Feb 16

ਸਲਮਾਨ ਖਾਨ ਨਾਲ ਲੀਡ ਰੋਲ ‘ਚ ਕੰਮ ਕਰੇਗੀ ਇਹ ਅਦਾਕਾਰਾ

Salman Pooja Hegde movie : ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਅਗਲੇ ਸਾਲ 2021 ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਪੂਜਾ ਹੇਗੜੇ ਫੀਮੇਲ ਲੀਡ ਰੋਲ ਵਿੱਚ ਸਲਮਾਨ ਖ਼ਾਨ ਦੇ ਆਪੋਜ਼ਿਟ ਨਜ਼ਰ ਆਵੇਗੀ। ਦੋਨੋਂ ਸਿਤਾਰੇ ਸਲਮਾਨ ਖ਼ਾਨ ਅਤੇ ਪੂਜਾ ਹੈਗੜੇ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੇ ਪ੍ਰੋਡਿਊਸਰ ਸਾਜਿਦ ਨਾਦਿਆਦਵਾਲਾ ਨੇ ਪੂਜਾ ਹੈਗੜੇ ਨੂੰ ਫ਼ਿਲਮ

ਕੌਣ ਹੈ ਸਿੱਧਾਰਥ ਸ਼ੁਕਲਾ, ਜਿਸ ਨੇ ਜਿੱਤੀ ਹੈ ‘ਬਿੱਗ ਬੌਸ 13’ ਦੀ Trophy

Sidharth Shukla biography : ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 13 ਦਾ ਖਿਤਾਬ ਸਿੱਧਾਰਥ ਸ਼ੁਕਲਾ ਨੇ ਜਿੱਤ ਲਿਆ ਹੈ, ਤਾਂ ਉਥੇ ਹੀ ਆਸਿਮ ਰਿਆਜ ਦੂਜੇ ਨੰਬਰ ਉੱਤੇ ਰਹੇ। 140 ਦਿਨ ਬਿੱਗ ਬੌਸ ਦੇ ਘਰ ਵਿੱਚ ਬਿਤਾਉਣ ਤੋਂ ਬਾਅਦ ਆਖ਼ਿਰਕਾਰ ਸਿੱਧਾਰਥ ਸ਼ੁਕਲਾ ਨੇ ਬਾਜੀ ਮਾਰ ਹੀ ਲਈ। ਹਾਲਾਂਕਿ, ਆਸਿਮ ਅਤੇ ਸਿੱਧਾਰਥ ਦੇ ਵਿੱਚ ਮੁਕਾਬਲਾ ਕਾਂਟੇ ਦਾ ਸੀ।

ਆਸਿਮ ਨੂੰ ਬਾਲੀਵੁਡ ‘ਚ ਲਾਂਚ ਕਰਨ ਦੀ ਤਿਆਰੀ ‘ਚ ਹਨ ਕਰਨ ਜੌਹਰ !

Asim SOTY 3 movie : ਬਿੱਗ ਬੌਸ ਦੇ ਇਸ ਸੀਜਨ ਦੇ 4 ਮਹੀਨੇ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਸਿਧਾਰਥ ਸ਼ੋਅ ਦੇ ਵਿਨਰ ਬਣ ਚੱਕੇ ਹਨ। ਕੁੱਝ ਸਮਾਂ ਪਹਿਲਾਂ ਬਾਲੀਵੁਡ ਅਦਾਕਾਰ ਅਤੇ ਪ੍ਰੋਡਿਊਸਰ ਕਮਾਲ ਆਰ ਖਾਨ ਨੇ ਅਸੀਮ ਰਿਆਜ ਨੂੰ ਲੈ ਕੇ ਟਵੀਟ ਕਰਦੇ ਹੋਏ ਕਿਹਾ ਹੈ ਮੇਰੇ ਸੋਰਸ ਦੇ ਮੁਤਾਬਕ ਕਰਣ ਜੌਹਰ ਆਸਿਮ

