪੰਤ ਨੂੰ ਕਾਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀl ਇਸ ਦੇ ਚਲਦੇ ਉਨ੍ਹਾਂ ਨੇ ਉਰਵਸ਼ੀ ਨੂੰ ਬਲਾਕ ਕਰਨ ਦਾ ਫ਼ੈਸਲਾ ਲਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ

ਹੁਣ ਤੱਕ ਅਦਾਕਾਰਾ ਨੇ ਨਹੀਂ ਕੀਤਾ ਵਿਆਹ, ਫਿਰ ਵੀ ਹੈ ਇੱਕ ਬੇਟੀ ਦੀ ਮਾਂ

Sakshi Tanwar birthday : ਟੀਵੀ ਪਾਰਬਤੀ ਮਤਲਬ ਕਿ ਸਾਕਸ਼ੀ ਤੰਵਰ ਅੱਜ 47 ਸਾਲ ਦੀ ਹੋ ਗਈ ਹੈ। 1973 ਵਿੱਚ ਜੰਮੀ ਸਾਕਸ਼ੀ ਨੇ ਟੀਵੀ ਦੀ ਦੁਨੀਆ ਵਿੱਚ ਕਾਫ਼ੀ ਨਾਮ ਕਮਾਇਆ।  ਇੰਨੀ ਉਮਰ ਵਿੱਚ ਵੀ ਸਾਕਸ਼ੀ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ ਫਿਰ ਵੀ ਉਹ ਇੱਕ ਬੇਟੀ ਦੀ ਮਾਂ ਹੈ। ਉਨ੍ਹਾਂ ਨੇ ਅਕਤੂਬਰ 2018 ਵਿੱਚ 8