ਫਿਲਮ ਪ੍ਰਮੋਸ਼ਨ ‘ਚੋਂ ਸਮਾਂ ਕੱਢ ਕੇ ਆਨੰਦ ਨੂੰ ਏਅਰਪੋਰਟ ਲੈਣ ਪਹੁੰਚੀ ਸੋਨਮ, ਵੇਖੋ ਤਸਵੀਰਾਂ

Lovebirds Anand Sonam Kapoor can't stop smiling in these latest pictures

1 of 10

Lovebirds Anand Sonam: ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਵਿਆਹ ਲੰਬੇ ਸਮੇਂ ਤੱਕ ਨਹੀਂ ਭੁਲਾਇਆ ਜਾਵੇਗਾ। ਵਿਆਹ ਵਿੱਚ ਆਏ ਸਿਤਾਰਿਆਂ ਅਤੇ ਉਨ੍ਹਾਂ ਦੀ ਮਸਤੀ ਨੇ ਸਭ ਦਾ ਧਿਆਨ ਖਿੱਚਿਆ।

Lovebirds Anand Sonam

Lovebirds Anand Sonam

ਉਨ੍ਹਾਂ ਦਾ ਵਿਆਹ ਸ਼ਾਨਦਾਰ ਤਰੀਕੇ ਨਾਲ ਹੋਇਆ। ਵਿਆਹ ਤੋਂ ਬਾਅਦ ਪਹਿਲਾਂ ਸੋਨਮ ਕਾਨਜ਼ ਫੈਸਟੀਵਲ ਵਿੱਚ ਵਿਅਸਤ ਰਹੀ ਤੇ ਹੁਣ ਉਹ ਵੀਰੇ ਦੀ ਵੈਡਿੰਗ ਦੀ ਪ੍ਰਮੋਸ਼ਨ ਵਿੱਚ ਬਿਜ਼ੀ ਚੱਲ ਰਹੀ ਹੈ।

Lovebirds Anand Sonam

ਪਰ ਇਸ ਸਭ ਦੇ ਬਾਵਜੂਦ ਵੀ ਉਹ ਸਮਾਂ ਕੱਢ ਕੇ ਆਨੰਦ ਅਹੂਜਾ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਲੱਭ ਹੀ ਲੈਂਦੀ ਹੈ।ਐਤਵਾਰ ਸ਼ਾਮ ਸੋਨਮ ਕਪੂਰ ਆਪਣੀ ਟੀਮ ਦੇ ਨਾਲ ਵੀਰੇ ਦੀ ਵੈਡ‍ਿੰਗ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਨਜ਼ਰ ਆਈ।

Lovebirds Anand Sonam

ਪਰ ਜਿਵੇਂ ਹੀ ਉਨ੍ਹਾਂ ਨੂੰ ਸਮਾਂ ਮਿਲਿਆ ਉਹ ਫੌਰਨ ਆਨੰਦ ਅਹੂਜਾ ਨੂੰ ਲੈਣ ਏਅਰਪੋਰਟ ਪਹੁੰਚ ਗਈ।

Lovebirds Anand Sonam

ਇਸ ਦੌਰਾਨ ਆਨੰਦ ਗਰੇ ਫਾਰਮਲ ਲੁਕ ਵਿੱਚ ਏਅਰਪੋਰਟ ਉੱਤੇ ਦਿਖਾਈ ਦਿੱਤੇ ਜਦਕਿ ਸੋਨਮ ਕਪੂਰ ਨੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ।

Lovebirds Anand Sonam

ਸੋਨਮ ਅਤੇ ਆਨੰਦ ਦੀ ਜੋੜੀ ਫੈਨਜ਼ ਨੂੰ ਵੀ ਕਾਫ਼ੀ ਪਸੰਦ ਆ ਰਹੀ ਹੈ। ਇਹ ਕਪਲ ਹਰ ਕਿਸੇ ਦੀਆਂ ਸ਼ੁਭਕਾਮਨਾਵਾਂ ਲੈ ਰਿਹਾ ਹੈ। ਏਅਰਪੋਰਟ ਤੋਂ ਨਿਕਲਦੇ ਹੋਏ ਵੀ ਇਹ ਕਪਲ ਕਾਫ਼ੀ ਖੁਸ਼ ਨਜ਼ਰ ਆ ਰਿਹਾ ਸੀ।

Lovebirds Anand Sonam

ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਵਿਆਹ ਦੇ ਕੁੱਝ ਦਿਨ ਬਾਅਦ ਹੀ ਕਾਨਜ਼ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਚੱਲੀ ਗਈ ਸੀ ਅਤੇ ਵੀਰਵਾਰ ਨੂੰ ਮੁੰਬਈ ਵਾਪਸ ਆ ਗਈ ਹੈ।

Lovebirds Anand Sonam

ਇਸ ਤੋਂ ਬਾਅਦ ਉਹ ਆਪਣੀ ਫਿਲਮ ‘ਵੀਰੇ ਦੀ ਵੈਡਿੰਗ’ ਦੇ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੀ ਹੈ।

Lovebirds Anand Sonam

ਜਾਣਕਾਰੀ ਮੁਤਾਬਿਕ ਫਿਲਮ ਪ੍ਰਮੋਸ਼ਨ ਤੋਂ ਬਾਅਦ ਸੋਨਮ ਆਪਣੀ ਅਗਲੀ ਫਿਲਮ ‘ਏਕ ਲੜਕੀ ਕੋ ਦੇਖਾ ਤੋਂ ਏਸਾ ਲਗਾ’ ਦੀ ਸ਼ੂਟਿੰਗ ਵਿੱਚ ਬਿਜ਼ੀ ਹੋ ਜਾਏਗੀ।

Lovebirds Anand Sonam

Lovebirds Anand Sonam

ਇਸ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਹੀ ਉਹ ਆਪਣੇ ਹਨੀਮੂਨ ਲਈ ਕੁੱਝ ਸਮਾਂ ਕੱਢ ਪਾਵੇਂਗੀ।

Lovebirds Anand Sonam