ਸ਼ਹਿਨਾਜ਼ ਦੇ ਸਵਯੰਵਰ ਕਾਰਨ ਪਰਿਵਾਰ ਨੇ ਚੈਨਲ ਨੂੰ ਦਿੱਤੀ ਧਮਕੀ

Shahnaz Swayamvara brother annoy : ਬਿੱਗ ਬੌਸ ਸੀਜਨ 13 ਦੇ ਖਤਮ ਹੋਣ ਤੋਂ ਪਹਿਲਾਂ ‘ਮੁਝਸੇ ਸ਼ਾਦੀ ਕਰੋਗੇ’ ਸ਼ੋਅ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਸੀ। ਉੱਥੇ ਹੀ ਸ਼ੋਅ ਵਿੱਚ ਸ਼ਹਿਨਾਜ ਗਿੱਲ ਦੇ ਹਿੱਸਾ ਲੈਣ ਦੀ ਗੱਲ ਸਾਹਮਣੇ ਆਈ ਹੈ। ਹੁਣ ਸ਼ਹਿਨਾਜ ਦੇ ਪਿਤਾ ਅਤੇ ਭਰਾ ਨੇ ਸ਼ੋਅ ਵਿੱਚ ਸ਼ਹਿਨਾਜ ਗਿੱਲ ਦੇ ਸਵਯੰਵਰ ਦਾ ਤਗੜਾ ਵਿਰੋਧ

ਰਸ਼ਮੀ ਦੇ Ex-Husband ਨੇ ਕਰਵਾਇਆ ਜਬਰਦਸਤ ਫੋਟੋਸ਼ੂਟ

Nandish Sandhu photoshoot : ਜਿੱਥੇ ਇੱਕ ਪਾਸੇ ਰਸ਼ਮੀ ਦੇਸਾਈ ਬਿੱਗ ਬੌਸ 13 ਦੇ ਫਿਨਾਲੇ ਦੀ ਰੇਸ ਵਿੱਚ ਸ਼ਾਮਿਲ ਹੋ ਚੁੱਕੀ ਸੀ। ਉੱਥੇ ਹੀ ਇਸ ਵਿੱਚ ਉਨ੍ਹਾਂ ਦੇ ਐਕਸ ਹਸਬੈਂਡ ਨੰਦੀਸ਼ ਸੰਧੂ ਦਾ ਫੋਟੋਸ਼ੂਟ ਵਾਇਰਲ ਹੋ ਰਿਹਾ ਹੈ। ਇਸ ਫੋਟੋਸ਼ੂਟ ਵਿੱਚ ਨੰਦੀਸ਼ ਸੰਧੂ ਕਾਫ਼ੀ ਹੈਂਡਸਮ ਲੱਗ ਰਹੇ ਹਨ। ਨੰਦੀਸ਼ ਸੰਧੂ ਤਾਂ ਇਹਨਾਂ ਤਸਵੀਰਾਂ ਵਿੱਚ ਆਪਣੀਆਂ ਨਜਰਾਂ

ਫਿਨਾਲੇ ਤੋਂ ਪਹਿਲਾਂ ਪਾਰਸ ਦੀ ਗਰਲਫ੍ਰੈਂਡ ਨੇ ਕਰਵਾਇਆ ਸੀ ਫੋਟੋਸ਼ੂਟ

Akanksha Puri topless photoshoot : ਬਿੱਗ ਬੌਸ 13 ਦੇ ਟਾਪ 6 ਫਾਇਨਲਿਸਟ ਵਿੱਚ ਪਾਰਸ ਨੇ ਜਗ੍ਹਾ ਬਣਾ ਲਈ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਰਸ ਛਾਬੜਾ ਦੀ ਗਰਲਫ੍ਰੈਂਡ ਆਕਾਂਕਸ਼ਾ ਪੁਰੀ ਨੇ ਸ਼ੋਅ ਦੇ ਗਰੈਂਡ ਫਿਨਾਲੇ ਤੋਂ ਕੁੱਝ ਹੀ ਘੰਟਿਆਂ ਪਹਿਲਾਂ ਬੇਹੱਦ ਹਾਟ ਤਸਵੀਰਾਂ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ। ਉਨ੍ਹਾਂ ਦੀਆਂ

