Feb 26

ਫ਼ਿਲਮ ‘ਰਾਧੇ’ ਦੇ ਸੈੱਟ ‘ਤੇ ਪਹੁੰਚੀ ਇਹ ਬੱਚੀ ਤਾਂ ਸਲਮਾਨ ਖਾਨ ਨੇ ਇੰਝ ਕੀਤਾ ਦੁਲਾਰ,(ਵੀਡੀਓ)

little-fan-meets-salman-khan: ਸਲਮਾਨ ਖਾਨ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ Radhe: The Most Wanted Bhai ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ।ਸਲਮਾਨ ਖਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਇਕ ਛੋਟੀ ਜਿਹੀ ਬੱਚੀ ਯਾਸ਼ਿਕਾ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਉਸ ਦੀਆਂ ਗੱਲ੍ਹਾਂ ‘ਤੇ ਕਿਸ ਕੀਤੀ ਅਤੇ ਪਿਆਰ ਅਤੇ ਮਾਸੂਮੀਅਤ ਨਾਲ

15 ਸਾਲ ਦੀ ਉਮਰ ‘ਚ ਉਰਵਸ਼ੀ ਨੇ ਕੀਤਾ ਸੀ ਅਜਿਹਾ ਕੰਮ

Happy birthday Urvashi Rautela : ਬਾਲੀਵੁਡ ਅਦਾਕਾਰਾ ਉਰਵਸ਼ੀ ਰੌਤੇਲਾ ਅੱਜ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਰਵਸ਼ੀ ਦੀ ਗਿਣਤੀ ਬਾਲੀਵੁਡ ਦੀਆਂ ਸਭ ਤੋਂ ਖੂਬਸੂਰਤ ਅਤੇ ਬੋਲਡ ਅਦਾਕਾਰਾਂ ਵਿੱਚ ਹੁੰਦੀ ਹੈ। ਆਪਣੇ ਲੁਕ ਦੇ ਚਲਦੇ ਹੀ ਉਨ੍ਹਾਂ ਨੇ ਘੱਟ ਉਮਰ ਵਿੱਚ ਉਹ ਹਾਸਲ ਕਰ ਲਿਆ ਹੈ ਜੋ ਫਿਲਮ ਇੰਡਸਟਰੀ ਵਿੱਚ ਆਉਣ ਵਾਲੀ ਹਰ ਅਦਾਕਾਰਾ ਦਾ

ਕੀ ਕੋਈ ਇਸ ਤਰ੍ਹਾਂ ਦਾਨ ਕਰ ਸਕਦਾ ਹੈ ਗਰੀਬਾਂ ਨੂੰ ਕੇਲੇ, ਵੇਖੋ ਵੀਡੀਓ

Ekta Kapoor donate Bananas : ਦਿੱਗਜ ਫਿਲਮਮੇਕਰ ਏਕਤਾ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਜੱਮਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਏਕਤਾ ਕਪੂਰ ਮੰਦਿਰ ਦੇ ਬਾਹਰ ਭਿਖਾਰੀਆਂ ਨੂੰ ਕੇਲੇ ਦਾਨ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਜਿਸ ਚੀਜ ਲਈ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਉਹ ਉਨ੍ਹਾਂ ਦਾ ਕੇਲੇ ਦਾਨ ਕਰਨਾ ਨਹੀਂ

ਮਲਾਇਕਾ ਅਰੋੜਾ ਦੀ ਹਮਸ਼ਕਲ ਪਾਰਸ ਛਾਬੜਾ ਨਾਲ ਕਰਨਾ ਚਾਹੁੰਦੀ ਹੈ ਵਿਆਹ !

Heena Panchal Paras marriage : ਆਦਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਫ਼ੈਸ਼ਨ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਹੁਣ ਮਲਾਇਕਾ ਦੀ ਹਮਸ਼ਕਲ ਹਿਨਾ ਪਾਂਚਾਲ ਵੀ ਸੁਰਖੀਆਂ ਵਿੱਚ ਆ ਗਈ ਹੈ। ਹਿਨਾ ਨੂੰ ਅੱਜ ਕੱਲ੍ਹ ਕਲਰਸ ਟੀਵੀ ਦੇ ਸ਼ੋਅ ‘ਮੁਝਸੇ ਸ਼ਾਦੀ ਕਰੋਗੇ’ ਵਿੱਚ ਵੇਖਿਆ ਜਾ ਸਕਦਾ ਹੈ। ਇੱਥੇ ਉਹ ਪਾਰਸ ਛਾਬੜਾ ਨੂੰ ਰਿਝਾਉਣ ਲਈ

ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ ਬਿੱਗ ਬੀ ਦੇ ਚਸ਼ਮੇ ਦਾ ਫੈਸ਼ਨ,ਦੇਖੋ ਤਸਵੀਰਾਂ

amitabh bachchan eyeglasses: ਬਾਲੀਵੁਡ ਦੇ ਸਭ ਤੋਂ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਅ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਅਮਿਤਾਭ ਬੱਚਨ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਅਮਿਤਾਭ ਬੱਚਨ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ

ਫੈਮਿਲੀ ਵੈਡਿੰਗ ਵਿੱਚ ਬੇਟੀ ਨਾਲ ਇੰਨਜੁਆਏ ਕਰਦੀ ਦਿਖੀ ਸ਼ਵੇਤਾ ਤਿਵਾਰੀ, ਵੇਖੋ ਤਸਵੀਰਾਂ

shweta tiwari family wedding: ਸ਼ਵੇਤਾ ਤਿਵਾਰੀ ਦੇ ਭਰਾ ਨਿਧਾਨ ਤਿਵਾਰੀ ਦੇ ਵਿਆਹ ਦਾ ਮੌਕਾ ਹੈ ਅਤੇ ਤਿਵਾਰੀ ਪਰਿਵਾਰ ਇਸ ਵਿੱਚ ਮਸਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਸ਼ਵੇਤਾ ਨੇ ਭਰਾ ਦੀ ਹਲਦੀ ਤੋਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਸ ਵਿੱਚ ਤੁਸੀਂ ਸਾਰਿਆਂ ਦੀ ਖੁਸ਼ੀ ਸਾਫ ਦੇਖ ਸਕਦੇ ਹੋ। ਸ਼ਵੇਤਾ ਤਿਵਾਰੀ ਨੇ ਬੇਟੀ ਪਲਕ ਤਿਵਾਰੀ

ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਕਰਨ ਔਜਲਾ ਦਾ ਗੀਤ RED EYES (ਵੀਡੀਓ )

karan-aujla-song-red-eyes: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਅਦਾਕਾਰ ਕਰਨ ਔਜਲਾ ਜੋ ਕਿ ਗੀਤਾਂ ਦੀ ਮਸ਼ੀਨ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਹੁਣ ਹਿੱਟ ਗੀਤਾਂ ਦੀ ਮਸ਼ੀਨ ਬਣ ਚੁੱਕੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਕਰਨ ਔਜਲਾ ਹੁਣ ਇੱਕ ਵਾਰ ਫਿਰ ਡਿਊਟ ਗੀਤਾਂ ਦੀ ਮਲਿਕਾ ਗੁਰਲੇਜ ਅਖਤਰ ਨਾਲ ਨਵਾਂ ਗਾਣਾ

ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ LOCA ਦਾ ਪੋਸਟਰ

honey-singh-upcoming-song: ਬਾਲੀਵੁਡ ਅਤੇ ਪਾਲੀਵੁਡ ਦੇ ਸਿਤਾਰਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਅਕਸਰ ਹੀ ਇਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਐਕਟਿਵ ਰਹਿਣ ਦੇ ਨਾਲ – ਨਾਲ ਇਹ ਸਾਰੇ ਹੀ ਸਿਤਾਰੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਡੇਟ ਕਰਦੇ ਰਹਿੰਦੇ ਹਨ ਤਾਂ ਜੋ ਇਹਨਾਂ ਦੇ ਫੈਨਜ਼ ਇਹਨਾਂ ਨਾਲ ਜੁੜੇ ਰਹਿਣ। ਅਕਸਰ

ਮਾਲਦੀਵ ਹਾਲੀਡੇਅ ‘ਤੇ ਰੋਮਾਂਟਿਕ ਹੋਏ ਬਿਪਾਸ਼ਾ-ਕਰਨ, ਪੂਲ ਵਿੱਚ ਕੀਤਾ ਲਿਪਲਾਕ

bipasha karan maldive holiday: ਪਾਵਰਫੁਲ ਕਪਲ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਇਨ੍ਹਾਂ ਦਿਨੀਂ ਮਾਲਦੀਵ ਵੈਕੇਸ਼ਨ ਤੇ ਹਨ।23 ਫਰਵਰੀ ਨੂੰ ਕਰਨ ਸਿੰਘ ਗਰੋਵਰ ਦਾ ਜਨਮਦਿਨ ਸੀ।ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਬਿਪਾਸ਼ਾ ਪਤੀ ਦੇ ਨਾਲ ਮਾਲਦੀਵ ਗਈ। ਇੰਸਟਾਗ੍ਰਾਮ ਤੇ ਬਿਪਾਸ਼ਾ ਬਾਸੂ ਨੇ ਵੈਕੇਸ਼ਬਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਉਹ ਸਵਿਮਿੰਗ ਪੂਲ ਵਿੱਚ

ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਮੋਨਾ ਸਿੰਘ ਨੇ ਸ਼ੇਅਰ ਕੀਤੀ ਇਹ ਵੀਡੀਓ

mona-singh-share-wedding-video: ਟੀ ਵੀ ਅਦਾਕਾਰਾ ਮੋਨਾ ਸਿੰਘ ਦੇ ਵਿਆਹ ਨੂੰ 1 ਮਹੀਨਾ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਸਾਊਥ ਦੇ ਇਨਵੈਸਟਮੈਂਟ ਬੈਂਕਰ ਸ਼ਾਮ ਗੋਪਾਲਨ ਦੇ ਨਾਲ ਪੰਜਾਬੀ ਰੀਤੀ-ਰਿਵਾਜਾਂ ਦੇ ਨਾਲ ਵਿਆਹ ਕੀਤਾ ਹੈ। ਹੁਣ ਮੋਨਾ ਨੇ ਵਿਆਹ ਦਾ 1 ਮਹੀਨਾ ਪੂਰਾ ਹੋਣ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਵਿਆਹ ਦੇ ਹਰ ਪਲ

ਡੋਨਾਲਡ ਟਰੰਪ ਸ਼ਾਹਰੁਖ ਖਾਨ ਦੀ ਇਸ ਫਿਲਮ ਨੂੰ ਕਰਦੇ ਨੇ ਬੇਹੱਦ ਪਸੰਦ

donald-trump-shahrukh-khan: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਪਰਿਵਾਰ ਦੇ ਅਹਿਮਦਾਬਾਦ ਵਿਚ ਧਮਾਕੇਦਾਰ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ । ਅੱਜ ਟਰੰਪ ਦੇ ਭਾਰਤ ਦੌਰੇ ਦਾ ਦੂਜਾ ਦਿਨ ਹੈ । ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ‘ਚ ਹੋ ਰਹੇ ‘ਨਮਸਤੇ ਟਰੰਪ’ ਸਮਾਗਮ ‘ਚ ਸ਼ਾਹਰੁਖ ਖਾਨ ਤੇ ਕਾਜੋਲ ਦੀ ਸੁਪਰਹਿੱਟ ਫਿਲਮ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’

ਜਨਮਦਿਨ ਮੌਕੇ ਜਾਣੋ ਸ਼ਾਹਿਦ ਕਪੂਰ ਦੀ ਜਿੰਦਗੀ ਦੇ ਕੁਝ ਦਿਲਚਸਪ ਕਿੱਸੇ

shahid-kapoor-birthday: ਬਾਲੀਵੁੱਡ ‘ਚ ਆਪਣੇ ਕਰੀਆਰ ਦੀ ਸ਼ੁਰੂਆਤ ਫਿਲਮ ‘ਇਸ਼ਕ ਵਿਸ਼ਕ’ ਤੋਂ ਸ਼ੁਰੂ ਕਰਨ ਵਾਲੇ ਸ਼ਾਹਿਦ ਕਪੂਰ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। 25 ਫਰਵਰੀ 1981 ਨੂੰ ਸ਼ਾਹਿਦ ਦਾ ਜਨਮ ਹੋਇਆ। ਅੱਜ ਲੱਖਾਂ ਦਿਲਾਂ ਦੀ ਧੜਕਣ ਬਣੇ ਸ਼ਾਹਿਦ ਬਾਲੀਵੁੱਡ ‘ਚ ਅਜਿਹੇ ਮੁਕਾਮ ‘ਤੇ ਨੇ, ਜਿੱਥੇ ਪਹੁੰਚਣਾ ਉਹਨਾਂ ਦੇ ਲਈ ਕੁਝ ਆਸਾਨ ਨਹੀਂ ਸੀ। ਇੰਡਸਟਰੀ ਨੂੰ

ਸਰਗੁਣ ਮਹਿਤਾ ਨੂੰ ਪਈ ਜੂਏ ਦੀ ਮਾੜੀ ਆਦਤ,ਦੇਖੋ ਵੀਡੀਓ

sargun-mehta-and-ravi : ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਤੇ ਟੀ. ਵੀ. ਐਕਟਰ ਰਵੀ ਦੁਬੇ ਦੇ ਸਿਤਾਰੇ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ‘ਤੇ ਹਨ।ਇਸ ਦੇ ਚਲਦੇ ਹੀ ਸਰਗੁਣ ਮਹਿਤਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਰਗੁਣ ਮਹਿਤਾ ਤੇ ਉਸ ਦਾ ਪਤੀ ਰਵੀ ਦੁਬੇ ਨਜ਼ਰ ਆ ਰਹੇ ਹਨ। ਇਸ

