ਵਿਆਹ ਤੋਂ ਬਾਅਦ ਦਿਨੋਂ -ਦਿਨ ਬੋਲਡ ਹੁੰਦੀ ਜਾ ਰਹੀ ਹੈ ਨੇਹਾ ਧੂਪੀਆ

Neha Dhupia photoshoot after marriage looks stunning

1 of 13

Neha Dhupia: ਵਿਆਹ ਕਰਵਾਉਣ ਤੋਂ ਬਾਅਦ ਸੁਰਖੀਆਂ ‘ਚ ਛਾ ਜਾਣ ਵਾਲੀ ਬੋਲਡ ਅਦਾਕਾਰਾ ਨੇਹਾ ਧੂਪੀਆ ਨੇ ਹਾਲ ਹੀ ‘ਚ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ,

Neha DhupiaNeha Dhupia

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

Neha Dhupia

ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ।

Neha Dhupia

ਵਿਆਹ ਤੋਂ ਬਾਅਦ ਦਿਨੋਂ ਦਿਨ ਬੋਲਡ ਹੁੰਦੀ ਦਿਖਾਈ ਦੇ ਰਹੀ ਹੈ ਨੇਹਾ ਧੂਪੀਆ।

Neha Dhupia

ਦੱਸ ਦੇਈਏ ਕਿ ਪਿਛਲੇ ਮਹੀਨੇ ਨੇਹਾ ਧੂਪੀਆ ਨੇ ਆਪਣੇ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਸੀ।

Neha Dhupia

ਇਨ੍ਹਾਂ ਦੇ ਵਿਆਹ ਨਾਲ ਜਿਥੇ ਫੈਨਜ਼ ਨੂੰ ਝਟਕਾ ਲੱਗਾ ਉੱਥੇ ਹੀ ਬਾਲੀਵੁੱਡ ਸਿਤਾਰੇ ਵੀ ਕਾਫੀ ਹੈਰਾਨ ਰਹਿ ਗਏ ਸਨ।

Neha Dhupia

ਨੇਹਾ ਧੂਪੀਆ ਤੇ ਅੰਗਦ ਨੇ ਗੁਪਤ ਤਰੀਕੇ ਨਾਲ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।

Neha Dhupia

ਦੱਸ ਦੇਈਏ ਕਿ ਵਿਆਹ ਤੋਂ ਬਾਅਦ ਨੇਹਾ ਧੂਪੀਆ ਨੇ ਪਹਿਲੀ ਵਾਰ ਅਜਿਹਾ ਬੋਲਡ ਅੰਦਾਜ਼ ਦਿਖਾਇਆ ਹੈ,

Neha Dhupia

ਜਿਸ ਨੂੰ ਲੈ ਕੇ ਉਹ ਚਰਚਾ ‘ਚ ਛਾਈ ਹੋਈ ਹੈ। ਅਸਲ ‘ਚ ਉਸ ਦਾ ਇਹ ਫੋਟੋਸ਼ੂਟ ਕਾਫੀ ਲਾਜਵਾਬ ਹੈ।

Neha DhupiaNeha Dhupia

ਇਸ ਫੋਟੋਸ਼ੂਟ ‘ਚ ਉਸ ਦਾ ਲੁੱਕ ਕਾਫੀ ਹੌਟ ਤੇ ਬੋਲਡ ਹੈ।

Neha Dhupia