‘ਬਿੱਗ ਬੌਸ 13’ ਦੇ ਵਿਜੇਤਾ ਬਣੇ ਸਿਧਾਰਥ ਸ਼ੁਕਲਾ

Big Boss 13: ‘ਬਿੱਗ ਬੌਸ 13’ ਦਾ ਗ੍ਰੈਂਡ ਫਾਈਨਲ ਸ਼ਨੀਵਾਰ ਨੂੰ ਟੈਲੀਕਾਸਟ ਕੀਤਾ ਗਿਆ ਸੀ। ਇਸ ਦਾ ਖਿਤਾਬ ‘ਬਾਲਿਕਾ ਵਧੂ’ ਅਤੇ ‘ਦਿਲ ਸੇ ਦਿਲ ਤਕ’ ਵਰਗੇ ਸੀਰੀਅਲਾਂ ‘ਚ ਕੰਮ ਕਰ ਚੁੱਕੇ ਸਿਧਾਰਥ ਸ਼ੁਕਲਾ ਨੇ ਜਿੱਤਿਆ, ਜਦਕਿ ਅਸੀਮ ਰਿਆਜ਼ ਦੂਜੇ ਸਥਾਨ ‘ਤੇ ਰਹੇ। ਉਨ੍ਹਾਂ ਨੂੰ ‘ਬਿੱਗ ਬੌਸ’ ਟਰਾਫੀ ਨਾਲ 50 ਲੱਖ ਰੁਪਏ ਪ੍ਰਾਈਜ਼ ਮਨੀ ਵਜੋਂ ਦਿੱਤੇ

ਫਿਲਮਫੇਅਰ 2020: ਰਣਵੀਰ ਸਿੰਘ-ਆਲੀਆ ਭੱਟ ਨੂੰ ਮਿਲਿਆ ਬੈਸਟ ਅਕਟਰ ਦਾ ਖਿਤਾਬ, ‘ਗਲੀ ਬੁਆਏ’ ਨੇ ਜਿੱਤੇ 10 ਪੁਰਸਕਾਰ

Filmfare Awards 2020: ਫਿਲਮਫੇਅਰ ਅਵਾਰਡ 2020 ਦਾ ਐਲਾਨ ਹੋ ਗਿਆ ਹੈ। ਆਸਾਮ ਵਿੱਚ ਸ਼ਨੀਵਾਰ ਨੂੰ ਹੋਏ ਇਸ ਪੁਰਸਕਾਰ ਸਮਾਰੋਹ ਵਿੱਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਇਆਂ। ਇਕ ਪਾਸੇ ਕਰਨ ਜੌਹਰ, ਵਿੱਕੀ ਕੌਸ਼ਲ ਅਤੇ ਵਰੁਣ ਧਵਨ ਦੀ ਮੇਜ਼ਬਾਨੀ ਨੇ ਸਾਰਿਆਂ ਦਾ ਮਨੋਰੰਜਨ ਕੀਤਾ, ਓਥੇ ਹੀ ਅਕਸ਼ੈ ਕੁਮਾਰ ਅਤੇ ਰਣਵੀਰ ਸਿੰਘ ਦੇ ਸਰਵਸ੍ਰੇਸ਼ਠ ਪਰਫੌਰਮੰਸ ਨੇ ਸਾਰਿਆਂ ਦਾ ਦਿਲ