ਦੂਜੀ ਵਾਰੀ ਮਾਂ ਬਣਨ ਦੀ ਖੁਸ਼ੀ ‘ਚ ਸ਼ਿਲਪਾ ਸ਼ੈੱਟੀ ਨੇ ਰੱਖੀ ਪਾਰਟੀ,ਵਾਇਰਲ ਤਸਵੀਰਾਂ

shilpa-shetty-party-photos: ਬਾਲੀਵੁਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਅ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ  ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸ਼ਿਲਪਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸ਼ਿਲਪਾ ਸ਼ੈੱਟੀ ਨਾ ਸਿਰਫ਼ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ ਬਲਕਿ ਕਿ ਟੀ ਵੀ ਦੇ

‘ਚੱਲ ਮੇਰਾ ਪੁੱਤ 2’ ਦੇ ਟ੍ਰੇਲਰ ਨੂੰ ਮਿਲ ਰਿਹਾ ਭਰਵਾ ਹੁੰਗਾਰਾ, ਕਈ ਨਵੇਂ ਚਿਹਰੇ ਆਉਣਗੇ ਨਜ਼ਰ

Chal Mera Putt 2 trailer : ਪੰਜਾਬੀ ਇੰਡਸਟਰੀ ਦੀ ਸਭ ਤੋਂ ਅਵੇਟਡ ਫਿਲਮ ‘ਚੱਲ ਮੇਰਾ ਪੁੱਤ 2’ ਦਾ ਦਰਸ਼ਕਾ ਨੂੰ ਕਾਫੀ ਲੰਭੇ ਸਮੇਂ ਤੋਂ ਇੰਤਜਾਰ ਸੀ। ਹੁਣ ਫੈਨਜ਼ ਦਾ ਇਹ ਇੰਤਜਾਰ ਖਤਮ ਹੋਣ ਜਾ ਰਿਹਾ ਹੈ। ਜੀ ਹਾਂ, ‘ਚੱਲ ਮੇਰਾ ਪੁੱਤ 2’ 13 ਮਾਰਚ 2020 ਨੂੰ ਸਿਨੇਮਾਘਰਾਂ ‘ਚ ਰਿਲੀਜ ਹੋਣ ਜਾ ਰਹੀ ਹੈ। ਇਸ ਫਿਲਮ

ਇਹ ਅਦਾਕਾਰਾ ਅਜੇ ਤੱਕ ਨਹੀਂ ਭੁੱਲੀ ਸ਼੍ਰੀਦੇਵੀ ਨੂੰ, ਪੋਸਟ ਕਰ ਹੋਈ ਭਾਵੁਕ

Sridevi death anniversary : ਫਰਵਰੀ 24, ਅੱਜ ਸ਼੍ਰੀਦੇਵੀ ਦੀ ਦੂਜੀ ਪੁਣਇਤਿਥੀ ਹੈ। ਸਾਲ 2018 ਵਿੱਚ ਪਰਿਵਾਰ ‘ਚ ਹੋਈ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਸ਼੍ਰੀਦੇਵੀ ਦੁਬਈ ਗਈ ਸੀ। ਜਿੱਥੇ, ਹੋਟਲ ਦੇ ਬਾਥਰੂਮ ਵਿੱਚ ਉਨ੍ਹਾਂ ਨੇ ਦਮ ਤੋੜਿਆ ਸੀ। ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਸੁਣਕੇ ਪੂਰਾ ਬਾਲੀਵੁਡ ਇੰਡਸਟਰੀ ਸ਼ਾਕਡ ਹੋ ਗਈ ਸੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ

24 ਨੂੰ ਰਿਲੀਜ਼ ਹੋਵੇਗੀ ਫਿਲਮ ‘ਸੂਰਿਆਵੰਸ਼ੀ’, ਟੀਜ਼ਰ ਹੋਇਆ ਰਿਲੀਜ਼

Sooryavanshi teaser : ਮਸ਼ਹੂਰ ਨਿਰਦੇਸ਼ਕ ਰੋਹਿਤ ਸੈੱਟੀ ਦੀ ਮਚਅਵੇਟਡ ਫਿਲਮ ਸੂਰਿਆਵੰਸ਼ੀ ਦਾ ਟੀਜ਼ਰ ਲਾਂਚ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਅਕਸ਼ੇ ਕੁਮਾਰ ਦੇ ਵੱਲੋਂ ਰੋਹਿਤ ਸ਼ੈੱਟੀ ਦੀ ਪੁਲਿਸ ਵਿਭਾਗ ਦੀ ਪ੍ਰਸ਼ਠਭੂਮੀ ਉੱਤੇ ਆਧਾਰਿਤ ਫਿਲਮ ‘ਸੂਰਿਆਵੰਸ਼ੀ’ ਦਾ ਟੀਜ਼ਰ ਲਾਂਚ ਕਰਨ ਦੇ ਨਾਲ ਹੀ, ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਅਕਸ਼ੇ ਕੁਮਾਰ, ਰਣਵੀਰ ਸਿੰਘ

ਅਜੇ ਨੂੰ ਮਿਲਣ ਤੋਂ 10 ਮਿੰਟ ਪਹਿਲਾਂ ਕਾਜੋਲ ਨੇ ਕੀਤਾ ਸੀ ਅਜਿਹਾ ਬੁਰਾ ਕੰਮ

Ajay Kajol 21st anniversary : ਬਾਲੀਵੁਡ ਅਦਾਕਾਰਾ ਕਾਜੋਲ ਅਤੇ ਅਜੇ ਦੇਵਗਨ ਅੱਜ ਆਪਣੀ 21ਵੀਂ ਵੈਡਿੰਗ ਐਨੀਵਰਸਰੀ ਸੈਲੀਬ੍ਰੇਟ ਕਰ ਰਹੇ ਹਨ। ਬਾਲੀਵੁਡ ਦੀ ਸਭ ਤੋਂ ਚਹੇਤੀ ਇਸ ਜੋੜੀ ਨੇ ਸਾਲ 1999 ਵਿੱਚ ਵਿਆਹ ਕੀਤਾ ਸੀ ਅਤੇ ਉਦੋਂ ਤੋਂ ਇਹ ਇੱਕ – ਦੂਜੇ ਨੂੰ ਸੋਸ਼ਲ ਮੀਡਿਆ ਉੱਤੇ ਮਜਾਕੀਆ ਅੰਦਾਜ ਵਿੱਚ ਟਰੋਲ ਕਰਦੇ ਆ ਰਹੇ ਹਨ। ਦੋਨੋਂ ਮਿਲੇ

‘Mr. India 2’ ‘ਚ ਮੋਗੈਂਬੋ ਦੇ ਕਿਰਦਾਰ ‘ਚ ਨਜ਼ਰ ਆਵੇਗਾ ਇਹ ਖਾਨ !

Mogambo Shahrukh Khan : ਡਾਇਰੈਕਟਰ ਅਲੀ ਅੱਬਾਸ ਜਫਰ ਦੀ ਆਉਣ ਵਾਲੀ ਫਿਲਮ ਸੀਰੀਜ ‘ਮਿਸਟਰ ਇੰਡੀਆ 2’ ਦੀਆਂ ਖਬਰਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਕੁੱਝ ਦਿਨ ਪਹਿਲਾਂ ਅਲੀ ਅੱਬਾਸ ਜਫਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਮਿਸਟਰ ਇੰਡੀਆ 2 ਨਾਮ ਦੀ ਇੱਕ ਸੀਰੀਜ ਬਣਾਉਣ ਜਾ

ਸੜਕ ਕਿਨਾਰੇ ਬੂਟ ਪਾਲਿਸ਼ ਕਰ ਘਰ ਚਲਾਉਂਦੇ ਸਨ ਸੰਨੀ ਹਿਦੁੰਸਤਾਨੀ

Sunny Hindustani Indian idol winner : ਕਦੇ ਸੜਕ ਕਿਨਾਰੇ ਜੁੱਤੇ ਪਾਲਿਸ਼ ਕਰਨ ਵਾਲਾ ਸੰਨੀ ਹਿੰਦੁਸਤਾਨੀ ਅੱਜ ਇੰਡੀਅਨ ਆਇਡਲ ਸੀਜਨ 11 ਦੇ ਜੇਤੂ ਬਣ ਗਏ ਹਨ। ਸੰਨੀ ਨੇ ਸ਼ੋਅ ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਆਰਥਕ ਤੰਗੀ ਨਾਲ ਜੂਝ ਰਿਹਾ ਹੈ, ਜਿਸ ਦੇ ਚਲਦੇ ਉਹ ਜੁੱਤੇ ਪਾਲਿਸ਼ ਕਰਨ ਦਾ ਕੰਮ ਕਰਦੇ ਹਨ। ਸੰਨੀ