ਯੇ ਰਿਸ਼ਤਾ… ‘ਚ ਮਹਾਸ਼ਿਵਰਾਤਰੀ ਦਾ ਜਸ਼ਨ, ਵਾਇਰਲ ਹੋਇਆ ਕਾਰਤਿਕ-ਨਾਇਰਾ ਦਾ ਲੁਕ

Mahashivratri Special Mohsin Shivangi Shiv Parvati avatars

7 of 10

Mahashivratri Special Mohsin Shivangi: ਟੀਵੀ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ਵਿੱਚ ਆਉਣ ਵਾਲੇ ਐਪੀਸੋਡ ਵਿੱਚ ਮਹਾਸ਼ਿਵਰਾਤਰੀ ਸਪੈਸ਼ਲ ਈਵੈਂਟ ਹੋਣ ਜਾ ਰਿਹਾ ਹੈ।

Mahashivratri Special Mohsin Shivangi

Mahashivratri Special Mohsin Shivangi

ਸ਼ੋਅ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਕਾਰਤਿਕ ਦਾ ਰੋਲ ਨਿਭਾਉਣ ਵਾਲੇ ਮੋਹਸੀਨ ਖਾਨ ਭਗਵਾਨ ਸ਼ੰਕਰ ਦੇ ਅਵਤਾਰ ਵਿੱਚ ਅਤੇ ਨਾਇਰਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਿਵਾਂਗੀ ਜੋਸ਼ੀ ਦੇਵੀ ਪਾਰਵਤੀ ਦੇ ਗੈਟਅੱਪ ਵਿੱਚ ਨਜ਼ਰ ਆ ਰਹੇ ਹਨ।

Mahashivratri Special Mohsin Shivangi

ਸ਼ਿਵਾਂਗੀ ਜੋਸ਼ੀ ਨੇ ਇਸ ਖਾਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ‘ ਸ਼ਿਵ ਪਾਰਵਤੀ’।

Mahashivratri Special Mohsin Shivangi

ਸ਼ੋਅ ਵਿੱਚ ਕਾਰਤਿਕ ਯਾਨੀ ਮੋਹਸੀਨ ਖਾਨ ਤਾਡੰਵ ਕਰਦੇ ਹੋਏ ਵੀ ਨਜ਼ਰ ਆਉਣ ਵਾਲੇ ਹਨ। ਸ਼ੋਅ ਵਿੱਚ ਇਸ ਐਪੀਸੋਡ ਨੂੰ ਖਾਸ ਅੰਦਾਜ਼ ਵਿੱਚ ਸ਼ੂਟ ਕੀਤਾ ਗਿਆ ਹੈ।

Mahashivratri Special Mohsin Shivangi

ਇਨ੍ਹਾਂ ਦਿਨੀਂ ਸ਼ੋਅ ਵਿੱਚ ਗੋਇਨਕਾ ਪਰਿਵਾਰ ਮਹਾਸ਼ਿਵਰਾਤਰੀ ਦਾ ਦਿਨ ਖਾਸ ਅੰਦਾਜ਼ ਵਿੱਚ ਮਨਾਉਣ ਦੀ ਪਲਾਨਿੰਗ ਕਰ ਰਿਹਾ ਹੈ।

Mahashivratri Special Mohsin Shivangi

ਇਸਦੇ ਪਿੱਛੇ ਦੇ ਕਾਰਨ ਕਾਰਤਿਕ ਅਤੇ ਨਾਇਰਾ ਨੂੰ ਇੱਕ ਵਾਰ ਫਿਰ ਇੱਕਠੇ ਲੈ ਕੇ ਆਉਣਾ ਹੈ।

Mahashivratri Special Mohsin Shivangi

ਬੀਤੇ ਐਪੀਸੋਡ ਵਿੱਚ ਇਹ ਦਿਖਾਇਆ ਗਿਆ ਸੀ ਕਿ ਇੱਕ ਹਾਦਸੇ ਵਿੱਚ ਨਾਇਰਾ ਦੀ ਯਾਦਦਾਸ਼ਤ ਚਲੀ ਗਈ ਹੈ।

Mahashivratri Special Mohsin Shivangi

ਉਹ ਆਪਣੇ ਪਤੀ ਅਤੇ ਪਰਿਵਾਰ ਦੋਹਾਂ ਨੂੰ ਭੁੱਲ ਚੁੱਕੀ ਹੈ। ਅਜਿਹੇ ਵਿੱਚ ਨਾਇਰਾ ਨੂੰ ਪੁਰਾਣੀ ਯਾਦਾਂ ਅਤੇ ਰਿਸ਼ਤੇ ਯਾਦ ਦਿਲਵਾਉਣ ਦੇ ਲਈ ਪਰਿਵਾਰ ਵਾਲੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

Mahashivratri Special Mohsin Shivangi

ਸ਼ੋਅ ਵਿੱਚ ਦੂਜੇ ਪਾਸੇ ਨਾਇਰਾ ਦਾ ਭਰਾ ਉਸਦੀ ਜਿੰਦਗੀ ਤੋਂ ਕਾਰਤਿਕ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ।

Mahashivratri Special Mohsin Shivangi

ਦੇਖਣਾ ਇਹ ਹੋਵੇਗਾ ਕਿ ਸ਼ੋਅ ਦਾ ਨਵਾਂ ਪਲਾਟ ਫੈਨਜ਼ ਨੂੰ ਕਿੰਨਾ ਪਸੰਦ ਆਉਂਦਾ ਹੈ।

Mahashivratri Special Mohsin Shivangi

ਨਾਇਰਾ ਦੀ ਖੋਈ ਹੋਈ ਯਾਦਾਂ ਉਸ ਨੂੰ ਵਾਪਿਸ ਮਿਲਣ ਤੇ ਉਸਦਾ ਕੀ ਰਿਐਕਸ਼ਨ ਹੁੰਦਾ ਹੈ।ਇਹ ਤਾਂ ਆਉਣ ਵਾਲੇ ਐਪੀਸੋਡ ਵਿੱਚ ਦੇਖਣਾ ਦਿਲਚਸਪ ਹੋਵੇਗਾ।

Mahashivratri Special Mohsin Shivangi