ਬਿੱਗ ਬੌਸ 13 ਦੀ Prize money ਬਾਰੇ ਹੋਇਆ ਖੁਲਾਸਾ, 1 ਕਰੋੜ ਨਹੀਂ ਬਲਕਿ…

BB13 prize money : ਬਿਗ ਬੌਸ 13 ਪਿਛਲੇ ਕੁਝ ਮਹੀਨਿਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਬਹੁਤ ਹੀ ਸਫ਼ਲ ਸਾਬਿਤ ਹੋਇਆ ਹੈ। ਅੱਜ ਸ਼ੋਅ ਦਾ ਫਿਨਾਲੇ ਹੈ। ਦਰਸ਼ਕਾਂ ਨੂੰ ਇਸ ਸ਼ੋਅ ਦੇ ਜੇਤੂ ਦਾ ਨਾਂਅ ਜਾਨਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਸ਼ੋਅ ਦੇ ਫਿਨਾਲੇ ਤੋਂ ਕੁਝ ਹੀ ਸਮਾਂ ਪਹਿਲਾਂ ਇਸ ਸਾਲ ਦੇ ਜੇਤੂ ਨੂੰ

ਸ਼ਿਲਪਾ ਸ਼ੈੱਟੀ ਨੇ 50 ਦਿਨਾਂ ‘ਚ ਬਣਾਏ 1 ਕਰੋੜ, ਵੀਡੀਓ ਸ਼ੇਅਰ ਕਰ ਦੱਸਿਆ ਰਾਜ਼

Shilpa 10 million 50 days : ਬਾਲੀਵੁਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਅ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸ਼ਿਲਪਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸ਼ਿਲਪਾ ਸ਼ੈੱਟੀ ਨਾ ਸਿਰਫ਼ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ

ਕੌਣ ਬਣੇਗਾ ‘ਬਿਗ ਬੌਸ 13’ ਦਾ ਜੇਤੂ, ਲਾਈਵ ਵੋਟਿੰਗ ਰਾਹੀ ਮਿਲੇਗੀ ਜਾਣਕਾਰੀ !

Bigg Boss 13 finalist : ਬਿਗ ਬੌਸ 13 ਆਪਣੇ ਅੰਤਿਮ ਪੜਾਵ ‘ਤੇ ਆ ਗਿਆ ਹੈ। ਸ਼ੋਅ ਦਾ ਫਾਈਨਲ ਕੱਲ 15 ਫਰਵਰੀ,2020 ਨੂੰ ਹੋਵੇਗਾ। ਸ਼ੋਅ ਦੇ ਫਾਈਨਲ ਵਿੱਚ ਇਸ ਵਾਰ ਪੰਜ ਨਹੀਂ ਬਲਕਿ ਛੇ ਕੰਟੈਸਟੈਂਟ ਹਨ। ਜਿਸ ਵਿੱਚ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ, ਆਸਿਮ ਰਿਆਜ਼, ਰਸ਼ਮੀ ਦੇਸਾਈ, ਆਰਤੀ ਸਿੰਘ ਅਤੇ ਪਾਰਸ ਛਾਬੜਾ ਦੇ ਨਾਮ ਸ਼ਾਮਿਲ ਹਨ। ਵੋਟਿੰਗ

ਲਾਲ ਰੰਗ ਦਾ ਲਹਿੰਗਾ ਪਾ ਕੇ ਸਈ ਮਾਂਜਰੇਕਰ ਉਤਰੀ ਰੈਂਪ ‘ਤੇ,ਵੇਖੋ ਤਸਵੀਰਾਂ

saiee-manjrekar-bridal look : ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ਸਈ ਮਾਂਜਰੇਕਰ ਸੋਸ਼ਲ ਮੀਡਿਆ ਦੀ ਸਟਾਰ ਬਣੀ ਹੋਈ ਹੈ। ਸਈ ਮਾਂਜਰੇਕਰ ਵਧੀਆ ਅਦਾਕਾਰਾ ਦੇ ਨਾਲ-ਨਾਲ ਆਪਣੇ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ।ਤੁਹਾਨੂੰ ਦੱਸ ਦਈਏ ਕਿ ਲੈਕਮੇ ਫੈਸ਼ਨ ਵੀਕ ‘ਚ ਸਮਰ ਰਿਸਾਰਟ 2020 ‘ਚ ਸਈ ਮਾਂਜਰੇਕਰ ਨੇ ਰੈਂਪ ‘ਤੇ ਡੈਬਿਉ ਕੀਤਾ।।ਇਸ ਦੌਰਾਨ ਉਹ ਬੇਹਦ ਖੂਬਸੂਰਤ ਅੰਦਾਜ਼

ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਚਿਹਰੇ ਤੇ ਮਾਸਕ ਪਹਿਨੇ ਦਿਖੇ ਇਹ ਬਾਲੀਵੁਡ ਸਿਤਾਰੇ

bollywood celebs crona-viras: ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀਆਂ ਖੂਬਸੂਰਤ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।ਕੋਰੋਨਾਵਾਇਰਸ ਦਾ ਫੈਲਣ ਦਾ ਅਸਰ ਬਾਲੀਵੁੱਡ ‘ਤੇ ਪੈ ਰਿਹਾ ਹੈ। ਰੌਨੀ ਸਕ੍ਰਿਓਵਾਲਾ ਨੇ ਆਪਣੀ ਫਿਲਮ ‘ਸਿਤਾਰਾ’ ਦੀ ਸ਼ੂਟਿੰਗ ਕੇਰਲ ਤੋਂ ਤਬਦੀਲ ਕਰ ਦਿੱਤੀ, ਜਿਥੇ

ਮੁੰਬਈ ਤੋਂ ਵਾਪਸ ਪਰਤੇ ਰਣਵੀਰ-ਦੀਪਿਕਾ,ਏਅਰਪੋਰਟ ਤੋਂ ਵਾਇਰਲ ਹੋਇਆ ਤਸਵੀਰਾਂ

ranveer-deepika-spotted-at-airport: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ’ਤੇ ਹਨ।ਬਾਲੀਵੁਡ ਦਾ ਸਭ ਤੋਂ ਚਰਚਿਤ ਕਪਲ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਨ੍ਹਾਂ ਦਿਨੀਂ ਛੁੱਟੀਆਂ ਮਨਾ ਕੇ  ਮੁੰਬਈ ਵਾਪਸ ਪਰਤੇ ਹਨ । ਪਿਛਲੇ ਕੁੱਝ ਦਿਨਾਂ ਤੋਂ, ਇਹ ਜੋੜੀ ਇਕੱਠੇ ਕੁਝ ਖਾਸ ਸਮਾਂ ਬਿਤਾ ਰਹੇ ਹਨ । ਦੀਪਿਕਾ ਅਤੇ ਰਣਵੀਰ ਦੀਆ ਕੁੱਝ ਤਸਵੀਰਾਂ

ਬਿੱਗ ਬੌਸ 13 ਦੀ ਕੰਟੈਸਟੈਂਟ ਸ਼ੇਫਾਲੀ ਜਰੀਵਾਲਾ ਜਲਦ ਬਣੇਗੀ ਮਾਂ !

Shefali Parag adopt baby : ਬਿੱਗ ਬੌਸ 13 ਵਿੱਚ ਸ਼ੇਫਾਲੀ ਜਰੀਵਾਲਾ ਦਾ ਸਫਰ ਕਾਫੀ ਵਧੀਆ ਰਿਹਾ। ਸ਼ੋਅ ਵਿੱਚ ਉਨ੍ਹਾਂ ਦੀ ਜਰਨੀ ਇੰਟਰਸਟਿੰਗ ਰਹੀ। ਫਿਲਹਾਲ ਉਹ ਸ਼ੋਅ ਤੋਂ ਬਾਹਰ ਹੈ। ਉਹ ਆਪਣੇ ਪਤੀ ਪਰਾਗ ਤਿਆਗੀ ਨਾਲ ਲਾਇਫ ਇੰਨਜੁਆਏ ਕਰ ਰਹੀ ਹੈ। ਹੁਣ ਸ਼ੇਫਾਲੀ ਜਰੀਵਾਲਾ ਨੇ ਆਪਣੀ ਪਰਸਨਲ ਲਾਇਫ ਨੂੰ ਲੈ ਕੇ ਕੁੱਝ ਖੁਲਾਸੇ ਕੀਤੇ ਹਨ। ਗੱਲਬਾਤ

ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਨੇ ਪੂਰੀ ਕੀਤੀ ਸ਼ਹਿਨਾਜ਼ ਦੀ ਹਰ ਖੁਆਇਸ਼

BB complete Shehnaaz wish : ਛੋਟੇ ਪਰਦੇ ਦਾ ਸਭ ਤੋਂ ਵੱਡਾ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਸੀਜਨ 13 ਦਾ ਫਿਨਾਲੇ ਐਪੀਸੋਡ ਸ਼ਨੀਵਾਰ ਮਤਲਬ ਕਿ ਅੱਜ ਰਾਤ ਕਲਰਸ ਟੀਵੀ ਉੱਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਫਿਨਾਲੇ ਐਪੀਸੋਡ ਤੋਂ ਠੀਕ ਪਹਿਲਾਂ ਬਿੱਗ ਬੌਸ ਨੇ ਘਰ ਦੇ ਸਾਰੇ ਕੰਟੈਸਟੈਂਟਸ ਨੂੰ ਬਿੱਗ ਬੌਸ ਹਾਊਸ ਵਿੱਚ ਉਨ੍ਹਾਂ ਦੀ ਹੁਣ ਤੱਕ ਦੀ

ਬਿੱਗ ਬੌਸ 13 ਦੇ ਇਹਨਾਂ ਕੰਟੈਸਟੈਂਟਸ ਨੂੰ ਮਿਲਦੀ ਹੈ ਸਭ ਤੋਂ ਘੱਟ ਫੀਸ

BB 13 contestants fees : ਬਿੱਗ ਬੌਸ 13 ਦੇ ਵਿਨਰ ਦਾ ਨਾਮ ਬਹੁਤ ਜਲਦ ਸਾਹਮਣੇ ਆਉਣ ਵਾਲਾ ਹੈ। ਸਿੱਧਾਰਥ ਸ਼ੁਕਲਾ, ਆਸਿਮ ਰਿਆਜ, ਰਸ਼ਮ‍ੀ ਦੇਸਾਈ ਅਤੇ ਸ਼ਹਿਨਾਜ ਗਿਲ  ਵਿੱਚੋਂ ਕੌਣ ਬਿੱਗ ਬੌਸ 13 ਦੀ ਟਰਾਫੀ ਅਤੇ 1 ਕਰੋੜ ਦੀ ਪ੍ਰਾਇਜ ਮਨੀ ਆਪਣੇ ਨਾਲ ਘਰ ਲੈ ਕੇ ਜਾਵੇਗਾ ਇਹ ਸ਼ਨੀਵਾਰ ਰਾਤ ਐਲਾਨ ਕਰ ਦਿੱਤਾ ਜਾਵੇਗਾ ਪਰ ਸ਼ੋਅ

ਪਾਰਸ ਛਾਬੜਾ ਨੇ ਛੱਡਿਆ ਬਿੱਗ ਬੌਸ ਦਾ ਘਰ, 10 ਲੱਖ ਰੁਪਏ ਲੈ ਹੋਏ ਬਾਹਰ

Paras take 10 lakh : ਬਿੱਗ ਬੌਸ 13 ਦਾ ਫਿਨਾਲੇ ਆ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਨੂੰ ਆਪਣੇ ਟਾਪ 5 ਫਾਇਨਲਿਸਟ ਵੀ ਮਿਲ ਗਏ ਹਨ। ਅਸੀ ਗੱਲ ਕਰ ਰਹੇ ਹਾਂ ਸਿੱਧਾਰਥ ਸ਼ੁਕਲਾ, ਆਸਿਮ ਰਿਆਜ, ਰਸ਼ਮੀ ਦੇਸਾਈ, ਸ਼ਹਿਨਾਜ ਗਿੱਲ ਅਤੇ ਆਰਤੀ ਸਿੰਘ ਦੀ। ਜੀ ਹਾਂ ਬਿਲਕੁੱਲ ਠੀਕ ਸਮਝਿਆ ਤੁਸੀਂ।  ਕੰਟੈਸਟੈਂਟ ਪਾਰਸ ਛਾਬੜਾ

ਰਾਖੀ ਸਾਵੰਤ ਨੇ ਬਿੱਗ ਬੌਸ ਦੇ ਇਸ ਕੰਟੈਸਟੈਂਟ ਨੂੰ ਕੀਤੀ ਸਪੋਰਟ,ਸ਼ੇਅਰ ਕੀਤਾ ਵੀਡੀਓ

Rakhi-supported-sidharth: ਬਿਗ ਬੌਸ 13” ਆਪਣੇ ਅੰਤਿਮ ਪੜਾਵ ਤੇ ਆ ਗਿਆ ਹੈ |ਸ਼ੋਅ ਦੇ ਫਾਈਨਲ ਵਿੱਚ ਇਸ ਵਾਰ ਪੰਜ ਨਹੀਂ ਬਲਕਿ ਛੇ ਕੰਟੈਸਟੈਂਟ ਹਨ ਜਿਸ ਵਿੱਚ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ, ਆਸਿਮ ਰਿਆਜ਼, ਰੇਸ਼ਮੀ ਦੇਸਾਈ, ਆਰਤੀ ਸਿੰਘ ਅਤੇ ਪਾਰਸ ਛਾਬੜਾ ਦੇ ਨਾਮ ਸ਼ਾਮਿਲ ਹਨ | ਵੋਟਿੰਗ ਲਾਇੰਸ ਵੀ ਖੁੱਲ ਚੁੱਕਿਆਂ ਹਨ | ਦਰਸ਼ਕਾਂ ਨੂੰ ਇਹ ਜਾਨਣ ਦਾ

Lakme Fashion Week: ਮਲਾਇਕਾ ਨੇ ਰੈਂਪ ਤੇ ਬਿਖੇਰਿਆ ਜਲਵਾ ,ਦੇਖੋ ਬਾਕੀ Celebs ਦਾ ਲੁਕ

 Malaika Spreads Ramp walk : ਲੈਕਮੇ ਫੈਸ਼ਨ ਵੀਕ 2020 ਦੇ ਤੀਜੇ ਦਿਨ ਮਲਾਇਕਾ ਅਰੋੜਾ ਨੇ ਰੈਂਪ ਤੇ ਜਲਵਾ ਬਿਖੇਰਿਆ ਪਰ ਇਸ ਵਾਰ ਉਨ੍ਹਾਂ ਦੇ ਨਾਲ ਸਲਮਾਨ ਖਾਨ ਦੀ ਅਦਾਕਾਰਾ ਅਤੇ ਡਾਇਰੈਕਟਰ ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਨੇ ਵੀ ਰੈਂਪ ਤੇ ਜਾਦੂ ਚਲਾਇਆ। ਫੈਸ਼ਨ ਦੇ ਸਭ ਤੋਂ ਵੱਡੇ ਈਵੈਂਟ ਲੈਕਮੇ ਫੈਸ਼ਨ ਵੀਕ ਵਿੱਚ ਡਿਜਾਈਨਰਜ਼ ਨੇ